ਕੁਝ ਕ਼ੁ ਸਾਲ ਪੁਰਾਣੀ ਗੱਲ ਹੈ ਡੱਬਵਾਲੀ ਵਿੱਚ ਖੁੱਲੇ ਕਪੜਾ ਬੈੰਕ ਜਿਸ ਨੂੰ ਨੇਕੀ ਦੁਆਰ ਦਾ ਨਾਮ ਦਿੱਤਾ ਗਿਆ ਹੈ ਬਾਰੇ ਸੁਣਿਆ। #ਆਪਣੇ ਐਨ ਜੀ ਓੰ ਦੁਆਰਾ ਚਲਾਇਆ ਜਾਂਦਾ ਹੈ ਜਿੱਥੇ ਲ਼ੋਕ ਆਪਣੇ ਪੁਰਾਣੇ ਕਪੜੇ ਜਮਾਂ ਕਰਾਉਂਦੇ ਤੇ ਲੋੜਵੰਦ ਆਪਣੀ ਲੋੜ ਅਨੁਸਾਰ ਲੈ ਜਾਂਦੇ। ਮੇਰਾ ਵੀ ਦਿਲ ਕੀਤਾ ਉਸ ਨੇਕੀ
Continue readingCategory: Punjabi Story
ਲੰਗਰ ਦਾ ਅਸਰ | langar da asar
ਵਾਹਵਾ ਪੁਰਾਣੀ ਗੱਲ ਹੈ ਮੇਰੇ ਨਜ਼ਦੀਕੀ ਮਾਮਾ ਜੀ ਦਾ ਦੁੱਧ ਦਾ ਸੈਪਲ ਫੇਲ ਆ ਗਿਆ। ਜਿਸ ਦਾ ਕੇਸ ਨਿਕਲੀ ਅਦਾਲਤ ਵਿੱਚ ਚੱਲਿਆ ਤੇ ਅਦਾਲਤ ਤੋਂ ਉਹਨਾਂ ਨੂੰ ਸਜ਼ਾ ਹੋ ਗਈ ਤੇ ਉਹਨਾਂ ਨੂੰ ਜੇਲ ਭੇਜ ਦਿੱਤਾ ਗਿਆ। ਭਾਵੇਂ ਉਪਰਲੀ ਅਦਾਲਤ ਵਿੱਚ ਅਪੀਲ ਤੋਂ ਬਾਅਦ ਜ਼ਮਾਨਤ ਲਈ ਅਰਜ਼ੀ ਪਾਈ ਗਈ। ਜੇਲ
Continue readingਮਿੰਨੀ ਕਹਾਣੀ – ਪੱਥਰ ਦੀ ਮੂਰਤੀ | pathar di murty
ਅੱਜ ਮੇਰੇ ਦਾਦੀ ਜੀ ਬੀਮਾਰ ਹੋਣ ਕਾਰਨ ਇਸ ਰੰਗਲੀ ਦੁਨੀਆਂ ਨੂੰ ਅਲਵਿਦਾ ਕਹਿ ਚੁੱਕੇ ਸੀ । ਦਾਦੀ ਜੀ ਕਿੰਨੇ ਅੱਛੇ ਸੀ , ਸਾਨੂੰ ਆਪਣੇ ਸੀਨੇ ਨਾਲ ਲਾਕੇ ਕਿੰਨੀਆਂ ਪਿਆਰੀਆਂ ਮੀਤ ਦੀਆਂ ਲਿਖੀਆਂ ਹੋਈਆਂ ਕਹਾਣੀਆਂ ਸੁਣਾਉਂਦੇ ਹੁੰਦੇ ਸੀ । ਨਾਲੇ ਜਦ ਕਿਤੇ ਤੁਹਾਡੇ ਨਾਲ ਲੜ ਪੈਂਦੇ , ਅਸੀਂ ਕਿੰਨੇ ਖੁਸ਼ ਹੁੰਦੇ
Continue readingਦਾਲ ਕੌਲੀ ਦੀ ਸਾਂਝ | daal kauli di saanjh
