ਇੱਕ ਵਾਰ ਇੱਕ ਪਿੰਡ ਵਿੱਚ ਇੱਕ ਗਰੀਬ ਕਿਸਾਨ ਰਹਿੰਦਾ ਸੀ। ਮਸਾਂ ਹੀ ਉਸ ਕੋਲ ਇੱਕ ਏਕੜ ਜ਼ਮੀਨ ਸੀ। ਉਸ ਕੋਲ ਖੇਤੀ ਕਰਨ ਲਈ ਸੰਦ ਵੀ ਨਹੀਂ ਸਨ।ਇਸ ਲਈ ਉਹ ਆਪਣੇ ਖੇਤ ਵਿੱਚ ਸਬਜ਼ੀ ਬੀਜਦਾ ਤੇ ਸ਼ਹਿਰ ਵਿੱਚ ਵੇਚ ਆਉਂਦਾ। ਉਹ ਵਿਚਾਰਾ ਕਿਸਾਨ ਇਸੇ ਤਰ੍ਹਾਂ ਆਪਣਾ ਗੁਜ਼ਾਰਾ ਕਰ ਰਿਹਾ ਸੀ। ਗਰਮੀ
Continue readingCategory: Punjabi Story
ਮੇਰੇ ਪਾਠਕ ਦੀ ਸਮੱਸਿਆ | mere pathak di samasya
#ਇੱਕ_ਦਾਸਤਾਨ “ਸੇਠੀ ਅੰਕਲ ਬੋਲ ਰਹੇ ਹੋ?” ਅਣਜਾਣ ਜਿਹੇ ਨੰਬਰ ਤੋਂ ਆਈ ਕਾਲ ਕਰਨ ਵਾਲੇ ਨੇ ਪੁੱਛਿਆ। “ਹਾਂਜੀ” ਮੈਂ ਹੁੰਗਾਰਾ ਭਰਿਆ। “ਰਮੇਸ਼ ਸੇਠੀ ਬਾਦਲ ਐਂਕਲ ਨਾ?” “ਹਾਂਜੀ ਹਾਂਜੀ ਓਹੀ ਬੋਲ ਰਿਹਾ ਹਾਂ।” ਮੈਂ ਉਸਨੂੰ ਤੱਸਲੀ ਕਰਵਾਈ। “ਐਂਕਲ ਮੈਂ ਤੁਹਾਡਾ ਪੁਰਾਣਾ ਪਾਠਕ ਹਾਂ। ਪਿਛਲੇ ਦਸ ਸਾਲ ਤੋਂ ਤੁਹਾਡੇ ਨਾਲ ਜੁੜਿਆ ਹੋਇਆ ਹਾਂ।
Continue readingਕੇਅਰ ਫ੍ਰੀ | care free
1976_77 ਵਿੱਚ ਜਦੋਂ ਅਸੀਂ ਕਾਲਜ ਪੜ੍ਹਦੇ ਸੀ ਤਾਂ ਲਾਇਬਰੇਰੀ ਵਿੱਚ ਸਰਿਤਾ, ਮੁਕਤਾ, ਫੈਮਿਨਾ, ਧਰਮਯੁੱਗ ਅਤੇ ਗ੍ਰਹਿਸ਼ੋਭਾ ਵਰਗੇ ਮੈਗਜ਼ੀਨ ਹੀ ਆਉਂਦੇ ਸਨ। ਕਾਮਰਸ ਦੇ ਵਿਦਿਆਰਥੀ ਹੋਣ ਦੇ ਬਾਵਜੂਦ ਅਸੀਂ ਨਿੱਤ ਲਾਇਬਰੇਰੀ ਜਰੂਰ ਜਾਂਦੇ ਤੇ ਅਖਬਾਰਾਂ ਦੀ ਬਜਾਇ ਇਹ੍ਹਨਾਂ ਮੈਗਜ਼ੀਨਾਂ ਦੇ ਪੰਨੇ ਫਰੋਲਦੇ। ਅਸੀਂ ਬਹੁਤੇ ਨਿੱਜੀ ਕਾਲਮ ਹੀ ਪੜ੍ਹਦੇ। ਵਿਅਕਤੀਗਤ ਸਮਸਿਆਏ, ਹਏ
Continue readingਮਿਲਣੀ ਆਲੀ ਛਾਪ | milni aali chaap
