ਮਿਲਟਸ ਮੈਨ | miltas man

#ਕੋਧਰੇ_ਦਾ_ਦਲੀਆ। ਬਾਬੇ ਨਾਨਕ ਦਾ ਲੇਖ ਪੜ੍ਹਦਿਆਂ ਭਾਈ ਲਾਲੋ ਤੇ ਮਲਿਕ ਭਾਗੋ ਦੀ ਇੱਕ ਸਾਖੀ ਵਿੱਚ #ਕੋਧਰੇ_ਦੀ_ਰੋਟੀ ਦਾ ਜਿਕਰ ਆਉਂਦਾ ਹੈ। ਫਿਰ ਇਹ ਸ਼ਬਦ ਯਾਨੀ ਅਲੋਪ ਜਿਹਾ ਹੋ ਗਿਆ। ਕੋਧਰਾ ਵੇਖਣਾ ਤਾਂ ਦੂਰ ਕਦੇ ਕਿਸੇ ਗਲਬਾਤ ਵਿੱਚ ਇਸਦਾ ਜ਼ਿਕਰ ਹੀ ਨਹੀਂ ਆਇਆ। ਪਿਛਲੇ ਦਿਨੀ ਮੇਰੇ ਲੰਬੇ ਚੋੜੇ ਕੱਦਕਾਠ ਤੇ ਭਾਰੀ ਭਰਕਮ

Continue reading


ਗ੍ਰਾਹਕ ਤੇ ਮੁਫ਼ਤਖੋਰ | grahak te muftkhor

ਪਹਿਲਾਂ ਪਹਿਲਾਂ ਮੈਂ ਮੋਟਰ ਸਾਈਕਲ ਸਕੂਟਰ ਵਿੱਚ ਹਵਾ ਭਰਾਈ ਯ ਚੈੱਕ ਕਰਵਾਈ ਦੇ ਪੈਸੇ ਦੇਣ ਵਿੱਚ ਆਪਣੀ ਤੋਹੀਨ ਸਮਝਦਾ ਸੀ। ਖੈਂਰ ਲ਼ੋਕ ਮੰਗਦੇ ਵੀ ਘੱਟ ਹੀ ਸਨ। ਸ਼ੁਰੂ ਤੋਂ ਹੀ ਅਸੀਂ ਜੀ ਟੀਂ ਰੋਡ ਵਾਲੇ ਚਮਨ ਟਾਇਰਾਂ ਵਾਲੇ ਕੋਲ ਜਾਂਦੇ ਸੀ ਤੇ ਉਹ ਪੈਸੇ ਨਹੀਂ ਸੀ ਲੈਂਦਾ। ਇੱਕ ਤਾਂ ਉਹ

Continue reading

ਮੋਂਹ ਦੀਆਂ ਤੰਦਾਂ | moh diya tanda

1975 ਵਿੱਚ ਜਦੋ ਅਸੀਂ ਪਿੰਡ ਘੁਮਿਆਰਾ ਛੱਡ ਕੇ ਮੰਡੀ ਡੱਬਵਾਲੀ ਦੇ ਬਸ਼ਿੰਦੇ ਬਣੇ ਤਾਂ ਜਿਸ ਦਿਨ ਸਮਾਨ ਚੁੱਕਿਆ ਪੂਰਾ ਮੋਹੱਲਾ ਸਾਨੂੰ ਵਿਦਾ ਕਰਨ ਆਇਆ। ਚਾਚੀ ਜਸਕੁਰ ਚਾਚੀ ਨਿੱਕੋ ਤਾਈ ਸੁਰਜੀਤ ਕੁਰ ਤਾਈ ਕੌੜੀ ਤਾਈ ਧੰਨੋ ਅੰਬੋ ਬੌਣੀ ਸਾਰੀਆਂ ਅੱਖਾਂ ਭਰ ਆਈਆਂ। ਮੇਰੇ ਮਾਂ ਦਾ ਵੀ ਰੋ ਰੋ ਕੇ ਬੁਰਾ ਹਾਲ

