ਹਾਂ..ਹੈਗੇ ਆਂ | ha.. haige aan

ਉਹ ਕਿਹੋ ਜਿਹਾ ਲਮਹਾ ਹੋਵੇਗਾ ਜਦੋਂ ਭਗਤ ਸਿਉਂ ਦੀ ਮਾਤਾ ਨੇ ਮੁਲਾਕਾਤ ਤੋਂ ਪਿੱਛੋਂ ਜੇਲ੍ਹ ਦੀਆਂ ਸੀਖਾਂ ਤੇ ਆਪਣੇ ਹੱਥਾਂ ਦੀ ਪਕੜ ਮਜ਼ਬੂਤ ਕਰਦਿਆਂ ਆਖਰੀ ਵਾਰ ਆਪਣੇ ਲਾਲ ਨੂੰ ਅੱਖ ਭਰ ਕੇ ਤੱਕਦਿਆਂ “ਇੰਨਕਲਾਬ – ਜ਼ਿੰਦਬਾਦ” ਦੇ ਨਾਹਰੇ ਜੇਲ੍ਹ ਦੀਆਂ ਕੰਧਾਂ ਨੂੰ ਵੱਜ – ਵੱਜ ਮੁੜਦੇ ਸੁਣੇ ਹੋਣਗੇ , ਰਾਤ

Continue reading


ਹਿਟਲਰ | hitler

ਕਿਸੇ ਉਚੇਚਾ ਆਖਿਆ..ਨਾਜੀ ਦੌਰ ਤੇ ਬਣੀ ਆਹ ਫਿਲਮ ਜਰੂਰ ਵੇਖਿਓ..ਜਦੋਂ ਵੇਖੀ ਤਾਂ ਹਿੱਲ ਗਿਆ..ਛਿੰਦਲਰ ਇੱਕ ਜਰਮਨ ਵਿਓਪਾਰੀ..ਪੋਲੈਂਡ ਭਾਂਡਿਆਂ ਦੀ ਫੈਕਟਰੀ ਲਈ ਨਾਜੀ ਅਫਸਰਾਂ ਨੂੰ ਰਿਸ਼ਵਤ ਦੇ ਕੇ ਗੁਲਾਮ ਯਹੂਦੀਆਂ ਨੂੰ ਕੰਮ ਤੇ ਰੱਖ ਲੈਂਦਾ..! ਓਮਾਨ ਗੋਥ ਨਾਮ ਦਾ ਨਾਜੀ ਅਫਸਰ..ਬੜਾ ਨਿਰਦਈ..ਵਹਿਸ਼ੀ ਸੋਚ..ਮਾੜੀ ਮਾੜੀ ਗੱਲ ਤੇ ਕਤਲ..ਜ਼ੁਲਮ ਦੀ ਇੰਤਿਹਾ..ਇੱਕ ਸੁਨੱਖੀ ਕੁੜੀ

Continue reading

ਸਕੂਨ ਤੇ ਦੁੱਖ | sakoon te dukh

ਗੱਲ ਜਨਵਰੀ ਮਹੀਨੇ ਦੀ ਹੈ ਮੈਂ ਅਮ੍ਰਿਤ ਵੇਲੇ ਗੁਰੂਘਰ ਦਰਬਾਰ ਸਾਹਿਬ ਬੈਠ ਸੰਤ ਬਾਬਾ ਅਤਰ ਸਿੰਘ ਦੀ ਬਰਸ਼ੀ ਮੌਕੇ ਨਗਰ ਵੱਲੋਂ ਲਗਾਏ ਗੁਰੂ ਦੇ ਲੰਗਰ ਲਈ ਸੰਗਤਾਂ ਵੱਲੋਂ ਅਰਦਾਸ ਕਰਵਾਈ ਮਾਇਆ ਅਤੇ ਸਮਗਰੀ ਇੱਕਤਰ ਕਰਨ ਦੀ ਸੇਵਾ ਨਿਭਾਅ ਰਿਹਾ ਸੀ ਕਿ ਓਹ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਤਮਸਤਕ ਹੋ ਦਰਬਾਰ

