ਜੀਵਨ | jeevan

ਰਾਤੀ ਮੀਂਹ ਪਿਆ..ਸੁਵੇਰੇ ਸੈਰ ਤੇ ਗਿਆ ਅਣਜਾਣ ਮੁਹੱਲੇ ਦੀ ਅਣਜਾਣ ਪਾਰਕ ਵਿੱਚ ਬੈਠ ਗਿਆ..ਸਾਮਣੇ ਇੱਕ ਗੋਰੀ ਗਿੱਲੇ ਬੇਂਚ ਤੇ ਟਾਕੀ ਫੇਰ ਰਹੀ ਸੀ..ਮੈਨੂੰ ਆਖਣ ਲੱਗੀ ਇਥੇ ਸੁੱਕੇ ਤੇ ਆ ਜਾ..ਓਥੇ ਗਿੱਲਾ ਹੋ ਜਾਵੇਂਗਾ..ਦੱਸਣ ਲੱਗੀ ਇਥੇ ਹੋਰ ਘੜੀ ਨੂੰ ਮੇਰੇ ਦੋਹਤੇ ਦੋਹਤੀਆਂ ਖੇਡਣ ਆ ਜਾਣਾ..ਓਹਨਾ ਲਈ ਤਿਆਰੀ ਕਰਦੀ ਆਂ..ਗਿੱਲੀ ਥਾਂ ਤੇ

Continue reading


ਪਾਲਾ ਸਬਜ਼ੀ ਵਾਲਾ (ਭਾਗ 1/3) | paala sabji wala

“ਗੋਭੀ, ਮਟਰ, ਗਾਜਰਾਂ, ਸ਼ਮਗਲ, ਮੂਲੀਆਂ, ਟਮਾਟੇ ਭਾਈਅਅਅ…” “ਘੀਆ, ਪੇਠਾ, ਚੱਪਨ-ਕੱਦੂ, ਆਲੂ, ਗੰਢੇ…” ਗਰਮੀਆਂ ਸਰਦੀਆਂ ਵਿੱਚ ਪਾਲਾ ਸਬਜ਼ੀ ਵਾਲਾ ਉੱਚੀ ਦੇਣੀ ਬੱਸ ਏਹੋ ਹੋਕਾ ਮਾਰਦਾ। ਉਹ ਕੋਈ ਵਿਸ਼ੇਸ਼ਣ ਲਾ ਕੇ ਜਾਂ ਆਵਾਜ਼ ਦਾ ਅੰਦਾਜ਼ ਬਦਲ ਕੇ, ਸੀਟੀ ਵਜਾ ਕੇ ਜਾਂ ਵਿੰਗੀ ਟੇਢੀ ਆਵਾਜ਼ ਬਣਾ ਕੇ ਹੋਕਾ ਨਾ ਮਾਰਦਾ ਜਿਵੇਂ ਆਮ ਤੌਰ

Continue reading

ਨਾਮ ਕੀ ਰੱਖੀਏ | naam ki rakhiye

ਅੱਜਕਲ੍ਹ ਇੱਕ ਯ ਦੋ ਨਿਆਣੇ ਜੰਮਣ ਦਾ ਚਲਣ ਹੈ। ਪਹਿਲਾਂ ਇਹ ਸੂਈ ਦੱਸ ਬਾਰਾਂ ਦਾ ਅੰਕੜਾ ਆਮ ਹੀ ਪਾਰ ਕਰ ਜਾਂਦੀ ਸੀ। ਸਮੇਂ ਦੀ ਨਜ਼ਾਕਤ ਅਤੇ ਦੇਸ਼ ਦੀ ਜਨਸੰਖਿਆ 150 ਕਰੋੜ ਦੇ ਨਜ਼ਦੀਕ ਹੋਣ ਕਰਕੇ ਲੋਕ ਇੱਕ ਦੋ ਤੋਂ ਬਾਅਦ ਮਾਫ਼ੀ ਮੰਗਣ ਲੱਗ ਪਏ। ਪਰ ਫਿਰ ਵੀ ਉਹਨਾਂ ਦੀ ਵੱਡੀ

