ਪੰਜੂਆਣੇ ਦੇ ਸ਼ੱਕਰਪਾਰੇ | shakkarpaare

#ਪੰਜੂਆਣੇ_ਦਾ_ਪਾਣੀ 1979_80 ਚ ਜਦੋਂ ਮੈਂ ਸਰਸਾ ਕਾਲਜ ਪੜ੍ਹਦਾ ਸੀ ਤੇ ਹਰਰੋਜ ਸਰਸਾ ਤੋਂ ਡੱਬਵਾਲੀ ਆਉਂਦਾ ਸੀ ਤਾਂ ਸਰਸਾ ਤੋਂ ਚੱਲੀ ਲੰਬੇ ਰੂਟ ਦੀ ਬੱਸ ਵੀ ਪੰਜੂਆਣਾ ਨਹਿਰ ਤੇ ਜਰੂਰ ਰੁਕਦੀ। ਡਰਾਈਵਰ ਸਵਾਰੀਆਂ ਨੂੰ ਪਾਣੀ ਧਾਣੀ ਪੀਣ ਲਈ ਕਹਿੰਦਾ। ਕਿਉਂਕਿ ਨਹਿਰ ਦੇ ਕਿਨਾਰੇ ਲੱਗੇ ਜ਼ਮੀਨੀ ਨਲਕਿਆਂ ਦਾ ਪਾਣੀ ਬਰਫ ਵਰਗਾ ਠੰਡਾ

Continue reading


ਅੰਬੋ ਦੀਆਂ ਰੋਟੀਆਂ ਤੇ ਅੰਬ ਦਾ ਅਚਾਰ | amb da achaar

ਵਾਹਵਾ ਪੁਰਾਣੀ ਗੱਲ ਹੈ ਸ਼ਾਇਦ ਕਾਲਜ ਵਿਚ ਪੜ੍ਹਦੇ ਹੁੰਦੇ ਸੀ। ਮੰਡੀ ਡੱਬਵਾਲੀ ਦੇ ਨਾਲ ਲਗਦੇ ਡੱਬਵਾਲੀ ਪਿੰਡ ਵਿਚ ਕੋਈ ਧਾਰਮਿਕ ਸਮਾਗਮ ਸੀ। ਅਸੀਂ ਸ਼ਹਿਰ ਦੇ ਪੰਜ ਸੱਤ ਮੁੰਡੇ ਸੇਵਾ ਲਈ ਪਹੁੰਚੇ ਸੀ ।ਉਹ ਸਾਰੇ ਮੈਥੋਂ ਉਮਰ ਵਿੱਚ ਛੋਟੇ ਸਨ।ਪਰ ਸਨ ਤੇਜ਼। ਸਵੇਰੇ ਪਰੌਂਠੇ ਛੱਕ ਕੇ ਗਏ ਸੀ ਅਸੀਂ।ਸੇਵਾ ਵਿਚ ਮਸਤ

Continue reading

ਮੋਟਾਪਾ ਤੇ ਫੈਸ਼ਨ | motapa te fashion

ਕਈ ਸਾਲ ਹੋਗੇ ਉਮਰ ਦੇ ਨਾਲ ਨਾਲ ਸਰੀਰ ਦਾ ਖੇਤਰਫਲ ਅਤੇ ਜ਼ਮੀਨ ਤੇ ਵਜ਼ਨ ਵੱਧ ਗਿਆ ਹੈ। ਲੋਕੀ ਬੁੱਲੇ ਨੂੰ ਮੱਤੀ ਦਿੰਦੇ ਹਨ। ਹਰ ਐਰਾ ਗ਼ੈਰਾ ਨੱਥੂ ਖੈਰਾ ਲੈਕਚਰ ਝਾੜਦਾ ਹੈ। ਜਿਸ ਨੂੰ ਮੋਬਾਇਲ ਤੇ ਨੰਬਰ ਸੇਵ ਕਰਨ ਦਾ ਵੱਲ ਨਹੀਂ ਉਹ ਵੀ ਡਾਕਟਰ ਤ੍ਰੇਹਨ ਤੋਂ ਵੱਡਾ ਭਾਸ਼ਣ ਝਾੜਨ ਲੱਗ

