ਕੌਫ਼ੀ ਵਿਦ ਡਾਕਟਰ ਅਸ਼ਵਨੀ | coffee with doctor ashvani

ਦੀਵਾਲੀ ਦੇ ਦਿਨ ਤੇ ਅੱਜ ਚੇਹਰੇ ਤੇ ਓਦੋਂ ਲਾਲੀ ਆ ਗਈ ਜਦੋਂ lions club supreem ਦੇ ਪ੍ਰਧਾਨ ਅਤੇ ਮਸ਼ਹੂਰ ਡੇਂਟਿਸਟ ਡਾਕਟਰ Ashwani Sachdeva ਆਪਣੇ ਅਨੁਜ ਨਾਲ ਦੀਵਾਲੀ ਦੀ ਮੁਬਾਰਕਬਾਦ ਦੇਣ ਆਏ। ਚਾਹੇ ਸਾਡੀ ਮੁਲਾਕਾਤ ਕਈ ਦਿਨਾਂ ਤੋਂ ਪੈਂਡਿੰਗ ਪਈ ਸੀ। ਪਰ ਦਿਵਾਲੀ ਦੇ ਦਿਨ ਸ਼ਾਮ ਨੂੰ ਜਦੋਂ ਹਰ ਕਿਸੇ ਨੂੰ

Continue reading


ਬੈਠਕ | baithak

“ਐਂਕਲ ਤੁਸੀਂ ਦੋਨੇ ਇੱਥੇ ਇੱਕਲੇ ਕਿਉਂ ਬੈਠੇ ਹੋ?” ਮੇਰੀ ਪੋਤੀ ਦੀ ਸਹੇਲੀ ਸ਼ਗੁਣ ਨੇ ਸਾਨੂੰ ਦੋਹਾਂ ਨੂੰ ਡਰਾਇੰਗ ਰੂਮ ਵਿੱਚ ਬੈਠੇ ਵੇਖਕੇ ਪੁੱਛਿਆ। “ਪੁੱਤ ਬੁੜਿਆਂ ਦਾ ਤਾਂ ਮੰਜਾ ਲੋਕ ਬੈਠਕ ਵਿੱਚ ਡਾਹ ਦਿੰਦੇ ਹਨ।” ਮੈਂ ਮਜ਼ਾਕ ਵਿੱਚ ਕਿਹਾ। “ਬੈਠਕ? ਬੈਠਕ ਕੀ ਹੁੰਦੀ ਹੈ।” ਉਸਨੇ ਹੈਰਾਨੀ ਜਿਹੀ ਨਾਲ ਪੁੱਛਿਆ। ਗੱਲ ਉਸਦੀ

Continue reading

ਕੌਫ਼ੀ ਵਿਦ ਸੁੱਖੀ ਬਰਾੜ | coffee with sukhi brar

ਮੇਰੀ ਅੱਜ ਦੀ ਕੌਫ਼ੀ ਦੀ ਮਹਿਮਾਨ ਪੰਜਾਬ ਤੇ ਪੰਜਾਬੀਅਤ ਦੀ ਜਿੰਦਜਾਨ, ਪੰਜਾਬੀ ਵਿਰਸੇ ਤੇ ਸਭਿਆਚਾਰ ਦੀ ਪਹਿਰੇਦਾਰ, ਜ਼ਮੀਨੀ ਹਕੀਕੀ ਨਾਲ ਜੁੜੀ ਹੋਈ ਪੰਜਾਬੀ ਦੀ ਪ੍ਰਸਿੱਧ ਲੋਕ ਗਾਇਕਾ Sukhi Brar ਸੀ। ਪੰਜਾਬ ਦੀ ਧਰਤੀ ਤੇ ਜਨਮ ਲ਼ੈਕੇ ਪੰਜਾਬੀ ਅਤੇ ਪੰਜਾਬੀਅਤ ਦੇ ਨਾਮ ਤੇ ਮਸ਼ਹੂਰੀ ਖੱਟਣ ਵਾਲੇ ਬਹੁਤ ਕਲਾਕਾਰ ਹੋਏ ਹਨ। ਜਿੰਨਾਂ

