ਲਹਿੰਦਾ ਪੰਜਾਬ..ਗੁਜਰਾਂਵਾਲਾ ਜਿਲੇ ਦਾ ਪਿੰਡ ਮਹਾਰ..ਨੱਬਿਆਂ ਵਰ੍ਹਿਆਂ ਦਾ ਅੱਲਾ ਦਿੱਤਾ..ਵੰਡ ਵੇਲੇ ਤੋਂ ਪਹਿਲਾਂ ਦੀਆਂ ਗੱਲਾਂ ਦੱਸੀ ਜਾਵੇ..ਸਿੱਖ ਬਰਾਦਰੀ ਦੇ ਬਹੁਤੇ ਘਰ..ਵਿਆਹਾਂ ਵਿਚ ਬਰਾਤ ਕਿੰਨੀਆਂ ਰਾਤਾਂ ਰਿਹਾ ਕਰਦੀ..ਮਿਠਿਆਈਆਂ ਅਤੇ ਹੋਰ ਵੰਨਗੀਆਂ ਬਣਦੀਆਂ..ਡੋਲੀ ਕਹਾਰ ਚੁੱਕਦੇ..ਮੁਕਲਾਵਾ ਘੋੜੀ ਤੇ ਆਉਂਦਾ..ਸਿੱਖਾਂ ਦਾ ਵਿਹਾਰ ਬੜਾ ਚੰਗਾ ਸੀ..! ਧਾਕੜ ਇਨਸਾਨ ਗੁਲਾਬ ਸਿੰਘ..ਉਸਦੇ ਸੱਤ ਪੁੱਤਰ..ਸਾਰੇ ਬੜੇ ਜੁਝਾਰੂ..ਪਿੰਡ ਵਿਚ
Continue readingAuthor: Kalam
ਤਕਨੀਕ | takneek
ਛੁੱਟੀ ਵਾਲੇ ਦਿਨ ਕਮਰੇ ਚੋਂ ਬਾਹਰ ਹੀ ਨਾ ਨਿੱਕਲਦਾ..ਸਿਵਾਏ ਖਾਣ ਪੀਣ ਵੇਲੇ ਦੇ..ਓਦੋਂ ਵੀ ਬਿਨਾ ਗੱਲ ਕੀਤਿਆਂ..ਬੱਸ ਮਾੜਾ ਮੋਟਾ ਹਾਂ ਹੰਘੂਰਾ ਜਿਹਾ ਭਰ ਅੰਦਰ ਜਾ ਵੜਦਾ..ਕੋਈ ਗੱਲ ਪੁੱਛਦੀ ਤਾਂ ਬਿਨਾ ਸੋਚੇ ਸਮਝੇ ਸਿਰ ਜਿਹਾ ਮਾਰ ਕਾਹਲੀ ਨਾਲ ਅੰਦਰ ਤੇ ਫੇਰ ਬੂਹਾ ਬੰਦ..! ਅਕਸਰ ਬਿੜਕ ਲੈਂਦੀ ਰਹਿੰਦੀ..ਮੰਜੇ ਤੇ ਸੁੱਤਾ ਪਿਆ ਹੁੰਦਾ..ਸੁੱਤਾ
Continue readingਸੰਘਰਸ਼ ਵਾਲਾ ਜਜਬਾ | zazba
ਮਿਲਿਟਰੀ ਅਫਸਰ ਅਤੇ ਬੈੰਕ ਅਫਸਰ..ਰਿਟਾਇਰਮੈਂਟ ਮਗਰੋਂ ਨਾਲ ਨਾਲ ਘਰ ਬਣਾ ਲਏ..ਬਾਗਬਾਨੀ ਦਾ ਸ਼ੌਕ..ਪਰ ਰੱਖ ਰਖਾਓ ਦੀਆਂ ਵਿਧੀਆਂ ਵੱਖੋ ਵੱਖ..! ਮਿਲਿਟਰੀ ਅਫਸਰ ਬੂਟਿਆਂ ਨੂੰ ਥੋੜਾ ਜਿਹਾ ਪਾਣੀ ਪਾਇਆ ਕਰਦਾ ਤੇ ਬੈੰਕ ਵਾਲਾ ਹਮੇਸ਼ਾਂ ਹੀ ਹੱਦੋਂ ਵੱਧ ਖਾਦ ਪਾਣੀ ਲਾਈ ਰੱਖਦਾ..ਸਿਧੇ ਰੱਖਣ ਲਈ ਸਿਰਿਆਂ ਤੇ ਰੱਸੀ ਬੰਨ ਨਾਲ ਕੰਧ ਦੇ ਸਿਰੇ ਨਾਲ
Continue readingਰਾਜਨੀਤੀ | rajneeti