Continue reading

ਅੰਤਿਮ ਪੜਾਅ | antim paraa

ਪਤੀਂ ਪਤਨੀ ਦਾ ਰਿਸ਼ਤਾ ਵੀ ਉਮਰ ਦੇ ਤਕਾਜ਼ੇ ਨਾਲ ਬਦਲਦਾ ਰਹਿੰਦਾ ਹੈ। ਇਹ ਰੂਹਾਂ ਦਾ ਸਾਥ ਹੁੰਦਾ ਹੈ। ਦੋ ਅਜਨਬੀਆਂ ਦਾ ਮੇਲ ਹੁੰਦਾ ਹੈ ਜੋ ਉਮਰਾਂ ਦਾ ਸਾਥ ਨਿਭਾਉਣ ਦੀ ਕੋਸ਼ਿਸ਼ ਵਿੱਚ ਤਾਅ ਜਿੰਦਗੀ ਜੁੜਿਆ ਰਹਿੰਦਾ ਹੈ। ਬੁਢਾਪੇ ਵਿੱਚ ਆ ਕੇ ਇਸ ਦੀ ਮਹੱਤਤਾ ਹੋਰ ਵਧ ਜਾਂਦੀ ਹੈ। ਇਥੇ ਇਹ

Continue reading


ਸੇਵ ਦ ਗਰਲ ਚਾਈਲਡ | save the girl child

“ਮਾਸਟਰ ਜੀ ਵਧਾਈਆਂ ਹੋਣ ਤੁਸੀ ਦਾਦਾ ਬਣ ਗਏ। ਡਾਕਟਰ ਸਾਹਿਬਾਂ ਨੇ ਨੰਨੀ ਜਿਹੀ ਬੇਟੀ ਨੂੰ ਜਨਮ ਦਿੱਤਾ ਹੈ।’ ਨਰਸ ਨੇ ਆਕੇ ਮੈਨੂੰ ਦੱਸਿਆ। ਇਹ ਮੇਰੇ ਡਾਕਟਰ ਬੇਟੇ ਦਾ ਆਪਣਾ ਹੀ ਹਸਪਤਾਲ ਸੀ ਤੇ ਮੇਰੀ ਨੂੰਹ ਦਾ ਇਹ ਪਹਿਲਾ ਬੱਚਾ ਸੀ ਸਾਰਾ ਪਰਿਵਾਰ ਤੇ ਸਟਾਫ ਖੁਸ਼ ਸੀ। ਚਿਹਰਾ ਤਾਂ ਮੇਰਾ ਵੀ

Continue reading

ਬੇਰੁਜ਼ਗਾਰੀ ਦਾ ਦਰਦ | beruzgari da dard

ਮੇਰੀ ਅਕਸਰ ਆਦਤ ਸੀ ਕਿ ਕੁਝ ਵੀ ਲਿਖਣਾ ਤਾਂ ਆਪਣੇ ਖਾਸ ਖਾਸ ਦੋਸਤਾਂ ਨੂੰ ਪਾ ਦੇਣਾ । ਉਹਨਾਂ ਪੜ੍ਹ ਕੇ ਹੱਲਾਸ਼ੇਰੀ ਦੇਣੀ ਤਾਂ ਮਨ ਖੁਸ਼ ਹੋ ਜਾਣਾ । ਕਲ੍ਹ ਰਾਤ ਵੀ ਮੈਂ ਦੋਸਤਾਂ ਨੂੰ ਰਚਨਾ ਭੇਜੀ ਮੈਂ ਸੁਣਿਆ ਔਖ ਕੱਟੇ ਬਿਨ ਸੌਖ ਨਹੀਂ ਮਿਲਦੀ ਪਰ ਮੈਂ ਤਾਂ ਬਥੇਰੀ ਔਖ ਕੱਟ

Continue reading

ਨਾੜ ਦਾ ਮੁਰੱਬਾ | naar da murabba

ਪੁੱਤ ਜੇ ਕੁਝ ਪਲ ਲਈ ਅੱਖੋਂ ਪਰੋਖੇ ਹੋ ਜਾਵੇ ਤਾਂ ਮਾਂ ਬਾਪ ਦੀਆਂ ਅੱਖਾਂ ਪੱਕ ਜਾਂਦੀਆਂ ਨੇ ! ਗੁਰਸ਼ਰਨ ਤਾਂ ਫਿਰ ਵੀ ਪੰਜ ਸਾਲਾਂ ਬਾਅਦ ਵਲੈਤੋਂ ਘਰ ਵਾਪਸ ਆਇਆ ਸੀ ! ਮਾਂ ਲੋਚਦੀ ਸੀ ਕਿ ਪੁੱਤ ਮੇਰੇ ਹੀ ਨੇੜੇ ਤੇੜੇ ਰਵੇ ਪਰ ਮੇਵਾ ਸਿੰਘ ਗੁਰਸ਼ਰਨ ਨੂੰ ਖੇਤਾਂ ਵੱਲ ਲਿਜਾਣ ਲਈ