Continue reading

ਮਾਂ ਤੇ ਦੀਵਾਲੀ | maa te diwali

ਕੱਲ ਦਿਵਾਲੀ ਸੀ। ਅਕਸਰ ਹੁੰਦਾ ਇਉਂ ਸੀ ਕਿ ਦਿਵਾਲੀ ਤੋ ਪਹਿਲਾਂ ਮੇਰੀ ਮਾਂ ਦੀਵੇ ਖਰੀਦ ਲੈਂਦੀ ਦੋਨਾਂ ਘਰਾਂ ਲਈ। ਫਿਰ ਸਨੇਹਾ ਭੇਜ ਦਿੰਦੀ । ਸਰੋਜ ਨੂੰ ਕਿਹ ਦਿਓ ਕਿ ਮੈ ਦੀਵੇ ਲੈ ਲਏ ਹਨ । ਬੱਤੀਆਂ ਵੱਟ ਕੇ ਭੇਜ ਦਿੰਦੀ। ਪਰ ਇਸ ਸਾਲ ਤੇ ਚੇਤਾ ਵੀ ਨਹੀ ਸੀ ਕੀ ਦੀਵੇ

Continue reading


ਦੀਵਾਲੀ ਨੂੰ ਧੀ ਘਰੇ | diwali nu dhee ghare

“ਕੱਲ੍ਹ ਨੂੰ ਕਿੰਨੇ ਵਜੇ ਘਰੇ ਪਹੁੰਚ ਜਾਓਗੇ?” “ਕੋਈ ਪੰਜ ਛੇ ਵਜੇ ਪਹੁੰਚਾਗੇ।” “ਚਲੋ ਠੀਕ ਹੈ ਤੇਰੀਆਂ ਭਾਬੀਆਂ ਨੂੰ ਭੇਜੂ ਮੈਂ, ਵਧਾਈ ਦੇਣ।” “ਤਾਈ ਜੀ ਮਿਠਾਈ ਤਾਂ ਕੋਈ ਖਾਂਦਾ ਨਹੀਂ। ਨਾ ਖੇਚਲ ਕਰਿਓ। ਨਾਲੇ ਆਪਾਂ ਦੀਵਾਲੀ ਤਾਂ ਮਨਾਉਂਣੀ ਨਹੀਂ।” “ਫੇਰ। ਬੇਟਾ ਆਉਣਾ ਤਾਂ ਹੈਗਾ ਹੀ। ਤੇ ਧੀ ਕੋਲ ਖਾਲੀ ਹੱਥ ਥੋੜੀ

Continue reading

ਮੌਜ ਨਾਨਕਿਆਂ ਦੀਆਂ | mauj nankeyan di

ਪੈਂਡੂ ਪਿਛੋਕੜ ਹੋਣ ਕਰਕੇ ਮੈਨੂੰ ਪਿੰਡਾਂ ਦੀਆਂ ਗਲੀਆਂ ਬਹੁਤ ਯਾਦ ਆਉਦੀਆਂ ਹਨ। ਕਈ ਵਾਰੀ ਤਾਂ ਸੋਚਦਾ ਸੋਚਦਾ ਉਹਨਾਂ ਗਲੀਆਂ ਵਿਚ ਗੁਆਚ ਜਾਂਦਾ ਹਾਂ। ਮੋਜੂਦਾ ਹਾਲਾਤ ਵਿਚ ਤਾਂ ਨਾਨਕੇ ਹੁੰਦੇ ਹੀ ਸਿਰਫ ਮਾਂ ਦੇ ਮਾਂਪਿਉ ਦਾ ਘਰ ਹੈ। 150 ਚੈਨਲ ਵੇਖਣ ਵਾਲੇ ਅੱਜ ਕੱਲ ਦੇ ਜੁਆਕ ਕੀ ਜਾਨਣ ਕਿ ਨਾਨਕਿਆਂ ਦੀ

Continue reading

ਸੰਸਕਾਰ | sanskar

ਇੱਕ ਪਰਿਵਾਰ ਦੀ ਦੂਜਿਆਂ ਤੇ ਸਕੀਮਾਂ ਪਾਉਣ, ਉਧਾਰੇ ਰੁਪਏ ਲੈ ਕੇ ਜਾਂ ਹੋਰ ਨੂੰ ਦਵਾ ਕੇ ਦੱਬ ਜਾਣ ਦੀ ਆਦਤ ਹੋਇਆ ਕਰਦੀ। ਰਿਸ਼ਤੇਦਾਰਾਂ ਵੱਲੋਂ ਕਿਸੇ ਸ਼ਗਨ/ਵਿਹਾਰ ਤੇ ਨੂੰਹਾਂ ਲਈ ਭੇਜੇ ਸ਼ਗਨ, ਕੱਪੜੇ ਹੋਰ ਵਸਤਾਂ ਪਰਿਵਾਰ ਦੀਆਂ ਵੱਡੀਆਂ ਬੁੜੀਆਂ(ਔਰਤਾਂ)ਆਪ ਰੱਖ ਜਾਂਦੀਆਂ ਅਤੇ ਧੀਆਂ ਦੀਆਂ ਫ਼ੜਾਂ ਮਾਰਨ ਤੇ ਨੂੰਹਾਂ ਨੂੰ ਸੁਣਾਉਣ (ਤੰਜ

