ਹਰ ਸਾਲ ਇਸੇ ਸ਼ਹੀਦੀ ਹਫਤੇ ਦੌਰਾਨ ਦੋ ਗੱਲਾਂ ਜਰੂਰ ਸਾਹਮਣੇ ਆਉਂਦੀਆਂ ਹਨ। ਪਹਿਲੀ ਕਿ ਕਾਰਸੇਵਾ ਵਾਲੇ ਬਾਬਿਆਂ ਨੇ ਠੰਡੇ ਬੁਰਜ ਨੂੰ ਢਾਹਕੇ ਨਵੀਂ ਇਮਾਰਤ ਬਣਾ ਦਿੱਤੀ। ਇਸ ਤਰ੍ਹਾਂ ਸਾਡੀ ਅਨਮੋਲ ਯਾਦਗਾਰ ਨੂੰ ਖਤਮ ਕਰ ਦਿੱਤਾ। ਦੂਜਾ ਟੋਡਰ ਮੱਲ ਦੀ ਹਵੇਲੀ ਜੋ ਦਿਨ ਬਦਿਨ ਖੰਡਰ ਹੋਈ ਜਾ ਰਹੀ ਹੈ ਕੋਈਂ ਇਸ
Continue readingCategory: Punjabi Story
ਸਤਿ ਸ੍ਰੀ ਅਕਾਲ | sat shri akal
ਵਾਹਵਾ ਪੁਰਾਣੀ ਗੱਲ ਹੈ। ਪਾਪਾ ਜੀ ਕਨੂੰਨਗੋ ਹੁੰਦੇ ਸਨ। ਕੁਝ ਲੋਕ ਕਨੂੰਨਗੋ ਨੂੰ ਗਿਰਦਾਵਰ ਵੀ ਕਹਿੰਦੇ ਸਨ। ਪਾਪਾ ਜੀ ਕੋਲ ਇਲਾਕੇ ਦੇ ਬਹੁਤ ਪਟਵਾਰੀ ਆਉਂਦੇ। ਕੁਝ ਓਹਨਾ ਦੇ ਚੇਲਿਆਂ ਵਰਗੇ ਸਨ ਤੇ ਕੁਝ ਪੁਰਾਣੇ ਪਟਵਾਰੀ ਸਾਥੀ ਜਿੰਨਾ ਦੀ ਪ੍ਰਮੋਸ਼ਨ ਨਹੀਂ ਹੋਈ ਸੀ ਯ ਓਹਨਾ ਆਪ ਹੀ ਨਹੀਂ ਲਈ ਸੀ। ਕਿਉਂ
Continue readingਗਰੀਬ ਦੇ ਚੇਹਰੇ ਦੀ ਲਾਲੀ | greeb de chehre di laali
“ਛੋਲੂਆ ਕਿਵੇਂ ਲਾਇਆ?” ਬਠਿੰਡਾ ਦੀ ਸਬਜ਼ੀ ਮੰਡੀ ਦੇ ਬਾਹਰ ਇੱਕ ਕਤਾਰ ਵਿੱਚ ਭੁੰਜੇ ਬੈਠੀਆਂ ਛੋਲੂਆ ਕੱਢਕੇ ਵੇਚ ਰਹੀਆਂ ਔਰਤਾਂ ਵਿਚੋਂ ਇੱਕ ਨੂੰ ਮੈਂ ਪੁੱਛਿਆ। “ਪੰਜਾਹ ਰੁਪਏ ਪਾਈਆ।” ਉਸਨੇ ਮੇਰੀ ਕਾਰ ਦੀ ਖਿੜਕੀ ਕੋਲ੍ਹ ਆਕੇ ਕਿਹਾ। “ਪਰ ਪਹਿਲਾਂ ਤਾਂ ਤੁਸੀਂ ਸੱਠ ਰੁਪਏ ਵੇਚਦੇ ਸੀ।” ਮੈਂ ਮਜ਼ਾਕੀਆ ਲਹਿਜੇ ਵਿੱਚ ਪੁੱਛਿਆ। ” ਸਾਹਿਬ
Continue readingਕੌਫ਼ੀ ਵਿਦ ਸਰਪੰਚ ਸਾਹਿਬ | coffee with sarpanch sahib
