ਅਣ ਸੁਲਝੇ ਸਵਾਲ | ansuljhe swaal

ਸਾਸਰੀ ਕਾਲ ਸਾਹਿਬ ਜੀ। ਸਵੇਰੇ ਸਵੇਰੇ ਮੈਂ ਅਜੇ ਕੋਠੀ ਚ ਬਣੇ ਲਾਣ ਵਿੱਚ ਬੈਠਾ ਅਖਬਾਰ ਪੜ੍ਹ ਰਿਹਾ ਸੀ। ਆਜੋ ਮਾਤਾ ਬੈਠੋ। ਕਿਵੇਂ ਦਰਸ਼ਨ ਦਿੱਤੇ। ਮੈਂ ਯਕਦਮ ਪੁੱਛਿਆ। ਕਿਉਂਕਿ ਤਿੰਨ ਕ਼ੁ ਮਹੀਨੇ ਹੋਗੇ ਮੈਨੂੰ ਰਿਟਾਇਰ ਹੋਏ ਨੂੰ। ਦਫਤਰੋਂ ਘੱਟ ਵੱਧ ਹੀ ਲੋਕ ਗੇੜਾ ਮਾਰਦੇ ਸਨ। ਇਸ ਲਈ ਸਫਾਈ ਸੇਵਿਕਾ ਨੂੰ ਵੇਖਕੇ

Continue reading


ਭੋਲਾ ਵੀਰਾ | bhola veera

ਸਾਰੇ ਉਸਨੂੰ ਭੋਲਾ ਵੀਰਾ ਹੀ ਆਖਦੇ ਸਨ। ਪਰ ਇੰਨਾ ਭੋਲਾ ਵੀ ਨਹੀਂ ਸੀ ਉਹ। ਤਕਰੀਬਨ ਰੋਜ਼ ਮੇਰੇ ਕੋਲ ਹੱਟੀ ਤੇ ਆਉਂਦਾ। ਮੇਰੇ ਲਾਇਕ ਕੋਈ ਸੇਵਾ। ਉਹ ਮੈਨੂੰ ਰੋਜ਼ ਪੁੱਛਦਾ। ਉਸਦੀ ਮਾਲੀ ਹਾਲਤ ਪੰਜਾਬ ਸਰਕਾਰ ਵਰਗੀ ਹੀ ਸੀ ਪਰ ਦਿਲ ਮੋਦੀ ਸਾਹਿਬ ਦੀ ਗੱਪ ਵਰਗਾ ਸੀ। ਵੀਰੇ ਪੈਸੇ ਟਕੇ ਦੀ ਲੋੜ

Continue reading

ਆਪਣਾ ਰੋਵੇ ਤਾਂ ਦਿਲ ਦੁੱਖਦਾ ਹੈ | aapna rove ta dil dukhda hai

ਆਪਣਾ ਜੁਆਕ ਰੋਵੇ ਤਾਂ ਦਿਲ ਦੁੱਖਦਾ ਹੈ ਤੇ ਜੇ ਬੇਗਾਨਾ ਜੁਆਕ ਰੋਵੇ ਤਾਂ ਤਾਂ। – ਰਮੇਸ਼ ਸੇਠੀ ਬਾਦਲ ਅਕਸਰ ਹੀ ਕਿਹਾ ਜਾਂਦਾ ਹੈ ਜੇ ਆਪਣੇ ਘਰੇ ਅੱਗ ਲੱਗੇ ਤਾਂ ਅੱਗ ਤੇ ਦੂਜੇ ਘਰੇ ਅੱਗ ਲੱਗੀ ਹੋਵੇਤਾਂ ਬਸੰਤਰ। ਮਤਲਬ ਆਪਣਾ ਦੁੱਖ ਸਭ ਨੂੰ ਵੱਡਾ ਤੇ ਅਸਲੀ ਲੱਗਦਾ ਹੈ। ਦੂਸਰੇ ਦੇ ਦੁੱਖ

