ਮੇਰਾ ਨਾਂ – ਸਿੱਧੂ ਮੂਸੇਵਾਲਾ | mera naa – Sidhu Moosewala

ਅੰਗਰੇਜੀ ਦੇ ਛੇ ਅਤੇ ਪੰਜਾਬੀ ਦੇ ਤਿੰਨ ਅੱਖਰ..”ਮੇਰਾ ਨਾਂ” ਸੁਵੇਰੇ ਉਠਿਆ ਤਾਂ ਹਲਚਲ ਮੱਚੀ ਹੋਈ ਸੀ..ਕੁਝ ਘੰਟਿਆਂ ਵਿਚ ਹੀ ਲੱਖਾਂ ਕਰੋੜਾਂ ਵਿਉ..ਫੇਰ ਧਿਆਨ ਨਾਲ ਸੁਣਿਆ..ਇੰਝ ਲੱਗਿਆ ਅੱਧ ਵਿਚਾਲੇ ਰੋਟੀ ਛੱਡ ਬਾਹਰ ਨੂੰ ਤੁਰ ਗਏ ਪੁੱਤ ਦੀ ਥਾਲੀ ਸਾਂਭਦੀ ਹੋਈ ਮਾਂ ਬਾਹਰ ਗੇਟ ਵੱਲ ਤੱਕ ਰਹੀ ਹੋਵੇ ਤੇ ਤੁਰੀ ਜਾਂਦੀ ਨੂੰ

Continue reading


ਜੇਹਾ ਬੀਜੈ ਸੋ ਲੁਣੈ | jeha beeje so lune

ਸਰਕਾਰ ਨੇ ਅੱਤਵਾਦ ਖਤਮ ਕਰਨ ਦਾ ਸਖ਼ਤ ਫੈਸਲਾ ਕਰ ਲਿਆ ਸੀ, ਸਰਕਾਰੀ ਆਦੇਸ਼ ਮਿਲਣ ਕਾਰਨ ਜ਼ਿਲ੍ਹੇ ਭਰ ਦੇ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਮੀਟਿੰਗ ਬੁਲਾਈ ਗਈ, ਜਿਸ ਵਿੱਚ ਹੌਲਦਾਰ ਤੋ ਲੈ ਕੇ ਐੱਸ ਪੀ ਰੈਂਕ ਤੱਕ ਦੇ ਅਧਿਕਾਰੀ ਸ਼ਾਮਲ ਹੋਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜਿਲ੍ਹਾ ਪੁਲਿਸ ਮੁਖੀ ਨੇ ਕਿਹਾ, ‘‘ਅੱਤਵਾਦ

Continue reading

ਸੱਚ ਹੈ ਏ ਕੇ ਮੁੱਕ ਗਿਆ | sach hai ke mukk gya

ਸੰਨ 68 ਸ਼ਿਵ ਨੂੰ ਸਾਹਿੱਤ ਅਕੈਡਮੀ ਐਵਾਰਡ ਮਿਲ ਚੁੱਕਿਆ ਸੀ..ਬਟਾਲੇ ਵਿਚ ਮੇਲੇ ਵਰਗਾ ਮਾਹੌਲ..ਕਿੰਨੇ ਸਾਰੇ ਮਿੱਤਰ ਪਿਆਰੇ ਪੱਬਾਂ ਭਾਰ ਸਨ..! ਇੱਕ ਦਿਨ ਸ਼ਿਵ ਬਟਾਲੇ ਬੱਸ ਸਟੈਂਡ ਤੋਂ ਮਿੱਤਰ ਮੰਡਲੀ ਨਾਲ ਪੈਦਲ ਹੀ ਸਿੰਬਲ ਚੋਂਕ ਵੱਲ ਨੂੰ ਤੁਰੀ ਜਾ ਰਿਹਾ ਸੀ..! ਅਚਾਨਕ ਕਿਸੇ ਨੇ ਪਿੱਛੋਂ ਹੁੱਜ ਮਾਰੀ..ਪਿਛਾਂਹ ਭੋਂ ਕੇ ਵੇਖਿਆ..ਬੱਸ ਅੱਡੇ