#ਕੌਫੀ_ਵਿਦ_ਸਰਪੰਚ_ਸਾਹਿਬ ਅੱਜ ਸ਼ਾਮ ਦੀ ਮੇਰੀ ਕੌਫੀ ਵਿਦ ਦਾ ਸ਼ਿਕਾਰ ਇੱਕ ਅਜਿਹਾ ਸਖਸ਼ ਸੀ ਜਿਸ ਨੂੰ ਜੇ ਮਲੋਟ ਦਾ ਮੌਂਟੀ ਛਾਬੜਾ ਆਖਿਆ ਜਾਵੇ ਤਾਂ ਕੋਈ ਗਲਤ ਨਹੀਂ ਹੋਵੇਗਾ। ਓਹੀ ਵਿਸ਼ਾਲ ਮਿੱਤਰ ਮੰਡਲੀ, ਓਹੀ ਘੁੰਡੀ ਪਕੜਨ ਦਾ ਪਕੜਨ ਦਾ ਹੁਨਰ ਤੇ ਓਹੀ ਤੁੱਕਬੰਦੀ ਕਰਨ ਦੀ ਆਦਤ। ਦੋਸਤਾਂ ਵਿੱਚ ਸਰਪੰਚ ਸਾਹਿਬ ਦੇ ਨਾਮ
Continue readingਠੰਡ ਦੀ ਗੱਲ | thand di gal
ਬਹੁਤ ਸਰਦੀ ਪੈ ਰਹੀ ਹੈ। ਰਜਾਈ ਵੀ ਬੇਵੱਸ ਲਗਦੀ ਹੈ। ਚਾਹੇ ਕਮਰੇ ਚ ਬਲੋਅਰ ਚਲ ਰਿਹਾ ਹੈ। ਪਰ ਸਰੀਰ ਅਜੇ ਵੀ ਕੰਬ ਰਿਹਾ ਹੈ। ਯਾਦ ਆਇਆ ਸਰਦੀ ਤਾਂ ਪਹਿਲਾਂ ਵੀ ਹੁੰਦੀ ਸੀ। ਪਰ ਲੱਗਦੀ ਨਹੀ ਸੀ ਓਦੋਂ ਦੋ ਦੋ ਤਿੰਨ ਤਿੰਨ ਕਈ ਵਾਰੀ ਚਾਰ ਚਾਰ ਝੱਗੇ ਪਾਉਂਦੇ। ਮੇਰੇ ਦਾਦਾ ਜੀ
Continue readingਮਿੰਨੀ ਕਹਾਣੀ – ਹੱਕ ਦੀ ਕਮਾਈ | hakk di kamai
” ਵੇ ਧਰਮਿਆ ! ਤੂੰ ਤਾਂ ਕਮਾਲ ਕਰਤੀ, ਇੰਨੀ ਵਧੀਆ ਕੋਠੀ ਪਾਈ ਲਈ । ਹੁਣ ਤੂੰ ਕੰਮ ਕੀ ਕਰਦਾਂ ਭਲਾ ?” ” ਹਾਂ ਤਾਈ ਰੱਬ ਦੀ ਮਿਹਰ ਹੈਂ, ਜਿਹੜਾ ਕੰਮ ਆ ਗਿਆ ਉਹੀ ਕਰ ਲਈਦਾ ।” ” ਕਿੱਥੇ ਆ ਤੇਰੀ ਮਾਂ ਨਿਹਾਲੋ ?” ” ਅੰਦਰ ਮੰਜੇ ‘ਤੇ ਪਈ ਐ ।”
Continue readingਮੁਆਫੀ | muaafi
ਦਿਸੰਬਰ ਦੀ ਠੰਡ..ਇੰਸਪੈਕਟਰ ਗੁਰਮੀਤ ਸਿੰਘ ਭਾਈ ਕਾਉਂਕੇ ਨੂੰ ਚੁੱਕ ਸਿੱਧਾ ਸਵਰਨ ਘੋਟਣੇ ਕੋਲ ਲੈ ਜਾਂਦਾ..ਅੱਗਿਓਂ ਗਾਲਾਂ ਝਿੜਕਾਂ ਦਾ ਮੀਂਹ..ਇਸ ਖਸਮ ਨੂੰ ਸੀ.ਆਈ.ਏ ਸਟਾਫ ਕਿਓਂ ਨਹੀਂ ਲੈ ਕੇ ਗਿਆ..ਫੇਰ ਸੀਆਈਏ ਸਟਾਫ ਜਗਰਾਵਾਂ ਇੰਚਾਰਜ ਹਰਭਗਵਾਨ ਸਿੰਘ ਸੋਢੀ ਭਾਈ ਸਾਬ ਦੇ ਮੂੰਹ ਤੇ ਕੱਪੜਾ ਬੰਨ ਦਿੰਦਾ..ਫੇਰ ਚੌਫਾਲ ਲੰਮੇ ਪਾ ਨੱਕ ਤੇ ਪਾਣੀ ਦੀ
