#ਮਜ਼ਦੂਰੀ_ਦਾ_ਮੁੱਲ “ਟਿੰਗ ਟਿੰਗ ਟਿੰਗ ਟਿੰਗ ਟਿੰਗ ਟਿੰਗ ਟਿੰਗ ਟਿੰਗ ਟਿੰਗ ਟਿੰਗ।” “ਆਹ ਫੋਨ ਨੇ ਤੰਗ ਕਰ ਮਾਰਿਆ।” ਗੀਝੇ ਚੋਂ ਫੋਨ ਕੱਢਦੇ ਹੋਏ ਬਲਬੀਰ ਨੇ ਕਿਹਾ। “ਹ ਹ ਹ ਹ ਹੈ ਹੈ ਲੋ ਹੈ ਲੋ।” “———–” “ਮੈਂ ਬਾਊ ਘਰੇ ਹਾਂ ਕੰਮ ਤੇ।” ਕਹਿਕੇ ਇਸਨੇ ਫੋਨ ਫਿਰ ਗੀਝੇ ਚ ਪਾ ਲਿਆ। “ਕੀ
Continue readingCategory: Punjabi Story
ਰੱਬ ਵਰਗੇ ਲੋਕ | rabb varge lok
ਅੱਜ ਵੱਡੇ ਘਰ ਪਿੰਡ ਤੋਂ ਸ਼ਾਮ ਨੂੰ ਦੁਕਾਨ ਬੰਦ ਕਰਕੇ ਤੁਰਿਆ ਹੀ ਸੀ ਕੇ ਬੱਦਲਾਂ ਨੇ ਆਵਦੀ ਬਖਸ਼ਿਸ ਮੀਂਹ ਦੇ ਰੂਪ ਚ ਦੇਣੀ ਸ਼ੁਰੂ ਕਰ ਦਿੱਤੀ। ਕੀਤੇ ਰੁਕਣ ਦਾ ਸੋਚਿਆ ਪਰ ਇਹਦਾ ਕਿ ਪਤਾ ਕਿੰਨੀ ਦੇਰ ਪਈ ਚਲੇ ਇਹ ਸੋਚ ਕੇ ਤੁਰੇ ਚਲਣ ਦਾ ਹੀ ਮਨ ਬਣਾ ਲਿਆ ਮੋਬਾਇਲ ਤੇ
Continue readingਬੀਬੀ ਦੇ ਘਰੇ | bibi de ghare
ਸਰੀ ਦੇ ਏਰੀਏ ਦੇ ਵਿੱਚ ਰਹਿ ਕੇ,ਮੈਂ ਪੰਜਾਬੀਆਂ ਨਾਲ ਕੰਮ ਨਾ ਕੀਤਾ ਹੋਵੇ ਇਹ ਤਾਂ ਹੋ ਹੀ ਨਹੀਂ ਸਕਦਾ | ਪੰਜਾਬੀਆਂ ਦਾ ਹਾਲੇ ਤੱਕ ਕੋਈ ਵੀ ਪਰਿਵਾਰ ਮੈਂ ਪਰਫੈਕਟ ਨਹੀਂ ਦੇਖਿਆ | ਕਿਉਂਕਿ ਜਹਾਜ ਦਾ ਸਫ਼ਰ ਤੁਹਾਡਾ ਮੁਲਕ ਬਦਲ ਸਕਦਾ ਹੈ ਤੁਹਾਡੀ ਸੋਚ ਨਹੀਂ | ਬਾਬਾ ਰਾਮਦੇਵ ਦੇ ਕਹਿਣ ਵਾਂਗ
Continue readingਲਾਲਾ ਜੀ ਦਾ ਬਦਲਾ | lala ji da badla
ਸਾਡੇ ਪਿਤਾ ਜੀ ਬੈਂਕ ਵਿੱਚ ਨੌਕਰੀ ਕਰਦੇ ਸਨ। ਓਹਨਾਂ ਨੇ ਗੱਲ ਸੁਣਾਈ ਕੇਰਾਂ ਬੈਂਕ ਵਿੱਚ ਕੋਈ ਲਾਲਾ ਜੀ ਆਏ ਤਾਂ ਕਿਸੇ ਗੱਲੋਂ ਸਟਾਫ਼ ਨਾਲੋਂ ਨਾਰਾਜ ਹੋ ਚਲੇ ਗਏ। ਕਰੀਬ ਇਕ ਮਹੀਨੇ ਬਾਅਦ ਬੈਂਕ ਦੇ ਅੰਦਰੋਂ ਬਦਬੂ ਆਉਣ ਲੱਗ ਪਈ, ਬਹੁਤ ਮੂਸਕ ਮਾਰੇ। ਸਾਰੇ ਸਟਾਫ ਅਤੇ ਆਮ ਲੋਕਾਂ ਦਾ ਖੜ੍ਹਨਾ ਵੀ
