ਕਿੰਨੂੰ ਦਾ ਜੂਸ | kinnu da juice

ਡੱਬਵਾਲੀ ਤੋਂ ਬਠਿੰਡੇ ਆਉਂਦੇ ਹੋਏ ਰਾਹ ਵਿੱਚ ਸੈਂਕੜੇ ਦੀ ਤਦਾਤ ਵਿੱਚ ਕਿੰਨੂੰ ਦਾ ਜੂਸ ਪਿਆਉਣ ਵਾਲੇ ਖੜ੍ਹੇ ਮਿਲਦੇ ਹਨ। ਆਮ ਪੈਂਡੂ ਜਿਹੇ ਅਨਪੜ੍ਹ ਤੇ ਕਿਰਤੀ ਲੋਕ। ਇਹ ਲੋਕ ਬਹੁਤੇ ਪ੍ਰੋਫੈਸ਼ਨਲ ਨਹੀਂ ਹੁੰਦੇ। ਕੁੱਝ ਕੁ ਕਿੰਨੂੰ ਜੂਸਵਾਲੀ ਮਸ਼ੀਨ ਤੇ ਕੁੱਝ ਕੁ ਗਿਲਾਸ ਰੱਖਕੇ ਇਹ ਆਪਣਾ ਧੰਦਾ ਕਰਦੇ ਹਨ। ਗੁਰਥੜੀ ਪਿੰਡ ਕੋਲੇ

Continue reading


ਉਹ ਤੇ ਪਕੌੜੇ | oh te pakore

“ਸਰੋਜ…. ਸਰੋਜ….” ਮੈਂ ਸ਼ੁਰੂ ਤੋਂ ਹੀ ਉਸਨੂੰ ਨਾਮ ਲ਼ੈ ਕੇ ਬਲਾਉਂਦਾ ਹਾਂ। ਜਦੋਂ ਦੀ ਸਾਡੀ ਸ਼ਾਦੀ ਹੋਈ ਹੈ। ਮੈਂ ਹੀ ਨਹੀਂ ਸਾਰੇ ਹੀ ਉਸਦਾ ਨਾਮ ਹੀ ਲੈਂਦੇ ਹਨ। ਮੰਮੀ ਪਾਪਾ ਦੀਦੀ ਤੇ ਹੋਰ ਰਿਸ਼ਤੇਦਾਰ ਵੀ। ਨਾਮ ਲੈ ਕੇ ਬੁਲਾਕੇ ਉਹ ਅਪਣੱਤ ਜਾਹਿਰ ਕਰਦੇ ਹਨ। ਅੱਜ ਮੈਂ ਆਪਣੇ ਬੈਡਰੂਮ ਚੋ ਹੀ

Continue reading

ਗਰਮੀਆਂ ਦੀਆਂ ਛੁੱਟੀਆਂਭਾਗ ਤੀਜਾ

ਗਰਮੀਆਂ ਦੀਆਂ ਛੁੱਟੀਆਂ…ਭਾਗ ਤੀਜਾ ਅਨੋਖੇ ਦੇ ਘਰ ਦਾ ਦ੍ਰਿਸ਼ ਕੋਈ ਬਹੁਤਾ ਵਧੀਆ ਨਹੀਂ ਸੀ,ਥਾਂ ਥਾਂ ਉੱਤੇ ਉੱਗਿਆ ਘਾਹ,ਕੱਚੇ ਵਿਹੜੇ ਅਤੇ ਚੌਂਕੇ ਵਿੱਚੋਂ ਉੱਡਦਾ ਘੱਟਾ ਘਰ ਵਿੱਚ ਕਿਸੇ ਔਰਤ ਦੀ ਅਣਹੋਂਦ ਨੂੰ ਬਿਆਨ ਕਰਦਾ ਸੀ।ਕਮਰੇ ਦਾ ਦਰਵਾਜ਼ਾ ਖੋਲਦਿਆਂ ਹੀ ਜਾਲਾ ਲਾਈ ਮੱਕੜੀਆਂ ਨੇ ਉਹਨਾਂ ਦਾ ਸਵਾਗਤ ਕੀਤਾ।ਅਨੋਖਾ ਮੰਜਾ ਡਾਉਣ ਲੱਗਾ ਤਾਂ

