ਉਹ ਮਰਿਆ ਮਾਰੀ ਆਉਂਦਾ। ਸਰੀਰਕ ਪੱਖੋਂ ਸਿੱਧੂ ਨੂੰ ਮਰਿਆ ਸਮਝ ਕੇ ਵਾਜਿਆਂ ਤੋਂ ਮਿੱਟੀ ਝਾੜ ਲੈਣ ਵਾਲਿਆਂ ਨੇ ਕਦੀ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਣਾਂ ਕਿ ਉਹ ਮਰਕੇ ਉਹਨਾਂ ਦਾ ਜਿਉਂਦਿਆਂ ਦਾ ਕਤਲ ਕਰਦਾ ਰਹੇਗਾ। ਛਤਾਦ ਵਰਗੇ ਸਾਰੀ ਉਮਰ ਮੱਥੇ ਲੱਗਾ ਕਲੰਕ ਨਹੀਂ ਮਿਟਾ ਸਕਣਗੇ। ਜਿਥੇ ਸਿੱਧੂ ਨੇ ਆਪਣੀਆਂ ਕੁਝ
Continue readingCategory: Punjabi Story
ਸੁੱਖ ਦੁੱਖ ਦੇ ਸਾਥੀ | sukh dukh de saathi
ਹੈਪੀ ਦੀਵਾਲੀ ਸਰ ਜੀ। ਗੇਟ ਤੋਂ ਹੀ ਉੱਚੀ ਉੱਚੀ ਬੋਲਦੇ ਹੋਏ ਸਾਡੇ ਸਕੂਲ ਦੇ ਡਰਾਈਵਰ ਵਿਨੋਦ ਸ਼ਰਮਾ ਨੇ ਕਿਹਾ। ਵਿਨੋਦ ਸ਼ਰਮਾ ਸਕੂਲ ਬੱਸ ਦਾ ਡਰਾਈਵਰ ਸੀ ਤੇ ਹੁਣ ਸੇਵਾ ਮੁਕਤੀ ਤੋਂ ਬਾਦ ਗੇਟ ਕੀਪਰ ਦੇ ਤੋਰ ਤੇ ਸੇਵਾ ਨਿਭਾ ਰਿਹਾ ਹੈ। ਸ਼ੁਰੂ ਤੋਂ ਹੀ ਇਹ ਮੇਰੀ ਬਹੁਤ ਇੱਜਤ ਕਰਦਾ ਹੈ।
Continue readingਦੁਕਾਨਦਾਰੀ | dukandaari
ਦੀਵਾਲੀ ਤੋਂ ਤਿੰਨ ਕੁ ਦਿਨ ਪਹਿਲਾਂ ਮੈਂ ਬੇਟੇ ਨਾਲ ਬਠਿੰਡਾ ਮਾਰਕੀਟ ਗਿਆ। ਅਸੀਂ ਬਿਜਲੀ ਦੀਆਂ ਦੋ ਤਿੰਨ ਆਈਟਮਾਂ ਖਰੀਦਨੀਆ ਸਨ। ਫਲਾਈ ਓਵਰ ਦੇ ਨੇੜੇ ਮੋਹੱਲੇ ਚ ਉਹ ਦੁਕਾਨ ਸੀ। ਮੈਂ ਉਸ ਤੋਂ ਮਲਟੀ ਕਲਰ ਲੇਜ਼ਰ ਲਾਈਟ ਖਰੀਦੀ ਜਿਸਦੇ ਉਸਨੇ ਸਾਢੇ ਪੰਜ ਸੌ ਰੁਪਏ ਮੰਗੇ ਸਨ। ਉਹ ਲੇਜ਼ਰ ਲਾਈਟ ਮੈਂ ਡੱਬਵਾਲੀ
Continue readingਰਸੀਦੀ ਟਿਕਟ | rasidi ticket
