ਅਖ਼ਬਾਰ ਪੜ੍ਹਿਆ ਪਤਾ ਲੱਗਦਾ ਕਿ ਕੀ ਕੁਝ ਬਣੀ ਜਾਂਦਾ “ਦੁਨੀਆ ‘ਚ ਇਕ ਪਾਸੇ ਤਾਂ ਰੱਬ ਨੂੰ ਮੰਨਣ ਵਾਲੇ ਵੀ ਲੋਕ ਨੇ, ਤੇ ਦੂਜੇ ਪਾਸੇ, ਜੱਗ ਵਿੱਚ ਉਹ ਲੋਕ ਵੀ ਬਥੇਰੇ ਨੇ, ਜਿਹੜੇ ਵਹਿਮਾਂ – ਭਰਮਾਂ ਵਿੱਚ ਲੋਕਾਂ ਨੂੰ ਪਾ ਕੇ ਦਿਨ ਰਾਤ ਲੁੱਟ ਰਹੇ ਨੇ “। ਜਿਵੇਂ – “ਅੱਜ ਇੱਕ
Continue readingCategory: Punjabi Story
ਦਰਦ ਏ ਆਜ਼ਾਦੀ | darad e azaadi
ਸਵੇਰ ਦੀ ਪਹਿਲੀ ਕਿਰਣ ਮੱਥੇ ਤੇ ਵੱਜੀ ਤਾਂ ਮੇਰੀ ਅੱਖ ਖੁੱਲ੍ਹੀ । ਸੁਨਸਾਨ ਜਗ੍ਹਾ ਮੇਰੇ ਆਸੇ ਪਾਸੇ ਲਾਸ਼ਾਂ ਦੇ ਢੇਰ ਲੱਗੇ ਹੋਏ । ਜੋ ਮੇਰੇ ਵਾਂਗੂੰ ਬੱਚ ਗਏ ਸੀ ਉਹ ਘਰ ਵਾਲਿਆ ਨੂੰ ਲੱਭ ਰਹੇ ਸਨ । ਮੇਰੀ ਸੁਰਤ ਜੀ ਬੌਂਦਲੀ ਹੋਈ ਸੀ । ਮੈਨੂੰ ਕੁੱਝ ਵੀ ਯਾਦ ਨਹੀਂ ਸੀ
Continue readingਸਿਆਣਪ | syanap
ਯਾਰ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਕਿ 1 ਜੇ ਬਾਥਰੂਮ ਵਿਚਲੀ ਸਾਬੁਣ ਦੇ ਟੁਕੜਿਆਂ ਨੂੰ ਹੱਥ ਧੋਣ ਲਈ ਵਾਸ਼ ਬੇਸਨ ਤੇ ਰੱਖ ਲਿਆ ਜਾਵੇ ਤਾਂ ਇਸ ਵਿਚ ਕੀ ਗਲਤ ਹੈ। ਕਿ ਉਥੇ ਵੀ ਲਕਸ ਦੀ ਡੇਢ ਸੌ ਗ੍ਰਾਮ ਦੀ ਟਿੱਕੀ ਰੱਖਣੀ ਜਰੂਰੀ ਹੈ। 2 ਜੇ ਟੁੱਥ ਪੇਸਟ ਯ ਸੇਵਿੰਗ
Continue readingਲਾਲ ਚੂੜਾ | laal chooda
