ਅੱਸੀ ਦੇ ਦਹਾਕੇ ਦੀ ਗੱਲ ਹੈ ਮੇਰੀ ਪੰਜਾਬ ਵਿੱਚ ਕੈਮਿਸਟ ਸ਼ਾਪ ਹੁੰਦੀ ਸੀ । ਪਿੰਡਾਂ ਵਿੱਚ ਕੈਮਿਸਟ ਨੂੰ ਨਾਂ ਚਾਹੁੰਦਿਆਂ ਵੀ ਡਾਕਟਰ ਦਾ ਰੋਲ ਅਦਾ ਕਰਨਾ ਪੈਂਦਾ ਹੈ , ਮੇਰੇ ਕੋਲ ਸਾਡੇ ਨਾਲ ਦੇ ਪਿੰਡ ਦਾ ਕੋਈ ਮਰੀਜ਼ ਦਵਾਈ ਲੈਣ ਆਇਆ ਉਹ ਅਜੇ ਦੁਕਾਨ ਦੇ ਅੰਦਰ ਵੜਿਆ ਹੀ ਸੀ ਕਿ
Continue readingCategory: Punjabi Story
ਮਿਹਨਤਕਸ਼ | mehnatkash
ਬਾਜ਼ਾਰ ਦਾ ਕੰਮ ਨਿਪਟਾ ਕੇ ਘਰ ਦੀ ਗੱਲੀ ਕੋਲ ਪਹੁੰਚਿਆ ਹੀ ਸੀ..ਇੱਕ 12-13 ਸਾਲ ਦੇ ਮੁੰਡੇ ਨੇ ਜਮਾਂ ਕੋਲ ਆ ਕੇ ਸਾਇਕਲ ਦੀ ਬਰੈਕ ਮਾਰੀ। “ਨਮਸਤੇ ਅੰਕਲ”! ਨਮਸਤੇ ਬੇਟਾ!! “ਅੰਕਲ ਤੁਹਾਡਾ ਘਰ ਕਿੱਥੇ ਹੈ”? ਤੁਸੀਂ ਕੰਮ ਦਸੋ..ਉਹ ਸਾਹਮਣੇ ਮੇਰਾ ਘਰ ਹੈ। “ਅੰਕਲ ਸਾਡਾ ਘਰ ਆਜ਼ਾਦ ਚੌਕ ਦੇ ਨੇੜੇ ਗਲੀ ‘ਚ
Continue readingਇੰਤਜ਼ਾਰ ਕਦ ਤੱਕ | intezaar kad tak
“ਮੇਰੇ ਵਲੋਂ ਇਸ ਰਿਸ਼ਤੇ ਨੂੰ ਕੋਰੀ ਨਾਂਹ ਏਂ, ਮੈਥੋਂ ਬਾਹਰੇ ਹੋ ਕੇ ਜੇ ਤੁਸੀਂ ਰਿਸ਼ਤਾ ਕਰਨਾ ਤਾਂ ਤੁਹਾਡੀ ਮਰਜ਼ੀ” ਇੰਨਾ ਕਹਿ ਕੇ ਸੁਮਨ ਉਠ ਕੇ ਅੰਦਰ ਚਲੀ ਗਈ। ਸਾਰੇ ਹੈਰਾਨ ਸਨ । ਗਜੇਂਦਰ ਨੇ ਆਪਣੀ ਭੈਣ ਨੂੰ ਸਮਝਾ ਬੁਝਾ ਕੇ ਤੋਰ ਦਿੱਤਾ ਕਿ ਸਲਾਹ ਕਰਕੇ ਦੱਸਦੇ ਹਾਂ। ਉਹ ਆਪਣੀ ਭਤੀਜੀ
Continue readingਅਨਮੋਲ ਅਹਿਸਾਸ | anmol ehsaas
