ਬਿੰਦਰੀ ਇੱਕ ਸਧਾਰਨ ਘਰ ‘ਚ ਪੈਦਾ ਹੋਈ, ਸੀਮਿਤ ਸਾਧਨਾਂ ਬਾਵਜੂਦ ਵੀ ਬਾਰਾਂ ਕਰ ਗਈ। ਪੜਾਈ ਵਿੱਚ ਧਿਆਨ ਸੀ, ਰੁਚੀ ਸੀ। ਮਾਪਿਆਂ ਨੇ ਅੱਗੇ ਕਾਲਜ ਪਾ ਦਿੱਤਾ। ਬਿੰਦਰੀ ਨੇ ਬੀ.ਏ. ਪਾਸ ਕਰ ਲਈ। ਸਮਾਂ ਪਾ ਕੇ ਉਸ ਨੂੰ ਕਿਸੇ ਦੂਸਰੇ ਪਿੰਡ ਦੇ ਮੁੰਡੇ-ਸ਼ਿੰਦੇ ਨਾਲ ਪਿਆਰ ਹੋ ਗਿਆ। ਪਿਆਰ ਸੱਭ ਜਾਤਾਂ ਪਾਤਾਂ
Continue readingAuthor: Kalam
ਪਛਤਾਵਾ | pachtava
ਜਦ ਵੀ ਜਾਗ ਆਓਦੀ ਤਾਂ ਉਹ ਕੋਲ ਬੈਠੀ ਪਾਠ ਕਰ ਰਹੀ ਹੁੰਦੀ, ਉਹਨੂੰ ਆਸ ਸੀ ਕਿ ਮੈਂ ਠੀਕ ਹੋ ਜਾਵਾਗਾਂ ….ਉਸ ਅਨਭੋਲ ਨੂੰ ਨਹੀ ਪਤਾ ਕਿ ਕਰਮਾਂ ਦੇ ਨਬੇੜੇ ਇਸੇ ਜਨਮ ਈ ਹੁੰਦੇ ਨੇ। ਉਹਨੂੰ ਦੇਖ ਕੇ ਮੇਰਾ ਵਜੂਦ ਝੰਜੋੜਿਆਂ ਜਾਦਾ ਤੇ ਕਦੇ-ਕਦੇ ਤਾਂ ਅੱਖਾਂ ਚੋ ਹੰਝੂ ਵਗ ਤੁਰਦੇ….ਅੱਖਾਂ ਅੱਗੇ
Continue readingਪਿਆਰ | pyar
ਪਿਆਰ ਵਿੱਚ ਪਿਆਰ ਨਾਲ ਦਿੱਤੇ ਕੁੱਝ ਪਲ਼, ਜ਼ਬਰਦਸਤੀ ਦਿੱਤੇ ਪਿਆਰ ਦੇ ਕਈ ਸਾਲਾਂ ਨਾਲੋਂ ਜ਼ਿਆਦਾ ਮਖ਼ਮਲੀ ਅਹਿਸਾਸ ਰੱਖਦੇ ਨੇ। ਕਈ ਵਾਰ ਜ਼ਿੰਦਗੀ ਵਿੱਚ ਕੁੱਝ ਅਜਿਹੇ ਪਲ਼ ਆਉਂਦੇ ਹਨ ਕਿ ਅਸੀਂ ਜਿੰਨਾ ਪਿਆਰ ਕਿਸੇ ਨੂੰ ਕਰਦੇ ਹਾਂ, ਓਨਾ ਪਿਆਰ ਸਾਨੂੰ ਵਾਪਿਸ ਨਹੀਂ ਮਿਲਦਾ। ਇਹ ਪਿਆਰ ਕਿਸੇ ਵੀ ਆਪਣੇ ਦਾ ਹੋ ਸਕਦਾ
Continue readingਵਹੀ ਖਾਤੇ | vahi khate
