ਧੀ ਭੈਣ ਭੂਆ | dhee bhen bhua

ਮੇਰੇ ਦਾਦਾ ਜੀ ਦੀਆਂ ਚਾਰ ਭੈਣਾਂ ਸੀ ਤੇ ਭਰਾ ਕੋਈ ਨਹੀਂ ਸੀ। ਜਿੰਨਾ ਨੂੰ ਅਸੀਂ ਭੂਆ ਸਾਵੋ, ਭੂਆ ਸੋਧਾਂ, ਭੂਆ ਭਗਵਾਨ ਕੁਰ ਤੇ ਭੂਆ ਰਾਜ ਕੁਰ ਆਖਦੇ ਸੀ। ਇਹ ਚਾਰੇ ਮੇਰੇ ਦਾਦਾ ਜੀ ਨੂੰ ਬਾਈ ਆਖਕੇ ਬੁਲਾਉਂਦੀਆਂ ਸਨ। ਪੰਜਾਬੀ ਵਿੱਚ ਜੇ ਬਾਈ ਦਾ ਮਤਲਬ ਵੀਹ ਤੇ ਦੋ ਹੁੰਦਾ ਹੈ ਤਾਂ

Continue reading


ਮਜ਼ਾਕ ਦਾ ਪਾਤਰ | mzaak da patar

 ਪਤੀਆਂ ਦੇ ਮਜ਼ਾਕ ਦਾ ਪਾਤਰ ਨਹੀ ਹਨ ਪਤਨੀਆਂ ਜਿੰਦਗੀ ਦੀ ਰੇਲ ਗੱਡੀ ਪਤੀ ਅਤੇ ਪਤਨੀ ਨਾਮੀ ਦੋ ਪਹੀਆਂ ਦੇ ਸਹਾਰੇ ਹੀ ਦੌੜਦੀ ਹੈ।ਇਹਨਾ ਦੋਨਾਂ ਦੇ ਆਪਸੀ ਸੁਮੇਲ ਨਾਲ ਇਹ ਸਰਪਟ ਦੌੜਦੀ ਹੈ। ਤੇ ਆਪਸੀ ਖੱਟਪੱਟ ਨਾਲ ਇਸ ਵਿਚਲੀਆਂ ਬੈਠੀਆਂ ਸਵਾਰੀਆਂ ਭਾਵ ਬਾਲ ਬੱਚੇ ਵੀ ਸੁਰਖਿਅੱਤ ਨਹੀ ਰਹਿੰਦੇ। ਮੁਕਦੀ ਗੱਲ

Continue reading

ਮਿੰਨੀ ਕਹਾਣੀ – ਗੰਦਗੀ ਦੀ ਬੋ | gandgi di bo

ਮਾਪਿਆਂ ਨੇ ਆਪਣੀ ਧੀ ” ਭੋਲੀ ” ਦਾ ਬੜੇ ਚਾਵਾਂ ਨਾਲ ਇੱਕ ਚੰਗੇ ਘਰ ਵਿੱਚ ਵਿਆਹ ਕਰ ਦਿੱਤਾ । ਫਿਰ ਉਸ ਨੇ ਦੋ ਸਾਲ ਬਾਅਦ ਇੱਕ ਬੱਚੀ ਨੂੰ ਜਨਮ ਦਿੱਤਾ ਜਿਸ ਦਾ ਨਾਮ ” ਨੀਰੂ ” ਰੱਖਿਆ ਕੁੱਝ ਸਾਲ ਬਹੁਤ ਵਧੀਆ ਗੁਜ਼ਰੇ ਉਸ ਤੋਂ ਬਾਅਦ ਉਸਦਾ ਪਤੀ ” ਮੀਤ ”

Continue reading

ਛੁਹਾਰੇ | chuhare

ਛੁਹਾਰੇ ਆਮ ਕਰਕੇ ਸ਼ਰਦੀਆਂ ਵਿੱਚ ਖਾਧੇ ਜਾਂਦੇ ਹਨ। ਮੇਰੇ ਦਾਦਾ ਜੀ ਦੁੱਧ ਵਿੱਚ ਛੁਹਾਰੇ ਉਬਾਲ ਕੇ ਖਾਂਦੇ। ਕਹਿੰਦੇ ਸਰੀਰ ਨਿਰੋਆ ਰਹਿੰਦਾ ਹੈ। ਉਹ ਰੋਜ਼ ਹੀ ਚਾਰ ਪੰਜ ਛੁਹਾਰੇ ਖਾਂਦੇ। ਪਰ ਅੱਜ ਕੱਲ ਦੇ ਜੁਆਕਾਂ ਬੰਦਿਆ ਨੂੰ ਛੁਹਾਰੇ ਗਰਮੀ ਕਰ ਦਿੰਦੇ ਹਨ। ਇੱਕ ਦਿਨ ਛੁਹਾਰੇ ਖਾ ਕੇ ਓਹ ਸ੍ਕਿਨ ਕ੍ਰੀਮ ਖਰੀਦਦੇ

