“ਗਰੀਬਾਂ ਦੀਆਂ ਸੁਨੱਖੀਆਂ ਧੀਆਂ ਆਪਣੇ ਪੈਸੇ ਦੇ ਦਮ ‘ਤੇ ਵਿਆਹ ਲਿਆਉਂਦੇ ਨੇ ਇਹ ਅੱਧਖੜ ਉਮਰ ਦੇ ਮਰਦ ਤੇ ਬੰਦ ਕਰ ਦਿੰਦੇ ਨੇ ਕੋਠੀਆਂ, ਹਵੇਲੀਆਂ ਦੀਆਂ ਚਾਰ ਦਿਵਾਰਾਂ ‘ਚ!” ਨਿੰਮੋ ਜੋ ਕਿ ਹੁਣ ਨਿਰਮਲ ਕੌਰ ਹੋ ਗਈ ਸੀ, ਸੋਚਦੀ-ਸੋਚਦੀ ਅਮੀਰਾਂ, ਠਾਕਰਾਂ, ਜਗੀਰਦਾਰਾਂ ਨਾਲ਼ ਘੋਰ ਨਫ਼ਰਤ ਕਰਨ ਲੱਗਦੀ। ਆਪਣੇ ਪੇਕੇ ਵੀ ਨਾਂ
Continue readingAuthor: Kalam
ਰੋਟੀ ਵਾਲਾ ਡੱਬਾ | roti wala dabba
ਲੈ ਦੱਸ, ਇਕ ਤਾਂ ਢਿਡੋ ਭੁੱਖਾ ਰਿਹਾ ‘ਤੇ ਦੂਜਾ ਢਾਈ ਸੌ ਦਾ ਨੁਕਸਾਨ। ਆਹ ਹੁਣ ਲਿਜਾਂਦਾ ਫਿਰੀ ਲਿਫਾਫੇ ਵਿੱਚ ਰੋਟੀਆ। ਦਿਹਾੜੀ ਤਾ ਪਹਿਲਾਂ ਹੀ ਮਸਾ ਲੱਗਦੀ, ਉਤੋ ਰੱਬ ਵੈਰੀ ਬਣਿਆ ਬੈਠਾ। ਦੂਜੇ ਦਿਨ ਮੀਂਹ ‘ਤੇ ਦਿਹਾੜੀ ਬੰਦ। ਉਤੋ ਆਹ ਕਾਨਿਆਂ ਦੀ ਛੱਤ ਡਰਾਵੇ ਦਿੰਦੀ ਆ, ਆਏ ਭਲਾ ਕਿਵੇਂ ਚੋਰੀ ਹੋ
Continue readingਗੈਰ ਮਰਦ | gair marad
ਛੇ ਸੱਤ ਦਿਨ ਹੋ ਗਏ ਇਕ ਫਿਲਮ ਦੇਖੀ ਸੀ ਜਿਸ ਦੀ ਇਕ ਘਟਨਾ ਮੇਰੇ ਦਿਮਾਗ ਵਿਚੋਂ ਨਹੀਂ ਨਿਕਲ ਰਹੀ ।ਘਟਨਾ ਇਸ ਤਰ੍ਹਾਂ ਹੈ ਕਿ ਇਕ ਜੋੜੇ ਦੇ ਵਿਆਹ ਨੂੰ ਪੱਚੀ ਸਾਲ ਹੋ ਗਏ ਸਨ ਪਰ ਹੁਣ ਪਿਛਲੇ ਸੱਤ ਸਾਲਾਂ ਤੋਂ ਉਹ ਇੱਕ ਛੱਤ ਥੱਲੇ ਰਹਿੰਦੇ ਹੋਏ ਵੀ ਆਪਸ ਵਿਚ ਕੋਈ
Continue readingਪ੍ਰਚੂਨ ਵਾਲਾ ਫੋਰਮੁੱਲਾ | parchun wala formula
