#ਭਾਵੇਂ_ਇਹ_ਮੇਰੀ_ਰਚਨਾ_ਨਹੀਂ_ਪਰ_ਹਾਲਤ_ਜਰੂਰ_ਹੈ। ਰਿਟਾਇਰੀ ਪੈਨਸ਼ਨਰ ਕਰੇ ਤਾਂ ਕੀ ਕਰੇ। 1. ਰਿਟਾਇਰੀ ਬੰਦਾ ਜੇਕਰ ਦੇਰ ਤੱਕ ਸੁੱਤਾ ਰਹੇ ਤਾਂ……. ਪਤਨੀ:- ਹੁਣ ਉੱਠ ਵੀ ਜਾ । ਤੇਰੇ ਵਾਂਗ ਕੋਈ ਸੌਂਦਾ ਵੀ ਹੈ। ਰਿਟਾਇਰ ਹੋ ਗਏ ਹੋ ਤਾਂ ਇਹਦਾ ਮਤਲਬ ਇਹ ਨਹੀਂ ਕਿ ਸੁੱਤੇ ਹੀ ਰਹੋ…! 2. ਰਿਟਾਇਰੀ ਜੇਕਰ ਜਲਦੀ ਉੱਠ ਜਾਵੇ ਤਾਂ……. ਪਤਨੀ:- ਆਪਨੂੰ
Continue readingCategory: Punjabi Story
ਜ਼ਿੰਦਗੀ ਚ ਸਕੂਨ | zindagi ch skoon
ਅੱਜ ਬੈਠੀ ਸੋਚ ਰਹੀ ਸੀ ਕਿ ਜ਼ਿੰਦਗੀ ਚ “ਸਕੂਨ” ਕਿਉਂ ਨਈ ਹੈਗਾ ? ਪਰ ਇਹ “ਸਕੂਨ” ਹੈਗਾ ਕੀ ਆ ? ਕਿੱਥੋਂ ਮਿਲਦਾ ? ਜਿਸ ਦੇ ਵੱਲ ਦੇਖੋ ਸਕੂਨ ਈ ਲੱਭਦਾ ਫਿਰਦਾ … ਕੀ ਆ ਏ “ਸਕੂਨ” ? ਸੋਚਦੀ -ਸੋਚਦੀ ਮੈਂ ਯਾਦਾਂ ਚ ਖੋ ਗਈ ।ਅੱਖ ਖੁੱਲੀ ਮੈਂ ਆਪਣੇ ਘਰ ਤੇ
Continue readingਮੁਹੱਬਤ | muhabbat
ਮੁਹੱਬਤ ਬਹੁਤ ਖੂਬਸੂਰਤ ਜਿਹਾ ਲਫ਼ਜ਼। ਕਿਸੇ ਦਾ ਹੋ ਜਾਣਾ ਜਾਂ ਫਿਰ ਕਿਸੇ ਨੂੰ ਆਪਣਾ ਕਰ ਲੈਣਾ। ਇੱਕ ਵਹਿਣ ਜਿਸ ਵਿੱਚ ਹਰ ਕੋਈ ਬਿਨਾਂ ਸੋਚੇ ਸਮਝੇ ਰੁੜ ਜਾਂਦਾ। ਇੱਕ ਐਸੀ ਮਰਜ਼ ਜਿਸਦਾ ਕੋਈ ਇਲਾਜ ਨਹੀਂ ਉਹਦਾ ਮਿਲ ਜਾਣਾ ਈ ਖ਼ੁਦਾ ਦੀ ਆਮਦ ਲੱਗਦਾ। ਉਸਤੋਂ ਵੀ ਖੂਬਸੂਰਤ ਏ ਮੁਹੱਬਤ ਦਾ ਅਹਿਸਾਸ। ਜਦੋਂ
Continue readingਲਿਬਾਸ | libaas