Continue reading


ਕੱਚੇ ਘਰਾਂ ਦੇ ਪੱਕੇ ਰਿਸ਼ਤੇ | kacche ghara de pakke rishte

ਮੇਰੇ ਬਚਪਨ ਦੇ ਪਹਿਲੇ ਪੰਦਰਾਂ ਸਾਲ ਪਿੰਡ ਵਿੱਚ ਹੀ ਗੁਜਰੇ ਹਨ। ਉਨੀ ਸੋ ਸੱਠ ਤੋ ਲੈ ਕੇ ਉੱਨੀ ਸੋ ਪੱਝਤਰ ਤੱਕ ਮੈਂ ਪਿੰਡ ਘੁਮਿਆਰੇ ਹੀ ਰਿਹਾ । ਦੱਸਵੀ ਕਰਨ ਤੋਂ ਬਾਦ ਕਾਲਜ ਦੀ ਪੜਾਈ ਸਮੇਂ ਅਸੀ ਸਹਿਰ ਆ ਗਏ। ਜਿੰਦਗੀ ਦੇ ਪਹਿਲੇ ਛੇ ਕੁ ਸਾਲ ਅਸੀ ਮੇਰੇ ਦਾਦਾ ਜੀ ਨਾਲ

Continue reading

ਯੂ ਪੀ ਦੇ ਭਈਏ | up de bhaiye

1980 ਨੂੰ ਮੈਨੂੰ ਮੇਰੇ ਦੋਸਤ ਨਾਲ ਉੱਤਰ ਪ੍ਰਦੇਸ਼ ਦੇ ਸ਼ਹਿਰ ਲਖਨਊ ਜਾਣ ਦਾ ਮੌਕਾ ਮਿਲਿਆ। ਪੰਜਾਬ ਤੋਂ ਬਾਹਰ ਦਾ ਮੇਰਾ ਇਹ ਪਹਿਲਾ ਸਫ਼ਰ ਸੀ। ਲਖਨਊ ਪਹੁੰਚਣ ਤੋਂ ਪਹਿਲਾਂ ਅਸੀਂ ਇੱਕ ਦਿਨ ਕਾਨਪੁਰ ਰੁਕੇ। ਅਸੀਂ ਓਥੇ ਯੂਨੀਵਰਸਿਟੀ ਵਿੱਚ ਇੱਕ ਦੂਰ ਦੇ ਜਾਣਕਾਰ ਨੂੰ ਮਿਲਣ ਲਈ ਗਏ। ਯੂਨੀਵਰਸਿਟੀ ਜਾਣ ਲਈ ਅਸੀਂ ਇੱਕ

Continue reading

ਘੁੱਦੇ ਪਿੰਡ ਦਾ ਘੁੱਦਾ ਸਿੰਘ | ghuda singh

ਵਾਹਵਾ ਚਿਰ ਹੋ ਗਿਆ। ਸ਼ਾਇਦ ਓਦੋਂ ਮੇਰਾ ਪਹਿਲਾ ਕਹਾਣੀ ਸੰਗ੍ਰਹਿ ਇੱਕ ਗੰਧਾਰੀ ਹੋਰ ਹੀ ਮਾਰਕੀਟ ਵਿਚ ਆਇਆ ਸੀ। ਮੈਂ ਅਜੇ ਫੇਸ ਬੁੱਕ ਤੇ ਟੁੱਟੀ ਫੁੱਟੀ ਪੰਜਾਬੀ ਲਿੱਖਦਾ ਹੁੰਦਾ ਸੀ। ਸਾਡੇ ਨੇੜਲੇ ਪਿੰਡ ਦਾ ਅਮ੍ਰਿਤਪਾਲ ਨੇ ਵੀ ਫੇਸ ਬੁੱਕ ਆਪਣਾ ਘੋਲ ਸ਼ੁਰੂ ਕੀਤਾ ਸੀ। ਮਨ ਵਿਚ ਉਤਸ਼ਾਹ ਸੀ। ਜਿੰਨਾ ਕੁ ਲਿਖਦਾ

Continue reading