ਭੈਣੇ ਮੇਰੇ ਵੀਰ ਦਾ ਬਿਆਹ ਤੀਂ। ਬਾਪੂ ਮੇਰਾ ਬਿਆਹ ਦਾ ਆਖਣ ਆਇਆ ਕਹਿੰਦਾ ਚੰਦੋ ਸੀ ਸਤ ਦਿਨ ਪਹਿਲਾਂ ਆ ਜੀ। ਤੇਰੀ ਬੇਬੇ ਨੂੰ ਸਹਾਰਾ ਹੋਜੂ। ਨਾਲੇ ਤੂੰ ਸਿਆਣੀ ਹੈ ਕੰਮ ਸੰਭਾਲਲੇ ਗੀ। ਭਾਈ ਇਹ ਵੀ ਨਾਲ ਜਾਣ ਨੂੰ ਤਿਆਰ । ਅਖੇ ਮੈ ਕੱਲਾ ਘਰੇ ਕੀ ਕਰੂ। ਭਾਈ ਅਸੀਂ ਬਗ ਗੇ।
Continue readingਬੋਧ ਰਾਜ ਐਂਕਲ | bodh raj uncle
ਅੱਸੀ ਦੇ ਦਹਾਕੇ ਵਿੱਚ ਡੱਬਵਾਲੀ ਤਹਿਸੀਲ ਵਿੱਚ ਇੱਕ ਸ੍ਰੀ ਬੋਧ ਰਾਜ ਨਾਮ ਦੇ ਦਫਤਰ ਕਨੂੰਗੋ ਹੁੰਦੇ ਸਨ। ਉਹ ਮੀਨਾ ਬਜ਼ਾਰ ਦੀ ਪਹਿਲੀ ਦੁਕਾਨ ਪਿੱਛੇ ਬਣੇ ਮਕਾਨ ਵਿਚ ਕਿਰਾਏ ਤੇ ਰਹਿੰਦੇ ਸੀ। ਪਾਪਾ ਜੀ ਓਹਣੀ ਦਿਨੀ ਪਟਵਾਰੀ ਹੁੰਦੇ ਸਨ। ਇਸ ਲਈ ਉਹਨਾਂ ਦਾ ਸਾਡੇ ਘਰ ਵਾਹਵਾ ਆਉਣ ਜਾਣ ਸੀ। ਸ੍ਰੀ ਬੋਧ
Continue readingਇੱਕ ਯਾਦ | ikk yaad
1973 ਦੇ ਨੇੜੇ ਤੇੜੇ ਅਸੀਂ ਪੁਰਾਣਾ Escort 37 ਟਰੈਕਟਰ 17000 ਰੁਪਏ ਵਿੱਚ ਲਿਆਂਦਾ।ਟਰੈਕਟਰ ਨਾਲ ਸਾਰਾ ਸਮਾਨ ਟਰਾਲੀ ਤਵੀਆਂ ਕਰਾਹਾ ਪੁਲੀ ਸਭ ਕੁਝ ਸੀ। ਤੇ ਰਾਮ ਚੰਦ ਨਾਮ ਦਾ ਡਰਾਈਵਰ ਵੀ ਨਾਲ ਹੀ ਆਇਆ। ਫਿਰ ਅਸੀਂ ਸਾਡੇ ਨਜ਼ਦੀਕੀ ਰਿਸ਼ਤੇਦਾਰ ਜਿਸਨੇ ਸਾਡੇ ਕੋਲ ਰਹਿਕੇ ਹੀ ਦਸਵੀ ਪਾਸ ਕੀਤੀ ਸੀ ਨੂੰ ਸਿਖਲਾਈ ਦੇਕੇ
Continue readingਕਾਤਿਲ | katil
ਸਤਿ ਸ਼੍ਰੀ ਅਕਾਲ ਸਾਰੇ ਦੋਸਤਾਂ ਨੂੰ , ਇਹ ਕਹਾਣੀ ਮੇਰੇ ਖੁਦ ਨਾਲ ਬੀਤੀ ਹੈ | ਮੈਂ ਇਹ ਕਹਾਣੀ ਇਸ ਲਈ ਸ਼ੇਅਰ ਕਰਨਾ ਚਾਹੁੰਦੀ ਸੀ ਤਾਂ ਜੋ ਜੋ ਮੇਰੇ ਨਾਲ ਹੋਇਆ ਹੋਰ ਕਿਸੇ ਨਾਲ ਨਾ ਹੋਵੇ , ਸ਼ਾਇਦ ਕੋਈ ਮੇਰਾ ਵੀਰ ਮੇਰੀ ਕਹਾਣੀ ਪੜ੍ਹ ਕੇ ਸ਼ਰਾਬ ਛੱਡ ਜਾਵੇ | ਸ਼ੁਰੂ ਕਰਦੀ