ਉਸ ਦੀ ਕਿਸਮਤ ਵਿੱਚ ਲਾਲ ਚੂੜੀਆਂ ਤੇ ਬਹੁਤ ਸਨ ,ਪਰ ਜਿਸ ਲਾਲ ਚੂੜੇ ਦਾ ਚਾਅ ਸੀ ,ਸ਼ਾਇਦ ਉਹ ਉਸ ਲਈ ਬਣਿਆ ਹੀ ਨਹੀਂ ਸੀ ।ਬਚਪਨ ਤੋਂ ਹੀ ਉਸ ਨੂੰ ਨਵੀਂ ਵਿਆਹੀ ਵਹੁਟੀ ਬਹੁਤ ਚੰਗੀ ਲਗਦੀ ਸੀ ,ਕੋਈ ਵੀ ਪਿੰਡ ਵਿੱਚ ਵਿਆਹ ਹੁੰਦਾ ,ਚਾਹੇ ਕੁੜੀ ਦਾ ਜਾਂ ਮੁੰਡੇ ਦਾ ,ਉਹ ਲਾਲ
Continue readingਕਿਸਮਤ | kismat
ਜਦੋਂ ਉਹਨਾਂ ਦੇ ਘਰ ਦੂਜੀ ਧੀ ਆਈ ਤਾਂ ਕਮਲਾ ਬਹੁਤ ਦੁਖੀ ਹੋ ਗਈ। ਇੱਕ ਤਾਂ ਘਰ ਚ ਗਰੀਬੀ ਤੇ ਉਤੋਂ ਘਰ ਚ ਇਕੱਲਾ ਕਮਾਉਣ ਵਾਲਾ ਕਮਲਾ ਦਾ ਪਤੀ ਵੀ ਆਪਣੀ ਦੂਜੀ ਧੀ ਦੇ ਜਨਮ ਤੋਂ ਪਹਿਲਾਂ ਹੀ ਦੁਨੀਆਂ ਨੂੰ ਅਲਵਿਦਾ ਕਹਿ ਗਿਆ। ਹੁਣ ਕਮਲਾ ਨੂੰ ਉਮੀਦ ਸੀ ਕਿ ਉਸਦੇ ਘਰ
Continue readingਤਾਕਤ | takat
ਨੀਤੂ ਤੇ ਸੰਜੀਵ ਦੀ ਅਰੇਂਜ ਮੈਰਿਜ ਹੋਈ। ਦੋਵੇਂ ਬਹੁਤ ਖੁਸ਼ ਸਨ। ਜਲਦੀ ਹੀ ਉਨ੍ਹਾਂ ਦਾ ਪਹਾੜੀ ਇਲਾਕੇ ‘ਚ ਘੁੰਮਣ ਜਾਣ ਦਾ ਪ੍ਰੋਗਰਾਮ ਤੈਅ ਹੋ ਗਿਆ। ਚਾਈਂ-ਚਾਈਂ ਉਹ ਪਹਾੜੀ ਇਲਾਕੇ ਲਈ ਚੱਲ ਪਏ । ਚਲੋ ਇੰਜ ਹੀ ਇਕੱਠੇ ਵਕਤ ਬਿਤਾਇਆ ਉਹ ਇੱਕ ਦੂਜੇ ਨੂੰ ਸਮਝ ਵੀ ਜਾਣਗੇ। ਰਾਹ ‘ਚ ਖੂਬ ਮਸਤੀ
Continue readingਜਰੂਰੀ ਸੂਚਨਾ
ਪਿਆਰੇ ਯੂਜ਼ਰਸ , ਕ੍ਰਿਪਾ ਕਰਕੇ ਖੁਦ ਦੀ ਲਿਖੀ ਹੋਈ ਰਚਨਾ ਹੀ ਇਸ ਐਪ ਵਿੱਚ ਭੇਜਿਆ ਕਰੋ ਜਾਂ ਫਿਰ ਕਹਾਣੀਕਾਰ ਦੀ ਪ੍ਰਵਾਨਗੀ ਲੈ ਕੇ ਹੀ ਰਚਨਾ ਇਸ ਐਪ ਵਿਚ ਸ਼ੇਅਰ ਕਰਿਆ ਕਰੋ , ਸਾਨੂੰ ਬਹੁਤ ਮੈਸੇਜ ਆ ਰਹੇ ਹਨ ਕਿ ਉਹਨਾਂ ਦੀ ਲਿਖਤ ਪ੍ਰਵਾਨਗੀ ਤੋਂ ਬਿਨਾਂ ਇਸ ਐਪ ਵਿਚ ਹੈ ,