Continue reading


ਜੁਲਾਹਾ ਤੇ ਰੂੰ | julaha te roo

ਮੇਰੀ ਮਾਂ ਇੱਕ ਕਹਾਣੀ ਸੁਣਾਉਂਦੀ ਹੁੰਦੀ ਸੀ ਜਦੋਂ ਅਸੀਂ ਨਿੱਕੇ ਨਿੱਕੇ ਹੁੰਦੇ ਸੀ। ਕਹਾਣੀ ਸੁਣਾਉਣ ਦਾ ਮਕਸਦ ਕੋਈਂ ਗੱਲ ਸਮਝਾਉਣਾ ਹੁੰਦਾ ਸੀ। ਪਹਿਲਾਂ ਵਾਲੀਆਂ ਕਹਾਣੀਆਂ ਜੋ ਬਜ਼ੁਰਗ ਸੁਣਾਉਂਦੇ ਸਨ ਪ੍ਰੇਰਨਾਦਾਇਕ ਹੁੰਦੀਆਂ ਹਨ। ਮਾਤਾ ਦੱਸਦੀ ਹੁੰਦੀ ਸੀ ਕਿ ਇੱਕ ਜੁਲਾਹਾ ਸੀ। ਉਹ ਆਪਣੇ ਘਰ ਅੱਗੇ ਵਹਿਲਾ ਬੈਠਾ ਸੀ। ਇੰਨੇ ਨੂੰ ਤਿੰਨ

Continue reading

ਮਲਕੀ ਕੀਮਾ | malki keema

ਛੇਵੀਂ ਜਮਾਤ ਵਿੱਚ ਮੇਰੇ ਨਾਲ ਸੱਤ ਕੁੜੀਆਂ ਪੜ੍ਹਦੀਆਂ ਸਨ। ਓਹਨਾ ਵਿਚੋਂ ਛੇ ਲੋਹਾਰੇ ਪਿੰਡ ਦੀਆਂ ਸਨ। ਸਾਡੀ ਆਪਿਸ ਵਿੱਚ ਵਾਹਵਾ ਬਣਦੀ ਸੀ। ਉਦੋਂ ਮੁੰਡੇ ਕੁੜੀਆਂ ਵਾਲਾ ਬਹੁਤਾ ਫਰਕ ਨਹੀਂ ਸੀ ਪਤਾ। ਕਈ ਵਾਰੀ ਅਸੀਂ ਸਾਈਕਲ ਲੈਕੇ ਲੋਹਾਰੇ ਘੁੰਮਣ ਚਲੇ ਜਾਂਦੇ। ਕਈ ਮੁੰਡੇ ਹਮਜਮਾਤੀ ਮਿਲ ਜਾਂਦੇ। ਤੇ ਕਈ ਵਾਰੀ ਕੋਈ ਕੁੜੀ

Continue reading

ਉੱਪ ਤਹਿਸੀਲਦਾਰ | up tehseeldar

ਡੱਬਵਾਲੀ ਦਾ ਜੰਮਪਲ ਇੱਕ ਉਪ ਤਹਿਸੀਲਦਾਰ ਹੁੰਦਾ ਸੀ ਜੋ ਬਜ਼ੁਰਗ ਅਵਸਥਾ ਵਿੱਚ ਸੀ। ਜੋ ਅਕਸਰ ਸ਼ਰਦੀਆਂ ਵਿੱਚ ਗੂੜੇ ਰੰਗ ਦੇ ਗਰਮ ਪਜਾਮੇ ਪਾਉਂਦਾ ਸੀ। ਇੱਕ ਦਿਨ ਜਦੋ ਉਹ ਰੈਸਟ ਹਾਊਸ ਦੇ ਵਾਸ਼ਰੂਮ ਤੋਂ ਬਾਹਰ ਆਇਆ ਤਾਂ ਇੱਕ ਪਾਸੇ ਤੋਂ ਉਸ ਦਾ ਪਜਾਮਾ ਕਾਫੀ ਗਿੱਲਾ ਸੀ। “ਪੰਡਿਤ ਜੀ ਆਹ ਕੀ ਹੋ