Continue reading


ਪੰਜ ਸੋ ਦਾ ਨੋਟ | panj so da note

ਇਸ ਵਾਰ ਤਨਖਾਹ ਹਫਤਾ ਦੇਰ ਨਾਲ ਆਉਣੀ ਸੀ ….ਪਰਸ ਵਿਚ ਹੱਥ ਮਾਰਿਆ ਤਾਂ 500 ਦੇ ਨੋਟ ਤੋਂ ਇਲਾਵਾ 80 ਕ ਰੁਪਏ ਸੀ ਸਿਰਫ ….ਚਾਰ ਕ ਦਿਨ ਦਾ ਕਿਰਾਇਆ 80 ਰੁਪਏ ਰੱਖ, ਪੰਜ ਸੋ ਦਾ ਨੋਟ ਤਹਿ ਕਰ ਥੱਲੇ ਜਿਹੇ ਕਰ ਕੇ ਰੱਖ ਦਿਤੇ ਕਿ ਹੁਣ ਜੋ ਮਰਜੀ ਹੋ ਜੇ ਖਰਚਣੇ

Continue reading

ਅਸੂਲ | asool

ਫਰਵਰੀ 1985 ਪਿਤਾ ਜੀ ਨੂੰ ਅਚਨਚੇਤ ਦਿੱਲੀ ਜਾਣਾ ਪੈ ਗਿਆ..ਪਿਤਾ ਜੀ ਦੇ ਚਾਚਾ ਜੀ ਸਖਤ ਬਿਮਾਰ ਹੋ ਗਏ ਸਨ..ਰਾਤੀ ਬਿਆਸੋਂ ਫੜੀ ਫਰੰਟੀਅਰ ਤੜਕੇ ਦਿੱਲੀ ਅੱਪੜ ਗਈ..ਪਹਾੜ ਗੰਜ ਵੱਲੋਂ ਨਿੱਕਲ ਵੇਖਿਆ ਬੱਸਾਂ ਵਿਚ ਬਹੁਤ ਜਿਆਦਾ ਭੀੜ..ਇੱਕ ਸਿੱਖ ਆਟੋ ਵਾਲਾ ਕੋਲ ਆਇਆ..ਆਖਣ ਲੱਗਾ ਜੀ ਕੱਲੇ ਜਾਣਾ ਠੀਕ ਨਹੀਂ ਆਓ ਮੈਂ ਛੱਡ ਅਉਂਦਾ..!

Continue reading

ਨੀ ਮੈ ਮਝ ਤੁਰੀ ਪ੍ਰਦੇਸ਼ ਨੀ ਸਇਓ | ni mai majh

ਤੁਸੀ ਵੀ ਹੱਸ ਲਓ ਮੇਰੇ ਤੇ । ਪਹਿਲਾਂ ਕਿਹੜਾ ਤੁਸੀ ਘੱਟ ਗੁਜਾਰਦੇ ਹੋ ਮੇਰੇ ਨਾਲ। ਮੈਂ ਮੱਝ ਹਾਂ। ਇਕ ਐਸਾ ਜਾਨਵਰ ਜੋ ਦੁਨਿਆਂ ਦੇ ਬਹੁਤੇ ਹਿੱਸੇ ਨੂੰ ਦੁੱਧ ਦੀ ਪੂਰਤੀ ਕਰਦਾ ਹੈ। ਜਦੋਂ ਦੁੱਧ ਦੀ ਗੱਲ ਆਉਂਦੀ ਹੈ ਤਾਂ ਮੇਰਾ ਵੀ ਜਿਕਰ ਆਉਦਾ ਹੈ। ਪਰ ਪਤਾ ਨਹੀਂ ਕਿਉਂ ਮੇਰੇ ਵੱਲ

Continue reading