Continue reading

ਪੀੜ ਅਵੱਲੀ | peerh avalli

ਬਚਪਨ ਚ ਉਹ ਸਾਰੀਆਂ ਰੀਝਾਂ ਦਿਲ ਚ ਉਹ ਰਹਿ ਗਈਆਂ ਜਦੋਂ ਮਾਂ ਦੇ ਕਹਿਣਾ ” ਪੈਸੇ ਦਰਖਤਾਂ ਨਾਲ ਲੱਗਦੇ ਆ ,ਕਦੀ ਆ ਲੈਂ ਦਿਓ ਕਦੀ ਓ ਲੈਂ ਦਿਓ, ਜਦੋਂ ਆਪ ਕਮਾਈਆਂ ਕਰੇਗਾ ਫੇਰ ਪਤਾ ਲੱਗਣਾ” ਬਚਪਨ ਚ ਓ ਦਰਵਾਜ਼ੇ ਵੀ ਬੰਦ ਹੁੰਦੇ ਵੇਖੇ ਆ ਜਿੰਨਾ ਦੇ ਘਰ ਖਿਡਾਉਣਿਆਂ ਨਾਲ ਭਰੇ

Continue reading


ਮੇਰਾ ਸੁਪਨਾ | mera supna

ਮੈਂ ਉਦੋਂ ਦੂਸਰੀ ਜਮਾਤ ਵਿਚ ਪੜ੍ਹਦੀ ਸੀ ਇੱਕ ਦਿਨ ਮੈਂ ਸਕੂਲ ਤੋਂ ਘਰ ਵਾਪਿਸ ਆਉਂਦਿਆਂ ਵੇਖਿਆ ਕਿ ਸਾਡੀ ਗਲੀ ਵਿੱਚ ਕੁਝ ਪੁਲਿਸਵਾਲੇ ਖੜ੍ਹੇ ਸਨ ਮੈਂ ਪੁਲਿਸ ਨੂੰ ਵੇਖ ਕੇ ਡਰ ਗਈ ਤੇ ਮੈਂ ਹੌਲੀ ਹੌਲੀ ਘਰ ਵੱਲ ਨੂੰ ਵਧਣ ਲੱਗੀ ਵੈਸੇ ਵੀ ਪੁਲਿਸ ਤੋਂ ਕੌਣ ਨਹੀਂ ਡਰਦਾ ਮੈਂ ਤਾਂ ਫੇਰ

Continue reading

ਯੋਗ ਜਾਂ ਚੋਗ | yog ja chog

ਸਵੇਰੇ ਸਵੇਰੇ ਹੀ ਵੱਜੀ ਜਾਂਦੈ, ਪਤਾ ਨੀ ਕੌਣ ਨਿਰਣੇ ਕਾਲਜੇ ਹੀ ਫੋਨ ਚੱਕ ਕੇ ਬਹਿ ਜਾਂਦਾ ,ਵੀ ਬੰਦਾ ਰੱਬ ਦਾ ਨਾਂ ਹੀ ਲੈ ਲਵੇ ਦੋ ਘੜੀ , ਬੁੜ ਬੁੜ ਕਰਦੀ ਗੁਰੀ ਦੀ ਮਾਂ ਨੇ ਫੋਨ ਚੁੱਕਿਆ “ਹੈਲੋ ਜੀ , ਮੈਂ ਸਕੂਲ ਦਾ ਮਾਸਟਰ ਬੋਲਦਾਂ ਗੁਰੀ ਘਰੇ ਹੀ ਆ ? ਮੇਰੀ