ਜਦੋਂ ਦਾ ਡੈਡੀ ਗਾਇਬ ਕਰ ਦਿੱਤਾ ਗਿਆ..ਦਾਦਾ ਜੀ ਮੇਰਾ ਬਿਲਕੁਲ ਵੀ ਵਸਾਹ ਨਾ ਖਾਇਆ ਕਰਦਾ..! ਸਕੂਲ ਖੇਤ ਬੰਬੀ ਸ਼ਹਿਰ ਵਿਆਹ ਮੰਗਣੇ ਤੇ ਮੈਨੂੰ ਕਦੇ ਵੀ ਕੱਲਾ ਨਾ ਜਾਣ ਦਿੰਦਾ..ਧੱਕੇ ਨਾਲ ਹੀ ਸਾਈਕਲ ਮਗਰ ਬੈਠ ਜਾਇਆ ਕਰਦਾ..! ਕੇਰਾਂ ਮੀਂਹ ਕਾਰਨ ਪਛੇਤੀ ਪੈ ਗਈ ਕਣਕ ਦੀ ਵਾਢੀ ਪੈਣੀ ਸੀ..ਦਸ ਬਾਰਾਂ ਮਾਂਗੀ ਵੀ
Continue readingਬਾਬਾ ਖ਼ੁਸ਼ੀ ਨਾਲ ਨੱਚ ਉੱਠਿਆ | baba nach uthya
ਤੇ ਫਿਰ ਬਾਬਾ ਖ਼ੁਸ਼ੀ ਨਾਲ ਨੱਚ ਉੱਠਿਆ ……….. ਇੱਕ ਵਾਰੀ ਅਸੀਂ ਕੁੱਝ ਦਿਮਾਗੀ ਪੇ੍ਸ਼ਾਨੀ ਅਤੇ ਬੇਸਹਾਰਾ ਲੋਕਾਂ ਲਈ ਇੱਕ ਆਸ਼ਰਮ ਵਿੱਚ ਅੱਖਾਂ ਦਾ ਕੈਂਪ ਲਾਇਆ । ਕੁੱਝ ਬਜ਼ੁਰਗਾਂ ਦੇ ਚਿੱਟੇ ਮੋਤੀਏ ਦੇ ਫੀ੍ ਆਪਰੇਸ਼ਨ ਕਰਵਾਏ ਗਏ । ਕੁੱਝ ਬਜ਼ੁਰਗਾਂ ਨੂੰ ਅੱਖਾਂ ਦੀਆਂ ਐਨਕਾਂ ਦੀ ਲੋੜ ਸੀ ਜੋ ਅਸੀਂ ਅੱਖਾਂ ਚੈੱਕ
Continue readingਮਜ਼ਦੂਰ ਦਿਵਸ | majdoor diwas
ਹਾਲ ਖਚਾਖਚ ਭਰਿਆ ਹੋਇਆ ਸੀ ਅਤੇ ਮਜਦੂਰਾਂ ਦੀ ਆਵਾਜ਼ ਬਣਿਆ ਇੱਕ ਬਹੁਤ ਹੀ ਮੋਟਾ ਜਿਹਾ ਕਵੀ ਸਭਾ ਨੂੰ ਸੰਬੋਧਨ ਕਰ ਰਿਹਾ ਸੀ। ਓਹ ਖ਼ੁਸ਼ ਸੀ ਕਿ ਓਹਨੂੰ ਮਜ਼ਦੂਰ ਦਿਵਸ ਤੇ ਇਕ ਮਸ਼ਹੂਰ ਸੋਸਾਇਟੀ ਨੇ ਐਵਾਰਡ ਦਿੱਤਾ ਹੈ। ਮਜਦੂਰਾਂ ਲਈ ਓਸ ਦੀ ਕਵਿਤਾ ਅਤੇ ਸ਼ਬਦਾਂ ਵਿੱਚ ਦਰਦ ਸਾਫ ਝਲਕ ਰਿਹਾ ਸੀ।
Continue readingਜਖਮ | jakham
ਪ੍ਰਾਈਵੇਟ ਨੌਕਰੀ ਤੋਂ ਜੁਆਬ ਮਿਲ ਗਿਆ..ਦਾਲ ਫੁਲਕੇ ਦਾ ਮਸਲਾ ਉੱਠ ਖਲੋਤਾ..ਅਖੀਰ ਇੱਕ ਦਿਨ ਲੇਬਰ ਚੋਂਕ ਠੇਕੇਦਾਰ ਨਾਲ ਲੈ ਤੁਰਿਆ..ਬਾਹਰਵਾਰ ਕੋਠੀ ਦੇ ਕਮਰੇ ਪੈ ਰਹੇ ਸਨ..ਕਹੀ ਨਾਲ ਨੀਹਾਂ ਪੁੱਟਣੀਆਂ ਸਨ..ਜਮੀਨ ਪਥਰੀਲੀ ਸੀ..ਜ਼ੋਰ ਵਾਲਾ ਕੰਮ ਪਹਿਲੋਂ ਕਦੀ ਨਹੀਂ ਸੀ ਕੀਤਾ..ਸਿਰਫ ਪੜਾਇਆ ਹੀ ਸੀ..ਦੋ ਘੰਟਿਆਂ ਵਿਚ ਹੀ ਛਾਲੇ ਪੈ ਗਏ..ਮੈਂ ਸਿਰੋਂ ਪਰਨਾ ਲਾਹਿਆ..ਪਾਸੇ