ਅੱਜ ਤੋਂ ਕਈ ਦਹਾਕੇ ਪਹਿਲਾਂ ਪੰਜਾਬੀ ਦੀ ਸਿਰਮੌਰ ਲੇਖਿਕਾ ਅੰਮ੍ਰਿਤਾ ਪ੍ਰੀਤਮ ਨੇ ਆਪਣੀ ਜੀਵਨ ਗਾਥਾ ਲਿਖੀ ਤੇ ਨਾਮ ਰੱਖਿਆ ਰਸੀਦੀ ਟਿਕਟ। ਜੇਹੋ ਜਿਹੀ ਉਹ ਆਪ ਚਰਚਿਤ ਸੀ ਤੇ ਨਾਮ ਵੀ ਅਜੀਬ ਜਿਹਾ ਹੀ ਰੱਖਿਆ। ਇਹ ਵੀ ਕੋਈ ਕਿਤਾਬ ਦਾ ਨਾਮ ਹੋਇਆ। ਪਰ ਇਹ ਉਸਦੇ ਜੀਵਨ ਦੀ ਕਹਾਣੀ ਸੀ ਸੱਚੀ ਤੇ
Continue readingਭਾਰਤੀ ਪਰਿਵਾਰ | bharti parivar
ਇੱਕ ਦਿਨ Sumit Bharti ਨੇ ਮੇਰੇ ਨਾਲ ਕੌਫੀ ਪੀਣ ਦੀ ਇੱਛਾ ਜਾਹਿਰ ਕੀਤੀ ਤੇ ਨਾਲ ਹੀ ਸਵਾਦ ਪੰਜੀਰੀ ਦਾ ਜ਼ਿਕਰ ਵੀ ਕੀਤਾ ਸੀ। ਪਰ ਓਹ ਮੌਂਟੀ ਛਾਬੜਾ ਦੇ ਲੰਬੇ ਲਾਰਿਆਂ ਦਾ ਸ਼ਿਕਾਰ ਹੋ ਗਿਆ। ਉਂਜ ਮੈਡਮ Chander Kanta Bharti ਅਤੇ ਸ੍ਰੀ Ved Parkash Bharti ਦੀ ਆਪਣੇ ਪੁਰਾਣੇ ਵਿਦਿਆਰਥੀ NAVGEET ਸੇਠੀ
Continue readingਕੁੱਲੂ ਮਨਾਲੀ | kullu manali
ਕੁੱਲੂ ਮਨਾਲੀ ਜਾਣ ਤੋ ਬਾਅਦ ਹਰ ਕਿਸੇ ਦੀ ਰੋਹਤਾਂਗ ਪਾਸ ਜਾਣ ਦੀ ਕੋਸ਼ਿਸ਼ ਹੁੰਦੀ ਹੈ। ਕਿਓਕੀ ਓਥੇ ਫਰੀਜਰ ਵਰਗੀ ਠੰਡ ਹੁੰਦੀ ਹੈ ਤੇ ਬਰਫ਼ ਦੇ ਪਹਾੜ ਹੁੰਦੇ ਹਨ। ਰੋਹਤਾਂਗ ਦੇ ਰਸਤੇ ਵਿਚ ਗਰਮ ਕਪੜਿਆਂ ਦੀਆਂ ਸੈਕੜੇ ਦੁਕਾਨਾ ਹਨ ਜਿੰਨਾ ਤੇ ਸਿਫਤ ਨੰਬਰ ਲਿਖਿਆ ਹੁੰਦਾ ਹੈ। ਇਸ ਨਾਲ ਦੁਕਾਨ ਦੀ ਪਹਚਾਨ
Continue readingਮਾਂ ਤੇ ਦੀਵਾਲੀ | maa te diwali
ਮੇਰੀ ਮਾਂ ਨੂੰ ਘਰ ਦੀ ਹਰ ਛੋਟੀ ਛੋਟੀ ਗੱਲ ਦਾ ਫਿਕਰ ਰਹਿੰਦਾ ਸੀ। ਦਿਵਾਲੀ ਤੋ ਅੱਠ ਦਸ ਦਿਨ ਪਹਿਲਾ ਹੀ ਦੀਵੇ ਖਰੀਦਣ ਲਈ ਰੌਲਾ ਪਾਉਣ ਲੱਗ ਜਾਂਦੀ । ਫੇਰ ਜਦੋਂ ਓਹ ਦੋਵਾਂ ਘਰਾਂ ਵਾਸਤੇ ਦੀਵੇ ਖਰੀਦ ਲੈਂਦੀ ਤਾਂ ਓਹ ਹਰ ਇੱਕ ਨੂੰ ਵਾਰੀ ਵਾਰੀ ਦੱਸਦੀ । ਕਿ ਮੈ ਦੀਵੇ ਖਰੀਦ
