ਸਬਰ | sabar

ਸਟੇਸ਼ਨ ਕੋਲ ਅੰਬ ਦਾ ਵੱਡਾ ਰੁੱਖ ਹੋਇਆ ਕਰਦਾ ਸੀ..ਸੌ ਸਾਲ ਪੂਰਾਣਾ..ਓਹਨੀਂ ਦਿੰਨੀ ਮੈਂ ਅਜੇ ਸਕੂਲ ਜਾਣਾ ਸ਼ੁਰੂ ਨਹੀਂ ਸੀ ਕੀਤਾ..ਸਾਡਾ ਕਵਾਟਰ ਲਾਗੇ ਹੋਣ ਕਰਕੇ ਮੈਂ ਉਸ ਰੁੱਖ ਨੂੰ ਆਪਣੀ ਮਲਕੀਅਤ ਹੀ ਸਮਝਿਆ ਕਰਦਾ..ਅੰਬੀਆ ਦੀ ਰੁੱਤੇ ਤੋਤੇ ਗੁਟਾਰਾਂ ਕਿੰਨੀਆਂ ਸਾਰੀਆਂ ਅੰਬੀਆਂ ਟੁੱਕ ਹੇਠਾਂ ਸੁੱਟਦੇ ਹੀ ਰਹਿੰਦੇ..ਕਈ ਵੇਰ ਓਹਨਾ ਦੇ ਮੂਹੋਂ ਹੇਠਾਂ

Continue reading


ਲੇਡੀ ਸਾਈਕਲ | lady cycle

ਇਹ ਗੱਲ ਉੱਨੀ ਸੋ ਪੰਝੱਤਰ ਕੁ ਦੀ ਹੈ। ਓਦੋਂ ਬੱਚਿਆਂ ਦਾ ਇਕ ਜ਼ਰੂਰੀ ਲਕਸ਼ ਸਾਈਕਲ ਸਿੱਖਣਾ ਹੁੰਦਾ ਸੀ ਅਤੇ ਬਹੁਤੇ ਘਰਾਂ ਵਿੱਚ ਸਾਈਕਲ ਵੀ ਇੱਕੋ ਹੀ ਹੁੰਦਾ ਸੀ। ਓਸ ਸਾਈਕਲ ਤੇ ਕੰਟਰੋਲ ਤਾਂ ਵੱਡੇ ਭਰਾ ਦਾ ਹੀ ਹੁੰਦਾ ਸੀ, ਕਿਉਂਕਿ ਵੱਡਾ ਭਰਾ ਕੱਦ ਕਾਠ ਵਿੱਚ ਵੀ ਹੁੰਦਾ ਸੀ। ਛੋਟਾ ਭਰਾ

Continue reading

ਮਨ ਨਹੀਂ ਟਿੱਕਦਾ | man nahi tikda

ਭਜਨ ਬੰਦਗੀ ਕਰਦੇ ਹਾਂ ਪਰ ਮਨ ਨਹੀਂ ਟਿੱਕਦਾ। ਸਤਿਗੁਰ ਜੀ ਬੋਲੇ! ਤਿੰਨ ਜੀਵ ਹਨ। ਇਕ ਸੂਤਰ ਮੁਰਗ, ਦੂਜੀ ਕੁਕੜੀ, ਤੀਜੀ ਬਾਜ਼। ਜਿਹੜੇ ਉਡਾਰੀ ਮਾਰਦੇ ਹਨ। ਉਸ ਨੂੰ ਰੱਬ ਨੇ ਖੰਭ ਵੱਡੇ ਦਿੱਤੇ ਹਨ। ਉਹ ਜ਼ਮੀਨ ਤੇ ਦੋੜ ਸਕਦਾ ਹੈ। ਸੂ਼ਤਰ ਮੁਰਗ ਹੈ। ਬਦ ਕਿਸਮਤ ਨਾਲ ਵੱਡੇ ਖੰਭ ਹਨ ਹੈ।ਉਡਾਰੀ ਨਹੀਂ

