ਜਨਮਦਿਨ ਸਰੋਜ ਗਰੋਵਰ | Saroj Grover

#ਜਨਮ_ਦਿਨ_ਮੁਬਾਰਕ_ਸਰੋਜ_ਗਰੋਵਰ ਅੱਜ ਬਠਿੰਡਾ ਦੇ 72 ਮਾਡਲ ਟਾਊਨ ਫੇਸ ਵੰਨ ਵਿੱਚ ਰਹਿੰਦੀ ਜੁਆਕਾਂ ਦੀ ਮਾਮੀ Saroj Grover ਦਾ ਜਨਮ ਦਿਨ ਸੀ। ਫਿਰ “ਸਾਗਰ ਵਿੱਚ ਇੱਕ ਲਹਿਰ ਉਠੀ ਤੇਰੇ ਨਾਮ ਕੀ। ਤੁਮ੍ਹੇ ਮੁਬਾਰਕ ਖੁਸ਼ੀਆਂ ਆਤਮ ਗਿਆਨ ਕੀ।” ਗਾਉਂਦੇ ਹੋਏ ਇਹ ਜਨਮ ਦਿਨ ਮਨਾਇਆ। ਸ੍ਰੀ ਪਵਨ ਗਰੋਵਰ, ਭੂਆ ਜੀ, Pratima Mureja NAVGEET ਸੇਠੀ

Continue reading


ਕਾਲਜ ਤੇ ਕੋਟ ਪੈਂਟ | college te coat pent

ਮੈਂ ਓਦੋਂ ਪ੍ਰੈਪ ਵਿੱਚ ਪੜ੍ਹਦਾ ਸੀ ਕਮਰਸ ਸਟਰੀਮ ਵਿੱਚ। ਮੇਰੀ ਮਾਸੀ ਦੇ ਮੁੰਡੇ ਦਾ ਵਿਆਹ ਆ ਗਿਆ। ਮੈਂ ਨਵਾਂ ਕੋਟ ਸਿਲਵਾਉਣ ਦੀ ਫਰਮਾਇਸ਼ ਰੱਖੀ। ਪਾਪਾ ਜੀ ਦੇ ਨਾਲ ਜਾਕੇ ਹੰਸੇ ਮਦਨ ਦੀ ਦੁਕਾਨ ਤੋਂ ਕਪੜਾ ਖਰੀਦ ਲਿਆ। ਇਸ ਫ਼ਰਮ ਦਾ ਪੂਰਾ ਨਾਮ ਹੰਸ ਰਾਜ ਮਦਨ ਲਾਲ ਸੀ ਤੇ ਇਹਨਾਂ ਦੀ

Continue reading

ਪਹਿਲਾ ਕਹਾਣੀ ਸੰਗ੍ਰਹਿ | pehla kahani sangreh

ਮੈਨੂੰ ਯਾਦ ਹੈ ਸੰਨ 2012 ਵਿੱਚ ਮੈਂ ਆਪਣਾ ਪਹਿਲਾ ਕਹਾਣੀ ਸੰਗ੍ਰਹਿ ਛਪਵਾਉਣ ਲਈ Satish Gulati ਜੀ ਨਾਲ ਫੋਨ ਤੇ ਗੱਲ ਕੀਤੀ। ਕਿਤਾਬ ਦਾ ਖੜੜਾ ਪੜ੍ਹਕੇ ਇਹਨਾਂ ਨੇ ਮੈਨੂੰ ਹੱਲਾਸ਼ੇਰੀ ਦਿੱਤੀ। ਇਹਨਾਂ ਦੇ ਹਾਂ ਪੱਖੀ ਹੁੰਗਾਰੇ ਨੇ ਮੈਨੂੰ ਵੀ ਹੌਸਲਾ ਦਿੱਤਾ। ਬਿਨਾਂ ਕੋਈਂ ਅਡਵਾਂਸ ਲਏ ਹੀ ਇਹਨਾਂ ਨੇ ਮੈਨੂੰ ਪ੍ਰੂਫ਼ ਭੇਜ