ਚਿੜਾ-ਚਿੜੀ ਟਾਹਣ ਤੇ ਬੈਠੇ..ਬੰਦਾ ਆਉਂਦਾ ਦਿਸਿਆ..ਚਿੜੀ ਆਖਣ ਲੱਗੀ ਸ਼ਿਕਾਰੀ ਲੱਗਦਾ ਚੱਲ ਉੱਡ ਚੱਲੀਏ..ਮਾਰ ਦੇਊ..! ਚਿੜਾ ਕਹਿੰਦਾ ਲਿਬਾਸ ਤੋਂ ਤਾਂ ਕੋਈ ਧਰਮੀ ਪੁਰਸ਼ ਲੱਗਦਾ..ਕੁਝ ਨੀ ਹੁੰਦਾ ਬੈਠੀ ਰਹਿ! ਦੋਵੇਂ ਓਥੇ ਹੀ ਬੈਠੇ ਰਹੇ..! ਬੰਦੇ ਨੇ ਆਉਂਦਿਆਂ ਹੀ ਤੀਰ ਚਲਾ ਕੇ ਚਿੜਾ ਮਾਰ ਦਿੱਤਾ..! ਚਿੜੀ ਰੋਂਦੀ ਕੁਰਲਾਉਂਦੀ ਰਾਜੇ ਦੇ ਪੇਸ਼ ਹੋ ਗਈ..ਵਿਥਿਆ
Continue readingਸੱਤ ਸਮੁੰਦਰੋਂ ਪਾਰ ਦਾ ਦਰਦ | satt samundro paar da dard
ਅੱਜ ਵੀਹ ਮਈ ਹੈ। ਵੀਹ ਮਈ ਕਿਸੇ ਆਪਣੇ ਦਾ ਜਨਮਦਿਨ ਐਨਵਰਸਰੀ ਯ ਕੋਈਂ ਵਿਸ਼ੇਸ਼ ਇਤਿਹਾਸਿਕ ਦਿਨ ਵੀ ਨਹੀਂ ਹੈ। ਪਰ ਜੇ ਉਂਗਲਾਂ ਦੇ ਪੋਟਿਆਂ ਨੂੰ ਗਿਣੀਏ ਤਾਂ ਵੀਹ ਅਗਸਤ ਵੀਹ ਸੌ ਬਾਈ ਤੋਂ ਬਾਅਦ ਅੱਜ ਪੂਰੇ ਨੌ ਮਹੀਨੇ ਬਣਦੇ ਹਨ ਜਦੋਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਦੁਪਹਿਰ
Continue readingਪੂੜੇ ਤੇ ਅੰਬ ਦਾ ਅਚਾਰ | poorhe te amb da achaar
ਮਿਤੀ: 13/07/2023, ਸਮਾਂ: 5:33 ਸ਼ਾਮੀ ਜਗ੍ਹਾ 114 ਸ਼ੀਸ਼ ਮਹਿਲ “ਆਪਣੇ ਅੰਬ ਦਾ ਅਚਾਰ ਪਿਆ ਹੈ ਨਾ ਘਰੇ।” “ਹਾਂਜੀ ਵਾਧੂ ਪਿਆ ਹੈ ਅਜੇ ਪਿਛਲੇ ਹਫਤੇ ਤਾਂ ਪਾਇਆ ਹੈ ਪੰਜ ਕਿਲੋ।” “ਖੀਰ ਵੀ ਪਈ ਹੋਵੇਗੀ? “ਹਾਂਜੀ ਰਾਤ ਹੀ ਮੰਗਵਾਈ ਸੀ ਵੇਰਕਾ ਵਾਲੀ।” ਉਸਨੇ ਮੇਰੀ ਗੱਲ ਦਾ ਵਿਸਥਾਰ ਨਾਲ ਜਵਾਬ ਦਿੱਤਾ। “ਸੁਣਿਆ ਹੈ
Continue readingਪੇਂਟਰ | painter
“ਬਾਬੂ ਜੀ ਬਜ਼ਾਰ ਜ਼ਾ ਰਹਾ ਹੂੰ। ਕੁਝ ਸਾਮਾਨ ਲੇਨਾ ਹੈ।” ਸਰਸੇ ਤੋਂ ਰੰਗ ਰੋਗਣ ਕਰਨ ਆਏ ਪੈਂਟਰ ਨੇ ਸ਼ਾਮੀ ਕੰਮ ਤੋਂ ਫਾਰਿਗ ਹੋ ਕੇ ਕਿਹਾ। “ਕਿਆ ਸਾਮਾਨ ਲੇਨਾ ਹੈ ਤੁਝੇ।” ਮੈਂ ਵੀ ਹਿੰਦੀ ਚ ਪੁੱਛਿਆ। “ਸਾਬੁਣ ਤੇਲ ਬੁਰਸ਼ ਪੇਸਟ ਬਗੈਰਾ।” ਉਸ ਨੇ ਦੱਸਿਆ। “ਅਰੇ ਤੂੰ ਮੂਰਖ ਹੈ ਕਿਆ। ਜਬ ਤੂਨੇ