ਕਲ੍ਹ ਖਿਚੜੀ ਬਣਾਈ ਸੀ ਵਾਹਵਾ ਸਾਰੀ, ਮੁੱਕ ਵੀ ਗਈ ? ਅਕਸਰ ਹੀ ਮੇਰਾ ਘਰੇ ਇਹ ਸਵਾਲ ਹੁੰਦਾ ਹੈ| ਕਲ੍ਹ ਵਾਲਾ ਸਾਗ? ਵੰਡਤਾ ਹੋਵੇਗਾ| ਉਸਦਾ ਜਵਾਬ ਉਡੀਕਣ ਤੋ ਪਹਿਲਾਂ ਹੀ ਮੇਰਾ ਜਵਾਬ ਹੁੰਦਾ ਹੈ| ਕਿTੁਂਕਿ ਉਸਦੀ ਵੰਡਣ ਦੀ ਆਦਤ ਦਾ ਪਤਾ ਹੈ ਮੈਨੂੰ| ਪੇਕਿਆਂ ਨੂੰ ਨਹੀ ਦੇ ਕੇ ਆਈ | ਇਥੇ
Continue readingਭਾਈ ਸਤਵੰਤ ਸਿੰਘ ਬੇਅੰਤ ਸਿੰਘ | bhai satwant singh beant singh
ਧਿਆਨਪੁਰ ਕੋਟਲੀ ਮੈਚ ਖੇਡਣ ਗਏ..ਬਟਾਲਿਓਂ ਸਾਲਮ ਟਾਂਗਾ ਕਰ ਲਿਆ..ਭਾਗੋਵਾਲ ਲਾਗੇ ਘੋੜੀ ਵਿੱਟਰ ਗਈ..ਅਗਾਂਹ ਹੀ ਨਾ ਤੁਰੇ..ਘੋੜੀ ਨੂੰ ਕੁੱਟਣ ਲੱਗਾ ਤਾਂ ਮਾਸਟਰ ਨੇ ਰੋਕ ਦਿੱਤਾ..ਪੈਸੇ ਦਿੱਤੇ ਅਤੇ ਸਾਰੀ ਟੀਮ ਮਗਰੋਂ ਆਉਂਦੀ ਬੱਸ ਦੀ ਛੱਤ ਤੇ ਚੜਾ ਦਿੱਤੀ..ਕੋਟਲੀ ਸੂਰਤ ਮੱਲੀ ਤੋਂ ਧਿਆਨ ਪੁਰ ਤੱਕ ਫੇਰ ਟਾਂਗਾ ਕੀਤਾ ਪਰ ਮਿੱਥੇ ਟਾਈਮ ਤੋਂ ਲੇਟ
Continue readingਮੇਰੀ ਮਾ | meri maa
ਹਰ ਧਰਮ ਵਿੱਚ ਮਾਂ ਨੂੰ ਰੱਬ ਦਾ ਦਰਜਾ ਦਿੱਤਾ ਗਿਆ ਹੈ। ਮੇਰੇ ਮਾਤਾ ਜੀ ਦਾ ਨਾਮ ਜਸਪਾਲ ਕੌਰ ਹੈ। ਮੇਰੇ ਮਾਤਾ ਜੀ ਵਿੱਚ ਉਹ ਸਾਰੇ ਗੁਣ ਹਨ ਜੋ ਇੱਕ ਆਦਰਸ਼ ਮਾਂ ਵਿੱਚ ਹੋਣੇ ਚਾਹੀਦੇ ਹਨ। ਮੇਰੇ ਮਾਤਾ ਜੀ ਸਵੇਰੇ ਜਲਦੀ ਉੱਠਦੇ ਹਨ ਉਸ ਤੋਂ ਬਾਅਦ ਉਹ ਸੈਰ ਕਰਦੇ ਹਨ। ਉਹ
Continue readingਗਰਮੀਆਂ ਦੀਆਂ ਛੁੱਟੀਆਂ – ਭਾਗ ਪਹਿਲਾ | garmiya diya chuttiyan
ਗਰਮੀਆਂ ਦੀਆਂ ਛੁੱਟੀਆਂ….ਭਾਗ ਪਹਿਲਾ ਸੁੱਖੇ ਨੂੰ ਗਰਮੀਆਂ ਦੀਆਂ ਛੁੱਟੀਆਂ ਹੋ ਗਈਆਂ ਸਨ,ਘਰ ਵੜਦਿਆਂ ਹੀ ਉਸ ਨੇ ਬਸਤਾ ਵਗਾਹ ਮਾਰਿਆ ਅਤੇ ਸਿੱਧਾ ਨਲਕੇ ਕੋਲ ਭਾਂਡੇ ਧੋਂਦੀ ਆਪਣੀ ਮਾਂ ਕੋਲ ਜਾ ਕੇ ਬੋਲਿਆ …” “ਮਾਂ,ਸਕੂਲ ਤੋਂ ਛੁੱਟੀਆਂ ਹੋ ਚੁੱਕੀਆਂ ਹਨ,ਸਾਰੇ ਹੀ ਬੱਚੇ ਆਪਣੇ ਨਾਨਕੇ ਜਾਂ ਭੂਆ ਕੋਲ ਜਾਣਗੇ,ਸਾਡੀ ਭੂਆ ਤਾਂ ਕੋਈ ਹੈ