Continue reading

ਠੂੰਗਾ | thunga

ਤਪੇ ਹੋਏ ਤੰਦੂਰ ਲਾਗੇ ਧਰੇਕ ਦੀ ਛਾਵੇਂ ਅਕਸਰ ਹੀ ਸਾਰੇ ਮੁੰਡੇ ਇੱਕਠੇ ਹੋ ਕੇ ਬਾਂਟੇ (ਬਲੌਰ) ਖੇਡਿਆ ਕਰਦੇ ਸਾਂ..ਦੁਪਹਿਰ ਵੇਲੇ ਅਕਸਰ ਹੀ ਰੌਣਕ ਲੱਗੀ ਰਹਿੰਦੀ..! ਇੱਕ ਬੀਬੀ ਅਸੀ ਉਸਨੂੰ ਚਾਚੀ ਆਖ ਸੰਬੋਧਨ ਹੋਇਆ ਕਰਦੇ..ਅਕਸਰ ਹੀ ਰੋਟੀਆਂ ਲਾਉਣ ਆਈਆਂ ਨਾਲ ਕਿਸੇ ਗੱਲੋਂ ਲੜਾਈ ਹੋ ਜਾਇਆ ਕਰਦੀ..! ਮੂੰਹ ਦੀ ਕੌੜੀ ਪਰ ਦਿਲ

Continue reading


ਟੈਲੀਵਿਜ਼ਨ | television

“ਯਾਰ ਰਾਮ ਆਹ ਗੁਰਬਾਣੀ ਰੋਜ਼ ਆਉਂਦੀ ਹੈ ਟੈਲੀਵਿਜ਼ਨ ਤੇ?” ਪਾਪਾ ਜੀ ਜਦੋਂ ਕਿਸੇ ਕੰਮ ਲਈ Ganesh Radios ਦੀ ਦੁਕਾਨ ਤੇ ਗਏ ਤਾਂ ਜਲੰਧਰ ਦੂਰਦਰਸ਼ਨ ਤੇ ਆਉਂਦੇ ਕੀਰਤਨ ਦਾ ਟੈਲੀਵਿਜ਼ਨ ਤੇ ਪ੍ਰਸਾਰਣ ਵੇਖਕੇ ਓਹਨਾ ਨੇ ਰਾਮ ਰੇਡੀਓ ਵਾਲੇ ਨੂੰ ਪੁੱਛਿਆ। ਵੈਸੇ ਉਸਦਾ ਨਾਮ ਰਾਮ ਪ੍ਰਕਾਸ਼ ਗਰੋਵਰ ਸੀ ਤੇ ਸਾਡੀ ਦੂਰ ਦੀ

Continue reading

ਕੁਝ ਪਲ ਕੁਲਵਿੰਦਰ ਗਗਨ ਕਟਾਰੀਆ ਨਾਲ | kujh pal kulwinder gagan katariya naal

“ਸੱਚ ਤੁਸੀਂ ਉਹ ਪੰਜੀਰੀ ਕਿਥੋਂ ਬਣਾਈ ਸੀ ਜਿਹੜੀ ਰੌਣਕ ਦੇ ਜਨਮਦਿਨ ਤੇ ਵੰਡੀ ਸੀ। ਬਹੁਤ ਲਾਜਵਾਬ ਪੰਜੀਰੀ ਸੀ।” ਅੱਜ ਜਦੋਂ ਅਸੀਂ ਬਠਿੰਡਾ ਦੇ ਅਰਬਨ ਅਸਟੇਟ ਫੇਸ 3 ਵਿੱਚ ਰਹਿੰਦੇ ਕਟਾਰੀਆ ਕੁਲਵਿੰਦਰ ਰੋੜੀ ਕਪੂਰਾ ਤੇ ਉਸਦੇ ਪਰਿਵਾਰ ਨੂੰ ਮੇਰੇ ਭਤੀਜੇ ਦੀ ਸ਼ਾਦੀ ਦਾ ਨਿਉਂਤਾ ਦੇਣ ਗਏ ਤਾਂ #ਗਗਨ_ਕਟਾਰੀਆ ਨੇ ਇਹ ਸ਼ਬਦ

