ਸਾਡੇ ਵਿਆਹਾਂ ਵਿੱਚੇ ਦੁੱਲ੍ਹਾ ਹੱਥ ਵਿੱਚ ਤਲਵਾਰ ਫੜ ਕੇ ਜਾਂਦਾ ਸੀ। ਚਾਹੇ ਵਿਚਾਰਾ ਛੁਰੀ ਨਾਲ ਪਿਆਜ਼ ਵੀ ਨਾ ਕੱਟ ਸਕਦਾ ਹੋਵੇ। ਕਈ ਘਰਾਂ ਵਿੱਚ ਲੋਹੇ ਦਾ ਸਰੀਏ ਦੀ ਬਣੀ ਖੁੰਡੀ ਫੜ੍ਹਨ ਦਾ ਵੀ ਰਿਵਾਜ਼ ਸੀ।ਉਸ ਖੁੰਡੀ ਵਿੱਚ ਥੱਲੇ ਲੋਹੇ ਦੀਆਂ ਸੱਤ ਵਾਸ਼ਲਾਂ ਪਾਈਆ ਹੁੰਦੀਆਂ ਸਨ। ਫਿਰ ਲੋਕ ਹੱਥ ਵਿੱਚ ਕਿਰਚ
Continue readingCategory: Punjabi Story
ਪਿੱਤੇ ਦਾ ਅਪਰੇਸ਼ਨ | pitte da operation
ਵਾਹਵਾ ਪੁਰਾਣੀ ਗੱਲ ਹੈ। ਅਸੀਂ ਦੋ ਤਿੰਨ ਸਟਾਫ ਮੈਂਬਰਾਂ ਨੇ ਛੁੱਟੀ ਤੋਂ ਬਾਦ ਮਲੋਟ ਜਾਣ ਦਾ ਪ੍ਰੋਗਰਾਮ ਬਣਾਇਆ। ਸ਼ਾਇਦ ਕਿਸੇ ਦੇ ਘਰ ਅਫਸੋਸ ਕਰਨ ਜਾਣਾ ਸੀ। ਯਾਨੀ ਬੈਠਣ ਜਾਣਾ ਸੀ। ਵਾਪੀਸੀ ਵੇਲੇ ਕੁਝ ਕੁ ਲੇਟ ਹੋ ਗਏ। ਮਲੋਟ ਸ਼ਹਿਰ ਤੋਂ ਨਿਕਲਦੇ ਹੀ ਥੋੜਾ ਭੁੱਖ ਦਾ ਅਹਿਸਾਸ ਹੋਇਆ। ਇੱਕ ਜਣੇ ਨੂੰ
Continue readingਕਹਾਣੀ ਵਾਲਾ ਕੀੜਾ | kahani wala keeda
ਨੀ ਕਿੱਥੇ ਲਾ ਆਈ ਇੰਨੇ ਦਿਨ ? ਪਾਰਕ ਚ ਬੈਠੀ ਕਰੀਮ ਰੰਗ ਦੇ ਸੂਟ ਆਲੀ ਮਾਤਾ ਨੇ ਸੁਨਹਿਰੀ ਫਰੇਮ ਵਾਲੀਆਂ ਐਨਕਾਂ ਵਾਲੀ ਸੋਹਣੀ ਜਿਹੀ ਬੀਬੀ ਨੂੰ ਪੁਛਿਆ| ਭੈਣੇ ਮੈ ਤਾਂ ਆਪਣੀਆਂ ਧੀਆਂ ਕੋਲ ਕਨੇਡਾ ਗਈ ਸੀ| ਦੋ ਮਹੀਨੇ ਲਾ ਆਈ| ਹੁਣ ਸਾਲ ਸੋਖਾ ਲੰਘ ਜੂ| ਏਥੇ ਕੱਲੀ ਦਾ ਜੀ ਵੀ
Continue readingਅੰਟੀ ਦੀ ਪਸੰਦ | aunty di pasand