Continue readingਰੂਹੀ ਜਾਨ | roohi jaan
ਮੈਂ ਰੂਹੀ ਹਾਂ, ਰੂਹੀ ਜਾਨ। ਲੋਕ ਕਹਿੰਦੇ ਕਿ ਮੈਂ ਬਹੁਤ ਸੋਹਣੀ ਹਾਂ। ਸ਼ੀਸ਼ਾ ਦੇਖ ਮੈਨੂੰ ਵੀ ਲੱਗਦਾ ਕਿ ਮੈਂ ਬਹੁਤ ਸੋਹਣੀ ਹਾਂ ਪਰ ਜੇ ਇਹ ਸ਼ੀਸ਼ਾ ਨਾ ਹੋਵੇ ਤਾਂ ਮੈਂ ਸੋਹਣੀ ਨਹੀਂ ਬਣ ਸਕਦੀ। ਸ਼ੀਸ਼ਾ ਦੇਖ ਦੇਖ ਹੀ ਮੈਨੂੰ ਸੋਹਣੀ ਬਨਣਾ ਆਉਂਦਾ ਹੈ। ਦਸ ਦਸ ਵਾਰ ਤਾਂ ਮੈਂ ਮੇਕਅੱਪ ਕਰਦੀ
Continue readingਹੱਥੀ ਲਗਾਏ ਪੌਦੇ ਦਾ ਦਰਦ | hathi lgaye paude da darad
ਪੁਰਾਣੀ ਗੱਲ ਹੈ ਪ੍ਰਿੰਸੀਪਲ ਸੈਣੀ ਸਾਹਿਬ ਸਕੂਲ ਲਈ ਕੁਝ ਪੌਦੇ ਮਲੇਰਕੋਟਲਾ ਨਰਸਰੀ ਤੋਂ ਲਿਆਏ ਤੇ ਇੱਕ ਵਧੀਆ ਪੌਦਾ ਉਹਨਾਂ ਨੇ ਸਕੂਲ ਦੀ ਪੋਰਚ ਦੇ ਨਜ਼ਦੀਕ ਪੌੜ੍ਹੀਆਂ ਦੇ ਨਾਲ ਜਮੀਨ ਚ ਬਣੇ ਗਮਲੇ ਵਿੱਚ ਲਗਵਾ ਦਿੱਤਾ। ਇਸਦੇ ਉੱਪਰ ਕੈਮਿਸਟਰੀ ਲੈਬ ਦੀ ਪਹਿਲੀ ਖਿੜਕੀ ਸੀ। ਸੈਣੀ ਸਾਹਿਬ ਰਾਊਂਡ ਤੇ ਜਾਂਦੇ ਗਾਹੇ ਬਿਹਾਏ
Continue readingਇਕੱਲੀ ਮਾਂ ਪੁੱਛਦੀ | ikalli maa puchdi
ਰੋਟੀ ਖਾਧੀ ਕਿ ਨਹੀ ਖਾਧੀ ਇਕੱਲੀ ਮਾਂ ਪੁੱਛਦੀਂ। ਲੰਬੇ ਸਫਰ ਤੇ ਜਾਂਦਿਆਂ ਇਕ ਟਰੱਕ ਦੇ ਪਿੱਛੇ ਲਿਖੀਆਂ ਇਹਨਾਂ ਲਾਇਨਾ ਨੇ ਮਨ ਨੂੰ ਬਹੁਤ ਝੰਝੋੜ ਦਿੱਤਾ। ਰੋਟੀ ਖਾਧੀ ਕਿ ਨਹੀ ਖਾਧੀ ਇੱਕਲੀ ਮਾਂ ਪੁੱਛਦੀ ਪੈਸੇ ਕਿੰਨੇ ਨੇ ਕਮਾਏ ਬਾਕੀ ਸਾਰੇ ਪੁੱਛਦੇ। ਮਾਂ ਦੀ ਭੁਮਿਕਾ ਨੂੰ ਯਾਦ ਕਰਕੇ ਅੱਖਾਂ ਚੋ ਪਾਣੀ ਆਉਣਾ
Continue reading