ਸੰਤਾ ਸਿੰਘ ਆਜ ਰਾਤ ਨੂੰ ਲੇਟ ਆਇਆ ਸੀ। ਖੇਤ ਚ ਕੰਮ ਕਰ ਕੇ ਤੇ ਅਵਣਦੇ ਸਾਰ ਹੀ । ਗਰਮੀ ਨਾਲ਼ ਸੱਭ ਨੂੰ ਬੋਲੀਆ, ਕੰਜਰੋ ਮੈ ਕੰਮ ਕਰਦਾ ਮਰਦਾ ਤੁਸੀਂ ਮੇਰਾ ਇੱਕ ਕੰਮ ਨਹੀਂ ਕਰ ਸੱਕਦੇ। ਜਿਸ ਦਿਨ ਆ ਅੱਖ ਬੰਦ ਹੋ ਗਈ ਉਸ ਦਿਨ ਯਾਦ ਕਰ ਕਰ ਰੋਣ ਤੁਸੀਂ। ਬਲਵੀਰ ਕੌਰ ਕੀ ਗੱਲ ਕੀ ਬੋਲਿ ਜਾਣਾ ਕੀ ਕਿਸ ਨੇ ਕੁੱਜ ਬੋਲਤਾ।
ਸੰਤਾ ਸਿੰਘ,” ਬਲਵੀਰ ਕੌਰ ਨੂੰ ਤੈਨੂੰ ਕਹਿਰ ਪਤਾ ਨਹੀਂ ਸੱਭ ਜਾਣਦੀ ਤੂੰ। ਮੈਂ ਕਿਉਂ ਬੋਲ ਰਹਾ।
ਬਲਵੀਰ ਕੌਰ ਮੈਨੂੰ ਨੀ ਪਤਾ, ” ਹਰਬੰਸ ਸਿੰਘ ਬਾਪੁ
ਕੱਲ ਮੈ ਕਾਲਜ ਜਾਣਾ ਮੈਨੂੰ ਮੋਟਰ ਸਾਇਕਲ ਚਾਹੀਦਾ।
ਸੰਤਾ ਸਿੰਘ, ਪੁੱਤਰ ਜੀ ਮੰਗ ਤਾਂ ਮੇਰੀ ਵੀ ਸੈ ਆਜ ਦੀ ਉ ਤੇ ਪੁਰੀ ਹੋਈ ਨੀ ਤੇਰੀ ਕਿਸ ਤਰ੍ਹਾਂ ਪੁਰੀ ਹੋ ਜਾਣੀ ਆ।
ਆ ਤੇਰੀ ਬੇਬੇ ਨੂੰ ਬੋਲ ਉਹੀ ਪੁਰੀ ਕਰੂ।
ਹਰਬੰਸ ਸਿੰਘ, ਬਾਪੂ ਜੀ ਤੈਨੂੰ ਕੀ ਚਾਹੀਦਾ ਸੀ।
ਸੰਤਾ ਸਿੰਘ, ਪੁੱਤਰ ਜੀ ਮੈ ਤੇਰੀ ਬਾਬੇ ਨੂੰ ਲੱਸੀ ਬੋਲ਼ੀ ਸੀ। ਖੇਤ ਭੇਜ ਦੇਵੀ।
ਆ ਹੁਣ ਆਵੰਦੀ ਆ ਲੱਸੀ।
ਹਰਬੰਸ ਸਿੰਘ, ਬਾਪੂ ਜੀ ਲੱਸੀ ਦਾ ਬਾਈਕ ਨਾਲ ਕੀ ਮੇਲ ਆ ।
ਸੰਤਾ ਸਿੰਘ, ਹਰਬੰਸ ਨੂੰ
ਪੁੱਤਰ ਜੀ ਜੈ ਲੱਸੀ ਨਹੀਂ ਆਵੇਗੀ ਤਾਂ ਬਾਈਕ ਦੇ ਪੈਸਾ ਕੀਤੋ ਆਵੇਗਾ। ਸਾਰਾ ਦਿਨ ਗਰਮੀ ਚ ਕੰਮ ਕਰਨਾਂ ਪਵਂਦਾ, ਤੂੰ ਇੱਕ ਦਿਨ ਖੇਤ ਚ ਆਜਾ ਫਿਰ ਪਤਾ ਲੱਗ ਜਾਣਾ ਲੱਸੀ ਜ਼ਰੂਰੀ ਆ ਕਿ ਬਾਈਕ।
ਇੰਨ੍ਹਾਂ ਸੁਣ ਹਰਬੰਸ ਸਿੰਘ ਬੋਲਦਾ ਬਾਪੂ ਜੀ
ਮੈਨੂੰ ਮਾਫ ਕਰ ਦੇਣਾਂ
ਕੱਲ੍ਹ ਤੋਂ ਮੈ ਆਪ ਨਾਲ ਖੇਤ ਜਾਵਾਂਗਾ
ਤੇ ਸਾਰਾ ਕੰਮ ਆਪ ਕਰਾ ਗਾ।
ਬਲਵੀਰ ਕੌਰ,ਸੰਤਾ ਸਿੰਘ ਨੂੰ ਇਸ਼ਾਰਾ ਕਰਦੀ ਬੋਲ ਰਹੀ ਸੀ। ਕੀਂ ਲੱਸੀ ਦੀ ਸਕੀਮ ਕੰਮ ਕਰ ਗਹੀ
ਅਪਣਾ ਪੁੱਤਰ ਸੁਧਰ ਗਿਆ।
ਸੰਤਾ ਸਿੰਘ ਗਰਦਨ ਹੀਲਾ ਕੇ ਹਾ ਵਿੱਚ ਜਵਾਬ ਦੇਣ ਲੱਗਦਾ ਹੈ।
ਚਲਦਾ,,,,
ਹਰਦੀਪ ਸਿੰਘ ਭੱਟੀ
ਬਲਵੀਰ ਕੌਰ ਹਰਬੰਸ ਸਿੰਘ