ਕੁਝ ਜੰਗਾਂ ਸਿਰਫ ਹੋਂਦ ਦਰਸਾਉਂਣ ਲਈ ਹੀ ਲੜੀਆਂ ਜਾਂਦੀਆਂ! ਭਾਈ ਰਛਪਾਲ ਸਿੰਘ ਛੰਦੜਾ ਨੂੰ ਗਿੱਲ ਰੋਡ ਤੇ ਜਾਂਦਿਆਂ ਫੜ ਲਿਆ..ਕੇ ਪੀ ਗਿੱਲ ਉਚੇਚਾ ਚੰਡੀਗੜੋਂ ਆਇਆ..ਸਾਮਣੇ ਬੈਠ ਅੰਨਾ ਤਸ਼ੱਦਤ ਕਰਵਾਇਆ..ਲੱਤਾਂ ਬਾਹਾਂ ਹੱਡ ਪੈਰ ਗਿੱਟੇ ਗੋਡੇ ਤੋੜ ਦਿੱਤੇ ਪਰ ਇੱਟ ਵਰਗੇ ਮਜਬੂਤ ਹੋਂਸਲੇ ਨੂੰ ਨਾ ਤੋੜ ਸਕਿਆ..ਇਸ ਨਾਸ਼ਵਾਨ ਸਰੀਰ ਨੇ ਤਾਂ ਦੇਰ
Continue reading100 ਰੁਪਏ ਬਿਲ | 100 rupaye bill
ਮੈਂ ਇੱਕ ਸੱਚੀ ਘਟਨਾ ਲਿਖਣ ਲੱਗਿਆ ਮੇਰੇ ਪਿੰਡ ਦੀ ਮੇਰੇ ਨਾਲ ਹੱਡ ਬੀਤੀ ਹੈ ਮੇਰੇ ਦੋਸਤ ਦੇ ਘਰ ਦਾ ਵਾਕਿਆ ਹੈ ਮੇਰੇ ਸਾਹਮਣੇ 4 ਵਜੇ ਸ਼ਾਮ ਨੂੰ ਟੂਟੀ ਆਂ ਗਈ ਟੁੱਟੀ ਖੁੱਲੀ ਸੀ ਮੈਂ ਜਾਕੇ ਬੰਦ ਕਰਤੀ ਕਿਉਕਿ ਪਾਣੀ ਬਰਬਾਦ ਹੋਂ ਰਿਹਾ ਸੀ ਅਸੀਂ ਬਾਹਰ ਵੇਹੜੇ ਵਿੱਚ ਬੈਠੇ ਸੀ ਓਹਨਾ
Continue readingਲੇਖੇ | lekhe
ਜਵਾਨੀ ਅਮਰਵੇਲ ਵਾਂਙ ਆਈ..ਕਦ ਸਵਾ ਛੇ ਫੁੱਟ ਤੀਕਰ ਜਾ ਅੱਪੜਿਆ..ਰਜਿੰਦਰਾ ਕਾਲਜ ਪਟਿਆਲਾ ਮੈਡੀਕਲ ਲਾਈਨ ਦਾ ਕੋਰਸ..ਦਾਖਲਾ ਰੱਦ ਹੋ ਗਿਆ..ਫੇਰ ਅਲੀਗੜ ਮੁਸਲਿਮ ਯੂਨੀਵਰਸਿਟੀ..ਓਥੇ ਵੀ ਗੱਲ ਨਾ ਬਣੀ..ਅਖੀਰ ਢਹਿੰਦੀ ਕਲਾ..ਨਸ਼ਿਆਂ ਵਾਲੇ ਪਾਸੇ ਨੂੰ ਹੋ ਤੁਰਿਆ..ਘਰਦੇ ਘਬਰਾ ਗਏ..ਜਰਮਨੀ ਘਲ ਦਿੱਤਾ..ਇਥੇ ਵੀ ਲੇਖਾਂ ਵਿਚ ਠਹਿਰਾਅ ਨਹੀਂ ਸੀ ਲਿਖਿਆ..ਡਿਪੋਰਟ ਹੋ ਗਿਆ..! ਜਵਾਨ ਜਹਾਨ ਉੱਚੀ ਲੰਮੀ
Continue readingਕਰੇਲਿਆਂ ਵਾਲੀ ਅੰਟੀ | karelya wali aunty