Continue readingਦਰਵਾਜਾ-ਏ-ਦੌਲਤ | darwaza-e-daulat
ਫੁਕਰੇ ਨੇ ਗੱਡੀ ਨਾਲ ਦੌੜ ਲਾ ਲਈ..ਜਿੰਨੀ ਦੇਰ ਅੱਗੇ ਰਿਹਾ ਲਲਕਾਰੇ ਮਾਰੀ ਗਿਆ..ਜਦੋਂ ਗੱਡੀ ਸਪੀਡ ਫੜ ਅੱਗੇ ਨਿੱਕਲਣ ਲੱਗੀ ਤਾਂ ਪਟੜੀ ਤੋਂ ਪਾਸਾ ਵੱਟ ਖੁੱਲੇ ਵਾਹਣ ਵੱਲ ਨੂੰ ਹੋ ਗਿਆ..ਆਖਣ ਲੱਗਾ ਪਿਓ ਦੀ ਏਂ ਤਾਂ ਏਧਰ ਨੂੰ ਨੱਸ ਕੇ ਵਿਖਾ! ਬਿਨਾ ਵਜਾ ਕਿਸੇ ਨੂੰ ਭੰਡਣਾ ਗਲਤ ਹੈ ਪਰ ਜਿਸ ਤਰਕ
Continue readingਬੇਟੀ | beti
ਇੱਕ ਗਰਭਵਤੀ ਔਰਤ ਨੇ ਆਪਣੇ ਪਤੀ ਨੂੰ ਕਿਹਾ “ਤੁਸੀ ਕੀ ਸੋਚਦੇ ਹੋ ਮੁੰਡਾ ਹੋਵੇਗਾ ਜਾ ਕੁੜੀ! ਪਤੀ- ਜੇ ਮੁੰਡਾ ਹੋਇਆ ਤਾਂ ਮੈਂ ਉਸ ਨੂੰ ਹਿਸਾਬ ਪੜਾਵਾਗਾ, ਅਸੀ ਖੇਡਣ ਜਾਇਆ ਕਰਨਗੇ, ਮੈ ਉਸ ਨੂੰ ਮੋਟਰ ਸਾਇਕਲ, ਕਾਰ ਸਿਖਾਵਾਗਾ। ਪਤਨੀ -“ਜੇ ਕੁੜੀ ਹੋਈ ਫੇਰ “? ਪਤੀ-ਜੇ ਕੁੜੀ ਹੋਈ ਤਾਂ ਫੇਰ ਮੈਨੂੰ ਉਸ
Continue readingਲਿਫ਼ਾਫ਼ਾ ਕਲਚਰ | lifafa culture
ਸੱਚ ਕਹੂੰ ਪੰਜਾਬੀ 27 12 2017 ਨਿਓਂਦਰੇ ਤੇ ਭਾਰੀ ਪੈ ਰਿਹਾ ਲਿਫਾਫਾ ਕਲਚਰ। ਵਿਆਹ ਇੱਕ ਸਮਾਜਿਕ ਰੀਤੀ ਹੈ। ਕਿਸੇ ਮੁੰਡੇ ਅਤੇ ਕੁੜੀ ਦੇ ਸੁਮੇਲ ਨੂੰ ਸਮਾਜਿਕ ਮਾਨਤਾ ਦੇਣਾ ਹੀ ਵਿਆਹ ਅਖਵਾਉਂਦਾ ਹੈ। ਇਹ ਮਾਨਤਾ ਧਾਰਮਿਕ ਰਸਮਾਂ ਜਾ ਕਾਨੂੰਨੀ ਪ੍ਰੀਕਿਰਿਆ ਪੂਰੀ ਕਰਨ ਨਾਲ ਹੀ ਪੂਰੀ ਹੁੰਦੀ ਹੈ। ਅਲੱਗ ਅਲੱਗ ਧਰਮਾਂ ਵਿੱਚ
Continue reading