ਇੱਕ ਦਿਨ ਸੋਲਾਂ ਨੰਬਰ ਆਲੀ ਆਪਣੀ ਕੋਠੀ ਅੱਗੇ ਖੜ੍ਹੀ ਪਾਲੇ ਨੂੰ ‘ਡੀਕ ਰਹੀ ਸੀ। ਓਹਨੂੰ ਟਮਾਟਰਾਂ ਦੀ ਸਮਝੋ ਐਮਰਜੈਂਸੀ ਸੀ। ਇੱਕ ਰੇਹੜੀ ਆਲਾ ਆਇਆ ਤਾਂ ਓਹਨੇ ਭਾਅ ਪੁੱਛ ਕੇ ਫਟਾਫਟ ਦੋ ਕਿੱਲੋ ਟਮਾਟਰ ਤੁਲਵਾ ਕੇ ਪੈਹੇ ਦੇਤੇ। ਓਹਦੇ ਕੋਲ ਗੋਭੀ ਵੀ ਵਧੀਆ ਪਈ ਸੀ। ਓਹਨੇ ਗੋਭੀ ਦਾ ਰੇਟ ਪੁੱਛਿਆ। ਵੀਹ
Continue readingCategory: Punjabi Story
ਪਾਲਾ ਸਬਜ਼ੀ ਵਾਲਾ (ਭਾਗ 2/3) | pala sabji wala part 2
“ਜੇਹੜੇ ਦਾਰੂ ਪੀ ਕੇ ਦਸ ਗਿਆਰਾਂ ਵਜੇ ਹੋਟਲਾਂ ਢਾਬਿਆਂ ਉੱਤੇ ਰੋਟੀ ਖਾਣ ਜਾਂਦੇ ਨੇ, ਓਹ ਖਾਂਦੇ ਨੇ ਆਂਟੀ ਜੀ…।” ਪਾਲਾ ਬੜੇ ਵਿਸ਼ਵਾਸ ਨਾਲ ਕਹਿੰਦਾ। “ਨਾਲੇ ਆਂਟੀ ਗੱਲ ਸੁਣੋ ਹੋਰ… ਜਦੋਂ ਤੁਹਾਡੇ ਬੱਚੇ ਬਾਹਰ ਡਿਨਰ ਕਰਨ ਨੂੰ ਜ਼ੋਰ ਲਾਉਣ ਨਾ ਤੁਹਾਨੂੰ… ਤਾਂ ਤੁਹੀਂ ਆਪ ਵੀ ਏਨ੍ਹਾਂ ਨੂੰ ਬੜੇ ਸੁਆਦ ਲਾ ਲਾ
Continue readingਜਿਸਮਾਂ ਦੀ ਗੱਲ | jisma di gal
ਉੱਠ ਜਾ ਸਿਮਰਨ ਪੁੱਤ ਸੁਨੀਤਾ ਕਦੋ ਦੀ ਬਾਹਰ ਆ ਕੇ ਤੇਰਾ ਇੰਤਜ਼ਾਰ ਕਰ ਰਹੀ ਆ । ਕਾਲਜ ਜਾਣ ਨੂੰ ਦੇਰ ਹੋ ਜਾਣੀ ਆ ਚਲ ਉੱਠ ਖੜ। ਸੁਨੀਤਾ ਦਾ ਨਾਮ ਸੁਣ ਕੇ ਸਿਮਰਨ ਨੂੰ ਯਾਦ ਆਯਾ ਕੇ ਅੱਜ ਤਾਂ ਕਾਲਜ ਵੀ ਹੈ । ਮੰਮਾ ਤੁਸੀ ਸੁਨੀਤਾ ਅੰਦਰ ਤਾਂ ਬੁਲਾ ਲਓ ।
Continue readingਗੈਰਹਾਜ਼ਰ (ਮਿੰਨੀ ਕਹਾਣੀ) | gair hazir
