ਫਿਰ ਜੋਰ ਦੀ ਬਰੇਕ ਲੱਗੇ ਸੱਭ ਇੱਕ ਦੂੱਜੇ c ਵਜੇ
ਮੇਰੀ ਕਨ ਵਾਲੀ ਈਅਰਫੋਨ ਨੀਚੇ ਡਿੱਗ ਗਈ।
ਅੱਗੇ ਬਾਈਕ ਵਾਲਾ a ਗਿਆ ਸੀ ਸੱਭ ਉਤਰ ਆ ਗੇ। ਮਨਪ੍ਰੀਤ ਦਾ ਪਤਾ ਨਹੀਂ ਕਿਸ ਜਾਗ੍ਹਾ ਸੀ। ਜਬ ਸ਼ਾਰੀ ਬੱਸ ਖਾਲੀ ਹੋ ਗਈ। ਅਸੀ ਵੇਖਿਆ ਬਾਈਕ ਵਾਲ਼ਾ ਬੱਚ ਗਿਆ। ਬੱਸ ਬਾਈਕ ਦਾ ਨੁਕਸਾਨ ਹੀ ਹੋਇਆ ਹੈ। ਪਿੰਡ ਵੀ ਮਨਪ੍ਰੀਤ ਕੋਰ ਦਾ ਹਿ ਸੀਂ।
O ਤੇ ਨਿਕਲ਼ ਗਈ ਸੀ। ਕੁੱੜੀ ਸੀ ਕੀ ਟ੍ਰੇਨ ਪਤਾ ਨਿ ਲੱਗਣ ਦਿੱਤਾ। ਉਸ ਬਾਈਕ ਵਾਲ਼ੇ ਨੂੰ ਕੁੱਝ ਲੋਕਾਂ ਨੇ ਹੌਸਲਾ ਦਿੱਤਾ। ਅੱਗਲੀ ਬੱਸ ਅਹਿ ਅਸੀ ਉਸ ਵਿੱਚ ਸਵਾਰ ਹੋ ਗੇ। ਮੇਰਾ ਘਰ ਆਗਿਆ। ਮੈ ਅਜੇ ਆਕੇ ਬੈਗ ਰਕਿਆ ਹੀ ਸੀ। ਕੀ ਮਾਤਾ ਜੀ ਨੇ ਮੈਂਨੂੰ ਬੋਲਿਆ ਜੱਸ ਤੇਰੀ ਭੂਆ ਨੇ ਆਵਣਾ ਉਨ੍ਹਾਂ ਨੂੰ ਲੈਅ ਅਵਿ। ਮੈਂ ਪੁੱਛਾਂ ਕਹੜੀ ਭੂਆ, ਮੌੜ ਵਾਲੀ। ਮਾਤਾ ਬੋਲੀ ਨਹੀਂ ਤਮਕਾਟ ਪਿੰਡ ਵਾਲ਼ੀ। ਤੇਰੇ ਪਾਪਾ ਦੀ ਭੂਆ a , ਕੈਨੇਡਾ ਤੋ ਆਹੀ a ਮਿਲਣ ਲੀ। ਪਿੰਡ ਦਾ ਨਾਮ ਸੁਣ ਮੇਰਾ ਦਿਲ ਅਸਮਾਨ ਨੂੰ ਛੂਹ ਰਿਹਾ ਸੀ। ਮੈ ਮਾਤਾ ਦੀ ਗੱਲ ਕਟ ਕਰੀ। ਅਪਣੀ ਬਾਈਕ ਲੀ ਬੱਸ ਅੱਡੇ ਵੱਲ ਵੱਧ ਗਿਆ। ਬੱਸ ਦੀ ਉਡੀਕ ਵਿੱਚ ਸੀ। ਬੱਸ ਕੋਈ ਕੁੱਝ ਟਾਈਮ ਬਾਅਦ ਬੱਸ a ਗਈ। ਮੈ ਭੂਆ ਜੀ ਨੂੰ ਨਾਲ ਲੀਆ ਤੇ ਘਰ ਆਗਿਆ। ਮੇਰੀ ਲਾਈਫ c ਇੱਕ ਲਹਿਰ ਜੀ a ਗਈ। ਮੈ ਸੋਚਿਆ ਭੂਆ ਬਣੂ ਮੇਰੀ ਤੇ ਮਨਪ੍ਰੀਤ ਦੀ love story, ਦੀ ਨਾਇਕਾ।