ਮਾਂ ਦੀ ਮਮਤਾ ਤੇ ਪਿਓ ਦਾ ਪਿਆਰ, ਬਹੁਤ ਹੀ ਨਿੱਘੇ ਅਤੇ ਅਨਮੋਲ ਅਹਿਸਾਸ ਹਨ… ਸਾਡੇ ਜਨਮਦਾਤਾ ਸਾਡੇ ਮਾਂ ਪਿਉ… ਸਾਡੇ ਗੁਰੂ ਸਾਡੇ ਪਹਿਲੇ ਅਧਿਆਪਕ ਹੁੰਦੇ ਹਨ। ਮਾਪੇ ਹੀ ਨੇ… ਜੋ ਬੱਚਿਆਂ ਨੂੰ ਜਨਮ ਦੇਣ ਦੇ ਨਾਲ- ਨਾਲ, ਸੁਨਿਹਰਾ ਭਵਿੱਖ ਵੀ ਦਿੰਦੇ ਨੇ…. ਬੱਚਿਆਂ ਦੀਆਂ ਨਿੱਕੀਆਂ ਨਿੱਕੀਆਂ ਅੱਖਾਂ ਨੂੰ, ਵੱਡੇ ਸੁਪਨੇ
Continue readingਖਰੀਦਦਾਰੀ | khariddari
ਅੱਜ ਮਨੁੱਖ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ। ਮਨੁੱਖ ਨੇ ਇੰਟਰਨੈਟ ਨਾਲ ਦੁਨੀਆਂ ਨੂੰ ਮੁੱਠੀ ਵਿਚ ਬੰਦ ਕਰ ਲਿਆ ਹੈ। ਪ੍ਰੰਤੂ ਜਿਥੇ ਨੈਟ ਬਹੁਤ ਸੁੱਖ ਸਹੂਲਤਾਂ ਦਿਤੀਆਂ ਹਨ ਉਥੇ ਸਮਾਜਿਕ ਕਦਰਾਂ ਕੀਮਤਾਂ ਦਾ ਨਕਸਾਨ ਵੀ ਕੀਤਾ ਹੈ। ਹੁਣ ਤਾਂ ਖਰੀਦ ਜਾਰੀ ਵੀ ਔਨ ਲਾਈਨ ਹੋ ਜਾਂਦੀ ਹੈ। ਨੈਟ ਬੈਂਕਿੰਗ
Continue readingਦੋ ਪਲੇਅਰ | do player
ਅਚਾਨਕ ਇੱਕ ਬਹੁਤ ਪੁਰਾਣੀ ਗੁਸਤਾਖੀ ਯਾਦ ਆ ਗਈ ਤਾਂ ਮੈਂ ਸੋਚਿਆ ਕਿਉਂ ਨਾ ਗਰੁੱਪ ਵਿੱਚ ਸਾਂਝੀ ਕੀਤੀ ਜਾਵੇ। ਗੱਲ ਇਸ ਤਰ੍ਹਾਂ ਸੀ ਕਿ ਸਕੂਲ ਪੜਦੇ ਸਮੇਂ ਮਾਸਟਰ ਜੀ ਨੇ ਮੈਨੂੰ ਕਿਸੇ ਕੰਮ ਲਈ ਬਜ਼ਾਰ ਭੇਜਿਆ ਤੇ ਤਾਕੀਦ ਕੀਤੀ ਕਿ ਵਾਪਸੀ ਆਉਂਣ ਲਗਿਆਂ ਭਾਰਤ ਪਾਕਿਸਤਾਨ ਦੇ ਸ਼ੁਰੂ ਹੋਣ ਵਾਲੇ ਮੈਚ ਬਾਰੇ
Continue readingਮਹਿੰਦੀ ਲਾਉਣ ਵਾਲੀ | mehndi laun wali
“ਬੇਟਾ ਕਿੰਨਾ ਪੜ੍ਹੇ ਹੋ ਤੁਸੀਂ।” ਕਰਵਾ ਚੋਥ ਤੇ ਬੇਟੀ ਦੇ ਮਹਿੰਦੀ ਲਾਉਣ ਆਈਆਂ ਪੂਜਾ ਤੇ ਮਮਤਾ ਨੂੰ ਮੈਂ ਪੁੱਛਿਆ। “ਐਂਕਲ ਮੈਂ ਪਲੱਸ ਟੂ ਕੀਤੀ ਹੈ ਤੇ ਇਹ ਪ੍ਰਾਈਵੇਟ ਬੀਏ ਵੀ ਕਰ ਰਹੀ ਹੈ।” ਆਪਣੇ ਕੰਮ ਵਿਚ ਮਗਨ ਪੂਨਮ ਨੇ ਆਖਿਆ। “ਬੇਟਾ ਕਿੰਨੀ ਦੇਰ ਤੋਂ ਇਹ ਕੰਮ ਕਰ ਰਹੇ ਹੋ। ਤੇ
