ਮੰਡੀ ਗੋਬਿੰਦਗਡ਼੍ਹ ਸ਼ਹਿਰ ਵਿੱਚ ਇੱਕ ਬਜੁਰਗ ਜੋੜਾ ਰਹਿ ਰਿਹਾ ਸੀ ਇੱਕ ਉਹਨਾਂ ਦਾ ਪੁੱਤਰ ਸੀ ਧਰਮਵੀਰ ਸਿੰਘ ਜੋ ਡਰਾਈਵਿੰਗ ਦਾ ਕੰਮ ਕਰਕੇ ਆਪਣੇ ਪੀੑਵਾਰ ਦਾ ਗੁਜ਼ਾਰਾ ਕਰਦਾ ਸੀ । ਫਿਰ ਉਸਦਾ ਵਿਆਹ ਕਰ ਦਿੱਤਾ , ਵਾਹਿਗੁਰੂ ਨੇ ਉਹਨਾਂ ਨੂੰ ਇੱਕ ਪੁੱਤਰ ਦੀ ਦਾਤ ਬਖਸ਼ੀ , ਜਿਸ ਨਾਮ ਕੋਹੇਨੂਰ ਰੱਖਿਆ ।
Continue readingCategory: Punjabi Story
ਵੋਹ ਸਾਢੇ ਦੋ ਘੰਟਾ | voh sadhe do ghante
ਕੱਲ੍ਹ ਗੈਲਰੀ ਵਿੱਚ ਥੋੜ੍ਹਾ ਧੁੱਪੇ ਬੈਠਣ ਤੋਂ ਬਾਅਦ ਜਦੋਂ ਅੰਦਰ ਕਮਰੇ ਚ ਜਾਣ ਲੱਗਿਆ ਤਾਂ ਅਚਾਨਕ ਹੀ ਦਰਵਾਜੇ ਦੀ ਚੁਗਾਠ ਨਾਲ ਵੱਜਕੇ ਹੱਥ ਵਿੱਚ ਫੜ੍ਹਿਆ ਮੇਰਾ ਮੋਬਾਇਲ ਫਰਸ਼ ਤੇ ਡਿੱਗ ਪਿਆ। ਫੋਨ ਚੁੱਕਿਆ ਤਾਂ ਸਕਰੀਨ ਬੰਦ ਨਜ਼ਰ ਆਈ। “ਐਂਕਲ ਇਸਦੀ ਡਿਸਪਲੇ ਉੱਡ ਗਈ।” ਪੋਤੀ ਦੀ ਖਿਡਾਵੀ ਲਵਜੋਤ ਨੇ ਕਿਹਾ। ਮੈਨੂੰ
Continue readingਕਿਸ਼ਤ ਦੀ ਕਹਾਣੀ | kishat di kahani
ਕਾਲਜ ਪੜ੍ਹਦੇ ਨੇ ਮੈਂ ਮੇਰੇ ਦੋਸਤ ਦੇ ਮਾਮਾ ਜੀ ਦੇ ਕਹਿਣ ਤੇ ਪੀਅਰਲੈੱਸ ਫਾਇਨਾਂਸ ਕੰਪਨੀ ਦੀ ਏਜੰਸੀ ਲ਼ੈ ਲਈ ਤੇ ਪਾਪਾ ਜੀ ਦੇ ਰਸੂਕ ਦਾ ਫਾਇਦਾ ਚੁੱਕਦੇ ਹੋਏ ਕਰੀਬੀਆਂ ਨੂੰ ਫਸਾਉਣਾ ਸ਼ੁਰੂ ਕਰ ਦਿੱਤਾ। ਚਾਹੇ ਪਹਿਲੀ ਕਿਸ਼ਤ ਚੋ ਪੈਂਤੀ ਪ੍ਰਤੀਸ਼ਤ ਤੋਂ ਵੱਧ ਕਮਿਸ਼ਨ ਮਿਲਦਾ ਸੀ ਪਰ ਸਾਰੇ ਹੀ ਮੇਰੇ ਗ੍ਰਾਹਕ
Continue readingਝਿੜਕਾਂ | jhidka