Continue readingਛੁਟੀਆਂ | chuttiyan
ਹੁਣ ਜੂਨ ਜੁਲਾਈ ਦੀਆਂ ਛੁਟੀਆਂ ਹੋ ਜਾਣਗੀਆਂ ਤੇ ਬਹੁਤ ਸਾਰੇ ਦੋਸਤ ਘੁੰਮਣ ਜਾਂਦੇ ਤੇ ਬਹੁਤ ਸਾਰੇ ਦੋਸਤ ਅਮ੍ਰਿਤਸਰ ਸਾਹਿਬ ਮੱਥਾ ਟੇਕਣ ਆਓਦੇ ਆ ❤❤ ਅਮ੍ਰਿਤਸਰ ਬਹੁਤ ਸੋਹਣਾ, ਤੇ ਕਾਫੀ ਵੱਡਾ ਸ਼ਹਿਰ ਆ ,ਇੱਥੇ ਵੇਖਣ ਵਾਸਤੇ ਬਹੁਤ ਸਾਰੀਆਂ ਥਾਵਾਂ ਆ 😍 ਸਭ ਤੋਂ ਪਹਿਲਾਂ ਗੁਰੂ ਰਾਮਦਾਸ ਸਾਹਿਬ ਜੀ ਦਾ ਦਰ ਜਿਸ
Continue readingਪਰਵਰਿਸ਼ | parvarish
21ਵੀਂ ਸਦੀ… ਤਿੰਨ ਦਿਨ ਬਾਅਦ ਰਿਸ਼ਤੇਦਾਰੀ ਚ ਵਿਆਹ ਤੇ ਜਾਣਾ ਸੀ,ਪਰ ਘਰੇ ਮਾਹੌਲ ਕੁਝ ਸੋਗਮਈ ਸੀ, ਤਾਇਆ ਜੀ ਨੇ ਭਤੀਜੀ ਨੂੰ ਕਿਸੇ ਮੁੰਡੇ ਨਾਲ ਗੱਲਾਂ ਕਰਦੇ ਦੇਖ ਲਿਆ ਸੀ, ਤਾਅਨੇ ਮੇਹਣਿਆਂ ਵਿੱਚ ਕੁੜੀ ਦਾ ਪਿਉ ਗੁਨਾਹਗਾਰਾਂ ਵਾਂਗ ਨੀਵੀਂ ਪਈ ਬੈਠਾ ਸੀ, ਮਾਂ ਦੀਆਂ ਅੱਖਾਂ ਚ ਹੰਝੂ ਸੀ, ਖ਼ੈਰ …. ਵਿਆਹ
Continue readingਦਸਾਂ ਦਾ ਨੋਟ | das da note
ਤੇ ਉਸਨੇ ਦਸਾਂ ਦਾ ਨੋਟ ਹੱਥ ਵਿੱਚ ਹੀ ਘੁੱਟ ਲਿਆ ……. ਸਾਡੇ ਘਰ ਦੇ ਸਾਹਮਣੇ ਨਵਾਂ ਮਕਾਨ ਬਣ ਰਿਹਾ ਹੈ । ਜਦੋਂ ਅਸੀਂ ਸਾਰੇ ਲੋਕ ਸਿਖ਼ਰ ਦੁਪਹਿਰੇ ਏ.ਸੀ ਲਾਕੇ ਠੰਡੇ ਕਮਰਿਆਂ ਵਿੱਚ ਆਰਾਮ ਕਰ ਰਹੇ ਹੁੰਦੇ ਹਾਂ ਤਾਂ ਉਸ ਵੇਲੇ ਧੁੱਪ ਵਿੱਚ ਵੀ ਇੱਕ ਮਹਿਲਾ ਮਜ਼ਦੂਰ ਸਮੇਤ ਤਿੰਨ ਚਾਰ ਜਣੇ
Continue reading