“ਰਮੇਸ਼, ਮੇਰੀ ਵਾਈਫ (ਤੇਰੀ ਅੰਟੀ ਆਖਣ ਦੀ ਬਜਾਇ ਅੰਕਲ ਹਮੇਸ਼ਾ ਮੇਰੀ ਵਾਈਫ ਕਹਿਕੇ ਹੀ ਗੱਲ ਕਰਦੇ) ਕਈ ਦਿਨਾਂ ਤੋਂ ਸਟੀਰੀਓ ਲਿਆਉਣ ਬਾਰੇ ਕਹਿ ਰਹੀ ਸੀ। ਅਖੇ ਡਰਾਇੰਗ ਰੂਮ ਵਿੱਚ ਰੱਖਾਂਗੇ। ਮਿਊਜ਼ਿਕ ਭਜਨ ਸੁਣਿਆ ਕਰਾਂਗੇ।” ਅੰਕਲ ਅੰਟੀ ਦੀ ਗੱਲ ਸੁਣਾਉਣ ਲੱਗੇ। ਸ੍ਰੀ ਯਸ਼ਪਾਲ ਅੰਕਲ ਸਿੰਚਾਈ ਵਿਭਾਗ ਵਿੱਚ ਐਸ ਡੀ ਓੰ ਸਨ
Continue readingਭਰਥਾ ਯ ਭੜਥੂ | bhartha ya bharthu
“ਕਾਹਨੂੰ ਭੈਣੇ ਨਿੱਤ ਹੀ ਪੀਕੇ ਆ ਜਾਂਦਾ ਤੀਂਗਾ। ਆਕੇ ਗ੍ਰੇਜੀ ਬੋਲਦਾ। ਤੇ ਭੈਣੇ ਗੱਲ ਗੱਲ ਤੇ ਧੋਲ ਧੱਫਾ ਵੀ ਕਰਦਾ। ਜੁਆਕ ਵੀ ਡਰਦੇ ਅੰਦਰ ਵੜ ਜਾਂਦੇ ਤੀਂਗੇ। ਮੈਂ ਚੁੱਪ ਤੀਂ ਖੌਰੇ ਸੁਧਰ ਜੂ।” “ਅੱਛਾ।” ” ਓਦਣ ਵੀ ਪੀ ਕੇ ਆ ਗਿਆ। ਉਸ ਦਿਨ ਘਰੇ ਦਾਲ ਮੁੱਕੀ ਹੋਈ ਤੀਂ। ਮੈਂ ਰੋਟੀਆਂ
Continue readingਪਾਣੀ ਤੇ ਪਾਣੀ ਦਾ ਫ਼ਰਕ | paani te paani da farak
ਵੱਡੇ ਘਰ ਆਲਿਆਂ ਤੇ ਨੰਬਰਦਾਰ ਸਾਹਿਬ ਸਿੰਘ ਦੇ ਘਰ ਮੂਹਰੇ ਬਣੀ ਚੋਰਸ ਡਿੱਗੀ ਤੋਂ ਮੇਰੀ ਮਾਂ ਕੋਈ ਵੀਹ ਵੀਹ ਘੜੇ ਪਾਣੀ ਭਰ ਕੇ ਲਿਆਉਂਦੀ। ਵੈਸੇ ਤਾਂ ਘੁਮਿਆਰੇ ਪਿੰਡ ਇੱਕ ਡਿੱਗੀ ਹੋਰ ਵੀ ਸੀ ਗੁਰੁਦ੍ਵਾਰੇ ਕੋਲ ਗੋਲ ਡਿੱਗੀ। ਕਈ ਵਾਰੀ ਮਹਿਰੇ ਯ ਝਿਊਰ ਵੀ ਘਰੇ ਪਾਣੀ ਪਾ ਜਾਂਦੇ। ਚੋਰਸ ਡਿੱਗੀ ਵਿੱਚ
Continue readingਜਦੋਂ ਪੁਲਸ ਨੇ ਸਾਨੂੰ ਅੰਦਰ ਕਰ ਦਿੱਤਾ | jado police ne sanu andar kar dita
ਪੰਜਾਬ ਦੇ ਕਾਲੇ ਦੋਰ ਦੀਆਂ ਕਥਾ ਕਹਾਣੀਆਂ ਅਸੀ ਅਕਸਰ ਨਿੱਤ ਅਖਬਾਰਾਂ ਚ ਪੜ੍ਹਦੇ ਹਾਂ। ਹੁਣ ਤਾਂ ਕਈ ਪੁਰਾਣੇ ਤੇ ਸੇਵਾਮੁਕਤ ਆਪਣੇ ਦੋਰ ਦੀਆਂ ਚੰਗੀਆਂ ਮੰਦੀਆਂ ਘਟਨਾਵਾਂ ਨੂੰ ਕਿਸੇ ਕਜਲਮ ਦੇ ਰੂਪ ਵਿੱਚ ਅਖਬਾਰਾਂ ਦੀਆਂ ਸੁਰਖੀਆਂ ਬਨਾਉਂਦੇ ਹਨ। ਲੋਕਾਂ ਨਾਲ ਵੀ ਬਹੁਤ ਧੱਕਾ ਹੋਇਆ ਉਸ ਦੋਰ ਵਿੱਚ ਤੇ ਪੁਲਿਸ ਨੇ ਵੀ