“ਨੀ ਕਾਂਤਾ ਇੱਕ ਵਾਰੀ ਮਿਲਾਦੇ।ਬਸ ਦੋ ਹੀ ਮਿੰਟਾ ਲਈ।’ ਆਂਟੀ ਆਪਣੀ ਵੱਡੀ ਨੂੰਹ ਦੀ ਮਿੰਨਤ ਕਰ ਰਹੀ ਸੀ।ਆਂਟੀ ਬਹੁਤ ਕਮਜੋਰ ਤੇ ਦੁਖੀ ਨਜਰ ਆਉਂਦੀ ਸੀ। ਮੈਨੂੰ ਦੇਖ ਕੇ ਇਹੀ ਆਂਟੀ ਦੀ ਰੂਹ ਖਿੜ ਜਾਂਦੀ ਸੀ। ਪਰ ਅੱਜ ਆਂਟੀ ਨੇ ਕੋਈ ਖਾਸ ਖੁਸੀ ਜਿਹੀ ਜਾਹਿਰ ਨਹੀ ਕੀਤੀ। ਭਾਬੀ ਨੇ ਵੀ ਪਰਲੇ
Continue readingਜੱਸੂ ਦਾ ਜਨਮ ਦਿਨ | jassu da janamdin
“ਯੱਸੂ ਕੱਲ੍ਹ ਨਹੀਂ ਆਈ?” ਮੈਡਮ ਨੇ ਘਰੇ ਬੱਚੀ ਨੂੰ ਖਿਡਾਉਣ ਲਈ ਆਉਂਦੀ ਲੜਕੀ ਯੱਸੂ ਨੂੰ ਪੁੱਛਿਆ। ਉਹ ਡਸਟਿੰਗ ਦੇ ਨਾਲ ਛੋਟੇ ਮੋਟੇ ਕੰਮ ਵੀ ਕਰਦੀ ਹੈ ਅਤੇ ਕਦੇ ਕਦੇ ਮੇਰੀ ਪੋਤੀ ਨੂੰ ਵੀ ਖਿਡਾ ਦਿੰਦੀ ਹੈ। ਉਂਜ ਵੀ ਪੋਤੀ ਪਿਛਲੇ ਚਾਰ ਪੰਜ ਦਿਨਾਂ ਤੋਂ ਆਪਣੇ ਨਾਨਕੇ ਗਈ ਹੋਈ ਸੀ। ਤੇ
Continue readingਕੁੰਢੀਆਂ ਦੇ ਸਿੰਗ ਫੱਸਗੇ | kundiya de singh fasge
ਪਿੰਡ ਰਹਿੰਦੇ ਮੱਝਾਂ ਨੂੰ ਛੱਪੜ ਤੇ ਲ਼ੈਕੇ ਜਾਂਦੇ। ਓਥੇ ਉਹ ਪਾਣੀ ਵੀ ਪੀਂਦੀਆਂ ਤੇ ਕਾਫੀ ਦੇਰ ਤੱਕ ਨ੍ਹਾਉਂਦੀਆਂ ਵੀ। ਦਾਅ ਲਗਦਾ ਅਸੀਂ ਵੀ ਛੱਪੜ ਦੇ ਉਸ ਪਵਿੱਤਰ ਜਲ ਵਿੱਚ ਨਹਾਉਂਦੇ।ਤਾਰੀਆਂ ਲਾਉਂਦੇ। ਕਈ ਵਾਰ ਮੱਝਾਂ ਬਾਹਰ ਨਾ ਨਿਕਲਦੀਆਂ। ਫਿਰ ਮਿੱਟੀ ਦੇ ਡਲੇ ਮਾਰਦੇ। ਵੱਡਾ ਛੱਪੜ ਹੋਣਾ ਬਹੁਤ ਮੁਸਕਿਲ ਨਾਲ ਮੱਝਾਂ ਬਾਹਰ
Continue readingਵਾਟਰ ਵਰਕਸ ਦੀ ਟੂਟੀ | water works di tooti
ਸ਼ਾਇਦ 1973 74 ਦੇ ਲਾਗੇ ਤੇਗੇ ਦੀ ਗੱਲ ਹੈ। ਸਾਡੇ ਪਿੰਡ ਵਾਲਾ ਵਾਟਰ ਵਰਕਸ ਚਾਲੂ ਹੋਇਆ। ਪਿੰਡ ਵਿੱਚ ਕੋਈ ਵੀਹ ਦੇ ਕਰੀਬ ਪਬਲਿਕ ਪੋਸਟਾਂ ਲਾਉਣੀਆ ਸੀ। ਮਤਲਬ ਸਾਂਝੀਆਂ ਟੂਟੀਆਂ। ਹਰ ਕੋਈ ਆਪਣੇ ਘਰ ਮੂਹਰੇ ਟੂਟੀ ਲਗਵਾਉਣ ਦਾ ਚਾਹਵਾਨ ਸੀ। ਕੋਈ ਬਰਾੜ ਸਾਹਿਬ ਐਸ ਡੀ ਓੰ ਸੀ ਪਬਲਿਕ ਹੈਲਥ ਵਿਭਾਗ ਦਾ
Continue reading