ਨਮਸਤੇ , ਮੈਡਮ ਜੀ ਅਮਨ ਦੇਖ , ਐਤਕੀ ਜਗਸੀਰ ਦੀਆ ਪੰਜ ਗੈਰਹਾਜ਼ਰੀਆਂ ਹਨ । ਇਹ ਗੈਰਹਾਜ਼ਰੀ ਸਟਾਫ਼ ਦੀ ਸਿਕਾਇਤ ਤੇ ਪਾਈ ਗਈ। ਅਮਨ :- ਮੈਡਮ ਜੀ , ਕੁਝ ਲੋਕਾਂ ਦੀ ਆਦਤ ਬਣ ਜਾਂਦੀ ਏ, ਨਿੱਕੀ ਨਿੱਕੀ ਗੱਲ ਤੇ ਸ਼ਿਕਾਇਤ ਕਰਨ ਦੀ। ਐਵੇਂ ਗਰੀਬ ਬੰਦਿਆਂ ਦੇ ਮਗਰ ਹੱਥ ਧੋ ਕੇ ਪਏ
Continue readingਕੂਲਰ ਵਿਚਲੀ ਬੁੜੀ | cooler vichli budi
ਕਈ ਸਾਲ ਹੋਗੇ ਸਾਡੇ ਘਰ ਦੇ ਸਾਹਮਣੇ ਦੀ ਗਲੀ ਵਿੱਚ ਸਸਤਾ ਸਮਾਨ ਦੇਣ ਵਾਲੀ ਕੰਪਨੀ ਨੇ ਆਪਣਾ ਦਫਤਰ ਖੋਲ੍ਹਿਆ। ਲਗਭਗ ਇੱਕ ਚੋਥਾਈ ਕੀਮਤ ਜਮਾਂ ਕਰਵਾਕੇ ਉਹ ਪੰਦਰਾਂ ਦਿਨਾਂ ਬਾਅਦ ਮਾਲ ਦੀ ਸਪਲਾਈ ਦਿੰਦੇ ਸੀ। ਲੋਕਾਂ ਨੇ ਫਟਾਫਟ ਸਟੀਲ ਅਲਮਾਰੀ ਕੂਲਰ ਫਰਿਜ਼ ਡਬਲ ਬੈਡ ਤਖਤਪੋਸ਼ ਲਈ ਰਕਮ ਜਮਾਂ ਕਰਵਾਉਣੀ ਸ਼ੁਰੂ ਕਰ
Continue readingਦੁਪਹਿਰੀਏ ਦਾ ਫਿਕਰ | dupehriye da fikar
ਮੇਰੇ ਦਾਦਾ ਜੀ ਸਾਡੇ ਸ਼ਰੀਕੇ ਦੀ ਫਰਮ #ਬੱਗੂਮੱਲ_ਕਰਤਾਰ_ਚੰਦ ਤੇ ਆੜ੍ਹਤ ਆਉਂਦੇ ਸਨ। ਖੇਤ ਦੀ ਫਸਲ ਤੇ ਹੱਟੀ ਤੇ ਖਰੀਦਿਆ ਨਰਮਾ ਕਪਾਹ ਇੱਥੇ ਹੀ ਵੇਚਦੇ ਸਨ। ਬਾਬਾ ਕਰਤਾਰ ਚੰਦ ਸੇਠੀ ਮੇਰੇ ਦਾਦਾ ਜੀ ਦੇ ਭਰਾਵਾਂ ਦੀ ਥਾਂ ਲਗਦਾ ਸੀ। ਆੜ੍ਹਤ ਦੇ ਨਾਲ ਉਹ ਪੰਸਾਰੀ ਵੀ ਸੀ। ਇਸ ਲਈ ਉਹ ਪਿੰਡ ਆਲੀ
Continue readingਵਿਸ਼ਵਜੋਤੀ | vishavjyoti
” ਬਾਬੂ ਜੀ, ਤੁਹਾਡਾ ਨੰਬਰ ਬਾਬੇ ਤੋ ਬਾਅਦ” ” ਅੱਛਾ ।” ” ਲਾਲਾ ਜੀ, ਤੁਹਾਡਾ ਨੰਬਰ ਬਾਬੂ ਜੀ ਤੋ ਬਾਅਦ” ਬਠਿੰਡੇ ਦੀ ਗੋਲ ਮਾਰਕੀਟ ਦੇ ਨੇੜੇ ਪਾਣੀ ਦੀ ਟੈੰਕੀ ਦੇ ਥੱਲੇ ਖੜ੍ਹਾ ਗਿਆਨੀ ਪਰਾਂਠੇ ਵਾਲਾ ਆਪਣੇ ਗਾਹਕ ਨਿਪਟਾ ਰਿਹਾ ਸੀ । ਮੇਰਾ ਨੰਬਰ ਬਾਬੇ ਤੋ ਬਾਅਦ ਸੀ ਪਰ ਬਾਬੇ ਤੋ