Continue reading

ਮਿੰਨੀ ਕਹਾਣੀ – ਹੀਰਾ ਬਨਾਮ ਪੱਥਰ | heera bnaam pathar

ਚੰਨੋਂ ਅੱਜ ਰੱਬ ਨੂੰ ਕੋਸਦੀ ਹੋਈ ਹਰ ਰੋਜ਼ ਦੀ ਤਰ੍ਹਾਂ ਸੂਰਜ਼ ਦੀਆਂ ਕਿਰਨਾਂ ਨਿਕਲਣ ਤੋਂ ਪਹਿਲਾਂ ਆਪਣੇ ਪਤੀ ਨੂੰ ਜਗਾਹ ਕੇ ਪਾਣੀ ਦਾ ਗੜ੍ਹਵਾ ਫੜਾਕੇ ਕੱਛ ਵਿੱਚ‌ ਢੇਰਾਂ ਤੋਂ ਚੁਗਿਆ ਹੋੋਇਆ ਵਿਕਣ ਯੋਗ ਸਮਾਨ ਪਾਉਣ ਵਾਲਾ ਪਲਾਸਟਿਕ ਦਾ ਬੋਰਾ ਲੈਕੇ ਘਰੋਂ ਨਿਕਲੀ ਜਿਸਦੇ ਕੋਈ ਔਲਾਦ ਨਹੀਂ ਸੀ । ਥੋੜੀ ਹੀ

Continue reading


ਸਰਦਾਰੀ | sardari

ਅਜੇ ਵੀ ਉਸਨੂੰ ਯਾਦ ਹੈ ਜਦੋ ਆਥਣ ਜਿਹੇ ਨੂੰ ਉਸਦਾ ਬਾਪੂ ਵਿਹੜੇ ਚ ਪਏ ਮੰਜੇ ਤੇ ਬੈਠ ਜਾਂਦਾ ਤੇ ਕੋਲ ਇੱਕ ਸਟੀਲ ਦਾ ਗਿਲਾਸ ਤੇ ਬੋਤਲ ਰੱਖ ਲੈਂਦਾ। ਉਸ ਨੂੰ ਵੇਖਕੇ ਉਸਦੀ ਬੇਬੇ ਅੱਧਰਿੱਝੀ ਜਿਹੀ ਦਾਲ ਦੀ ਕੌਲੀ ਯ ਘਰੇ ਪਿਆ ਭੂਜੀਆ, ਪਕੌੜੀਆਂ ਮੂਹਰੇ ਰੱਖ ਦਿੰਦੀ। ਕਈ ਵਾਰੀ ਜੇ ਕੁਝ

Continue reading

ਸੰਸਕਾਰ | sanskar

“ਲੈ ਉਹ ਆ ਗਿਆ। ਇਹ ਉਸਦੀ ਹੀ ਕਾਰ ਹੈ ਹੌਂਡਾ ਸਿਟੀ, ਐਚ ਆਰ 25 ਨੰਬਰ ਵਾਲੀ।” ਮੇਰੇ ਨਾਲ ਬੈਠੀ ਨੇ ਆਖਿਆ। “ਨਹੀਂ ਇਹ ਉਹ ਨਹੀਂ ਹੋ ਸਕਦਾ। ਕੋਈ ਹੋਰ ਹੈ।” ਮੈਂ ਆਪਣੇ ਵਿਸ਼ਵਾਸ ਦੇ ਸਹਾਰੇ ਨਾਲ ਆਖਿਆ। “ਕਿਓੰ?” ਉਹ ਜਦੋ ਓਹੀ ਕਾਰ ਹੈ ਤੇਂ ਓਹੀ ਨੰਬਰ।” ਉਹ ਵੀ ਯਕਦਮ ਬੋਲੀ।

Continue reading

ਲੋੜਵੰਦ | lorhvand

ਪਰਸੋਂ ਰਾਤ ਨੂੰ ਅਸੀਂ ਵਿਸ਼ਕੀ ਨੂੰ ਘੁੰਮਾਉਣ ਵਿੱਚ ਕਾਫੀ ਲੇਟ ਹੋ ਗਏ। ਕੋਈ ਸਾਢੇ ਦੱਸ ਕ਼ੁ ਵਜੇ ਜਦੋ ਪਾਰਕ ਵਾਲੀ ਸੜਕ ਤੇ ਪਹੁੰਚੇ ਤਾਂ ਫਰੂਟ ਦੇ ਖੋਖੇ ਵਾਲਾ ਚੌਹਾਨ ਆਪਣਾ ਸਮਾਨ ਪੈਕ ਕਰ ਚੁੱਕਿਆ ਸੀ। ਫੁੱਟ ਪਾਥ ਤੇ ਇੱਕ ਆਦਮੀ ਤਖਤਪੋਸ਼ ਤੇ ਖੁਲ੍ਹੇ ਅਸਮਾਨ ਥੱਲੇ ਸੌ ਰਿਹਾ ਸੀ ਉਸਨੇ ਹੋਲਾ