Continue reading

ਗਜਰੇਲਾ | gajrela

ਅਠਾਰਾਂ ਕੂ ਸਾਲ ਦਾ ਉਹ ਮੁੰਡਾ.. ਢਾਬੇ ਤੋਂ ਕੁਝ ਕੂ ਹਟਵਾਂ ਚੁੱਪ-ਚੁਪੀਤੇ ਗਜਰੇਲਾ ਵੇਚਣਾ ਸ਼ੁਰੂ ਕਰ ਦਿੱਤਾ..ਸਾਈਕਲ ਤੇ ਰੱਖੀ ਟੋਕਰੀ ਤੇ ਉਸ ਵਿਚ ਰੱਖੇ ਭਾਂਡੇ ਤੇ ਨਾਲ ਹੀ ਸਾਰਾ ਕੁਝ..! ਕੁਝ ਹੀ ਦਿਨਾਂ ਵਿਚ ਸਾਡੇ ਇਥੇ ਗਜਰੇਲੇ ਤੇ ਮਿੱਠੇ ਦੀ ਗ੍ਰਾਹਕੀ ਘਟ ਗਈ.. ਲੋਕ ਰੋਟੀ ਤੇ ਸਾਡੇ ਢਾਬੇ ਤੇ ਖਾਂਦੇ

Continue reading


ਮਹਾਰਾਣੀ ਜਿੰਦਾਂ ਦੀ ਗਾਥਾ | maharani jinda di gaatha

ਵਿਸ਼ੇਸ਼ ਨੋਟ:- ਅੱਜ ਦੇ ਦਿਨ 6 ਅਪ੍ਰੈਲ 1849 ਈਸਵੀ ਨੂੰ ਮਹਾਰਾਣੀ ਨੂੰ ਚੁਨਾਰ ਦੇ ਕਿਲੇ ਵਿਚ ਕੈਦ ਕੀਤਾ ਗਿਆ ਸੀ। ਪੰਜਾਬੀਆਂ ਦੀ ਮਾਈ ਸਾਹਿਬ ਮਹਾਰਾਣੀ ਜਿੰਦਾਂ ਦੀ ਗਾਥਾ —– ਮੰਨਾ ਸਿੰਘ ਔਲਖ ਦੀ ਧੀ, ਸ਼ੇਰ-ਇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਮਹਿਬੂਬ ਰਾਣੀ, ਮਹਾਰਾਜਾ ਦਲੀਪ ਸਿੰਘ ਦੀ ਮਾਂ, ਮਹਾਰਾਣੀ ਜਿੰਦ ਕੌਰ, ਜਿਸਨੂੰ

Continue reading

ਅਸਲ ਖੇਡ | asal khed

ਦੋਸਤ ਦੇ ਦਫਤਰ ਵਾਸਤੇ ਵੱਡਾ ਟੇਬਲ ਚਾਹੀਦਾ ਸੀ..ਕਈਆਂ ਸਟੋਰਾਂ ਤੋਂ ਪਤਾ ਕੀਤਾ..ਸਭ ਥਾਈਂ ਮਹਿੰਗਾ ਲੱਗਾ ਹੋਇਆ ਸੀ..ਅਖੀਰ ਲੋਕਲ ਵੈੱਬ ਸਾਈਟ ਤੇ ਮਿਲ ਹੀ ਗਿਆ..! ਮਿੱਥੇ ਟਾਈਮ ਤਿੰਨ ਜਣੇ ਛੱਡਣ ਆਏ..ਵਡੇਰੀ ਉਮਰ ਵਾਲਾ ਦੱਸਣ ਲੱਗਾ ਕੇ ਇਹ ਮੇਰੇ ਪਿਤਾ ਦਾ ਹੈ..ਦਸ ਸਾਲ ਪਹਿਲੋਂ ਲਿਆ ਸੀ..ਬੜਾ ਸੰਭਾਲ ਕੇ ਰਖਿਆ..ਖਾਸ ਕਰਕੇ ਬੱਚਿਆਂ ਨੂੰ

Continue reading

ਖੁਸ਼ੀਆਂ ਦੇ ਬਦਲਦੇ ਰੰਗ | khushiyan de badlde rang

ਮਨਜੀਤ ਅੱਜ ਬਹੁਤ ਖੁਸ਼ ਸੀ ਪਰ ਅੰਦਰੋਂ ਥੋੜੀ ਚਿੰਤਤ ਵੀ ਸੀ,ਉਸਦੀ ਲਾਡਲੀ ਧੀ ਅੰਬਰ ਨੂੰ ਦੇਖਣ ਵਾਲਿਆਂ ਨੇ ਆਉਣਾ ਸੀ। ਵਿਚੋਲੇ ਦਾ ਕਹਿਣਾ ਸੀ ਲੜਕੇ ਵਾਲੇ ਖਾਨਦਾਨੀ,ਸਾਂਝੇ ਪਰਿਵਾਰ ਵਾਲੇ ਹਨ, ਅਸੂਲੀ ਹਨ। ਲੜਕਾ ਵੀ ਵੱਧ ਪੜ੍ਹਿਅ ਲਿਖਿਆ ਸੀ,ਚੰਗੀ ਨੌਕਰੀ ਸੀ,ਸੰਸਕਾਰੀ ਸੀ। ਅੰਬਰ ਵੀ ਆਤਮ-ਨਿਰਭਰ ਸੀ,ਇਕਲੌਤੀ ਧੀ ਲਾਡਲੀ,ਬੇਬਾਕ ਬੋਲਣ ਵਾਲੀ,ਹੱਸਮੁੱਖ ਮਿਲਣਸਾਰ