ਘਰ ਵਿਚ ਖ਼ੁਸ਼ੀ ਜਹੀ a ਗਈ। ਸੱਭ ਭੁਆ ਦੇ ਅਵਣ ਤੇ ਖੁੱਸ ਸਨ। ਮੇਰਾ ਤੇ ਨੱਚਣ ਨੂੰ ਜੀ ਕਰ ਰਹਾ ਸੀ। ਰਾਤ ਹੋਗੀ ਸੱਭ ਗਲ ਕਰ ਰਹੇ ਸਨ। ਕਿ ਭੁਆ ਜੀ ਨੇ ਪਾਪਾ ਜੀ ਨੂੰ ਗੱਲ ਕਰੀ ਕਿ ਉਹ ਤੇ ਇਸ ਵਾਰੀ ਤਾਂ ਅਗੀ ਕੀ ਥਾਣਾ ਸਿੰਘ ਦੀ ਸੱਭ ਤੋਂ ਨਿੱਕੀ ਕੁੱੜੀ ਦੀ ਮੰਗਣੀ ਰਖੀ ਆ ਉਨ੍ਹਾਂ ਨੇ ਸੱਭ ਨੂੰ ਕਾਰਡ ਵੀ ਭੇਜ ਦਿੱਤਾ ਸੀ। ਤੇਰੇ ਫੁੱਫੜ ਜੀ ਬੋਲੇ ਇਸ ਵਾਰੀ ਤੁਸੀਂ ਜ਼ਾ ਅਵੋ, ਮਾਵਾ – ਧੀਆ। ਮੈ ਇਕੱਲੀ ਹੀ ਅਹਿ ਆ, ਰੋਜ਼, ਨਹੀਂ ਆਹੀ ਉਹ ਪਿੰਡ ਹਿ ਆ । ਭੂਆ ਜੀ ਦੀ ਕੁੱੜੀ ਦਾ ਨਾਮ ਰੋਜ ਸੀ। ਗਰਮੀ ਦਾ ਟਾਈਮ ਸੀ। ਮੈਂ ਵੀ ਕਾਲੇਜ ਜਾਣਾ ਸੀ। ਇਸ ਲੀ ਮੈਂ ਜਲਦੀ ਜਲਦੀ ਆਪਣੇ ਕਮਰੇ ਵਿੱਚ a ਕੇ ਲੇਟ ਗਿਆ।
ਸਵੇਰ ਹੋਇ ਪਤਾ ਨਿ ਚਲਿਆ। ਆਜ ਮੈ ਵੀ ਸੋਚਿਆ ਬਾਈਕ ਤੇ ਜਾਵਾ। ਕੁੱੜੀ c ਇਮੇਜ ਬਣ ਜੂ ਗੀਯੀ।
ਕਾਲੇਜ ਆਗਿਆ। ਮੈਨੂੰ ਕੀ ਪੱਤਾ ਸੀ ਕਿ ਮਨਪ੍ਰੀਤ ਕੌਰ ਆਜ ਅਪਣੀ ਗੱਡੀ ਵਿੱਚ ਅਹਿ a, ਰਮਨ ਤੋਂ ਪੱਤਾ ਲੱਗਾ ਕੀ ਉਸ ਨਾਲ ਕੋਈ ਕੁੱੜੀ ਵੀ ਅਹਿ a ਓਸ ਦਾ ਕਾਲੇਜ ਵੇਖਣ। ਮੈ ਇਕਦਮ ਬੋਲਿਆ ਕੁੱੜੀ ਆਹੀ a , ਦਿਮਾਗ਼ ਵਿੱਚ ਭੂਆ ਦੀ ਗੱਲ ਘੁੰਮ ਰਹਿ ਸੀ ਉਸ ਟਾਈਮ ਕੀਤੇ ਰੋਜ ਤੇ ਨੀ। ਮੈਂ ਰਮਨ ਨੂੰ ਪੁੱਛ ਉਹ ਕਿਸ ਤਰਫ਼ ਗਇਆ ਨੇ। ਉਹ ਬੋਲਦਾ ਉਹ ਕਲਾਸ ਵੱਲ ਨੇ। ਮੈ ਰਮਨ ਨੂੰ ਨਾਲ ਲਿਆ ਤੇ ਕਲਾਸ ਵਿੱਚ ਇੰਟਰੀ ਮਾਰੀ। ਮਨਪ੍ਰੀਤ ਜੌ ਕੀ ਹੋਰਾ ਕੁੜੀਆ ਨਾਲ ਰੋਜ ਦੀ Hello ਹਯ੍ਯ੍ਯ ਕਰਵਾ ਰਹਿ ਸੀ।
ਮੈ ਓਸ ਵੱਲ ਵੇਖ ਨਾਲ਼ ਦੇ ਬੈਂਚ ਤੇ ਰਮਨ ਨਾਲ ਬੈਠ ਗਿਆ।
,,,,,,ਚਲਦਾ
ਹਰਦੀਪ ਸਿੰਘ ਭੱਟੀ ।