Continue reading

ਫੈਸਲਾ | faisla

ਮੈਂ ਗੁਰਦਾਸ ਸਿੰਘ ਵਾਸੀ ਰੰਗਲਾ ਪੰਜਾਬ। ਮੇਰਾ ਤਜਰਬਾ ਕਿ ਹਰ ਇਕ ਮਨੁੱਖ ਦਾ ਜੀਵਣ ਇੱਕੋ ਜਿਹਾ ਨਹੀਂ ਹੁੰਦਾ ਜਿਵੇ ਸਾਡੀ ਸੋਚ, ਚਾਲ ਤੇ ਚਿਹਰਾ ਕਿਸੇ ਨਾਲ ਨਹੀਂ ਰਲਦੇ ਉਦਾ ਹੀ ਸਾਡੇ ਦੁੱਖ ਸੁੱਖ ਵੀ ਵੱਖੋ ਵੱਖਰੇ ਹੁੰਦੇ ਹਨ। ਕਿਸੇ ਲਈ ਵਿਆਹ ਚ ਸੁੱਟੇ ਜਾਂਦੇ ਨੋਟ ਖੁਸ਼ੀ ਦਾ ਪ੍ਰਗਟਾਵਾ ਕਰਦੇ ਨੇ

Continue reading


ਵਕਤ | waqt

ਵਕਤ ਦੇ ਬਹੁਤ ਰੂਪ ਹੁੰਦੇ ਨੇ। ਵਕਤ ਜਾਂ ਤਾਂ ਇਨਸਾਨ ਨੂੰ ਤੋੜਦਾ ਹੈ ਜਾਂ ਕੁੱਝ ਸਿਖਾਉਂਦਾ ਹੈ ਜਾਂ ਕੁੱਝ ਦੇ ਦਿੰਦਾ ਹੈ ਜਾਂ ਫ਼ਿਰ ਇਨਸਾਨ ਕੋਲੋਂ ਬਹੁਤ ਕੁੱਝ ਖੋਹ ਲੈਂਦਾ ਹੈ। ਇਸਦਾ ਭੇਤ ਕੋਈ ਨਹੀਂ ਪਾ ਸਕਿਆ। ਉਸਦੇ ਪਿਤਾ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਈ ਤਾਂ ਲੋਕਾਂ ਨੇ

Continue reading

ਉਹ ਦਿਨ | oh din

ਗੱਲ 80/90 ਦੇ ਦਹਾਕੇ ਦੀ,ਸਵੇਰੇ ਸਵਾਣੀਆਂ ਦੇ ਗੋਹੇ ਭੰਨ ਅੱਗ ਬਾਲਦਿਆ ਪਤਾ ਲੱਗ ਜਾਣਾ ਅੰਮ੍ਰਿਤ ਵੇਲਾ ਹੋ ਗਿਆ,ਸਾਡੇ ਘਰ ਅਕਸਰ ਹੀ ਡੱਬੀ ਨਾ ਮਿਲਣੀ,ਜੇ ਮਿਲਣੀ,ਵਿੱਚ ਤੀਲਾਂ ਨਹੀਂ ਹੋਣੀਆ ਜਾਂ ਡੱਬੀ ਗਿੱਲੀ,ਮੈਂ ਸਵੇਰੇ ਖੇਡਣ ਜਾਣ ਤੋ ਚਾਹ ਪੀਂਦਾ ਸੀ,ਮਾਂ ਨੂੰ ਕਹਿਣਾ,”ਬੀਬੀ ਵੇਖ,ਫਲਾਣੀ ਘਰ ਢਾਹ ਢਾਹ ਹੁੰਦੀ,ਅਗ ਬਲ ਪਈ ਮੰਗ ਲਿਆ ਅਗ

Continue reading

ਜੈਕਾਰਾ | jaikaara

ਸਰੂਪ ਸਿੰਘ..ਲੁਧਿਆਣਿਓਂ-ਪਾਉਂਟਾ ਸਾਬ ਚੱਲਦੀ ਹਿਮਾਚਲ ਰੋਡ ਟ੍ਰਾੰਸਪੋਰਟ ਦੀ ਬੱਸ ਦਾ ਡਰਾਈਵਰ..ਸਾਬਕ ਫੌਜੀ ਸੀ ਪਰ ਹਰ ਕੋਈ ਗਿਆਨੀ ਸਰੂਪ ਸਿੰਘ ਆਖ ਸੱਦਦਾ..!ਬੱਸ ਹਮੇਸ਼ਾਂ ਜੈਕਾਰੇ ਦੀ ਗੂੰਝ ਨਾਲ ਹੀ ਅੱਡੇ ਵਿਚੋਂ ਨਿੱਕਲਿਆਂ ਕਰਦੀ ਅਤੇ ਮੁੜ ਪਾਉਂਟਾ ਸਾਬ ਦੀ ਹਦੂਦ ਅੰਦਰ ਦਾਖਿਲ ਹੁੰਦਿਆਂ ਹੀ ਚਾਰਾ-ਪਾਸਾ ਬੋਲੇ ਸੋ ਨਿਹਾਲ ਦੀ ਆਵਾਜ਼ ਨਾਲ ਸਿਹਰ ਉਠਿਆ