Continue reading


ਨਸ਼ਾ | nasha

ਮੰਤਰੀ ਸਾਹਿਬ ਦੇ ਭਾਸ਼ਣ ਦੇਣ ਲਈ ੪੦-੫੦ ਕਿੱਲੇ ਪੈਲ਼ੀ ਦਾ ਪ੍ਰਬੰਧ ਕੀਤਾ ਗਿਆ, ਭਾਸ਼ਣ ਦਾ ਮੁੱਖ ਵਿਸ਼ਾ ਨਸ਼ੇ ਨੂੰ ਲੈ ਕੇ ਪਿਛਲੀਆਂ ਸਰਕਾਰਾਂ ਉੱਤੇ ਤਾਹਨੇ ਮੇਹਣੇ । ਭਾਸ਼ਣ ਦੌਰਾਨ ਸਿਰਫ਼ ਤੇ ਸਿਰਫ਼ ਚਿੱਟੇ ਜਿਹੇ ਨਸ਼ੇ ਉੱਤੇ ਜ਼ੋਰ । ਭਾਸ਼ਣ ਵਾਲੀ ਜਗ੍ਹਾ ਤੋਂ ਦੂਰ ਸੜਕ ਉੱਤੇ ਮੰਜੇ ‘ਤੇ ਲਾਏ ਗੁਟਖੇ, ਮਸਾਲੇ

Continue reading

ਅੰਬ ਤੇ ਬਾਖੜੀਆਂ | amb te baakhriyan

ਰੇਨੂ ਇੱਕ ਮੱਧਵਰਗੀ ਪਰਿਵਾਰ ਨਾਲ ਸੰਬਧਿਤ ਕੁੜੀ ਸੀ।ਸੋਹਣਾ ਪਿਆਰ ਭਰਿਆ ਪਰਿਵਾਰ, ਪਤੀ ਦੋ ਬੱਚੇ। ਦਫ਼ਤਰ ਵਿੱਚ ਨੌਕਰੀ ਲੱਗੀ ਹੋਈ ਸੀ।ਘਰੋਂ ਦਫ਼ਤਰ ਤੇ ਦਫ਼ਤਰੋਂ ਘਰ ।ਮਿੱਠ ਬੋਲੜੀ ਸੀ ਪਰ ਗੱਲ ਘੱਟ ਕਰਦੀ ਸੀ । ਸਾਦਗੀ ਦੀ ਮੂਰਤ ਪਰ ਪਲੀਜ਼ਿੰਗ ਪਰਸਨੈਲਟੀ ਦੀ ਮਾਲਿਕ ਸੀ। ਜਦੋ ਕੋਈ ਉਸਦੀ ਤਾਰੀਫ਼ ਕਰਦਾ ਤਾਂ ਨਾਲ ਦੀਆਂ

Continue reading

ਬੇਹਤਰੀਨ ਨੀਂਦ | behtreen neend

ਐਤਵਾਰ ਦੀ ਛੁੱਟੀ..ਨਾਸ਼ਤੇ ਮਗਰੋਂ ਚਾਹ ਦਾ ਕੱਪ ਪੀਂਦਿਆਂ ਹੀ ਨਿੱਘੀ ਧੁੱਪ ਵਿਚ ਸੋਫੇ ਤੇ ਪਏ ਨੂੰ ਨੀਂਦ ਆ ਗਈ..ਅਚਾਨਕ ਬਾਹਰ ਗੇਟ ਤੇ ਘੰਟੀ ਵੱਜੀ..ਵੇਖਿਆ ਕੰਮ ਵਾਲੀ ਸੀ..ਨਾਲ ਨਿੱਕਾ ਜਿਹਾ ਜਵਾਕ ਵੀ..ਬੜਾ ਗੁੱਸਾ ਚੜਿਆ ਅੱਜ ਏਡੀ ਛੇਤੀ ਕਿਓਂ ਆ ਗਈ..?ਫੇਰ ਜਾਗੋ-ਮੀਟੀ ਵਿਚ ਹੀ ਕਿੰਨੇ ਸਾਰੇ ਸੁਨੇਹੇ ਦੇ ਦਿੱਤੇ..ਬੀਬੀ ਜੀ ਪ੍ਰਭਾਤ ਫੇਰੀ

Continue reading