ਜ਼ਿੰਦਗੀ ਦੀ ਸਭ ਤੋ ਕੀਮਤੀ ਚੀਜ਼ ਸਮਾਂ ਹੈ। ਜੋ ਇਨਸਾਨ ਸਮਾਂ ਦੇ ਨਾਲ ਨਾਲ ਚਲਦਾ ਹੈ ਉਹ ਇੱਕ ਨਾ ਇੱਕ ਦਿਨ ਆਪਣੀ ਮੰਜ਼ਿਲ ਪਾ ਲੈਂਦਾ ਹੈ। ਸਮਾਂ ਦੀ ਕਦਰ ਕਰੋ ਜੋ ਸਮਾਂ ਬੀਤ ਗਿਆ ਉਹ ਮੁੜ ਆਉਣਾ ਨੀ। ਉਸ ਇਨਸਾਨ ਦੇ ਕਿਸਮਤ ਦੇ ਦਰਵਾਜ਼ੇ ਬੰਦ ਹੋ ਜਾਦੇ ਹਨ ਜੋ ਸਮਾਂ ਖ਼ਰਾਬ ਕਰਦਾ ਹੈ। ਸਮਾਂ ਜ਼ਿੰਦਗੀ ਵਿੱਚ ਇੱਕ ਵਾਰੀ ਮੌਕਾ ਜ਼ਰੂਰ ਦਿੰਦਾ ਹੈ ਆਪਣੀ ਜ਼ਿੰਦਗੀ ਨੂੰ ਜਿਊਣ ਦਾ। ਜ਼ਿੰਦਗੀ ਕਿਵੇਂ ਜਿਊਣੀ ਹੈ ਇਹ ਇਨਸਾਨ ਦੇ ਹੱਥ ਵਿੱਚ ਹੈ। ਸਮਾਂ ਕਹਿੰਦਾ ਹੁਣ ਮੈਂ ਤੇਰੇ ਨਾਲ ਖੜਾ ਜਾਂ ਆਪਣੀ ਮੰਜ਼ਿਲ ਵੱਲ ਤੁਰ ਮੈਂ ਤੇਰੀ ਪੂਰੀ ਸਹਾਇਤਾ ਕਰੋ ਗਿਆ। ਕੇ ਆਪਣੀ ਮੰਜ਼ਿਲ ਤੇ ਪਹੁੰਚ ਸਕੇ। ਜਾਂ ਤੂੰ ਮੈਨੂੰ ਵਿਹਲਾ ਬੈਠ ਕੇ ਗਵਾ ਲੈ ਮੈਂ ਇੱਕ ਵਾਰ ਗੁਜ਼ਰ ਗਿਆ ਮੈਂ ਮੁੜ ਆਉਣਾ ਨੀ ਏ ਹੁਣ ਤੇਰੇ ਹੱਥ ਵਿੱਚ ਹੈ। ਤੂੰ ਕੀ ਕਰਨਾ ਚਾਹੁੰਦੇ ਹੈ। ਜੇ ਤੂੰ ਮੈਨੂੰ ਵਿਆਰਥ ਗਵਾ ਲੈ ਤੂੰ ਪਤਛਾਵਾ ਗਾ। ਕਿਉਂਕਿ ਜ਼ਿੰਦਗੀ ਇੱਕ ਉਹ ਹੀਰਾ ਹੈਂ ਜਿੰਨਾ ਤਰਾਸਾ ਗਿਆ ਉਹਨੀ ਹੀ ਚਮ ਚਮਕ ਜਾੳ ਗਈ। ਮੇਰਾ ਕਹਿਣ ਭਾਵ ਏ ਹੈ ਕੇ ਇਨਸਾਨ ਮਿਹਨਤ ਕਰਕੇ ਆਪਣੀ ਕਿਸਮਤ ਦੀਆ ਲਕੀਰਾਂ ਬਦਲ ਦੇਵੇ। ਵਿਹਲੇ ਬੈਠ ਕੇ ਕੁਝ ਨੀ ਹੱਥ ਆਉਣਾਂ।