Continue readingਭੋਲੇ ਲੋਕ | bhole lok
ਪੁਰਾਣੇ ਸਮਿਆਂ ਵਿੱਚ ਪਿੰਡਾਂ ਵਿੱਚ ਕਈ ਭੋਲੇ ਲੋਕ ਵੀ ਹੁੰਦੇ ਸਨ । ਇਕ ਵਿਅਕਤੀ ਨੇ ਆਪਣੀ ਧੀ ਦਾ ਵਿਆਹ ਕੀਤਾ । ਆਪਣੇ ਵਿਤ ਅਨੁਸਾਰ ਉਸ ਨੇ ਦਾਜ ਦਹੇਜ ਵੀ ਖਰੀਦਿਆ ਤੇ ਬਰਾਤ ਦੀ ਆਉ ਭਗਤ ਵੀ ਕੀਤੀ । ਜਦੋਂ ਸ਼ਾਮ ਨੂੰ ਡੋਲੀ ਤੋਰਨ ਦਾ ਸਮਾਂ ਆਇਆ ਤਾਂ ਵਿਆਹ ਵਾਲੇ ਮੁੰਡੇ
Continue readingਬਲੈਕ ਪ੍ਰਿੰਸ | black prince
ਹੀਥਰੋ ਏਅਰਪੋਰਟ ਤੋਂ ਨੋਰਵਿੱਚ ਸ਼ਹਿਰ..ਛੇ ਸੌ ਪੌਂਡ ਤੋਂ ਵੀ ਉੱਤੇ ਦਾ ਟ੍ਰਿਪ..ਬੜਾ ਖੁਸ਼ ਸਾਂ..ਕਿੰਨੇ ਸਾਰੇ ਬਿੱਲ ਕਿਸ਼ਤਾਂ ਗ੍ਰੋਸਰੀਆਂ ਇੱਕੋ ਹੱਲੇ ਅਹੁ ਗਏ ਅਹੁ ਗਏ ਹੋਣ ਵਾਲੇ ਸਨ..! ਸੱਠ ਕੂ ਸਾਲ ਦਾ ਗੋਰਾ ਮਿੱਥੇ ਸਮੇਂ ਬਾਹਰ ਆਇਆ..ਲੰਮਾ ਸਾਰਾ ਕਾਲਾ ਕੋਟ ਅਤੇ ਟੌਪ..ਕਾਲੀਆਂ ਐਨਕਾਂ..! ਮੈਂ ਵਿਸ਼ ਕਰਕੇ ਟਰੰਕ ਖੋਲਿਆ..ਸਮਾਨ ਫੜਨ ਉਸ ਵੱਲ
Continue readingਕੌਫ਼ੀ ਵਿਦ ਸ੍ਰੀ ਅਤਰਜੀਤ ਸਿੰਘ ਕਹਾਣੀਕਾਰ | coffee with shri atarjit singh ji
#ਕੌਫ਼ੀ_ਵਿਦ_ਸ਼੍ਰੀ_ਅਤਰਜੀਤ_ਸਿੰਘ_ਕਹਾਣੀਕਾਰ ਮੇਰੀ ਅੱਜ ਦੀ ਕੌਫ਼ੀ ਦੇ ਮਹਿਮਾਨ ਸਾਹਿਤ ਜਗਤ ਦੇ ਬਾਬਾ ਬੋਹੜ ਅਤੇ ਬਿਆਸੀ ਸਾਲਾਂ ਦੇ ਨੌਜਵਾਨ, ਪੰਜਾਬੀ ਮਾਂ ਬੋਲ਼ੀ ਦੇ ਰਾਖੇ ਅਤੇ ਕਲਮ ਨਾਲ ਨਵਾਂ ਇਤਿਹਾਸ ਸਿਰਜਣ ਵਾਲੇ ਸਰਦਾਰ Attarjeet Kahanikar ਜੀ ਸਨ। ਜੋ ਆਪਣੇ ਆਪ ਨੂੰ ਸਿਰਫ ਅਤਰਜੀਤ ਹੀ ਲਿਖਦੇ ਹਨ। ਕੋਈਂ ਜਾਤ, ਗੋਤ, ਉਪਨਾਮ, ਤਖੱਲਸ ਯ ਪਿੰਡ