Continue reading

ਉਹ ਅਜੇ ਵੀ ਜਾਉਂਦਾ ਏ | oh aje vi jiunda hai

ਵਡਾਲਾ-ਗ੍ਰੰਥੀਆਂ..ਰਣਜੀਤ ਬਾਵੇ ਦਾ ਪਿੰਡ..ਸਾਥੋਂ ਤਕਰੀਬਨ ਚਾਰ ਕਿਲੋਮੀਟਰ ਦੂਰ..ਬਾਪੂ ਹੂਰੀ ਅਕਸਰ ਹੀ ਕਣਕ ਝੋਨਾ ਇਥੇ ਮੰਡੀ ਲੈ ਕੇ ਆਇਆ ਕਰਦੇ..ਕਿੰਨੇ ਕਿੰਨੇ ਦਿਨ ਬੋਲੀ ਨਾ ਹੁੰਦੀ..ਸਾਰੀ ਸਾਰੀ ਰਾਤ ਬੋਹਲ ਦੀ ਰਾਖੀ ਬਹਿਣਾ ਪੈਂਦਾ..ਬਿੜਕ ਰੱਖਣੀ ਪੈਂਦੀ..ਪੱਲੇਦਾਰ ਹੇਰਾਫੇਰੀ ਵੀ ਕਰ ਲੈਂਦੇ..ਕਦੀ ਕਿਸੇ ਨੂੰ ਰਾਖੀ ਬਿਠਾਲ ਘਰੇ ਆਉਂਦੇ ਤਾਂ ਆਪਣੇ ਹੀ ਖਿਆਲਾਂ ਵਿਚ ਗਵਾਚੇ ਰਹਿੰਦੇ..ਕਦੀ

Continue reading


ਸ਼ੇਅਰ | shayer

ਗੁਲ ਖਿਲੇ ਤੋ ਚਾਂਦ ਰਾਤ ਯਾਦ ਆਈ ਉਨਕੀ ਬਾਤ, ਬਾਤ ਯਾਦ ਆਈ। ਕਾਲਜ ਦੇ ਦਿਨਾਂ ਚ ਤਕਰੀਬਨ ਹਰ ਕਿਸੇ ਨੂੰ ਕੋਈ ਨਾ ਕੋਈ ਸ਼ੌਂਕ ਹੁੰਦਾ ਜਿਵੇਂ ਗਾਉਣ ਦਾ , ਕੁਝ ਲਿਖਣ ਦਾ , ਐਕਟਿੰਗ ਦਾ ,ਖੇਡਾਂ ਦਾ। ਇਵੇਂ ਈ ਮੈਨੂੰ ਵੀ ਗਾਉਣ ਦੇ ਨਾਲ ਨਾਲ ਸ਼ੇਅਰ ਕੱਠੇ ਕਰ ਕੇ ਡਾਇਰੀ

Continue reading

ਗ਼ੁੱਸੇਖੋਰ ਮਧੂਮੱਖੀ | gussekhor madhumakhi

ਮੇਰੇ ਕੋਲ ਇੱਕ ਮੰਤਰ ਹੈ। ਮੈਨੂੰ ਮਖਿਆਲ ਚੋਣਾ ਆਉਂਦਾ ਹੈ। ਬਹੁਤ ਪੁਰਾਣੀ ਗੱਲ ਹੈ ਕਿ ਰਿਸ਼ਤੇਦਾਰੀ ਵਿੱਚ ਇੱਕ ਵਿਆਹ ਤੇ ਗਏ। ਓਦੋਂ ਅਜੇ ਰਸੋਈ ਗੈਸ ਦਾ ਜ਼ਮਾਨਾ ਨਹੀਂ ਸੀ। ਵਿਆਹ ਵਾਲੇ ਘਰ ਇਕ ਖੂੰਜੇ ਵਿੱਚ ਲੱਕੜਾਂ ਪਈਆਂ ਸਨ।ਜਦ ਸਬਜ਼ੀ ਵਗੈਰਾ ਬਣਾਉਣ ਲਈ ਲੱਕੜਾਂ ਚੁੱਕਣ ਲੱਗੇ ਤਾਂ ਦੇਖਿਆ ਕਿ ਇਹਨਾਂ ਵਿੱਚ

Continue reading

ਵੇ ਤੇਰੀ ਕਣਕ ਦੀ ਰਾਖੀ ਮੁੰਡਿਆ | kanak di raakhi

ਜਦੋਂ ਅਕਾਸ਼ਵਾਣੀ ਤੋਂ ਦਿਨ ਢਲੇ ਠੰਡੂ ਰਾਮ ਹੁਰਾਂ ਦੀ ਜੁਗਲਬੰਦੀ ਦੇ ਸਿਲਸਿਲੇ ’ਚ ਰੇਡੀਓ ਤੇ ‘ਤੇਰੀ ਕਣਕ ਦੀ ਰਾਖੀ ਮੁੰਡਿਆ’…….ਗੀਤ ਵੱਜਦਾ ਹੁੰਦਾ ਸੀ ਤਾਂ ਵਿਹੜੇ ’ਚ ਨਵੀਂ ਫਸਲ ਦੀ ਆਮਦ ਦੇ ਚਾਅ ’ਚ ਘਰ ਦੇ ਨਿੱਕੇ-ਮੋਟੇ ਆਹਰ ’ਚ ਜੁਟੀ ਸੁਆਣੀ ਦੇ ਚਿਹਰੇ ’ਤੇ ਨਿਖਾਰ ਆ ਜਾਂਦਾ ਸੀ। ਨਵੇਂ ਦਾਣਿਆਂ ਦਾ

Continue reading


ਬੱਚੇ ਤੋਂ ਦੂਰ | bacche to door

ਪੁੱਤ ਜਵਾਨ ਹੋ ਗਿਆ ਸੋਲਾਂ ਸਾਲਾਂ ਦਾ। ਮਨ ਵਿਚ ਸੋ ਸਵਾਲ ਕੀ ਕਰਵਾਈਏ ਬੱਚੇ ਨੂੰ ਅਗੋ ਜੋ ਇਸ ਦਾ ਭਵਿੱਖ ਸੁਖਾਲਾ ਹੋ ਜਾਏ।ਬੜੇ ਵੱਡੇ ਸੁਪਨੇ ਲਏ ਕਿ ਚੰਡੀਗੜ੍ਹ ਭੇਜ ਦਈਏ,ਦਿੱਲੀ ਭੇਜ ਦਈਏ ਅਗੋ ਦੀ ਪੜਾਈ ਲਈ ਫ਼ੇਰ ਅਚਾਨਕ ਕਿਸੇ ਇੰਸਟੀਚਿਊਟ ਦਾ ਇਸ਼ਤਿਹਾਰ ਦੇਖਿਆ।ਬੇਟੇ ਨੂੰ ਪ੍ਰਵੇਸ਼ ਪ੍ਰੀਖਿਆ ਲਈ ਭੇਜ ਦਿੱਤਾ।ਕੁਝ ਦਿਨ

Continue reading

ਵਾਢੀ ਦੇ ਦਿਨ | vaadhi de din

ਕਿਸ ਕਿਸ ਨੂੰ ਯਾਦ ਨੇ ਵਾਢੀ ਦੇ ਦਿਨ । ਵਾਢੀ ਦੇ ਦਿਨਾਂ ਵਿੱਚ ਸਿਖਰ ਦੁਪਹਿਰੇ ਕਣਕਾਂ ਦੀ ਵਾਢੀ ਕਰਨਾ ਕਿਸੇ ਸਜ਼ਾ ਨਾਲੋਂ ਘੱਟ ਨਹੀਂ ਸੀ ਹੁੰਦਾ। ਮਿੰਟ-ਮਿੰਟ ਬਾਅਦ ਉੱਠ ਕੇ ਦੇਖੀ ਜਾਣਾ ਕਿ ਕਿੰਨਾ ਕੁ ਰਹਿ ਗਿਆ ਏ ਕਿਆਰਾ । ਪਰ ਕਿਆਰਾ ਸੀ ਕਿ ਮੁੱਕਣ ਵਿੱਚ ਹੀ ਨਹੀਂ ਸੀ ਆਉਂਦਾ

Continue reading

ਅਮੀਰਾਂ ਦਾ ਘਰ | ameera da ghar

ਬੰਤਾ ਸਿੰਘ ਡਰਾਈਵਰ..ਨੀਵੀਂ ਪਾਈ ਦੱਬੇ ਪੈਰੀਂ ਅੰਦਰ ਆਇਆ ਤੇ ਛੇਤੀ ਨਾਲ ਕੋਠੀ ਦੀ ਨੁੱਕਰ ਵਿਚ ਆਪਣੇ ਕਵਾਟਰ ਅੰਦਰ ਜਾ ਵੜਿਆ..! ਕਿੰਨੀਆਂ ਸਵਾਲੀਆਂ ਨਜਰਾਂ ਉਸਦੇ ਚੇਹਰੇ ਦਾ ਪਿਛਾ ਕਰਦੀਆਂ ਹੀ ਰਹਿ ਗਈਆਂ..! ਘੜੀ ਕੂ ਮਗਰੋਂ ਹੱਥ ਮੂੰਹ ਧੋ ਕੇ ਬਾਹਰ ਨਿੱਕਲਿਆ ਤੇ ਆਖਣ ਲੱਗਾ “ਜੀ ਫੇਰ ਧੀ ਆਈ ਏ..ਇੱਕ ਬੇਨਤੀ ਏ

Continue reading