#ਤਿੰਨ_ਨੰਬਰ_ਟਰਮੀਨਲ “ਸੇਠ ਜੀ। ਬਾਹਰਲੇ ਮੁਲਕਾਂ ਵਿੱਚ ਕੀ ਪਿਆ ਹੈ? ਪਤਾ ਨਹੀਂ ਵਧੀਆ ਕਮਾਉਂਦੇ ਹੋਏ ਲੋਕ ਵੀ ਕਿਉਂ ਤੁਰ ਜਾਂਦੇ ਹਨ?” ਗੱਡੀ ਦਾ ਗੇਅਰ ਬਦਲਦੇ ਹੋਏ ਸ਼ਾਮ ਲਾਲ ਡਰਾਈਵਰ ਨੇ ਮੈਨੂੰ ਕਿਹਾ। ਅਸੀਂ ਮੇਰੇ ਵੱਡੇ ਬੇਟੇ ਬੇਟੀ ਤੇ ਪੋਤੀ ਨੂੰ ਜਹਾਜ ਚੜ੍ਹਾਕੇ ਵਾਪਿਸ ਆ ਰਹੇ ਸੀ। ਉਹ ਸਟੱਡੀ ਵੀਜ਼ੇ ਤੇ ਐਡੀਲੀਡ
Continue readingCategory: Punjabi Story
ਕੌਫ਼ੀ ਵਿਦ ਮਾਈ ਸੈਲਫ | coffe with my self
#ਕੌਫ਼ੀ_ਵਿਦ_ਮਾਈਸੈਲਫ ਮੇਰੀ ਅੱਜ ਦੀ ਕੌਫ਼ੀ ਦਾ ਮਹਿਮਾਨ ਕੋਈ ਸੈਲੀਬ੍ਰਿਟੀ ਨਹੀਂ, ਕੋਈ ਸਿਆਸੀ ਨੇਤਾ ਯ ਕੋਈ ਕਲਾਕਾਰ ਨਹੀਂ ਸਗੋਂ ਮੈਂ ਖੁਦ ਹੀ ਸੀ। ਸਭ ਤੋਂ ਮੁਸ਼ਕਿਲ ਹੁੰਦੇ ਹਨ ਆਪਣੇ ਆਪ ਨਾਲ ਸਵਾਲ ਜਬਾਬ ਕਰਨੇ। ਫਿਰ ਵੀ ਮੈਂ ਕੋਸ਼ਿਸ਼ ਕੀਤੀ ਕਿ ਮੈਂ ਆਪਣੇ ਬਾਰੇ ਕੁਝ ਜਾਣ ਸਕਾ ਅਤੇ ਆਪਣੇ ਆਪ ਨੂੰ ਪਾਠਕਾਂ
Continue readingਕੈਂਪ ਐਨ ਐਸ ਐੱਸ | camp nss
ਕਾਲਜ ਪੜ੍ਹਦੇ ਸਮੇ ਮੈਂ ਰਾਸ਼ਟਰੀ ਸੇਵਾ ਯੋਜਨਾ ਯਾਨੀ ਐਨ ਐਸ ਐਸ ਨਾਲ ਜੁੜਿਆ ਰਿਹਾ ਹਾਂ। ਹਰ ਸਾਲ ਅਸੀਂ ਦਸ ਰੋਜ਼ਾ ਕੈਂਪ ਲਾਉਂਦੇ। ਪਹਿਲਾਂ ਪ੍ਰੋਫੈਸਰ ਡੀ ਕੇ ਮਿੱਤਲ ਤੇ ਫਿਰ ਪ੍ਰੋਫੈਸਰ ਰਾਧੇ ਸ਼ਾਮ ਗੁਪਤਾ ਪ੍ਰੋਗਰਾਮ ਅਫਸਰ ਹੁੰਦੇ ਸਨ। ਇੱਕ ਵਾਰੀ ਸਾਡਾ ਕੈਂਪ ਪਿੰਡ ਫਤੂਹੀਵਾਲਾ ਵਿਖੇ ਲੱਗਿਆ। ਚਾਹੇ ਇਹ ਦਿਨ ਰਾਤ ਦਾ
Continue readingਈਗੋ ਤੇ ਸੌਰੀ | ego te sorry