Continue readingਣੀ ਤੇਰੇ ਹੈਪੀ ਬਰਥਡੇ ਤੇ | ni tere happy birthday te
ਨੀਲੀ ਪੱਗ ਬੰਨ੍ਹਕੇ ਸਿਆਣੀਆਂ ਸਿਆਣੀਆਂ ਗੱਲਾਂ ਕਰਨ ਵਾਲੇ ਇਸ ਗੁਜਰਾਤੀ ਸਰਦਾਰ Avtar Singh Gujarat ਦਾ ਅੱਜ ਜਨਮ ਦਿਨ ਹੈ। ਪਹਿਲਾਂ ਇਹ ਭਰਾ ਅਵਤਾਰ ਸਿੰਘ ਉੜਾਪੜੁ ਦੇ ਨਾਮ ਹੇਠ ਫਬ ਦੇ ਗਿਲੀਆਰਿਆਂ ਵਿੱਚ ਵਿਚਰਦਾ ਸੀ। ਪੰਜਾਬ ਦੇ ਮੋਹ ਕਾਰਣ ਆਪਣੇ ਪਿੰਡ ਦਾ ਨਾਮ ਆਪਣੇ ਨਾਮ ਨਾਲ ਲਿਖਦਾ ਸੀ। ਗੁਜਰਾਤ ਵਿੱਚ ਇਸਦਾ
Continue readingਰਹਿਮਤ ਦਾ ਦਰ 3 | rehmat da dar 3
ਇੱਕ ਦਿਨ ਅਸੀਂ ਸਰਸਾ ਦਰਬਾਰ ਮਜਲਿਸ ਤੇ ਗਏ। ਫਿਰ ਬਾਈ ਮੋਹਨ ਲਾਲ ਬਾਈ ਸਾਹਿਬ ਜੀ ਅਤੇ ਬਾਈ ਦਰਸ਼ਨ ਪ੍ਰਧਾਨ ਜੀ ਸਾਨੂੰ ਦੋ ਨੰਬਰ ਕਮਰੇ ਦੇ ਨਾਲ ਵਾਲੇ ਕਮਰੇ ਵਿੱਚ ਲ਼ੈ ਗਏ। ਉਹ ਡੇਰੇ ਦੁਆਰਾ ਸਕੂਲ ਖੋਲ੍ਹਣ ਦੀ ਚਰਚਾ ਕਰਨ ਲੱਗੇ। ਜਮੀਨ ਮੈਨੇਜਮੈਂਟ ਵਗੈਰਾ ਬਾਰੇ ਕਾਫੀ ਗੱਲਾਂ ਹੋਈਆਂ। ਉਸ ਤੋਂ ਬਾਅਦ
Continue readingਕਲਾਕਾਰੀ | kalakaari
ਜਿਵੇਂ ਅੱਜ ਮੰਡੀ ਡੱਬਵਾਲੀ ਨੂੰ ਜੀਪਾਂ ਦੇ ਸ਼ਹਿਰ ਵਜੋਂ ਜਾਣਿਆ ਜਾਂਦਾ ਹੈ। ਤਿਆਰ ਕੀਤੀਆਂ ਜੀਪਾਂ ਦੂਰ ਦੂਰ ਤੱਕ ਜਾਂਦੀਆਂ ਹਨ। ਕੱਦੇ ਉੱਠ ਰੇਹੜੀ ਅਤੇ ਟਰਾਲੀਆਂ ਬਹੁਤ ਮਸ਼ਹੂਰ ਸਨ। ਟਰਾਲੀ ਨੂੰ ਰੰਗ ਰੋਗਨ ਕਰਕੇ ਫੁੱਲ ਬੂਟੀਆਂ ਪਾਉਣ ਵਾਲੇ ਪੇਂਟਰ ਵੀ ਬਹੁਤ ਸ਼ਨ। ਪਰ ਅਸਲੀ ਆਰਟਿਸਟ ਬਹੁਤ ਗਿਣਵੇਂ ਹੀ ਸ਼ਨ। ਜੋ ਦੁਕਾਨਾਂ
Continue reading