ਨੀ ਕਮਲ ਇੱਕ ਆਵਾਜ਼ ਅਹਿ, ਫਿਰ ਤੋਂ ਉਹੀ ਆਵਜ਼ ਗੂਜੀ। ਕਮਲ ਜੋਂ ਕੀ ਅਪਣੇ ਮੋਬਾਇਲ ਤੇ ਕਿਸੇ ਨਾਲ ਗੱਲ ਕਰ ਰਹੀ ਸੀ। ਬੋਲਿ ਅਹਿ ਮੈ ਬੱਸ। ਹੈ ਆਵਾਜ਼ ਉਸ ਦੀ ਦਾਦੀ ਜੀ ਦੀ ਸੀ। ਜੋਂ ਕਿ ਕਮਲ ਨੂੰ ਬੋਲ ਰਹਿ ਸੀ ਕਿ ਰੋਟੀ ਦੇ ਜ਼ਾ। ਬੱਸ ਕਮਲ ਨੇ ਅਪਣਾ ਫ਼ੋਨ ਬੰਦ ਕਿੱਤਾ ਤੇ ਉਸ ਕਮਰੇ ਵੱਲ ਵਧੀ। ਦਾਦੀ ਜੀ ਇੱਕ ਦਮ ਬੱਸ ਅਭੀ ਲੈਅ ਕੇ ਅਗੀ। ਉਸ ਨੇ ਹੌਲੀ ਜੀ ਬੋਲਿਆ। ਇੰਨ੍ਹੇ ਨੂੰ ਲਾਇਟ ਚਲੀ ਗਈ। ਕਮਲ ਨੇ ਅਪਣਾ ਫੋਨ ਔਨ ਕਰ ਰੋਟੀ ਪਹੀ ਤੇ ਦਾਦੀ ਕੋਲ a ਗਈ। ਬੱਸ ਉਹ ਆਪਣੀ ਦਾਦੀ ਕੋਲ ਅਹਿ ਸੀ ਕੀ। ਬਿਸ਼ਨ ਸਿੰਘ ਆਗਿਆ ਬਰਕਾ ਮਾਰਦਾ, ਉਸ ਦਾ ਬਾਪੂ। ਉ ਬਹੁਤ ਡਰਦੀ ਸੀ ਆਪਣੇ ਬਾਪੂ ਕੋਲੋ। ਉਸ ਦੀ ਮਾਂ ਉਸ ਨੂੰ ਆਪਣੇ ਕਮਰੇ ਵਿੱਚ ਲੈਅ ਗਈ। ਪਰ ਉਹ ਉਸ ਦੀ ਮਾਂ ਨੂੰ ਕੁੱਟਣ ਸੁਰੂ ਕਰ ਦਿੱਤਾ। ਤਿ ਬੋਲਦਾ ਇਸ ਵਰੀ ਵੀ ਤੂੰ ਮੁੰਡਾ ਨਾ ਜਮ ਸਕੀ। ਉਸ ਦੀ ਮਾ ਦੀ ਆਵਾਜ਼ ਸੁਣ ਉਸ ਦੀ ਦਾਦੀ ਜੀ ਰੋਣਾ ਸ਼ੁਰੂ ਕਰ ਦਿੱਤਾ। ਤੇ ਬੋਲੀ ਇਸ ਨੂੰ ਕਿੱਤੇ ਜਮ ਲਿਆ ਮੈ ਇਸ ਨਾਲੋਂ ਤਾਂ ਚੰਗਾ ਰੱਬ ਮੈਨੂ ਕੁੱੜੀ ਦੇ ਦਿਦਾ ਮੇਰਾ ਖਿਆਲ ਤੇ ਰਖਦੀ। ਬੱਸ ਹੁਣ ਕਿ ਹੀ ਹੋ ਸੱਕਦਾ ਸੀ ਸੱਭ ਉੱਪਰ ਵਾਲ਼ੇ ਦੇ ਹਤ ਦਾ ਕਮਾਲ ਆ। ਇੰਨੇ ਨੂੰ ਸਿੰਦੀ ਆਹੀ ਉਸ ਦੀ ਚਾਚੀ ਉਹ ਇਸ ਦੀ ਮਾਂ ਨੂੰ ਆਪਣੇ ਕਮਰੇ ਵਿੱਚ ਲੈਅ ਗਆਈ। ਕਮਲ ਬੱਸ ਅਹਿ ਸੋਚ ਰਹਿ ਸੀ ਕਿ ਕੁੜੀ ਹੋਣਾ ਵੀ ਇੱਕ ਸਜ਼ਾ। ਜੋਂ ਕਿ ਉਸ ਨੁੰ ਵੀ ਭੁਗਤਣੀ ਪੇ ਸੱਕਦੀ ਹੈ। ਨਾਲ਼ ਹੀ o ਉਸ ਕੋਟੀ ਵੱਲ ਵੇਖ ਰਹਿ ਸੀ। ਜੋਂ ਕਿ ਦਾਦੀ ਜੀ ਨੇ ਉਸ ਦੀ ਛੋਟੀ ਭੈਣ ਦੇ ਲੀ ਬਣਾ ਰਹੀ ਸੀ। ਤੇ ਉਸ ਦਿਆ ਅੱਖ c ਪਾਣੀ ਆ ਰਿਹਾ ਸੀ। ਜੋਂ ਕੀ ਸਾਫ਼ ਸਾਫ ਅਹਿ ਗੱਲ ਯਾਦ ਕਰਵਾ ਰਿਹਾ ਸੀ ਕੀਂ ਕੁੱੜੀ ਜੰਮਣਾ ਇਕ ਮਾਹਾ ਪਾਪ ਹੈ।
ਚਲਦਾ,,,,,
ਹਰਦੀਪ ਸਿੰਘ ਭੱਟੀ