“ਮਹਿਕ ਨੀ ਆਈ।” ਮੈਂ ਸ਼ਗੁਣ ਇਕੱਲੀ ਨੂੰ ਆਈ ਵੇਖਕੇ ਪੁੱਛਿਆ। “ਸਾਡੀ ਕਾਟ ਹੋਗੀ।” ਸ਼ਗੁਣ ਨੇ ਭੋਲੇਪਨ ਵਿੱਚ ਜਬਾਬ ਦਿੱਤਾ। “ਕਿਓੰ।” ਮੈਂ ਆਦਤਨ ਪੁੱਛਿਆ। “ਅੰਕਲ ਜਦੋ ਸਾਡੇ ਵਿੱਚ ਕੋਈ ਤੀਜਾ ਆ ਜਾਂਦਾ ਹੈ ਤਾਂ ਸਾਡੀ ਕਾਟ ਹੋ ਜਾਂਦੀ ਹੈ।” ਉਸ ਦੀਆਂ ਅੱਖਾਂ ਵਿੱਚ ਨਰਮੀ ਸੀ ਤੇ ਦੁੱਖ ਜਿਹਾ ਵੀ। ਮਹਿਕ ਤੇ
Continue readingਦੋਸਤੀ ਤੇ ਗ੍ਰਾਹਕ | dosti te grahak
ਸੱਤਰ ਅੱਸੀ ਦੇ ਦਹਾਕੇ ਵਿੱਚ ਸਾਡੇ ਸ਼ਹਿਰ ਵਿੱਚ ਚੰਨੀ ਹਲਵਾਈ ਦੀ ਦੁਕਾਨ ਬਹੁਤ ਮਸ਼ਹੂਰ ਹੁੰਦੀ ਸੀ। ਅੰਕਲ ਦਾ ਪੂਰਾ ਨਾਮ ਗੁਰਚਰਨ ਦਾਸ ਸੇਠੀ ਸੀ ਪਰ ਵੱਡੇ ਛੋਟੇ ਸਭ ਚੰਨੀ ਸੇਠੀ ਯ ਚੰਨੀ ਹਲਵਾਈ ਦੇ ਨਾਮ ਨਾਲ ਹੀ ਜਾਣਦੇ ਸਨ। ਉਹ ਦਾ ਲੜਕਾ ਵਿਜੈ ਮੇਰਾ ਹਮ ਜਮਾਤੀ ਵੀ ਸੀ ਤੇ ਦੋਸਤ
Continue readingਰਸੋਈ ਚ ਪੱਖਾ | rasoi ch pakha
“ਭੈਣ ਬੀਬੀ ਆਪਣੀ ਸ਼ਾਂਤੀ ਤਾਂ ਭਾਈ ਪੂਰੀ ਐਸ਼ ਲੈਂਦੀ ਹੈ। ਉਹਨਾਂ ਦੇ ਤਾਂ ਰਸੋਈ ਵਿੱਚ ਵੀ ਛੋਟਾ ਜਿਹਾ ਪੱਖਾ ਲੱਗਿਆ ਹੈ।” ਮੇਰੇ ਵੱਡੇ ਮਾਮੇ ਸ਼ਾਦੀ ਰਾਮ ਜੀ ਨੇ ਮੇਰੀ ਮਾਂ ਨੂੰ ਸਰਸਾ ਰਹਿੰਦੀ ਆਪਣੀ ਵੱਡੀ ਧੀ ਬਾਰੇ ਦੱਸਿਆ। ਮੇਰੀ ਮਾਂ ਦਾ ਪੇਕਿਆਂ ਦਾ ਨਾਮ ‘ਬੀਬੀ’ ਸੀ ਤੇ ਸਾਰੇ ਉਸਨੂੰ ਬੀਬੀ
Continue readingਰਾਜਵੀਰ ਨੂੰ ਮਿਲਿਆ ਸਬਕ਼ | rajvir nu milya sabak
ਦੀਪੀ ਅਤੇ ਸਿਮਰਨ ਦੋਵੇਂ ਦਸਵੀਂ ਕਲਾਸ ਵਿੱਚ ਪੜਦੀਆਂ ਸਨ। ਉਹ ਦੋਵੇਂ ਬਹੁਤ ਪੱਕੀਆਂ ਸਹੇਲੀਆਂ ਸਨ। ਦੋਵੇਂ ਭੈਣਾਂ ਵਾਂਗ ਰਹਿੰਦੀਆਂ ਸਨ। ਸਿਮਰਨ ਦੇ ਪਿਤਾ ਜੀ ਬਿਜਲੀ ਮਹਿਕਮੇ ਵਿੱਚ ਲਾਈਨ ਮੈਨ ਸਨ। ਉਹਨਾਂ ਦੀ ਚੰਗੀ ਤਨਖਾਹ ਸੀ ਅਤੇ ਦੂਜੇ ਪਾਸੇ ਦੀਪੀ ਦੇ ਪਾਪਾ ਜੀ ਇੱਕ ਕਿਸਾਨ ਸਨ। ਦੀਪੀ ਦੇ ਦੋ ਛੋਟੀਆਂ ਭੈਣਾਂ