Continue readingਮਾਚਿਸ ਦੀ ਡੱਬੀ | machis di dabbi
#ਬ੍ਰੇਕਿੰਗ_ਨਿਊਜ਼: ਚੌਦਾਂ ਸਾਲਾਂ ਬਾਅਦ ਵਧਣ ਜਾ ਰਹੇ ਹਨ ਮਾਚਿਸ ਦੀ ਡੱਬੀ ਦੇ ਰੇਟ। ਇੱਕ ਦਿਸੰਬਰ ਤੋਂ ਇੱਕ ਰੁਪਏ ਵਾਲੀ ਮਾਚਿਸ ਦੀ ਡੱਬੀ ਮਿਲੂਗੀ ਸਿਰਫ ਦੋ ਰੁਪਏ ਵਿੱਚ। ਇੱਕ ਖਬਰ। 👏 ਕੋਈ ਗੱਲ ਨਹੀਂ। ਜਦੋਂ ਲੋਕਾਂ ਕੋਲ ਮਚਾਉਣ ਨੂੰ ਪੈਟਰੋਲ ਡੀਜ਼ਲ ਗੈਸ ਮਿੱਟੀ ਦਾ ਤੇਲ ਹੀ ਨਹੀਂ। ਦਾਲ ਸਬਜ਼ੀ ਆਟਾ ਸਭ
Continue readingਦਾਦਾ ਜੀ ਅਤੇ ਸ਼ੇਵ | dada ji ate shave
ਮੈਂ ਕਦੇ ਮੇਰੇ ਦਾਦਾ ਜੀ ਨੂੰ ਆਪਣੀ ਸ਼ੇਵ ਖੁਦ ਕਰਦੇ ਨਹੀਂ ਸੀ ਵੇਖਿਆ। ਉਹ ਪਿੰਡ ਦੇ ਹੀ ਸਾਧੂ ਨਾਈ ਕੋਲੋਂ ਹਰ ਤੀਜੇ ਚੌਥੇ ਦਿਨ ਸ਼ੇਵ ਕਰਾਉਂਦੇ ਸਨ। ਉਹ ਉਸਤਰੇ ਨਾਲ ਸ਼ੇਵ ਕਰਨ ਤੋਂ ਪਹਿਲਾਂ ਪਾਣੀ ਨਾਲ ਵਾਲਾਂ ਨੂੰ ਨਰਮ ਕਰਦਾ। ਫਿਰ ਤਾਂ ਉਹ ਵੀ ਇੱਕ ਸਾਬਣ ਜਿਹੀ ਨਾਲ ਝੱਗ ਬਨਾਉਣ
Continue readingਪ੍ਰੋ ਕੈਲਾਸ਼ ਭਸੀਨ | pro kailash bhaseen
1977 ਵਿਚ ਜਦੋਂ ਜਨਤਾ ਪਾਰਟੀ ਦੀ ਸਰਕਾਰ ਬਣੀ ਤਾਂ ਸ੍ਰੀ ਵਾਜਪਾਈ ਜੀ ਨੂੰ ਵਿਦੇਸ਼ ਮੰਤਰੀ ਬਣਾਇਆ ਗਿਆ। ਕਹਿੰਦੇ ਇੱਕ ਵਾਰੀ ਜਦੋ ਵਾਜਪਾਈ ਜੀ ਵਿਦੇਸ਼ ਯਾਤਰਾ ਤੋਂ ਪਰਤੇ ਤਾਂ ਉਹਨਾਂ ਦੀਆਂ ਅੱਖਾਂ ਲਾਲ ਸਨ ਤੇ ਉਹ ਡਗਮਗਾ ਵੀ ਰਹੇ ਸੀ। ਇਹ ਗੱਲ ਅਖਬਾਰਾਂ ਦੀ ਸੁਰਖੀ ਵੀ ਬਣੀ। ਉਸ ਸਮੇ ਮੈਂ ਗੁਰੂ
Continue reading