Continue reading

ਸਰਦਾਰ ਜੱਸਾ ਸਿੰਘ ਆਹਲੂਵਾਲੀਆ

ਸਰਦਾਰ ਜੱਸਾ ਸਿੰਘ ਆਹਲੂਵਾਲੀਆ ਬਾਰੇ ਹੋਰ ਦਿਲਚਸਪ ਤੱਥ ਇਹ ਹਨ: ਫੌਜੀ ਸ਼ਕਤੀ: ਸਰਦਾਰ ਜੱਸਾ ਸਿੰਘ ਜੰਗ ਦੇ ਮੈਦਾਨ ਵਿੱਚ ਆਪਣੇ ਬੇਮਿਸਾਲ ਹੁਨਰ ਲਈ ਜਾਣੇ ਜਾਂਦੇ ਸਨ। ਲੜਦੇ ਸਮੇਂ ਉਸਨੂੰ ਪਹਾੜ ਦੱਸਿਆ ਗਿਆ ਸੀ ਅਤੇ ਤਲਵਾਰਾਂ ਅਤੇ ਗੋਲੀਆਂ ਦੇ 32 ਦਾਗ ਸਨ। ਉਸ ਦੇ ਸਰੀਰ ‘ਤੇ. ਜਿੱਤਾਂ: ਆਪਣੀ ਦਲੇਰੀ ਅਤੇ ਜਥੇਬੰਦਕ

Continue reading


ਸੁਫਨਾ | sufna

ਸੰਨ ਦੋ ਹਜਾਰ ਦੀ ਗੱਲ ਏ… ਚੰਡੀਗੜ੍ਹ ਵਾਲੇ ਗਰੁੱਪ ਵਿਚ ਤਕਰੀਬਨ ਸਾਰੇ ਹੀ ਵੱਡੇ ਘਰਾਂ ਦੇ ਕਾਕੇ ਹੁੰਦੇ ਸਨ..ਕੋਈ ਪੀ ਸੀ ਐਸ ਦਾ ਭਾਣਜਾ ਤੇ ਕਿਸੇ ਦਾ ਡੈਡੀ ਬ੍ਰਿਗੇਡੀਅਰ.. ਦੁਨੀਆ ਦਾ ਕਿਹੜਾ ਐਬ ਸੀ ਜਿਹੜਾ ਅਸਾਂ ਨਾ ਕੀਤਾ ਹੋਵੇ..! ਚੰਡੀ-ਮੰਦਿਰ ਤੋਂ ਇੱਕ ਕਰਨਲ ਦਾ ਮੁੰਡਾ ਪੜਿਆ ਕਰਦਾ ਸੀ.. ਇੱਕ ਕੁੜੀ

Continue reading

ਸਰਦਾਰ ਸ਼ਾਮ ਸਿੰਘ ਅਟਾਰੀ 🐅 |sardar shaam singh atari

ਸਤਿ ਸ੍ਰੀ ਅਕਾਲ ਦੋਸਤੋ ਆਪਣਾ ਸਿੱਖ ਇਤਿਹਾਸ ਬਹੁਤ ਵੱਡਾ ਤੇ ਅਣਮੁੱਲਾ ਖਜ਼ਾਨਾ ਹੈ ਜਿਸ ਵਿੱਚ ਬਹੁਤ ਸਾਰੇ ਸੂਰਵੀਰ ਯੋਧੇ ਰਿਸ਼ੀ ਮੁਨੀ ਸੂਫੀ ਫਕੀਰ ਸੰਤ ਹੋਏ ਆ ਮੈਂ ਕੋਸ਼ਿਸ਼ ਕਰਦਾ ਆਪਣੇ ਇਤਿਹਾਸ ਦੇ ਵਿੱਚ ਬਹੁਤ ਸਾਰੇ ਯੋਧੇ ਹੋਏ ਆ ਜਿਨਾਂ ਨੇ ਆਪਣੇ ਸਿੱਖ ਕੌਮ ਦੀ ਖਾਤਰ ਬਹੁਤ ਕੁਰਬਾਨੀਆਂ ਦਿੱਤੀਆਂ ਉਹਨਾਂ ਸੂਰਵੀਰਾਂ

Continue reading

ਮੈਂ ਰੱਬ ਨੂੰ ਕਿਉਂ ਮੰਨਾ ? | mai rabb nu kyu manna ?

ਆਪਾਂ ਲੋਕਾਂ ਨੂੰ ਅਕਸਰ ਹੀ ਕਹਿੰਦੇ ਸੁਣਦੇ ਆ ਕੀ,ਸੰਸਾਰ ਤੇ ਜੋ ਕੁਝ ਵਾਪਰ ਰਿਹਾ ਐ,ਸਭ ਉਹੀ ਰੱਬ ਕਰਵਾ ਰਿਹਾ ਹੈ।ਤਾਂ ਫਿਰ ਆਪਾਂ ਇਹ ਵੀ ਕਹਿ ਸਕਦੇ ਆ ਕਿ ਜੋ ਬੱਚੀਆਂ ਦੇ ਬਲਾਤਕਾਰ ਹੋ ਰਹੇ ਹਨ,ਉਹ ਵੀ ਰੱਬ ਕਰਵਾ ਰਿਹਾ ਹੈ॥ਜੋ ਭਰੂਣ-ਹੱਤਿਆ ਹੋ ਰਹੀ ਹੈ,ਉਹ ਵੀ ਰੱਬ ਹੀ ਕਰਵਾ ਰਿਹਾ ਹੈ।ਜੋ