Continue reading


ਨੂੰਹ ਸੱਸ ਧੀ | nuh sass dhee

ਅੱਜ ਦਾ ਸਂਮਾ ਸੱਸ ਨੂ ਆਪਨੀ ਧੀ ਚੰਗੀ ਲਗਦੀ ਹੈ ਜਿਥੇ ਓਸਦੀ ਧੀ ਵਿਆਈ ਜਾਵੇ ਓਹ ਜਵਾਈ ਵੀ ਵਧੀਆ ਹੋਵੇ ਤੇ ਸੱਸ ਵੀ ਓਸਦੀ ਧੀ ਨੂ ਕੋਈ ਕੂਝ ਨਾ ਕਹੇ ਅਤੇ ਓਸਦੀ ਧੀ ਵਿਹਾਓਨ ਦੇ ਬਾਦ ਵੀ ਪੇਕੇ ਘੱਰ ਚ ਦਖਲਂਦਾਜੀ ਕਰਦੀ ਹੈ ਓਹ ਚੰਗੀ ਹੈ ਪਰ ਅਫਸੋਸ ਦੀ ਗਲ਼

Continue reading

ਜੱਗ ਵਾਲਾ ਮੇਲਾ | jagg wala mela

ਟਿੰਮ ਤੇ ਬੈਠਾ ਸਾਂ ਜਦੋਂ ਪੰਜਾਬੋਂ ਖਬਰ ਆਈ..ਨਾਲ ਹੀ ਬਾਹਰ ਦੋ ਗੋਰੇ ਦਿਸ ਪਏ..ਦੋਹਾਂ ਕੋਲ ਦੋ ਸ਼ਿਕਾਰੀ..ਬਾਹਰ ਹੀ ਬੰਨ ਆਏ..ਆਉਣ ਲੱਗਿਆਂ ਇੱਕ ਨੂੰ ਕੁਝ ਆਖਿਆ ਵੀ..ਉਹ ਥੱਲੇ ਬੈਠਾ ਨੀਵੇਂ ਕੰਨ ਸੁਣੀ ਗਿਆ..ਫੇਰ ਜਿੰਨੀ ਦੇਰ ਮਾਲਕ ਅੰਦਰ ਦੋਹਾਂ ਦਾ ਧਿਆਨ ਗੇਟ ਵੱਲ ਹੀ..ਬਾਹਰ ਆਉਣਗੇ ਤਾਂ ਕੁਝ ਖਾਣ ਨੂੰ ਮਿਲੇਗਾ..! ਮੈਂ ਬਾਰੀ

Continue reading

ਅਲਵਿਦਾ ਬਾਦਲ ਸਾਹਬ | alvida badal sahab

ਪ੍ਰਕਾਸ਼ ਸਿੰਘ ਬਾਦਲ ਦੀ ਮੌਤ ਤੇ ਲੋਕਾਂ ਦੀ ਅਲਗ ਅਲਗ ਰਾਇ ਹੈ। ਕੁਝ ਓਹਨਾ ਦੀ ਮੌਤ ਤੇ ਹੰਝੂ ਵਹਾ ਰਹੇ ਹਨ ਤੇ ਕੁਝ ਖੁਸ਼ੀ । ਮੈਂ ਇਸ ਗਲ ਤੋ ਹਟ ਕੇ ਤੁਹਾਡੇ ਨਾਲ ਇਕ ਗਲ ਸਾਂਝੀ ਕਰਨਾ ਚਾਹੁੰਦਾ ਹਾਂ। ਮੌਤ ਇਕ ਅਟੱਲ ਸਚਾਈ ਹੈ ਸਭ ਨੇ ਜਾਣਾ ਪਰ ਪ੍ਰਕਾਸ਼ ਸਿੰਘ

Continue reading