Continue readingਕੌਫ਼ੀ ਵਿਦ ਲਵਲੀ ਸ਼ਰਮਾ | coffee with lovely sharma
#ਕੌਫੀ_ਵਿਦ Lovley Sharma ਬੀਤੇ ਦਿਨੀ ਕਿਸੇ ਅੱਧਖੜ ਜਿਹੇ ਮੁੰਡੇ ਦੇ ਵਿਆਹ ਲਈ ਸਹਾਇਤਾ ਕਰਨ ਬਾਰੇ ਪਾਈ ਮੇਰੀ ਪੋਸਟ ਨੂੰ ਸਮਾਜ ਦੇ ਹਰ ਵਰਗ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਹ ਵਿਆਹ ਗਿਆਰਾਂ ਅਕਤੂਬਰ ਨੂੰ ਹੋਣਾ ਹੈ। ਗ੍ਰਹਿਸਤ ਜੀਵਨ ਵਿੱਚ ਕਦਮ ਰੱਖ ਰਹੇ ਜੋੜੇ ਲਈ ਰਸੋਈ ਦੇ ਭਾਂਡਿਆ ਦੀ ਜਰੂਰਤ ਨੂੰ
Continue readingਡੀ ਸੀ ਸਾਹਿਬ | d.c sahib
“ਬਾਊ ਜੀ ਸੋਨੂੰ ਡੀਸੀ ਸਾਬ ਨੇ ਬੁਲਾਇਆ ਹੈ।” ਮੈਨੂੰ ਤੇ ਮੇਰੇ ਕੁਲੀਗ ਨੂੰ ਦਫਤਰ ਦੀ ਸਾਈਡ ਤੇ ਲੱਗੇ ਕੰਪਿਊਟਰ ਟੇਬਲ ਤੇ ਰੋਟੀ ਖਾਂਦਿਆਂ ਨੂੰ ਹੀ ਸਾਡੇ ਸਕੂਲ ਦੀ ਲੇਡੀ ਪੀਅਨ ਸ਼ਹੀਦੋ ਨੇ ਕਿਹਾ। ਭਾਵੇਂ ਉਸਦਾ ਪੂਰਾ ਨਾਮ ਰਸ਼ੀਦਾ ਬੇਗਮ ਸੀ ਪਰ ਅਸੀਂ ਸਾਰੇ ਉਸਨੂੰ ਸ਼ਹੀਦੋ ਹੀ ਕਹਿੰਦੇ ਸੀ। “ਸਾਬ ਨੂੰ
Continue readingਬਚਪਨ ਦੀ ਅਮੀਰੀ | bachpan di ameeri
ਕਦੇ ਮੁੱਠ ਮੁੱਠ ਆਟੇ ਪਿੱਛੇ ਪਿੰਡਾਂ ਵਿੱਚ ਘਰ ਘਰ ਰੰਗ-ਬਿਰੰਗੀਆਂ ਭੰਬੀਰੀਆਂ ਵੇਚਣ ਵਾਲੀਆਂ ਆਇਆ ਕਰਦੀਆਂ ਸਨ । ਜਦੋਂ ਘਰ ਦੇ ਬੂਹੇ ਮੂਹਰੇ ਆ ਕੇ ਰੰਗ ਬਿਰੰਗੇ ਗੱਤੇ ਨਾਲ ਬਣਾਏ ਡਮਰੂ ਵਜਾਉਣੇ ਤਾਂ ਟਕ ਟਕ ਦੀ ਆਵਾਜ਼ ਸੁਣ ਜ਼ੁਆਕਾਂ ਨੇ ਗਲੀ ਵੱਲ ਨੂੰ ਭੰਬੀਰੀਆਂ ਤੇ ਡਮਰੂ ਲੈਣ ਭੱਜ ਤੁਰਨਾ । ਕਿਸੇ
Continue reading