ਇੱਕ ਵਾਰ ਦੀ ਗੱਲ ਹੈ ਇਕ ਪਿੰਡ ਵਿਚ ਮਨਪ੍ਰੀਤ ਨਾਮ ਦੀ ਕੁੜੀ ਸੀ।ਉਹ ਪੜਾਈ ਵਿਚ ਬਹੁਤ ਤੇਜ ਸੀ ਓੁਹ ਇਕ ਬਹੁਤ ਵਾਧੀਆ ਖਿਡਾਰੀ ਵੀ ਸੀ ਇਕ ਦਿਨ ਉਹ ਆਪਣੇ ਸਕੂਲ ਵਲੌ ਮੈਚ ਲਾਉਣ ਗਈ ਉਥੇ ਮੈਚ ਖੇਡਦੀ ਨੂੰ ਬਹੁਤ ਪਰੇਸ਼ਾਨ ਕਰਨ ਲੱਗੇ ਉਸ ਨੇ ਆਪਣੇ ਅਧਿਆਪਕਾ ਨੂੰ ਵੀ ਦੱਸਿਆ ਕਿ ਉਹ ਮੁੰਡੇ ਨਾ ਆਪਣੇ ਸਕੂਲ ਹਨ ਨਾ ਇਸ ਸਕੂਲ ਦੇ ਹਨ ਇਹ ਮਨਪ੍ਰੀਤ ਨੇ ਦੱਸਿਆ ਕਿ ਇਹ ਮੁੰਡੇ ਮੇਰਾ ਪਿੱਛਾ ਕਰਦੇ ਇਥੇ ਪੁੱਜੇ ਹਨ ।ਮੈਂ ਆਪਣੇ ਘਰ ਵੀ ਦੱਸਿਆ ਸੀ ਉੱਨ੍ਹ ਨੇ ਮੁੰਡੇ ਨੂੰ ਸਮਝਿਆ ਸੀ ਪਰ ਮੁੰਡੇ ਨਹੀ ਮੰਨੇ ਫਿਰ ਸਾਡੇ ਸਕੂਲ ਦੇ ਪਿਰਸੀਪਲ ਨੇ ਪੁਲਿਸ ਨੂੰ ਫੋਨ ਕਿੱਤਾ ਫਿਰ ਪੁਲਿਸ ਨੂੰ ਸਾਰੀ ਗੱਲ ਬਾਤ ਦੱਸੀ ਪੁਲਿਸ ਮੁੰਡੇ ਫੜਕ ਕੇ ਲੈ ਗਈ ਸੀ ਉਨ੍ਹਾ ਨੂੰ ਪੰਜ ਦਿਨ ਅੰਦਰ ਰੱਖਿਆ ਸੀ ।ਹੁਣ ਨਹੀ ਛੇੜਦੇ ਕਿਸੇ ਵੀ ਕੁੜੀ ਨੂੰ।