Continue reading

ਔਰਤ ਦੀ ਸਜ਼ਾ | aurat di sja

ਦੀਪੋ ਦੇ ਵਿਆਹ ਨੂੰ ਪੂਰਾ ਸਾਲ ਹੋ ਗਿਆ ਸੀ, ਮਾਪਿਆਂ ਨੇ ਜ਼ਮੀਨ ਦੇ ਲਾਲਚ ਵਿੱਚ ਉੱਨੀਂ ਸਾਲਾਂ ਦੀ ਦੀਪੋ ਨੂੰ ਵਿਆਹ ਦਿੱਤਾ ਸੀ। ਉਸਦੇ ਪਤੀ ਬਲਕਾਰ ਦਾ ਰੱਵਈਆ ਦੀਪੋ ਨਾਲ ਠੀਕ ਨਹੀਂ ਸੀ। ਦੀਪੋ ਸੋਚਦੀ ਬਲਕਾਰ ਨੂੰ ਪਤਾ ਨਹੀਂ ਕੀ ਪਸੰਦ ਐ ਮੇਰੇ ਨਾਲ ਕਿਓਂ ਖਿਝਿਆ ਖਿਝਿਆ ਰਹਿੰਦਾ ਐ। ਬਲਕਾਰ

Continue reading


ਸਿਵਾਂ ਅਜੇ ਮੱਚ ਰਿਹਾ ਸੀ | siva aje mach reha c

ਕਾਰ ਉਸ ਪਿੰਡ ਨੂੰ ਜਾ ਰਹੀ ਸੀ ਜਿੱਥੇ ਉਹ ਅੱਜ ਤੋ ਕੋਈ ਪਜਾਹ ਸੱਠ ਸਾਲ ਪਹਿਲਾ ਵਿਆਹੀ ਆਈ ਸੀ।। ਚਾਹੇ ਲੋਕਾਂ ਨੇ ਘਰ ਪੱਕੇ ਪਾ ਲਏ ਸਨ ਉਹੀ ਸੜਕਾਂ ਤੇ ਓਹੀ ਮੋੜ ਘੋੜ ਜਿਹੇ ਸਨ। ਪਿੰਡ ਦੀ ਲਿੰਕ ਰੋਡ ਤੇ ਕਾਰ ਦੋੜ ਨਹੀ ਸਗੋ ਹੋਲੀ ਹੋਲੀ ਚੱਲ ਰਹੀ ਸੀ ।ਉਸ

Continue reading

ਛਿੰਦਾ ਚਾਚਾ…ਭਾਗ ਚੌਥਾ

ਛਿੰਦਾ ਚਾਚਾ….ਭਾਗ ਚੌਥਾ ਛਿੰਦਾ ਸਾਰਾ ਝੋਨਾ ਸਾਂਭ ਚੁੱਕਾ ਸੀ,ਬੱਸ ਹੁਣ ਅਗਲੀ ਫਸਲ ਲਈ ਖੇਤਾਂ ਨੂੰ ਤਿਆਰ ਕਰਨਾ ਸੀ। “ਛਿੰਦੇ ਆੜਤੀਆਂ ਨਾਲ ਹਿਸਾਬ ਕਰ ਲਿਆ ਈ ਕਿ ਰਹਿੰਦਾ ਅਜੇ…..।”ਮੰਜੇ ਉੱਤੇ ਕੋਲ ਬੈਠੇ ਛਿੰਦੇ ਨੂੰ ਉਸ ਦੇ ਭਰਾ ਧਰਮ ਸਿੰਘ ਨੇ ਕਿਹਾ। “ਵੀਰ,ਸਾਰਾ ਹਿਸਾਬ ਹੋ ਗਿਆ ਏ…ਉਸ ਨੇ ਚੈੱਕ ਦਿੱਤਾ ਸੀ,ਉਹ ਮੈਂ

Continue reading

ਮੇਰਾ ਗੁਆਂਢੀ ਨਾਲ਼ ਰੌਲਾ | mera guandi naal rola

ਗੱਲ ਬਹੁਤ ਵਾਰੀਂ ਹੋਗਿ ਸੀ ਸੋਚਦਾਂ ਸੀ ਪਗਾ ਨਾ ਲਵਾ ਪਰ ਇਹ ਨਾ ਮੰਨਣਾ ਵਾਲਿਆ ਚ ਸੀ ਰੋਜ ਦੀ ਤਰਾਂ ਇਸ ਵਾਰੀ ਵੀ ਦਲਜੀਤ ਸਿੰਘ ਵਾਸਿੰਗ ਮਸਿੰਨ ਸਵੇਰ ਵੇਲੇ ਹਿ ਲਹਿ ਬੈਠਾ ਸੀਂ, ਇੱਕ ਤਾਂ ਮੈ ਬਿਮਾਰੀ ਨਾਲ ਜੂਝ ਰਿਹਾ ਸੀ ਦੂਸਰਾ ਹੈ ਟਾਇਮ ਹੋਣਾ ਕੋਈ 4.39ਮਿੰਟ ਦਾ ਆਪਣੀ ਮਸ਼ੀਨ

Continue reading