ਗੱਲ ਖੁੱਲ੍ਹ ਕੇ ਕਰੋ, ਇੱਕ ਆਵਾਜ਼ ਮੇਰੀ ਕੰਨੀ ਵਜ਼ੀ।
ਮੈ ਪਿੱਛਲੀ ਸੀਟ ਤੌ ਵੀ ਪਿੱਛਲੀ ਸੀਟ ਤੇ ਬੈਠੀ ਕੁੱੜੀ ਦੇ ਮਹੌ ਗੱਲ ਸੁਣੀ, ਮੇਰਾ ਧਿਆਨ ਉਸ ਵੱਲ ਗਿਆ
ਕੁੱੜੀ ਆਪਣੇ ਫ਼ੋਨ ਤੇ ਕਿਸੇ ਨਾਲ ਗੱਲ ਕਰ ਰਹੀਂ ਸੀਂ। ਮੈਨੂੰ ਇਜ ਲੱਗਾ ਕਿ ਕੋਈ ਮੁੰਡਾ ਇਸ ਨਾਲ ਬੈਠਾ ਹੈ ਮੈ ਫਿਰ ਆਪਣੀ ਨਜ਼ਰ ਅੱਗੇ ਕਰ ਲੀ।
ਬੱਸ ਸਟੈਂਡ ਤੇ ਉੱਤਰ ਕੇ ਉਸ ਕੁੱੜੀ ਨੂੰ ਫ਼ਿਰ ਫ਼ੋਨ ਆਇਆ ਇਸ ਵੇਰੀ ਤੇ ਉਸ ਨੇ ਬੱਸ ਗਾਲਾ ਦੀ ਕੌਈ ਕਸਰ ਨਾਂ ਚਡਈ। ਰੌਲਾ ਸੁਣ ਹਰ ਕੌਈ ਇਸ ਕੁੱੜੀ ਨੂੰ ਵੇਖ ਰਹਾ ਸੀ ਕੀ ਉਹ ਏਹੋ ਜਹੀ ਬੋਲਿ ਬਣੀ ਵੀ ਬੋਲ ਸਕਦੀ a। ਮੈਂ ਉਸ ਨੂੰ ਵੇਖਦਾ ਅੱਗੇ ਨਿਕਲ਼ ਗਿਆ। ਕਲਾਸ ਦਾ ਆਜ ਪਹਿਲਾ ਦਿਨ ਮੈਨੂੰ ਬੜਾ ਚਾਅ ਸੀ ਕਾਲੇਜ ਵਿੱਚ ਸ਼ਾਮਿਲ ਹੋਣ ਦਾ। ਮੈ ਸਿੱਧਾ ਇੰਟਰੀ ਮਰੀ ਕਾਲੇਜ c । ਸੱਭ ਸਕੂਲ਼ ਨਾਲੋਂ ਵੱਖ ਸੀ। ਮੈ ਕੁਝ ਜਾਣਕਾਰੀ ਲਈ ਤੇ ਕਲਾਸ ਵੱਲ ਵੱਧ ਗਿਆ । ਲੈਕਚਰ ਆਯੋਜਿਤ ਹੋਣ c 10ਮਿੰਟ ਦਾ ਟਾਈਮ ਸੀ। ਮੈਂ ਬਹਾਰ ਦਾ ਨਜ਼ਰਾਂ ਵੇਖ ਰਹਾ ਸੀ। ਕੀ ਹੋਇ ਕੁੱੜੀ ਬੱਸ ਵਾਲੀ ਮੈਰੀ ਕਲਾਸ ਤਰਫ਼ a ਰਹੀ ਸੀਂ। ਜਿਸ ਨੂੰ ਮੈਂ ਬਹਾਰ ਬੱਸ ਸਟੈਂਡ ਵੇਖਿਆ ਸੀ। ਉਸ ਵੱਲ ਵੇਖ ਮੈ ਫਿਰ ਆਪਣਾ ਪੈਰ ਅੱਗੇ ਕਰ ਲੀਆ ਤੇ ਉਸ ਤੌ 10ਕਦਮਾਂ ਦੂਰਿ ਤੇ ਬਾਲਕੋਨੀ ਵਿਚ ਆਗਿਆ। ਓਸ ਨੇ ਵੀ ਮੈਨੂੰ ਮਾੜਾ ਜ਼ਾ ਵੇਖਿਆ ਪਰ ਸਿੱਧਾ ਕਲਾਸ ਵਿੱਚ ਚਲੀ ਗਈ। ਮੈਨੂੰ ਡਰ ਸੀ ਕੀ ਮੈਨੂੰ ਅਪਣੇ ਵੱਲ ਵੇਖ ਕਾਲੇਜ ਵਿੱਚ ਹੀ ਆਪਣੀ ਰਮਿਆਂਣ ਨਾ ਸ਼ੁਰੂ ਕਰ ਲਏ। ਬੱਸ ਥੋੜਾ ਝਾ ਡਰ ਤੇ ਮਨ ਦੀ ਸ਼ੁੱਧੀ ਲਹੀ ਮੈ ਲਸਟ ਇੰਟਰੀ ਕਰੀ। ਮਹੌਲ ਬਹੁਤ ਖੁਸ਼ ਸੀ ਸਕੂਲ ਦੀ ਲਾਈਫ ਤੇ ਕਾਲੇਜ ਦੀ ਅਗਵਾਈ ਦਾ ਮਜਾ ਹੀ ਅਲੱਗ ਸੀ। ਮੈ ਚੁੱਪ ਕਰ ਕੇ ਸਿੱਧਾ ਸੱਭ ਤੋਂ ਮਗਰ ਬੈਠਾ। ਮੇਰੇ ਨਾਲ ਜੱਸ ਤੇ ਰਮਨਦੀਪ ਸਿੰਘ ਨਾਂ ਦੇ ਦੋ ਮੁੰਡੇ ਸਨ। ਟੀਚਰ ਇੰਟਰੀ ਕਰੀ ਸੱਭ ਨਿ ਸਵਾਗਤ ਕਿੱਤਾ। ਆਜ ਟਾ ਸੱਭ ਦੀ ਹੈਲੋ ਹੋਇ ਟੀਚਰ ਸਾਹਿਬਾਂ ਨਾਲ। ਸੱਭ ਦਾ ਨੰਬਰ ਆਇਆ ਜਬ ਉਸ ਕੁੱੜੀ ਦਾ ਨੰਬਰ ਆਇਆ ਤਾਂ ਪਤਾ ਲੱਗਾ o ਪਿੰਡ ਤਮਕੋਟ ਦੀ ਸੀ। ਤੇ ਉਸ ਦਾ ਨਾਮ ਮਨਪ੍ਰੀਤ ਕੋਰ ਸੀ। ਬੱਸ ਇਨ੍ਹਾਂ ਹਿ ਮੈਂ ਸੁਣਿਆਂ ਕਿ ਮੇਰਾ ਫ਼ੋਨ ਵਜ ਗਿਆ। ਰਿੰਗ ਦਾ ਰੌਲਾ ਹੋਇਆ ਟੀਚਰ ਨੇ ਮੈਨੂੰ ਬਹਾਰ ਜਾਣ ਲਈ ਬੋਲ ਦਿੱਤਾ। ਮੈ ਹਾ ਕਰਦਾ ਬਹਾਰ ਆਗਿਆ। ਇੱਕ ਡਰ ਸੈ ਤੇ ਦੂਸਰਾ a ਫੋਨ ਆਇਆ ਵੇਖ ਅਧੀ ਕਲਾਸ ਮੇਰੇ ਵੱਲ ਵੇਖ ਰਹੀ ਸੀ। ਮਨਪ੍ਰੀਤ ਵੀ ਥੋੜਾ ਜ਼ਾ ਹਾਸੀ ਤੇ ਆਪਣਾ ਮਹੋਂ ਨੀਚੇ ਕਰ ਲੀਆ। ਮੈਨੂ ਫ਼ੋਨ ਦੀ ਗੱਲ ਯਾਦ ਆਹੀ ਮੈ ਗੱਲ ਕਰੀ। ਮਾਤਾ ਜੀ ਦਾ ਫੋਨ ਸੀ ਬੋਲਦੀ ਟਾਈਮ ਨਾਲ ਗਿਆ ਚਲਿਆ ਸੀ। ਮੈ ਹਾ ਕਰੀ ਤੇ cut, ਕਰ ਦਿੱਤਾ ਫ਼ੋਨ। ਫਿਰ ਆਗਿਆ ਕਲਾਸ ਚ।
ਰਮਨ ਜੌ ਮੇਰੇ ਨਾਲ ਬੈਠਾ ਸੀ ਬੋਲਦਾ ਕਿਸਈ ਕੁੱੜੀ ਦਾ ਨੇ ਨਿ ਸੀ। ਉ ਸੀ ਮਜਕੀਆ ਕਿਸਮ ਦਾ। ਨਾਲ ਦੇ ਦਾ ਹਾਸਾ ਨਿੱਕਲ ਗਿਆ। ਸੱਭ ਦੀ ਹੈਲੋ ,ਹਾਏ ਹੋ ਗਹਿ ਮੇਰਾ ਨੰਬਰ ਆਇਆ। ਤਾਂ ਮੈ ਸੱਭ ਕੁੱਝ ਦਸ ਕੇ ਆਪਣੀ ਸੀਟ ਤੇ ਬੈਠ ਗਿਆ। ਲੈਕਚਰ ਖ਼ਤਮ ਹੋਇਆ।ਅਸੀਂ ਬਾਲਕੋਨੀ ਵਿਚ ਅੱਗੇ। ਆਪਸ ਵਿੱਚ ਗੀਟ ਮੀਟ ਹੋਣ ਲੱਗੀ। ਮੁੰਡਿਆ ਦਾ ਵਿੰਗ ਅਲੱਗ ਸੀ। ਤੇ ਕੁੜੀਆਂ ਦਾ ਅਗਲਾ। ਕੋਈ ਕੰਟੀਨ ਵੱਲ ਹੋਗਿਆ। ਚਾਅ ਦਾ ਮਜ਼ਾ ਲੈਣ ਲਈ। ਮੈ ਤੇ ਰਮਨਦੀਪ ਆਪਸ c ਅੱਛੇ ਦੋਸਤ ਬਣ ਗੇ। ਪਰ ਕੁਝ ਹਿ ਟਾਈਮ ਵਿੱਚ ਰੌਲਾ ਹੋਇਆ ਕੁੜੀਆ ਦੇ ਵਿੰਗ, c
ਅਸੀ ਉਸ ਵੱਲ ਮੂਡ ਗੇ। ਕੀ ਵੇਖਿਆ ਕੁੱਝ boys, ਕੁੱੜੀ ਨੂੰ ਜ਼ਬਰਦਸਤੀ ਕਰ ਰਹੇ ਨੇ। ਅਸੀ ਵੀ ਉਸ ਵੱਲ ਹੋਗੇ। O ਕੁੱੜੀ ਮਨਪ੍ਰੀਤ ਸੀ। ਇੱਕ ਨੇ ਉਸ ਦਾ ਮੋਬਾਇਲ ਫ਼ੜ ਲਿਆ ਤੇ 2ਜਾਣੇ ਉਸ ਨੂੰ ਕੁਝ ਬੋਲਣ ਲਈ ਬੋਲ ਰਹਿ ਸਨ।
……….…. ਅੱਗੇ ਪੜੋ
ਹਰਦੀਪ ਸਿੰਘ ਭੱਟੀ 👈🙏🏻