ਸਟੋਰ ਵਿਚ ਸੀਜਨ ਦੇ ਪਹਿਲੇ “ਹਦੁਆਣੇ (ਮਤੀਰੇ)” ਆਏ..ਸਾਢੇ ਪੰਦਰਾਂ ਡਾਲਰ ਦਾ ਇੱਕ..ਮੈਨੇਜਰ ਕੋਲ ਹੀ ਫਰਸ਼ ਸਾਫ ਕਰ ਰਹੀ ਸੀ..ਮੈਂ ਪੁੱਛ ਲਿਆ ਕੇ ਏਡੇ ਮਹਿੰਗੇ ਕਿਓਂ ਲਾਏ..ਵੇਚਣੇ ਮੁਸ਼ਕਿਲ ਹੋ ਜਾਣੇ..ਹੱਸ ਪਈ ਅਖ਼ੇ ਕੈਲੀਫੋਰਨੀਆਂ ਤੋਂ ਮਿਲੇ ਹੀ ਮਹਿੰਗੇ..! ਦੋ ਦਿਨਾਂ ਮਗਰੋਂ ਫੇਰ ਗਿਆ ਤਾਂ ਛੋਟੇ ਛੋਟੇ ਪੀਸ ਕੱਟ ਮੋਮੀ ਲਫਾਫਿਆਂ ਨਾਲ ਢੱਕ
Continue readingਹੱਸਦੇ ਰੋਂਦੇ ਮਸੂਮ ਚਿਹਰੇ | hasde ronde masum chehre
ਕੁੱਝ ਸਾਲ ਪਹਿਲਾ ਦੀ ਗੱਲ ਹੈ । ਇੱਕ ਸੱਜਣ ਦਾ ਫ਼ੋਨ ਆਇਆ ਤੇ ਕਹਿਣ ਲੱਗਾ ਕਿ ਅਸ਼ੋਕ ਜੀ ਆਪਾ ਨੂੰ ਇੱਕ ਕੈਂਪ ਬੇਟ ਦੇ ਏਰੀਏ ਵੱਲ ਲਾਉਣਾ ਚਾਹੀਦਾ ਓਧਰ ਬਹੁਤ ਸਾਰੇ ਲੋਕ ਝੁੱਗੀਆਂ ਵਿੱਚ ਰਹਿੰਦੇ ਹਨ। ਕਾਫ਼ੀ ਗਰੀਬੀ ਹੈ । ਡਾਕਟਰਾਂ ਨਾਲ ਸਲਾਹ ਤੋਂ ਬਾਅਦ ਕੈਂਪ ਲਾਉਣ ਲਈ ਸਰਕਾਰ ਤੋਂ
Continue readingਕਲੇਸ਼ | kalesh
ਉਹ ਦੋਵੇਂ ਅਕਸਰ ਹੀ ਮੇਰੇ ਉੱਠਣ ਤੋਂ ਪਹਿਲਾ ਦੇ ਲੜ ਰਹੇ ਹੁੰਦੇ.. ਮੈਂ ਸਮਝ ਜਾਂਦੀ ਇਹ ਕੰਮ ਹੁਣ ਲੰਮਾ ਚੱਲੂ..ਸ਼ਾਇਦ ਮੇਰੇ ਸਕੂਲ ਜਾਣ ਤੱਕ..ਵਰਦੀ ਪ੍ਰੈਸ ਕਰਦੀ..ਧੁਆਂਖੇ ਹੋਏ ਚੋਂਕੇ ਵਿਚ ਮੇਰੀ ਰੋਟੀ ਢੱਕ ਕੇ ਰੱਖੀ ਹੁੰਦੀ..ਮਾਂ ਦਾ ਧਿਆਨ ਜਿਆਦਾਤਰ ਲੜਨ ਵੱਲ ਅਤੇ ਪਿਓ ਵੱਲੋਂ ਆਖੀ ਹਰ ਗੱਲ ਦੇ ਜੁਆਬ ਦੇਣ ਵੱਲ
Continue readingਸਵਰਗ ਦਾ ਦੂਜਾ ਨਾਮ | swarag da dooja naam
ਬਹੁਤ ਵਰੇ ਪਹਿਲੋਂ ਦਾ ਬਿਰਤਾਂਤ..ਵਾਕਿਫ ਰਿਟਾਇਰਡ ਪ੍ਰਿੰਸੀਪਲ ਜਲੰਧਰ ਵਿਆਹ ਤੇ ਚਲੇ ਗਏ..ਸਕੂਟਰ ਲਈ ਥਾਂ ਨਾ ਲੱਭੇ..ਪੁਲਿਸ ਆਖੇ ਕਿਸੇ ਵੱਡੇ ਲੀਡਰ ਨੇ ਆਉਣਾ ਸੀ ਇਥੇ ਨਾ ਲਾਓਂ..ਕੋਲ ਸੀਮੇਂਟ ਏਜੰਸੀ ਵਾਲਾ ਲਾਲਾ ਵੀ ਔਖਾ ਭਾਰਾ ਹੋਵੇ..ਮੇਰੀ ਡਿਲੀਵਰੀ ਵਾਲਾ ਟਰੱਕ ਆਉਣਾ..ਸੋਚੀ ਪੈ ਗਏ ਕੀ ਕੀਤਾ ਜਾਵੇ..! ਕੋਲ ਨਿੱਕਾ ਜਿਹਾ ਮੁੰਡਾ ਅਮਰੂਦ ਵੇਚ ਰਿਹਾ
