ਪਾਪ ਨਹੀਂ ਫੈਸ਼ਨ ਏ | paa nahi fashion e

ਹਰਜੋਤ ਦੀ ਉਮਰ ਵਿਆਹੁਣਯੋਗ  ਹੋ ਗਈ ਤਾਂ ਮਾਂ ਬਾਪ ਨੇ   ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਹਰਜੋਤ ਲਈ ਵਧੀਆ ਪਰਿਵਾਰ ਦੀ ਦੱਸ ਪਾਉਣ ਲਈ ਕਿਹਾ ।  ਇਸ ਗੱਲ ਨੂੰ ਕੀਤੇ ਕੁਝ ਸਮਾਂ ਬੀਤ ਗਿਆ । ਫੇਰ ਅਚਾਨਕ ਇਕ ਦਿਨ ਬੀਰੋ ਨਾਮ ਦੀ ਔਰਤ ਆਪਣੇ ਨਾਲ ਕਿਸੇ ਹੋਰ ਔਰਤ ਨੂੰ ਲੈ ਕੇ ਹਰਜੋਤ

Continue reading


ਚਾਲੀ ਸਾਲ ਬਾਅਦ | chaali saal baad

ਕਹਿੰਦੇ ਹਨ ਜੋੜੀਆਂ ਸਵਰਗ ਤੋਂ ਬਣ ਕੇ ਆਉਦੀਆਂ ਹਨ। ਜਿਸ ਦਾ ਮਿਲਣਾ ਲਿਖਿਆ ਹੋਵੇ,ਉਹ ਕਿਸੇ ਵੀ ਤਰ੍ਹਾਂ ਮਿਲ ਹੀ ਜਾਂਦੇ ਹਨ ,ਚਾਹੇ ਹਲਾਤ ਕਿਸੇ ਤਰ੍ਹਾਂ ਦੇ ਵੀ ਹੋਣ । ਸ਼ਰਨ ਅਤੇ ਪ੍ਰੀਤ ਦੋਨੋਂ ਸਕੀਆਂ ਭੈਣਾਂ ਸਨ ।ਬਚਪਨ ਵਿਚ ਹੀ ਇਨ੍ਹਾਂ ਦੇ ਪਿਤਾ ਜੀ ਦੀ ਇਕ ਸੜਕ ਹਾਦਸੇ ਵਿੱਚ ਮੌਤ ਹੋ

Continue reading

ਤੇਰੇ ਨਾਲ ਨੱਚਣਾ | tere naal nachna

ਤੇਜਾ ਸਿੰਘ ਅਤੇ ਜੋਗਿੰਦਰ ਸਿੰਘ ਬਹੁਤ ਪੱਕੇ ਦੋਸਤ ਸਨ । ਤੇਜਾ ਸਿੰਘ ਦੇ ਘਰ ਮਨਜੀਤ ਦਾ ਜਨਮ ਹੋਇਆ ਤਾਂ ਜੋਗਿੰਦਰ ਨੂੰ ਸਭ ਤੋਂ ਜਿਆਦਾ ਖੁਸ਼ੀ ਹੋਈ ਸੀ ।ਪਾਰਟੀ ਵਿੱਚ ਦੋਵਾਂ ਨੇ ਕੁਝ ਜਿਆਦਾ ਪੀ ਲਈ ਸੀ । ਜਿਸ ਕਰਕੇ ਤੇਜਾ ਸਿੰਘ ਨੂੰ ਕਹਿ ਰਿਹਾ ਸੀ ,”ਯਾਰ ਮੇਰੇ ਘਰ ਕੁੜੀ ਦਾ

Continue reading

ਦੂਜਾ ਪਿਆਰ | duja pyar

ਪਰਮਿੰਦਰ ਸਰਕਾਰੀ ਨੌਕਰੀ ਕਰਦਾ ਹੈ ।ਉਹ ਆਪਣੇ ਮਾਂ ਪਿਓ ਦਾ ਇਕਲੌਤਾ ਪੁੱਤ ਹੈ । ਉਸ ਦਾ ਵਿਆਹ ਹਰਜੀਤ ਨਾਲ ਹੋ ਜਾਂਦਾ ਹੈ ।ਹਰਜੀਤ ਪੜ੍ਹੀ ਲਿਖੀ ਤੇ ਸਮਝਦਾਰ ਕੁੜੀ ਹੈ।ਹਰਜੀਤ ਆਪਣੇ ਮਿਲਾਪੜੇ ਸੁਭਾਅ ਕਰਕੇ ਸਹੁਰੇ ਘਰ ਆਉਦਿਆਂ ਹੀ ਸਭ ਦਾ ਦਿਲ ਜਿੱਤ ਲੈਦੀ ਹੈ । ਕਈ ਵਰ੍ਹੇ ਬੀਤ ਜਾਣ ਤੇ ਵੀ