Continue reading


ਗੱਲ ਸੁੱਚੇ ਪੂਰਨ ਕੀ | gall sache poorne ki

ਸਾਡੇ ਇੱਕ ਦੁਕਾਨ ਤੋਂ ਫਰਨੀਚਰ ਦਾ ਸਾਰਾ ਸਮਾਨ ਮਿਲਦਾ ਹੈ। ਬਹੁਤ ਮਸ਼ਹੂਰ ਦੁਕਾਨ ਹੈ। ਦੁਕਾਨ ਦਾ ਨਾਮ ਉਹ ਦੇ ਦੋ ਬਜ਼ੁਰਗਾਂ ਦੇ ਨਾਮ ਨੂੰ ਜੋੜ ਕੇ ਹੀ ਲਿਆ ਜਾਂਦਾ ਹੈ ਜਿਵੇ ਅਕਸਰ ਮੰਡੀਆਂ ਵਿੱਚ ਹੁੰਦਾ ਹੈ। ਲੋਕੀ ਸੁੱਚੇ ਪੂਰਨ ਕੇ ਹੀ ਕਹਿੰਦੇ ਹਨ।ਜਦੋ ਘਰੇ ਕੋਈ ਨਵਾਂ ਕੰਮ ਕਰਵਾਉਣ ਲਈ ਮਿਸਤਰੀ

Continue reading

ਡੱਬਵਾਲੀ ਦੇ ਸੇਠੀ | dabwali de sethi

ਡੱਬਵਾਲੀ ਸ਼ਹਿਰ ਦੀ ਕੋਈ ਗਲੀ ਐਸੀ ਨਹੀਂ ਹੋਵੇਗੀ ਜਿਸ ਵਿੱਚ ਸੇਠੀਆਂ ਦਾ ਕੋਈ ਘਰ ਨਾ ਹੋਵੇ। ਜੇ ਕੋਈ ਅਜਿਹੀ ਗਲੀ ਹੈ ਵੀ ਤਾਂ ਉਸ ਵਿੱਚ ਜਰੂਰ ਦੋ ਤਿੰਨ ਘਰ ਹੀ ਹੋਣਗੇ ਯ ਉਹ ਬੰਦ ਗਲੀ ਹੋਵੇਗੀ। ਮੰਡੀ ਨੁਮਾ ਕਸਬੇ ਡੱਬਵਾਲੀ ਵਿੱਚ ਸੇਠੀਆਂ ਦੀ ਚੰਗੀ ਗਿਣਤੀ ਹੈ। ਜੇ ਪਿਛੋਕੜ ਦੀ ਗੱਲ

Continue reading

ਖੁਦਮੁਖਤਿਆਰੀ ਦੀ ਚਾਹਤ | khudmukhtyari di chahat

“ਹੈਂਜੀ ਸੋਨੂੰ ਕਿਵ਼ੇਂ ਪਤਾ ਲੱਗ ਜਾਂਦਾ ਹੈ ਕਿ ਹੁਣ ਸਕੂਟਰ ਕਿੱਧਰ ਮੋੜਣਾ ਹੈ? ਇੰਨਾ ਕਿਵੇਂ ਯਾਦ ਰਹਿ ਜਾਂਦਾ ਹੈ।” ਸਕੂਟਰ ਦੇ ਪਿੱਛੇ ਬੈਠੀ ਮੇਰੇ #ਜੋਜੋ ਦੀ ਨਵਵਿਆਹੀ ਘਰਆਲੀ ਨੇ ਆਪਣੇ ਪਤੀ ਪਰਮੇਸ਼ਵਰ ਨੂੰ ਕਿਹਾ ਜਦੋਂ ਉਹ ਆਪਣੇ ਵਿਆਹ ਦੇ ਕੁਝ ਕੁ ਦਿਨਾਂ ਬਾਅਦ ਉਸਨੂੰ ਆਪਣੇ ਨਾਨਕੇ ਪਿੰਡ ਗੱਗੜ ਆਪਣੇ ਨਾਨਾ

Continue reading