Continue reading

ਜਦੋਂ ਅਸੀਂ ਛਬੀਲ ਲਾਈ | jado asi shabeel laayi

ਪੰਜਾਬੀ ਸੱਚ ਕਹੂੰ 02 ਜੂਨ 2016 ਲੰਗਰ ਲਾਉਣੇ, ਛਬੀਲਾਂ ਲਾਉਣੀਆਂ ਅਤੇ ਸਮਾਜ ਭਲਾਈ ਦੇ ਕੈੱਪ ਲਾਉਣੇ ਇਹ ਸਾਡੀ ਸੰਸਕ੍ਰਿਤੀ ਦਾ ਹਿੱਸਾ ਹੈ।ਸਾਡੇ ਸਮਾਜ ਵਿੱਚ ਬੱਚੇ ਬਚਪਣ ਚ ਹੀ ਇਹ ਕੰਮ ਕਰਕੇ ਖੁਸaੀ ਮਹਿਸੂਸ ਕਰਦੇ ਹਨ। ਕਾਲਜ ਦੀ ਪੜ੍ਹਾਈ ਦੋਰਾਨ ਮੈ ਤੇ ਮੇਰੇ ਗੁਆਂਡੀ ਦੋਸਤ ਨੇ ਭੱਖਦੀ ਗਰਮੀ ਵਿੱਚ ਰਾਹਗੀਰਾਂ ਨੂੰ

Continue reading


ਫਿੱਟਨੈੱਸ | fitness

ਦਾਹੜਾ ਚਿੱਟਾ..ਉਮਰ ਪੈਂਠ ਸਾਲ..ਪਹਿਲੋਂ ਟਰੈੱਡ ਮਿੱਲ ਫੇਰ ਡੰਬਲ ਲਾਉਣ ਲੱਗ ਜਾਇਆ ਕਰਦੇ..ਘੰਟਿਆਂ ਬੱਧੀ ਧੁੰਨ ਵਿਚ ਮਸਤ..ਇੰਝ ਲੱਗਦਾ ਅੱਖੀਆਂ ਮੀਟ ਜਾਪੁ ਕਰ ਰਹੇ ਹੋਣ..! ਇੱਕ ਦਿਨ ਕੋਲ ਜਾ ਬੈਠਾ..ਏਧਰ ਓਧਰ ਦੀਆਂ ਗੱਲਾਂ ਮਗਰੋਂ ਪੁੱਛ ਲਿਆ..ਅੰਕਲ ਡੌਲਿਆਂ ਤੇ ਵਾਹਵਾ ਜ਼ੋਰ ਲਾਉਂਦੇ ਓ? ਆਖਣ ਲੱਗੇ..ਪੁੱਤਰਾ ਬਾਬੇ ਦੀਪ ਸਿੰਘ ਨੇ ਪਤਾ ਨੀ ਕਦੋਂ ਹਾਕ

Continue reading

ਚਾਰ ਜੂਨ ਆ ਲੈਣ ਦਿਓ | chaar june aa len deo

ਕੋਇਟੇ ਕੈਂਟ ਇਲਾਕੇ ਵਿਚ ਇੱਕ ਚਾਹ ਦੀ ਦੁਕਾਨ ਹੋਇਆ ਕਰਦੀ ਸੀ..ਦੂਰੋਂ-ਦੂਰੋਂ ਲੋਕ ਚਾਹ ਪੀਣ ਆਇਆ ਕਰਦੇ..ਉਹ ਪਠਾਣ ਖਾਲਿਸ ਮੱਝ ਦਾ ਦੁੱਧ ਹੀ ਵਰਤਿਆ ਕਰਦਾ.. ਮੈਂ ਓਹਨੀਂ ਦਿਨੀ ਕੋਇਟੇ ਹੀ ਕਸਟਮ ਅਫਸਰ ਲੱਗਿਆ ਹੁੰਦਾ ਸਾਂ..ਅਸੀਂ ਸਾਰੇ ਅਫਸਰ ਇਕੱਠੇ ਹੋ ਕੇ ਅਕਸਰ ਹੀ ਓਥੇ ਚਾਹ ਪੀਣ ਜਾਂਦੇ..! ਇੱਕ ਦਿਨ ਪਾਕਿਸਤਾਨ ਵਿਚ ਰਾਜ

Continue reading

ਧੰਨ ਗੁਰੂ ਨਾਨਕ ਦੇਵ ਜੀ | dhann guru nanak dev ji

ਭਾਈ ਲਾਲੋ ਸੱਚੀ-ਸੁੱਚੀ ਕਿਰਤ ਕਰਨ ਵਾਲਾ ਗੁਰੂ ਦਾ ਸਿੱਖ ਸੀ, ਜਿਨ੍ਹਾਂ ਨੇ ਦਸਾਂ ਨਹੁੰਆਂ ਦੀ ਕਿਰਤ ਕੀਤੀ ਅਤੇ ਉਸ ਕਮਾਈ ਚੋਂ ਲੋੜਵੰਦਾਂ ਦੀ ਮਦਦ ਅਤੇ ਲੰਗਰ ਪਾਣੀ ਵੀ ਛਕਾਉਂਦੇ ਸਨ। ਉਨ੍ਹਾਂ ਦਾ ਜਨਮ ਸਾਲ 1452 ਈਸਵੀ ਚ ਸੈਦਪੁਰ, ਪਾਕਿਸਤਾਨ ਵਿਖੇ ਹੋਇਆ। ਉਨ੍ਹਾਂ ਦੇ ਪਿਤਾ ਭਾਈ ਜਗਤ ਰਾਮ ਸਨ, ਜੋ ਕਿ