Continue reading


ਸੱਸ ਦਾ ਸੁੱਖ | sass da sukh

ਮੰਗਣੀ ਹੋਣ ਮਗਰੋਂ ਬੇਅੰਤ ਆਪਣੀਆਂ ਸਹੇਲੀਆਂ ਪ੍ਰੀਤ ਅਤੇ ਲੱਖੀ  ਨਾਲ ਗੱਲ ਕਰ ਰਹੀ ਸੀ ।  ਪ੍ਰੀਤ ਅਤੇ ਲੱਖੀ ਨੇ ਬੇਅੰਤ ਨੂੰ ਉਸਦੇ ਸਹੁਰੇ ਪਰਿਵਾਰ ਬਾਰੇ ਪੁੱਛਿਆ ਤਾਂ ਬੇਅੰਤ ਨੇ ਦੱਸ ਦਿੱਤਾ ਕਿ ਮੇਰੇ ਸਹੁਰੇ ਪਰਿਵਾਰ ਚ ਹੋਣ ਵਾਲਾ ਪਤੀ , ਸਹੁਰਾ ਅਤੇ ਨਨਾਣ ਹੈ , ਸੱਸ ਦੀ ਕੁਝ ਸਾਲ ਪਹਿਲਾਂ

Continue reading

ਬੇਜ਼ੁਬਾਨਾਂ ਦਾ ਦਰਦ | bejuana da dard

“ਲ਼ੈ ਅੱਜ ਇਹਨਾਂ ਨੂੰ ਲ਼ੈ ਜਾਣਗੇ।” ਉਸਨੇ ਅਖਬਾਰ ਪੜ੍ਹਦੇ ਹੋਏ ਆਪਣੇ ਘਰਵਾਲੇ ਨਾਲ ਆਪਣੀ ਚਿੰਤਾ ਜਾਹਿਰ ਕੀਤੀ। ਉਹ ਸੁਭਾ ਤੋਂ ਹੀ ਉਦਾਸ ਸੀ। ਉਹ ਕਦੇ ਅੰਦਰ ਜਾਂਦੀ ਕਦੇ ਬਾਹਰ ਆਉਂਦੀ। ਮੋਹੱਲੇ ਦੇ ਕੁੱਤੇ ਵੀ ਸਵੇਰ ਤੋਂ ਪ੍ਰੇਸ਼ਾਨ ਸਨ। ਕਿਉਂਕਿ ਕੱਲ੍ਹ ਪਿੰਡ ਦੀ ਪੰਚਾਇਤ ਨੇ ਆਵਾਰਾ ਕੁੱਤਿਆਂ ਨੂੰ ਮਾਰਨ ਯ ਭਜਾਉਣ

Continue reading

ਦਿਲ ਦਿਲਾਂ ਦੀ ਜਾਣੇ | dil dila di jaane

“ਸਰੋਜ…. ਸਰੋਜ….” ਮੈਂ ਸ਼ੁਰੂ ਤੋਂ ਹੀ ਉਸਨੂੰ ਨਾਮ ਲ਼ੈ ਕੇ ਬਲਾਉਂਦਾ ਹਾਂ। ਜਦੋਂ ਦੀ ਸਾਡੀ ਸ਼ਾਦੀ ਹੋਈ ਹੈ। ਮੈਂ ਹੀ ਨਹੀਂ ਸਾਰੇ ਹੀ ਉਸਦਾ ਨਾਮ ਹੀ ਲੈਂਦੇ ਹਨ। ਮੰਮੀ ਪਾਪਾ ਦੀਦੀ ਤੇ ਹੋਰ ਰਿਸ਼ਤੇਦਾਰ ਵੀ। ਨਾਮ ਲੈ ਕੇ ਬੁਲਾਕੇ ਉਹ ਅਪਣੱਤ ਜਾਹਿਰ ਕਰਦੇ ਹਨ। ਅੱਜ ਮੈਂ ਆਪਣੇ ਬੈਡਰੂਮ ਚੋ ਹੀ