ਝਿੜਕਾਂ ਪੰਜਾਬੀ ਦਾ ਸ਼ਬਦ ਹੈ। ਅਕਸਰ ਹੀ ਇਸਦਾ ਪ੍ਰਸ਼ਾਦ ‘ਜਿਆਦਾਤਰ ਆਪਣਿਆਂ ਕੋਲੋਂ ਹੀ ਮਿਲਦਾ ਹੈ ਯ ਉਸਨੂੰ ਹੀ ਦਿੱਤਾ ਜਾਂਦਾ ਹੈ ਜਿਸ ਨਾਲ ਕੋਈ ਵਿਸ਼ੇਸ਼ ਲਗਾਓ ਹੋਵੇ ਪਿਆਰ ਹੋਵੇ ਯ ਅਪਣੱਤ ਹੋਵੇ। ਬਚਪਨ ਵਿਚ ਮਾਂ ਪਿਓ ਬਹੁਤ ਝਿੜਕਾਂ ਦਿੰਦੇ ਸ਼ਨ। ਹਰ ਛੋਟੀ ਵੱਡੀ ਗਲਤੀ ਤੇ ਝਿੜਕਾਂ ਦਾ ਪ੍ਰਸ਼ਾਦ ਮਿਲਦਾ ਸੀ।
Continue readingਦਾਲ ਚ ਨਮਕ | daal ch namak
“ਬਾਕੀ ਤਾਂ ਸਭ ਠੀਕ ਹੋ ਗਿਆ। ਪਰ ਦਾਲ ਵਿੱਚ ਨਮਕ ਬਹੁਤ ਜਿਆਦਾ ਸੀ।” ਰੋਟੀ ਖਾਕੇ ਬਾਹਰ ਆਉਂਦੇ ਮਾਸਟਰ ਜੀ ਨੇ ਕਿਹਾ। ਇਹ ਮਾਸਟਰ ਜੀ ਸਾਡੀ ਕੁੜਮਾਂਚਾਰੀ ਚੋਂ ਸਨ। ਜੋ ਫਤੇਹਾਬਾਦ ਤੋਂ ਆਏ ਸੀ। ਇਹ ਗੱਲ ਉਨੱਤੀ ਅਕਤੂਬਰ ਦੋ ਹਜ਼ਾਰ ਤਿੰਨ ਦੀ ਹੈ। ਉਸ ਦਿਨ ਸਵੇਰੇ ਹੀ ਪਾਪਾ ਜੀ ਸੰਗਤ ਸੇਵਾ
Continue readingਜਨੂੰਨੀ ਮੌਂਟੀ ਛਾਬੜਾ | janun monty chabra
ਗੱਲ ਚੋਦਾਂ ਦਸੰਬਰ ਦੋ ਹਜ਼ਾਰ ਉੰਨੀ ਦੀ ਹੈ। ਅਸੀਂ ਨੋਇਡਾ ਵਿੱਚ ਆਪਣੇ ਫਲੈਟ ਵਿੱਚ ਬੈਠੇ ਸੀ। ਉਸ ਦਿਨ ਮੇਰਾ ਜਨਮ ਦਿਨ ਸੀ। ਜੁਆਕਾਂ ਨੇ ਅੱਜ ਕਲ੍ਹ ਦੇ ਰਿਵਾਜ਼ ਵਾਂਗੂ ਪਿਛਲੀ ਰਾਤ ਨੂੰ ਬਾਰਾਂ ਵਜੇ ਕੇਕ ਕੱਟ ਲਿਆ ਸੀ। ਅਚਾਨਕ ਡੋਰ ਬੈੱਲ ਵੱਜਦੀ ਹੈ। ਇੱਥੇ ਡੋਰ ਬੈੱਲ ਵੱਜਣ ਦਾ ਮਤਲਬ ਡਿਲੀਵਰੀ
Continue readingਵਿਜੈ ਦਿਵਸ ਦੀ ਕਹਾਣੀ | vijay diwas di kahani
ਮਿਠੀਆ ਯਾਦਾਂ ਪੁਰਾਣੀਆਂ ਗੱਲਾਂ ਨੂੰ ਚੇਤੇ ਕਰਦਿਆਂ ਮੈਨੂੰ ਯਾਦ ਹੈ ਜਦੋ 1971 ਵਿਚ ਅੱਜ ਦੇ ਬੰਗਲਾ ਦੇਸ਼ ਬਾਰੇ ਸਰਗਰਮੀਆਂ ਤੇਜ ਸਨ । ਪਾਕਿਸਤਾਨੀ ਫੋਜ਼ ਬੰਗਲਾ ਦੇਸ਼ ਵਿਚ ਧੀਆਂ ਭੈਣਾਂ ਦੀ ਇੱਜਤ ਲੁੱਟ ਰਹੀ ਸੀ । ਭਾਰਤ ਨੇ ਬੰਗਲਾ ਦੇਸ਼ ਵਾਸਤੇ ਮੁਕਤੀ ਵਾਹਿਨੀ ਨਾਮ ਦੀ ਸੈਨਾ ਬਣਾ ਕੇ ਬੰਗਲਾ ਦੇਸ਼ ਵਿਚ