Continue readingਸ਼ੱਕਰ ਘਿਓ | shakkar gheo
ਅੱਜ ਇੱਕ ਘਿਓ ਸ਼ੱਕਰ ਵਾਲੀ ਪੋਸਟ ਪੜ੍ਹਕੇ ਮੇਰੇ ਵੀ ਪੰਦਰਾਂ ਕੁ ਦਿਨ ਪੁਰਾਣੀ ਇੱਕ ਹੱਡ ਬੀਤੀ ਯਾਦ ਆ ਗਈ। ਹੋਇਆ ਇੰਜ ਕਿ ਬਾਹਲੇ ਸਿਆਣੇ ਲੋਕਾਂ ਦੀ ਦਿੱਤੀ ਮੱਤ ਤੇ ਅਮਲ ਕਰਦੇ ਹੋਏ ਅਸੀਂ ਰੋਟੀ ਟੁੱਕ ਦਾ ਕੰਮ ਕੋਈਂ ਅੱਠ ਕੁ ਵਜੇ ਨਿਬੇੜ ਲਿਆ। ਫਿਰ ਗੱਲਾਂ ਕਰਦਿਆਂ, ਪੋਤੀ ਨਾਲ ਖੇਡਦਿਆਂ ਅਤੇ
Continue readingਨੌਕਰੀ ਦਾ ਲੰਬਾ ਸਫ਼ਰ | naukri da lamba safar
17 ਸਤੰਬਰ ਦਾ ਦਿਨ ਮੇਰੀ ਜਿੰਦਗੀ ਵਿਚ ਵਿਸ਼ੇਸ਼ ਮਹੱਤਵ ਰੱਖਦਾ ਹੈ। ਇਹ ਵੀ ਇੱਕ ਪ੍ਰਕਾਰ ਦਾ ਜਨਮ ਦਿਨ ਹੀ ਹੈ। ਇਸ ਦਿਨ ਮੈਂ ਆਪਣੀ ਜਿੰਦਗੀ ਦੀ ਇੱਕ ਨਵੀਂ ਪਾਰੀ ਸ਼ੁਰੂ ਕੀਤੀ ਸੀ। ਮੈਨੂੰ ਯਾਦ ਹੈ ਕਿ17 ਸਤੰਬਰ 1982 ਨੂੰ ਮੈਂ ਅਕਾਊਂਟਸ ਕਲਰਕ ਦੇ ਰੂਪ ਵਿੱਚ ਦਸਮੇਸ਼ ਗਰਲਜ਼ ਸੀਨੀ ਸਕੈਂਡ ਪਬਲਿਕ
Continue readingਸਪੀਡ | speed
ਪੁਰਾਣੀ ਗੱਲ ਏ..ਪਿਤਾ ਜੀ ਦੀ ਦੁਆਈਂ ਲੈਣ ਭੋਏਵਾਲ ਡਾਕਟਰ ਕਸ਼ਮੀਰ ਸਿੰਘ ਕੋਲ ਜਾਣਾ ਪੈਂਦਾ ਸੀ..ਇਲਾਕੇ ਦੇ ਮਿੱਤਰ ਪਿਆਰੇ ਜਾਣਦੇ ਹੋਣੇ..ਉਧੋਕੇ ਅਤੇ ਰਾਮਦਵਾਲੀ ਪਿੰਡਾਂ ਦੇ ਵਿਚਕਾਰ ਝਾਮਕੇ ਵੱਲ ਨੂੰ ਇੱਕ ਸੇਮ ਨਾਲਾ ਪੈਂਦਾ ਸੀ..ਸਿੱਧੀ ਤੁਰੀ ਜਾ ਜਾਂਦੀ ਸੜਕ ਤੇ ਅਚਾਨਕ ਇੱਕ ਤਿੱਖਾ ਮੋੜ..ਫੇਰ ਓਸੇ ਸੇਮ ਨਾਲੇ ਤੇ ਬਿਨਾ ਕਿਨਾਰੀ ਵਾਲਾ ਬਣਿਆ
Continue reading