Continue readingਸੁਫ਼ਨੇ | sufne
ਸੁਫ਼ਨੇ ਅੰਦਰ ਦੇ ਮਨ ਦੀ ਅੱਖ਼ ਹਨ।….ਹਰ ਇਨਸਾਨ ਸੌਂਦੇ ਜਾਗਦੇ ਸੁਫ਼ਨੇ ਲੈਂਦਾ ਹੈ । ਇਹ ਸੁਫ਼ਨੇ ਪਾਣੀ ਵਾਂਙੂੰ ਹੁੰਦੇ ਨੇ… ਜਿਹਨਾਂ ਦਾ ਨਾ ਕੋਈ ਆਕਾਰ, ਨਾ ਰੰਗ ਰੂਪ , ਨਾ ਕੋਈ ਲੜੀ ..ਉਹ. ਟੁੱਟਦੇ ਭੱਜਦੇ ਅਤੇ ਜੁੜਦੇ ਹਨ ਭਾਵੇਂ ਉਹਨਾਂ ਦਾ ਸਿਰ ਪੈਰ ਨਹੀਂ ਹੁੰਦਾ ਹੈ … ਹੱਸਦੇ ਰੁਲਾਉਂਦੇ ਜਾਂ
Continue readingਪੁਲਿਸਆਂ ਨੂੰ ਮੋਰ | pulisiyan nu mor
ਇਹ ਗੱਲ ਕੋਈ 50 ਸ਼ਾਲ ਪੁਰਾਣੀ ਹੈ । ਸਾਡੇ ਨਾਲ ਜੈਨ ਸਾਹਿਬ ਰੋਜ ਸੈਰ ਤੇ ਜਾਦੇ ਹਨ, ਜਿਹਨਾਂ ਨੂੰ ਅਸੀ ਸਾਰੇ ਤਾਇਆ ਜੀ ਕਹਿ ਕਿ ਹੀ ਬੁਲਾਦੇ ਹਾਂ । ਇਕ ਵਾਰ ਜਦੋਂ ਓੁਹ ਸਾਇਕਲ ਤੇ ਮਿਲਾਪ ਚੋਕ ਜਲੰਧਰ ਕੋਲੋਂ ਜਾ ਰਹੇ ਸਨ, ਤਾਂ ਪੁਲਿਸ ਵਾਲਿਆਂ ਰੋਕ ਲਿਆ। ਓੁਸ ਵੇਲੇ ਸਾਇਕਲ
Continue readingਉਚੇ, ਸੁੱਚੇ ਅਤੇ ਲੁੱਚੇ | ucche , sucche ate luche
ਵਿਅਕਤੀਆਂ ਦੀਆਂ ਵਰਤਾਰੇ ਦੇ ਹਿਸਾਬ ਨਾਲ ਤਿੰਨ ਕਿਸਮਾਂ ਇਕ ਪੁਰਾਣੇ ਰਿਟਾਇਰ ਜੱਜ ਸਾਹਿਬ ਸਾਡੇ ਰਿਸ਼ਤੇਦਾਰ ਸਨ ਤੇ ਅਸੀਂ ਵਾਹਵਾ ਇੱਜ਼ਤ ਵੀ ਕਰਦੇ ਸੀ ਉਹਨਾਂ ਦੀ ਰੁਤਬੇ ਅਤੇ ਸਮਾਜਿਕ ਸਮਝ ਕਰਕੇ ਤੇ ਉਹ ਸਲਾਹ ਵੀ ਬੜੀ ਸਟੀਕ ਦਿੰਦੇ ਸਨ। ਦੁਨੀਆਦਾਰੀ ਤੇ ਵਕਾਲਤ ਤੋਂ ਬਾਅਦ ਹਾਈਕੋਰਟ ਵਿਚ ਲਗਾ ਕੇ ਉਹਨਾਂ ਦੀ ਸਮਝ,
Continue reading