ਹਚੀਕੋ ਇੱਕ ਜਪਾਨ ਦੇ ਪ੍ਰੋਫੈਸਰ ਦਾ ਕੁੱਤਾ ਸੀ ਜੋ ਉਸ ਪ੍ਰੋਫੈਸਰ ਨੂੰ ਰੋਸ ਸਵੇਰ ਨੂੰ ਟ੍ਰੇਨ ਸਟੇਸ਼ਨ ਦੇ ਉੱਤੇ ਛੱਡਣ ਲਈ ਜਾਂਦਾ ਤੇ ਜਦੋਂ ਉਹ ਸ਼ਾਮ ਨੂੰ ਵਾਪਸ ਘਰੇ ਮੁੜਦਾ ਤਾਂ ਉਹ ਟ੍ਰੇਨ ਸਟੇਸ਼ਨ ਤੇ ਉਸਦਾ ਇੰਤਜ਼ਾਰ ਕਰਦਾ ਤੇ ਸ਼ਾਮ ਨੂੰ ਉਸ ਦੇ ਨਾਲ ਹੀ ਘਰ ਆਉਂਦਾ ਉਹ ਕੁੱਤਾ ਬੜਾ ਵਫਾਦਾਰ ਸੀ ਹਰ ਰੋਜ਼ ਆਪਣੇ ਮਾਲਕ ਦਾ ਇੰਤਜ਼ਾਰ ਕਰਿਆ ਕਰਦਾ ਸੀ। ਤੇ ਆਥਣ ਵੇਲੇ ਮਾਲਕ ਦੇ ਨਾਲ ਹੀ ਘਰ ਵੜਦਾ ਸੀ ਇੱਕ ਦਿਨ ਉਸ ਦਾ ਮਾਲਕ ਪ੍ਰੋਫੈਸਰ ਕਾਲਜ ਚ ਪੜਾਉਂਦੇ ਪੜਾਉਂਦੇ ਹਾਰਡ ਅਟੈਕ ਆ ਜਾਂਦਾ ਹੈ ਤੇ ਉਸਦੀ ਮੌਤ ਹੋ ਜਾਂਦੀ ਹੈ ਤੇ ਉਹ ਉੱਥੇ ਹੀ ਮਰ ਜਾਂਦਾ ਹੈ। ਪਰ ਉਹ ਕੁੱਤਾ ਹਰ ਰੋਜ਼ ਰੇਲਵੇ ਸਟੇਸ਼ਨ ਤੇ ਜਾਂਦਾ ਤੇ ਆਪਣੇ ਮਾਲਕ ਦਾ ਇੰਤਜ਼ਾਰ ਕਰਦਾ ਇਹ ਲਗਾਤਾਰ 10 ਸਾਲ ਤੱਕ ਉਹ ਕੁੱਤਾ ਆਪਣੇ ਮਾਲਕ ਦਾ ਇੰਤਜ਼ਾਰ ਕਰਦਾ ਰਿਹਾ ਤੇ ਇੱਕ ਦਿਨ ਉੱਥੇ ਹੀ ਉਹ ਮਰ ਗਿਆ ਤੇ ਜਾਪਾਨ ਦੇ ਲੋਕਾਂ ਨੇ ਉਸ ਦਾ ਪੁਤਲਾ ਰੋਡ ਦੇ ਉੱਪਰ ਬਣਾਇਆ ਉਸ ਦੀ ਯਾਦਗਾਰ ਵਿੱਚ ਸਾਡੇ ਇਹੋ ਜਿਹੇ ਪੰਥਕ ਲੀਡਰਾਂ ਤੋਂ ਤਾਂ ਕੁੱਤੇ ਦੀ ਨਸਲੀ ਬਹੁਤ ਚੰਗੀ ਹੁੰਦੀ ਹ। ਜੇਕਰ ਆਪਾਂ ਇੱਕ ਕੁੱਤਾ ਪਾਲ ਲਈਏ ਉਹ ਵੀ ਵਫਾਦਾਰੀ ਕਰ ਜਾਂਦਾ ਪਰ ਉਹੋ ਜਿਹੇ ਲੀਡਰ ਜੋ ਪੰਥ ਦੇ ਨਾਂ ਤੋਂ ਵੋਟਾਂ ਇਕੱਠੀਆਂ ਕਰਦੇ ਆ ਤੇ ਪੰਥ ਦੇ ਨਾਲ ਕਦੇ ਵੀ ਖੜੀ ਨਹੀਂ ਹੁੰਦੇ ਇਦਾਂ ਦੀਆਂ ਤੋਂ ਬਚੋ ਦੋ ਮੂਹੇ ਸੱਪ ਨੇ ਏ🐍🐍🐍🐍🦮🐕🦺
——story written—ਸੁੱਖ ਖੈਹਿਰਾ —