Continue reading


ਆਲੂ ਬੇਂਗੁਣ ਦੀ ਸਬਜ਼ੀ | allo bengan di sabji

ਸੱਤਰ ਅੱਸੀ ਦੇ ਦਹਾਕੇ ਵਿਚ ਮੇਰੇ ਮਾਸੀ ਜੀ ਦਾ ਪਰਿਵਾਰ ਸ਼ਹਿਰ ਦੇ ਧਨਾਡਾ ਵਿੱਚ ਗਿਣਿਆ ਜਾਂਦਾ ਸੀ। ਚੌਧਰੀ ਰਾਮ ਧਨ ਦਾਸ ਸੇਠੀ ਦੇ ਨਾਮ ਦੀ ਤੂਤੀ ਬੋਲਦੀ ਸੀ। ਅਫਸਰ ਨੇਤਾ ਤੇ ਧਨਾਢ ਸਵੇਰੇ ਸ਼ਾਮ ਹਾਜ਼ਰੀ ਭਰਦੇ ਸਨ। ਓਦੋਂ ਆਮ ਘਰ ਵਿੱਚ ਇੱਕ ਸਬਜ਼ੀ ਮਸਾਂ ਬਣਦੀ ਸੀ ਪਰ ਉਹਨਾਂ ਘਰੇ ਦੁਪਹਿਰੇ

Continue reading

ਦੁਕਾਨਦਾਰੀ | dukandaari

ਕਿਸੇ ਵੇਲੇ ਸਾਡੇ ਸ਼ਹਿਰ ਵਿੱਚ ਚੰਨੀ ਹਲਵਾਈ ਦੀ ਦੁਕਾਨ ਪੁਰੀ ਮਸ਼ਹੂਰ ਸੀ। ਅੰਕਲ ਦਾ ਪੂਰਾ ਨਾਮ ਗੁਰਚਰਨ ਸਿੰਘ ਸੇਠੀ ਸੀ। ਪਰ ਸਾਰੇ ਲੋਕ ਚੰਨੀ ਹਲਵਾਈ ਹੀ ਆਖਦੇ ਸਨ। ਸੁੱਧ ਤੇ ਸਾਫ ਮਿਠਾਈ ਮਿਲਦੀ ਸੀ। ਅਕਸਰ ਅਸੀਂ ਵੀ ਦਹੀਂ ਤੇ ਮਿਠਾਈ ਓਥੋਂ ਹੀ ਖਰੀਦਦੇ। ਇੱਕ ਸਾਫ ਸਮਾਨ ਦੂਜਾ ਸਾਡਾ ਆਪਣਾ ਭਾਈਚਾਰਾ

Continue reading

149 ਮਾਡਲ ਟਾਊਨ | 149 model town

“149 ਮਾਡਲ ਟਾਊਨਂ ਕਹਿਕੇ ਉਹ ਝੱਟ ਰਿਕਸ਼ੇ ਤੇ ਬੈਠ ਗਈ। ਹੱਥਲਾ ਬੈਗ ਉਸ ਨੇ ਨਾਲ ਸੀਟ ਤੇ ਹੀ ਰੱਖ ਲਿਆ। ਬੈਗ ਵਿੱਚ ਵੀ ਕੀ ਹੋਣਾ ਸੀ ਓਹੀ ਪਾਣੀ ਦੀ ਬੋਤਲ, ਕਾਗਜ ਵਿੱਚ ਵਲੇਟੀਆਂ ਦੋ ਪਰੋਠੀਆਂ, ਲੇਡੀਜ ਪਰਸ, ਰੁਮਾਲ ਤੇ ਮੋਬਾਇਲ ਫੋਨ।ਉਹ ਅਕਸਰ ਹੀ ਇੱਦਾਂ ਹੀ ਕਰਦੀ ਸੀ ਜਦੋ ਵੀ ਉਹ

Continue reading