Continue readingਈ ਡੀ ਐਮ ਮਾਲ | e d m mall
ਕੱਲ ਜਦੋ ਦਿੱਲੀ ਵਿਖੇ ਆਪਣੇ ਭਤੀਜੇ ਨੂੰ ਇੱਕ ਮਾਲ ਵਿੱਚ ਮਿਲਣ ਲਈ ਬੁਲਾਇਆ ਤਾਂ ਉਸਨੇ ਸਾਨੂ ਈਸਟ ਦਿੱਲੀ ਮਾਲ ਵਿੱਚ ਪਹੁੰਚਣ ਲਈ ਕਿਹਾ। ਸ਼ਾਹਦਰਾ ਦਾ ਇਹ ਕਾਫੀ ਪੁਰਾਣਾ ਤੇ ਵੱਡਾ ਮਾਲ ਹੈ। ਅਸੀਂ ਉਥੇ ਜਾ ਕੇ ਈਸਟ ਦਿੱਲੀ ਮਾਲ ਬਾਰੇ ਪੁੱਛਿਆ ਤਾਂ ਉਹ ਕਿਸੇ ਨੂੰ ਨਹੀਂ ਸੀ ਪਤਾ। ਕਾਫੀ ਭੱਜ
Continue readingਗੱਲ ਚੀਕੂ ਦੀ | gall cheeku di
ਹੈ ਤਾਂ ਆਲੂ ਵਰਗਾ ਪਰ ਹੈ ਕੀ। ਗੱਲ ਠੀਕ 1976 ਦੀ ਹੈ ਮੈ ਪਰੇਪ ਕਮਰਸ ਵਿਚ ਪੜ ਦਾ ਸੀ। ਉਸ ਸਮੇ 10+2 ਸਿਸਟਮ ਲਾਗੂ ਨਹੀ ਸੀ ਹੋਇਆ। ਪ੍ਰੇਪ ਤੋਂ ਬਾਅਦ ਤਿੰਨ ਸਾਲਾਂ ਡਿਗਰੀ ਕੋਰਸ ਹੁੰਦਾ ਸੀ। ਸਾਡੀ ਕਲਾਸ ਵਿਚ ਤਿੰਨ ਰਾਕੇਸ਼ ਨੇ ਦੇ ਮੁੰਡੇ ਪੜਦੇ ਸਨ। ਇੱਕ ਰਾਕੇਸ਼ ਜਿਸ ਨੂ
Continue readingਦਾਦੀ ਮਾਂ | daadi maa
ਬਹੁਤ ਦਿਨਾਂ ਤੋਂ ਵੇਖ ਰਿਹਾ ਹਾਂ ਸਾਡੀ ਨਿੱਕੜੀ ਸੀਤੂ ਆਪਣੀ ਦਾਦੀ ਮਾਂ ਦੀ ਖੂਬ ਸੇਵਾ ਕਰਦੀ ਹੈ ਬਹੁਤ ਖਿਆਲ ਰੱਖਦੀ ਹੈ। ਆਪਣੇ ਹੱਥੀ ਖਾਣਾ ਖਵਾਉਂਦੀ ਹੈ।ਬਿਨਾ ਮੰਗੇ ਹੀ ਪਾਣੀ ਵੀ ਦਿੰਦੀ ਹੈ। ਜਦੋਂ ਕਿ ਇਹੀ ਨਿੱਕੜੀ ਦਾਦੀ ਮਾਂ ਨੂੰ ਹਰ ਗੱਲ ਤੇ ਭੱਜ ਭੱਜ ਪੈਂਦੀ ਸੀ।ਹੁਣ ਤਾਂ ਦਾਦੀ ਜੀ ਦਾਦੀ
Continue reading