Continue reading


ਸ਼ਹੀਦ ਭਾਈ ਬੇਅੰਤ ਸਿੰਘ ਮੋਲੀਆ ਕੋਮ ਦੇ ਹੀਰੋ | shaheed bhai beant singh molia

ਭਾਈ ਬੇਅੰਤ ਸਿੰਘ ਖਾਲਸਾ ਹੁਣਾਂ ਦੇ ਜੀਵਨ ਉੱਪਰ ਬਹੁਤ ਸਾਰੀਆਂ ਕਿਤਾਬਾਂ ਤੇ ਨਾਵਲ ਪਹਿਲਾਂ ਹੀ ਛਪੇ ਹੋਏ ਹੋਏ ਹਨ ਪਰ ਮੈਂ ਕਿਸੇ ਵੀ ਨਾਵਲ ਦੇ ਵਿੱਚੋਂ ਇਹ ਕਹਾਣੀ ਨਹੀਂ ਲਿਖੀ ਸਗੋਂ ਸਰਬਜੀਤ ਸਿੰਘ ਖਾਲਸਾ ਉਹਨਾਂ ਦੇ ਦੁਆਰਾ ਸੁਣਾਈ ਜੋ ਉਹਨਾਂ ਨੇ ਹੱਡ ਬੀਤੀ ਦੱਸੀ ਜੋ ਉਹਨਾਂ ਦੀ ਮਾਤਾ ਜੀ ਉਹਨਾਂ

Continue reading

ਹਿਜ਼ਰਤ | hizrat

ਗੱਲ ਉਹਨਾਂ ਦਿਨਾਂ ਦੀ ਹੈ ਜਦੋ ਕੁਝ ਸ਼ਰਾਰਤੀ ਲੋਕ ਹਿੰਦੂ ਸਿੱਖ ਵਿੱਚ ਪਾੜਾ ਪਾਉਣ ਨੂੰ ਉਤਾਰੂ ਸਨ। ਅਪਰਾਧੀ ਕਿਸਮ ਦੇ ਲੋਕ ਫਿਰੌਤੀ ਮੰਗਣ ਲਈ ਕਿਸੇ ਦੇ ਜੁਆਕ ਚੁੱਕ ਲੈਂਦੇ ਸਨ। ਕਈ ਵਾਰੀ ਨਿਰਦੋਸ਼ ਲੋਕਾਂ ਨੂੰ ਮਾਰ ਵੀ ਦਿੰਦੇ ਸਨ।ਆਪਣੇ ਬਚਾ ਲਈ ਹਿੰਦੂ ਹੀ ਨਹੀਂ ਕਈ ਸਿੱਖ ਪਰਿਵਾਰ ਵੀ ਸੁਰਖਿਅਤ ਥਾਵਾਂ

Continue reading

ਦਰਸ਼ਨ ਮਾਸਟਰ ਦਾ ਸਵੈਟਰ | darshan master da sweater

ਓਦੋਂ ਸ਼ਾਇਦ ਮੈਂ ਛੇਵੀਂ ਕਲਾਸ ਵਿੱਚ ਪੜ੍ਹਦਾ ਸੀ। ਸ੍ਰੀ ਦਰਸ਼ਨ ਸਿੰਘ ਸਿੱਧੂ ਜੋ ਸਾਡੇ ਨਜ਼ਦੀਕੀ ਪਿੰਡ ਸਿੰਘੇ ਵਾਲਾ ਤੋਂ ਆਉਂਦੇ ਸਨ ਸਾਨੂੰ ਹਿਸਾਬ ਪੜ੍ਹਾਉਂਦੇ ਸਨ। ਉਹਨਾਂ ਘਰੇ ਸਰਦਾਰੀ ਸੀ ਜੋ ਓਹਨਾ ਦੇ ਰਹਿਣ ਸਹਿਣ ਚੋ ਝਲਕਦੀ ਸੀ। ਮੋਟਰ ਸਾਈਕਲ ਤੇ ਅਉਣਾ ਵਧੀਆ ਕਪੜੇ ਪਾਉਣਾ ਓਹਨਾ ਦਾ ਸ਼ੋਂਕ ਸੀ ਬਾਕੀ ਅਜੇ

Continue reading