Continue readingਬਾਬੇ ਹਰਗੁਲਾਲ ਦੀ ਹੱਟੀ | babe hargulal di hatti
ਮੇਰੇ ਦਾਦਾ ਸੇਠ ਹਰਗੁਲਾਲ ਜੀ ਦੀ ਘੁਮਿਆਰੇ ਪਿੰਡ ਵਿੱਚ ਇੱਕ ਛੋਟੀ ਜਿਹੀ ਹੱਟੀ ਹੁੰਦੀ ਸੀ। ਉਸਨੂੰ ਛੋਟੇ ਵੱਡੇ ਲੋਕ ‘ਹਰਗੁਲਾਲ ਦੀ ਹੱਟੀ’ ਹੀ ਆਖਦੇ। ਕੋਈਂ ਦੁਕਾਨ ਸ਼ਬਦ ਨਹੀਂ ਵਰਤਦਾ ਸੀ। ਵੈਸੇ ਮੈਨੂੰ ਅੱਜ ਵੀ ਹੱਟੀ ਅਤੇ ਦੁਕਾਨ ਦਾ ਫਰਕ ਨਹੀਂ ਪਤਾ। ਇਸ ਹੱਟੀ ਬਾਰੇ ਬਹੁਤ ਕੁਝ ਲਿਖਿਆ ਜਾ ਚੁੱਕਿਆ ਹੈ।
Continue readingਮੇਰੀ ਬਰਸੀ ਨਾ ਮਨਾਇਓ | meri barsi na manayo
ਕਾਰ ਪੂਰੀ ਸਪੀਡ ਨਾਲ ਚੱਲ ਰਹੀ ਸੀ । ਮੈਂ ਦੋ ਤਿੰਨ ਵਾਰ ਡਰਾਇਵਰ ਨੂੰ ਟੋਕਿਆ ਵੀ। ਪਰ ਉਸ ਨੂੰ ਥੋੜੀ ਕਾਹਲੀ ਸੀ ਕਿਉਂਕਿ ਉਹ ਮੈਨੂੰ ਘਰੇ ਛੱਡ ਕੇ ਜਲਦੀ ਆਪਣੇ ਘਰ ਪਹੁੰਚਣਾ ਚਾਹੁੰਦਾ ਸੀ ਖੋਰੇ ਕੋਈ ਖਾਸ ਕੰਮ ਸੀ। ਵੈਸੇ ਤਾਂ ਸੁੱਖ ਗੱਡੀ ਆਪ ਹੀ ਲੈ ਕੇ ਜਾਂਦਾ ਹੈ ਹਰ
Continue readingਵਜਾ | vajah
ਭਾਪਾ ਜੀ ਦੀ ਅਜੀਬ ਆਦਤ ਹੋਇਆ ਕਰਦੀ..ਹਰ ਸੁਵੇਰ ਘਰੋਂ ਕਾਹਲੀ ਵਿਚ ਨਿੱਕਲਦੇ..ਕਦੇ ਪੈਨ ਭੁੱਲ ਜਾਂਦੇ ਕਦੇ ਐਨਕ ਅਤੇ ਕਦੇ ਦੁਕਾਨ ਦੀਆਂ ਚਾਬੀਆਂ..! ਮੈਂ ਮਗਰੋਂ ਅਵਾਜ ਮਾਰਨ ਲੱਗਦੀ ਤਾਂ ਬੀਜੀ ਡੱਕ ਦਿੰਦੀ..ਅਖ਼ੇ ਮਗਰੋਂ ਵਾਜ ਮਾਰਨੀ ਅਪਸ਼ਗੁਣ ਹੁੰਦਾ..ਨਾਲ ਹੀ ਚੁੱਲੇ ਤੇ ਚਾਹ ਦੇ ਦੋ ਕੱਪ ਵੀ ਰੱਖ ਦਿੰਦੀ..! ਦਸਾਂ ਪੰਦਰਾਂ ਮਿੰਟਾਂ ਮਗਰੋਂ
Continue reading