Continue readingਮਨ ਦੀ ਸੁੰਦਰਤਾ ਬਨਾਮ ਤਨ ਦੀ ਸੁੰਦਰਤਾ | man di sundarta bnaam tan di sundrta
ਸੁੰਦਰਤਾ ਆਪਣੇ ਆਪ ਵਿੱਚ ਬੇਮਿਸਾਲ ਹੁੰਦੀ ਹੈ। ਮਨੁੱਖ ਸੁੰਦਰਤਾ ਦਾ ਦੀਵਾਨਾ ਹੈ। ਸੁੰਦਰਤਾ ਇੱਕ ਗਹਿਣਾ ਹੈ। ਹਰ ਕੋਈ ਸੁੰਦਰ ਹੋਣਾ ਲੋਚਦਾ ਹੈ । ਸੁੰਦਰ ਨੂੰ ਹੀ ਪਾਉਣਾ ਚਾਹੁੰਦਾ ਹੈ। ਜਦੋ ਕਿਸੇ ਚੋ ਚੋਣ ਕਰਨੀ ਹੋਵੇ ਸੁੰਦਰ ਨੂੰ ਹੀ ਚੁਣਦਾ ਹੈ। ਪ੍ਰੰਤੂ “ਆਲ ਦ ਗਲਿਟਰਸ ਇਜ ਨਾਟ ਗੋਲਡ।” ਹਰ ਚਮਕਣ ਵਾਲੀ
Continue readingਆਰ ਐਸ ਵੈਸ਼ਨੂੰ ਢਾਬਾ | rs Vaishno Dhaba
ਸਰਸੇ ਆਰ ਸੀ ਹੋਟਲ ਦੀ ਜਗ੍ਹਾ ਦੇ ਨੇੜੇ ਹੀ ਇੱਕ ਰਾਧਾਸਵਾਮੀ ਵੈਸ਼ਨੂੰ ਢਾਬਾ ਹੁੰਦਾ ਸੀ। ਓਹਨਾ ਦੀ ਦਾਲ ਫਰਾਈ ਬਹੁਤ ਵਧੀਆ ਹੁੰਦੀ ਸੀ। ਸਵਾ ਰੁਪਏ ਦੀ ਦਾਲ ਫਰਾਈ ਤੇ ਪੰਝੀ ਪੈਸੇ ਦੀ ਰੋਟੀ। ਪਰ ਗਰੀਬ ਲੋਕ ਪੰਝੀ ਪੈਸੇ ਦੇ ਹਿਸਾਬ ਨਾਲ ਰੋਟੀ ਤੇ ਉਬਲੀ ਮੁਫ਼ਤ ਵਾਲੀ ਦਾਲ ਹੀ ਖਾਂਦੇ ਸਨ।
Continue readingਕਹਾਣੀ ਸ਼ੇਅਰ ਕਰੋ ਅਤੇ ਜਿੱਤੋ ਇਨਾਮ
ਸਤਿ ਸ਼੍ਰੀ ਅਕਾਲ ਸਾਰੇ ਕਹਾਣੀਕਾਰ ਵੀਰਾਂ ਅਤੇ ਭੈਣਾਂ ਨੂੰ , ਹੁਣ ਆਪਣੀ ਕਹਾਣੀ ਸ਼ੇਅਰ ਕਰੋ ਅਤੇ ਜਿੱਤੋ ਇਨਾਮ, ਵੀਰੋ ਅਤੇ ਭੈਣੋ ਅਸੀਂ ਇੱਕ ਪ੍ਰਤੀਯੋਗਤਾ ਲੈ ਕੇ ਆ ਰਹੇ ਹਾਂ , ਜਿਸ ਵਿੱਚ ਤੁਹਾਡੀ ਰਚਨਾ ਜਿੱਤ ਸਕਦੀ ਹੈ ਇਨਾਮ ਅਸੀਂ ਹਰ ਮਹੀਨੇ 3 ਕਹਾਣੀਆਂ ਚੁਣਾਂਗੇ , ਪਹਿਲੀ ਕਹਾਣੀ ਨੂੰ 1500, ਦੂਜੀ
Continue reading