Continue readingਮੇਰੀ ਅੰਤੋ | meri anto
ਅੰਤੋ ਮੇਰੀ ਕੱਟੀ ਦਾ ਨਾਂਮ ਸੀ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਪਹਿਲਾਂ ਕੋਈ ਮਨੋਰੰਜਨ ਦੇ ਸਾਧਨ ਹੀ ਨਹੀਂ ਸਨ ਲੋਕ ਆਪਣੇ ਪਸ਼ੂਆਂ, ਆਪਣੇ ਕੁਤਿਆਂ ਬਿੱਲਿਆਂ ਨਾਲ ਬਹੁਤ ਪਿਆਰ ਕਰਦੇ ਸਨ ਉਨ੍ਹਾਂ ਦਾ ਨਾਂ ਰੱਖਦੇ ਜਦੋਂ ਕੋਈ ਨਵੀਂ ਮੱਝ ਸੂੰਦੀ ਉਸ ਦੇ ਕੱਟਰੂ ਦਾ ਨਾਂਮ ਉਸ ਦਿਨ ਤੇ ਹੀ ਰੱਖ
Continue readingਸ਼ਹੀਦ ਭਾਈ ਸੁਰਿੰਦਰਪਾਲ ਸਿੰਘ ਬਿੱਟੂ | shaheed bhai surinderpal singh bittu
ਸ਼ਹੀਦ ਭਾਈ ਸੁਰਿੰਦਰਪਾਲ ਸਿੰਘ ਬਿੱਟੂ ਸ਼ਹੀਦੀ 3 ਮਾਰਚ 1991 ਸ਼ਹੀਦ ਭਾਈ ਸੁਰਿੰਦਰਪਾਲ ਸਿੰਘ ਬਿੱਟੂ ਦਾ ਜਨਮ ਸਰਦਾਰ ਤਰਸੇਮ ਸਿੰਘ ਜੀ ਦੇ ਘਰ ਬੀਬੀ ਕੰਵਲਜੀਤ ਕੌਰ ਜੀ ਦੀ ਸੁਭਾਗੀ ਕੁੱਖੋਂ 17 ਮਾਰਚ 1963 ਨੂੰ ਪਿੰਡ ਕਾਹਲਵਾਂ ਜ਼ਿਲ੍ਹਾ ਗੁਰਦਾਸਪੁਰ ਵਿੱਚ ਹੋਇਆ । ਭਾਈ ਸਾਹਿਬ ਜੀ ਹੋਰੀਂ ਪੰਜ ਭਰਾ ਭਾਈ ਸੁਰਿੰਦਰਪਾਲ ਸਿੰਘ ,ਭਾਈ
Continue readingਨਵੇਂ ਕਪੜੇ | nave kapde
ਕਪੜੇ ਪਾਉਣਾ ਸਾਡੇ ਸਰੀਰ ਨੂੰ ਢੱਕਣ ਲਈ ਜਰੂਰੀ ਹੈ। ਧੋਤੇ ਤੇ ਸਾਫ ਕਪੜੇ ਸਾਡੀ ਸਫਾਈ ਦਾ ਅੰਗ ਹਨ ਤੇ ਨਵੇਂ ਕਪੜੇ ਸਾਡੀ ਖੁਸ਼ੀ ਦਾ ਪ੍ਰਤੀਕ ਹਨ। ਖੁਸ਼ੀ ਦੇ ਮੌਕੇ ਤੇ ਅਸੀਂ ਵਧੀਆ ਤੇ ਨਵੇਂ ਕਪੜੇ ਸਿਵਾਉਂਦੇ ਹਾਂ। ਨਵੇਂ ਕੱਪੜਿਆਂ ਵਿਚੋਂ ਹੀ ਸਾਡੀ ਖੁਸ਼ੀ ਝਲਕਦੀ ਹੈ। ਫਰਬਰੀ 2012 ਵਿੱਚ ਮੇਰੀ ਮਾਂ
Continue reading