Continue reading


ਪਹਿਰਾਵਾ ਤੇ ਵਿਹਾਰ | pehrava te vihar

ਫੋਰਟਿਸ ਹਸਪਤਾਲ ਨੋਇਡਾ ਦੇ ਫ਼ੂਡ ਜ਼ੋਨ ਵਿੱਚ ਨਾਸ਼ਤਾ ਕਰਨ ਦੋਨੇ ਹੀ ਚਲੇ ਗਏ। ਉੱਥੇ ਆਰਡਰ ਕਰਨਾ ਪੇਮੈਂਟ ਕਰਨੀ ਤੇ ਸੈਲਫ ਸਰਵਿਸ ਵਰਗੇ ਕਈ ਝੰਜਟ ਹਨ। ਹੌਸਲਾ ਜਿਹਾ ਕਰਕੇ ਮੀਨੂ ਨੂੰ ਕੀਮਤ ਵਾਲੇ ਪਾਸਿਓਂ ਪੜ੍ਹਕੇ ਅਸੀਂ ਆਰਡਰ ਮਾਰ ਦਿੱਤਾ। ਡਿਜਿਟਲ ਘੜੀ ਤੇ ਨੰਬਰ ਆਉਣ ਦਾ ਪਤਾ ਹੀ ਨਾ ਚਲਿਆ। ਚਾਰ ਕੱਪ

Continue reading

ਗੱਲਾਂ ਬਲਬੀਰ ਦੀਆਂ | gallan balbir diyan

ਆਹ ਗੱਲ ਕਰੋ ਜੀ। ਕਿਸੇ ਅਣਜਾਣ ਜਿਹੇ ਨੰਬਰ ਚੋ ਆਵਾਜ਼ ਆਈ ਤੇ ਲੱਗਿਆ ਉਸਨੇ ਫੋਨ ਕਿਸੇ ਹੋਰ ਨੂੰ ਫੜ੍ਹਾ ਦਿੱਤਾ। ਬਾਊ ਜੀ ਬਲਬੀਰ ਪੂਰਾ ਹੋ ਗਿਆ। ਉਸਨੇ ਕੰਬਦੀ ਜਿਹੀ ਆਵਾਜ਼ ਵਿਚ ਕਿਹਾ। ਕਦੋਂ । ਮੇਰੇ ਮੂੰਹ ਚੋਂ ਅਗਲਾ ਸਵਾਲ ਅਚਨਚੇਤੀ ਹੀ ਨਿਕਲਿਆ। ਅੱਜ ਸਵੇਰੇ ਹੀ। ਕੱਲ ਫਰੀਦਕੋਟ ਆਲੇ ਮੈਡੀਕਲ ਤੋਂ

Continue reading

ਆਹ ਬਲਬੀਰ | aah balbir

ਫਬ ਤੇ ਅੱਜ ਦੇ ਦਿਨ ਦੀਆਂ ਘਟਨਾਵਾਂ ਨੂੰ ਵੇਖਕੇ ਯਾਦ ਆਇਆ ਕਿ ਅੱਜ ਬਲਬੀਰ ਦੀ ਪੰਜਵੀ ਬਰਸੀ ਹੈ। ਬਲਬੀਰ ਮੇਰਾ ਕੋਈਂ ਦੋਸਤ ਯ ਰਿਸ਼ਤੇਦਾਰ ਨਹੀਂ ਸੀ। ਇੱਕ ਦਿਹਾੜੀਦਾਰ ਕਾਮਾਂ ਸੀ। ਸਾਡੇ ਕੋਲ੍ਹ ਮਜ਼ਦੂਰੀ ਕਰਦਾ ਕਰਦਾ ਮੋਂਹ ਪਾ ਗਿਆ। ਬਲਬੀਰ ਕੋਲ੍ਹ ਸਭ ਕੁੱਝ ਸੀ ਮਾਂ ਬਾਪ ਪਤਨੀ ਪੁੱਤਰ ਭੈਣ ਭਰਾ। ਪਤਨੀ

Continue reading