Continue reading

ਬੁੱਢਾ ਬੁੱਢੀ ਦੀ ਕਹਾਣੀ | budha budhi di kahani

#ਬੁੱਢੇ_ਬੁੱਢੀ_ਦੀ_ਕਹਾਣੀ “ਗੁਡ ਮੋਰਨਿੰਗ।” ਜਿਸ ਦਿਨ ਬੁੱਢਾ ਪਹਿਲਾਂ ਉੱਠ ਜਾਵੇ ਉਹ ਬੁੱਢੀ ਨੂੰ ਕਹਿੰਦਾ ਹੈ। ਤੇ ਜਿਸ ਦਿਨ ਬੁੱਢੀ ਪਹਿਲਾਂ ਉੱਠ ਜਾਵੇ ਉਹ ਗਹਿਰੀ ਨੀਂਦ ਵਿੱਚ ਸੁੱਤੇ ਪਏ ਬੁੱਢੇ ਨੂੰ ਨਿਹਾਰਦੀ ਹੈ। ਤੇ ਬੁੱਲਾਂ ਤੇ ਮੁਸਕਾਹਟ ਲਿਆਕੇ, “ਕਾਹਨੂੰ ਉਠਾਉਣਾ ਹੈ।” ਸੋਚਕੇ, ਫਰੈਸ਼ ਹੋਣ ਚਲੀ ਜਾਂਦੀ ਹੈ। ਅਕਸਰ ਸਵੇਰੇ ਸਵੇਰੇ ਹੀ ਗੇਟ

Continue reading


ਸਿਮਰਨ | simran

ਕਾਲੀ ਬੋਲੀ ਰਾਤ ਸੀ , ਕਿਤੇ ਕਿਤੇ ਕਿਸੇ ਘਰ ਵਿੱਚ ਕੁਝ ਰੋਸ਼ਨੀ ਸੀ , ਬਿਲਕੁਲ ਸ਼ਾਂਤ ਮਾਹੌਲ ਸੀ। ਹਲਕੀ ਹਲਕੀ ਹਵਾ ਨਾਲ ਬੂੰਦਾਂ ਬਾਂਦੀ ਹੋ ਰਹੀ ਸੀ। ਸਿਮਰਨ ਹਰ ਰੋਜ਼ ਦੀ ਤਰਾਂ ਕੰਮ ਤੋਂ ਆਪਣੇ ਘਰ ਵੱਲ ਸ਼ਾਮ 5 ਵਜੇ ਨਿਕਲੀ ਸੀ ਪਰ ਉਸ ਸ਼ਾਮ ਪਹਿਲਾਂ ਉਸਦੀ ਬੱਸ ਖਰਾਬ ਹੋ

Continue reading

ਮੈਂ ਤੇ ਮੈਂ | mai te mai

ਇਹ ਦੁਨੀਆਵੀ ਸਟੇਜ ਤੇ ਜਿਉਂਦਿਆਂ ਮੈਂ ਕਈ ਤਰ੍ਹਾਂ ਦੇ ਕਿਰਦਾਰ ਨਿਭਾ ਰਿਹਾ ਹਾਂ, ਮਾਂ,ਪਿਉ, ਪਤਨੀ , ਬੱਚਿਆਂ ਨਾਲ ਕਈ ਤਰ੍ਹਾਂ ਦੇ ਝੂਠ ਸੱਚ ਬੋਲ ਕੇ ਰਿਸ਼ਤਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਹਾਂ , ਕਈ ਤਰ੍ਹਾਂ ਦੇ ਕਿਰਦਾਰ ਨਿਭਾਉਂਦਿਆਂ ਮੇਰੇ ਤੋਂ ਗਲਤੀਆਂ ਵੀ ਹੋ ਜਾਂਦੀਆਂ ਨੇ ਤੇ ਕਈ ਵਾਰੀ ਇੰਨ੍ਹਾਂ ਗਲਤੀਆਂ

Continue reading

ਦਿਲ ਦਾ ਦਰਦ | dil da dard

ਘਰ ਦੇ ਸਿਆਣੇ ਬੱਸ ਇਹੀ ਉਡੀਕ ਕਰ ਰਹੇ ਸਨ ਕਿ ਕਦੋਂ ਕੁੜੀ ਦੇ ਅਨੰਦ ਕਾਰਜ ਹੋਣ ਤੇ ਕਦੋਂ ਮੁੰਡੇ ਦੀ ਅਰਥੀ ਘਰ ਲੈ ਕੇ ਜਾਈਏ ਇਹ ਗੱਲ 1998 ਦੀ ਹੈ ਜਦੋਂ ਮੇਰੇ ਭਰਾ ਦਾ ਵਿਆਹ ਹੋਇਆ ਬਹੁਤ ਹੀ ਸੋਹਣੀ ਭਰਜਾਈ ਵਿਆਹ ਕੇ ਲਿਆਇਆ ਮੇਰਾ ਵੀਰ ਬਹੁਤ ਹੀ ਪਿਆਰੀ ਸੀ ਮੇਰੀ

Continue reading