Continue reading


ਜੀਵਨ ਜਾਂਚ | jeevan jaanch

#ਪਰਿਵਾਰਿਕ_ਸਮਾਜ_ਧਾਰਮਿਕ_ਤੇ_ਰਾਜਨੈਤਿਕ_ਫਲਸਫਾ। ਸਾਡੇ ਜੀਵਨ ਦੇ ਚਾਰ ਫਲਸਫੇ ਹਨ। ਪਰਿਵਾਰਿਕ, ਸਮਾਜਿਕ, ਧਾਰਮਿਕ ਤੇ ਰਾਜਨੈਤਿਕ। ਜੋ ਆਪਿਸ ਵਿੱਚ ਜੁੜੇ ਹੋਏ ਹਨ। ਇਹਨਾਂ ਦੇ ਸਿਧਾਂਤ ਵੱਖ ਵੱਖ ਹਨ ਪਰ ਇਕ ਦੂਜੇ ਵਿੱਚ ਘੁਸੇ ਹੋਏ ਹਨ। ਪਰਿਵਾਰਿਕ ਵਿੱਚ ਇੱਕ ਪਰਿਵਾਰ ਦੀ ਮਰਿਆਦਾ ਹੁੰਦੀ ਹੈ। ਤੇ ਸਮਾਜਿਕ ਵਿੱਚ ਪੂਰੇ ਸਮਾਜ ਦੀ ਧਾਰਨਾ ਹੁੰਦੀ ਹੈ ਤੇ ਧਾਰਮਿਕ

Continue reading

ਹਜ਼ੂਰ ਪਿਤਾ ਜੀ ਨੇ ਘਰ ਚਰਨ ਟਿਕਾਏ | hazur pita ji ne ghar

*16.05.1993 ਨੂੰ “ਡੇਰਾ ਬੁਧਰਵਾਲੀ ਵਿੱਚ ਹਜ਼ੂਰ ਪਿਤਾ ਜੀ” ਦਾ ਸਤਿਸੰਗ ਸੀ। ਸਾਡਾ ਪੂਰਾ ਪਰਿਵਾਰ ਵੀ ਗਿਆ ਸੀ। ਸਤਿਸੰਗ ਦੀ ਸਮਾਪਤੀ ਤੋਂ ਬਾਦ ਅਸੀਂ “ਤੇਰਾਵਾਸ ਦੇ ਥੱਲੇ ਬਣੇ ਕਮਰੇ ਵਿਚ ਹਜ਼ੂਰ ਪਿਤਾ ਜੀ” ਨੂੰ ਮਿਲੇ। ਅਤੇ ਹਰ ਵਾਰ ਦੀ ਤਰਾਂ ਘਰੇ ਚਰਨ ਪਾਉਣ ਦੀ ਅਰਜ਼ ਕੀਤੀ ਤੇ “ਪਿਤਾ ਜੀ ਨੇ ਫਰਮਾਇਆ,

Continue reading

ਚਾਚਾ ਯ ਚਾਚਾ ਜੀ | chacha ya chacha ji

ਮੇਰਾ ਸੁਹਰਾ ਪਰਿਵਾਰ ਮਾਸਟਰਾਂ ਦਾ ਪਰਿਵਾਰ ਹੈ। ਸਾਰਿਆਂ ਨੂੰ ਬੋਲਣ ਦੀ ਤਹਿਜ਼ੀਬ ਹੈ। ਚਾਚਾ ਜੀ ਪਿਤਾ ਜੀ ਬੀਬੀ ਜੀ ਵੀਰ ਜੀ ਭੂਆ ਜੀ ਫੁਫੜ ਜੀ ਗੱਲ ਕੀ ਹਰ ਰਿਸ਼ਤੇ ਨਾਲ ਜੀ ਲਗਾਉਣ ਦੀ ਆਦਤ ਵੱਡਿਆਂ ਛੋਟਿਆਂ ਸਾਰਿਆਂ ਨੂੰ ਹੀ ਹੈ। ਸਾਡੇ ਇਧਰ ਪਟਵਾਰੀ ਖਾਨਦਾਨ। ਉਹ ਵੀ ਘੁਮਿਆਰੇ ਵਾਲੇ। ਸਿੱਧੀ ਬੋਲੀI

Continue reading