Continue readingਜਦੋਂ ਰੱਬ ਨੇ ਨੇੜੇ ਹੋ ਕੇ ਸੁਣੀ | jdon rabb ne nerhe ho ke suni
ਗੱਲ ਪਿਛਲੇ ਸਾਲ ਮਤਲਬ 2022 ਦੀ ਹੈ । ਮੈਂ ਮਨੀਲਾ ਤੋਂ ਭਾਰਤ ਗਿਆ ਹੋਇਆ ਸੀ , ਇੱਕ ਸ਼ਾਮ ਮੈਂ ਘਰ ਸੋਫੇ ਤੇ ਬੈਠਿਆ ਹੋਇਆ ਟੀਵੀ ਦੇਖ ਰਿਹਾ ਸੀ , ਮੇਰੀ ਆਦਤ ਹੁੰਦੀ ਸੀ ਕਿ ਸ਼ਾਮ ਨੂੰ ਟੀਵੀ ਤੇ ਗੁਰਬਾਣੀ ਚਲਾ ਲੈਣੀ। ਮੈਂ ਹੇਮਕੁੰਟ ਸਾਹਿਬ ਜੀ ਤੋਂ ਲਾਈਵ ਗੁਰਬਾਣੀ ਲਗਾ ਲਈ।
Continue readingਹੱਡੀ ਰਚੇ ਬੰਦੇ | haddi rache bande
ਸ੍ਰੀ Rajinder Bimal ਜੀ ਦੀ ਬਦੌਲਤ ਮੈਨੂੰ ਐਸ ਪੀ Baljit Sidhu ਜੀ ਦੀ ਕਿਤਾਬ “ਹੱਡੀ ਰਚੇ ਬੰਦੇ” ਪੜ੍ਹਨ ਦਾ ਸੁਭਾਗ ਪ੍ਰਾਪਤ ਹੋਇਆ। ਬਿਮਲ ਜੀ ਨੂੰ ਮੈਂ ਆਪਣਾ ਸਿਰਨਾਵਾਂ ਭੇਜਿਆ ਤੇ ਦੋ ਕੁ ਦਿਨਾਂ ਬਾਅਦ ਕਿਤਾਬ ਮੈਨੂੰ ਮਿਲ ਗਈ। ਲੇਖਕ ਪਹਿਲਾਂ ਹੀ ਮੇਰੇ ਨਾਲ ਫਬ ਤੇ ਜੁੜਿਆ ਹੋਇਆ ਹੈ। ਬਹੁਤੇ ਕਿੱਸੇ
Continue readingਪੱਪੂ ਬਨਾਮ ਸੋਨ ਪਾਪੜੀ | pappu bnaam son papdi
ਕਹਿੰਦੇ ਹਨ ਮੋਦੀ ਸਰਕਾਰ ਨੇ ਕਾਂਗਰਸੀ ਨੇਤਾ ਸ੍ਰੀ ਰਾਹੁਲ ਗਾਂਧੀ ਨੂੰ #ਪੱਪੂ ਦਾ ਨਾਮ ਦਿੱਤਾ। ਉਸ ਨੂੰ ਪੱਪੂ ਪ੍ਰਚਾਰਿਤ ਕਰਨ ਲਈ ਕਰੋੜਾਂ ਰੁਪਏ ਖਰਚ ਕੀਤੇ। ਆਪਣੇ ਗੋਦੀ ਮੀਡੀਆ ਨੂੰ ਇਹ ਕੰਮ ਸੌਂਪਿਆ। ਇਹ ਗੱਲ ਸ਼ਾਇਦ ਬਾਹਲੇ ਲੋਕਾਂ ਦੇ ਹਜ਼ਮ ਨਾ ਆਵੇ। ਇਸੇ ਤਰ੍ਹਾਂ #ਸੋਨ_ਪਾਪੜੀ ਵਧੀਆ ਮਿਠਾਈ ਹੈ ਜੋ ਕਈ ਮਹੀਨੇ
Continue reading