Continue readingਮਾਸਟਰ ਰਜਿੰਦਰ ਸਚਦੇਵਾ | madter rajinder sachdeva
ਸਾਡੇ ਇੱਕ ਇੰਚਾਰਜ ਹੈਡ ਮਾਸਟਰ ਸਾਹਿਬ ਹੁੰਦੇ ਸੀ। ਸ੍ਰੀ ਰਾਜਿੰਦਰ ਸਿੰਘ ਸਚਦੇਵ ।ਓਹਨਾ ਦੀ ਮੈਡਮ ਵੀ ਸਾਡੇ ਸਕੂਲ ਵਿਚ ਪੰਜਾਬੀ ਟੀਚਰ ਸਨ। ਮਾਸਟਰ ਜੀ ਬਹੁਤ ਖੁਸ਼ਮਿਜਾਜ ਬੰਦੇ ਸਨ। ਉਹਨਾਂ ਕੋਲੇ ਓਹਨਾ ਵੇਲਿਆਂ ਵਿਚ ਇੱਕ ਬੰਦੂਕ ਤੇ ਇੱਕ ਪਿਸਤੋਲ ਹੁੰਦਾ ਸੀ। ਸ਼ਾਇਦ ਓਹਨਾ ਦਾ ਕੋਈ ਰਿਸ਼ਤੇਦਾਰ ਬਾਹਰਲੇ ਦੇਸ਼ ਰਹਿੰਦਾ ਸੀ। ਤੇ
Continue readingਬੇਈਮਾਨੀ | baimaani
ਕਹਿੰਦੇ ਬੇਈਮਾਨੀ ਭਾਵੇਂ ਲੱਖ ਦੀ ਹੋਵੇ ਭਾਵੇ ਥੋੜੀ, ਪਰ ਇਨਸਾਨ ਨੂੰ ਸਦਾ ਲਈ ਦਾਗੀ ਕਰ ਦਿੰਦੀ ਹੈ ਅਜ ਮੈ ਬਜਾਰ ਗਿਆ ਰਾਸਤੇ ਚ ਇਕ ਦੁਕਾਨ ਤੇ ਮੱਠੀਆ ਦੇਖੀਆ ਜੋ ਬਜਾਰ ਦੀ ਮੱਠੀ ਨਾਲੋ ਬੇਹਤਰ ਲਗ ਰਹੀਆਂ ਸੀ ਮੈ ਦੁਕਾਨਦਾਰ ਨੂੰ ਪੁੱਛਿਆ ਕੀ ਰੇਟ ਹੈ ਕਹਿੰਦਾ ਦੋ ਰੁਪਏ ਦੀ ਇਕ ਮੈ
Continue readingਠੇਕੇਦਾਰ | thekedaar
ਜਦੋਂ ਮੈ ਪੜਕੇ ਹਟਿਆ ਦਸਵੀਂ ਤੋ ਬਾਅਦ ਤਾਂ ਮੈ ਲੱਕੜੀ ਦਾ ਕੰਮ ਸਿੱਖਣ ਲਈ ਠੇਕੇਦਾਰ ਕੋਲ ਲੱਗ ਗਿਆ ਤੇ ਠੇਕੇਦਾਰ ਨੇ ਮੈਨੂੰ ਮਿਸਤਰੀ ਦੇ ਨਾਲ ਲਾ ਦਿੱਤਾ ਹੈਲਪਰ ਦੇ ਤੌਰ ਤੇ ਮੈ ਘਰ ਤੋਂ ਤਕਰੀਬਨ ਬਾਰਾ ਤੇਰਾ ਕਿਲੋਮੀਟਰ ਸਾਇਕਲ ਚਲਾ ਕੇ ਲੁਧਿਆਣਾ ਮਲਹਾਰ ਪੈਲਸ ਦੇ ਮਗਰੇ ਇਲਾਕੇ ਚ ਕੰਮ ਤੇ
Continue reading