ਕਿਉਂ ਬਣਾਈ ਮੈਂ ਆਪਣੀ ਘੋੜੀ | kyun banai mai aapni ghodi

ਘਰ ਬਣਾਉਣਾ ਤੇ ਘਰ ਦਾ ਸਮਾਨ ਬਨਾਉਣਾ ਇਨਸਾਨ ਦੀ ਫਿੱਤਰਤ ਹੈ। ਆਪਣੀ ਜੇਬ ਤੇ ਬਜਟ ਤੇ ਉਸ ਦੀ ਜਰੂਰਤ ਅਨੁਸਾਰ ਇਨਸਾਨ ਘਰ ਦਾ ਸਮਾਨ ਬਨਾਉਂਦਾ ਹੈ। ਫਿਰ ਜਿਵੇਂ ਜਿਵੇਂ ਗੁੰਜਾਇਸ ਹੁੰਦੀ ਹੈ ਜਾ ਬਹਾਨਾ ਬਣਦਾ ਹੈ ਜਾਂਦਾ ਹੈ ਉਹ ਕਈ ਚੀਜਾਂ ਅਜੇਹੀਆਂ ਬਣਾਉਣ ਦੀ ਕੋਸਿਸ ਕਰਦਾ ਹੈ ਜਿਹਨਾਂ ਦੀ ਜਰੂਰਤ

Continue reading


ਸਾਡੀ ਸਵੇਰ | saadi saver

ਸਾਡੀ ਸਵੇਰ ਦੀ ਸ਼ੁਰੂਆਤ ਰਾਤ ਵਾਲੀ ਬੇਹੀ ਰੋਟੀ ਤੇ ਨੂਨ ਭੁੱਕਕੇ ਖਾਣ ਨਾਲ ਹੁੰਦੀ ਸੀ। ਕਈ ਵਾਰੀ ਰੋਟੀ ਨੂੰ ਚੁੱਲ੍ਹੇ ਦੀ ਅੱਗ ਤੇ ਗਰਮ ਕਰ ਲੈਂਦੇ ਤੇ ਉੱਤੋਂ ਘਿਓ ਨਾਲ ਚੋਪੜ ਲੈਂਦੇ ਇਸ ਨਾਲ ਰੋਟੀ ਦਾ ਸਵਾਦ ਦੁੱਗਣਾ ਹੋ ਜਾਂਦਾ ਨਾਲ ਬਾਟੀ/ ਗਿਲਾਸ ਭਰੀ ਚਾਹ ਦੀ ਹੁੰਦੀ ਸੀ। ਫਿਰ ਜਦੋਂ

Continue reading

ਕੌਫ਼ੀ ਵਿਦ ਤਰਸੇਮ ਨਰੂਲਾ | cofee with tarsem narula

“ਬੀਬੀ ਤੂੰ ਦੂਜਾ ਵਿਆਹ ਕਿਉਂ ਨਹੀਂ ਕਰਵਾਇਆ? ਮੈਂ ਮੇਰੀ ਮਾਂ ਨੂੰ ਪੁੱਛਿਆ, ਜੋ ਤੇਈ ਸਾਲ ਦੀ ਉਮਰ ਵਿੱਚ ਹੀ ਵਿਧਵਾ ਹੋ ਗਈ ਸੀ। ਕਿਉਂਕਿ ਉਦੋਂ ਮੈਂ ਸਾਲ ਕੁ ਦਾ ਹੀ ਸੀ ਜਦੋਂ ਮੇਰੇ ਪਾਪਾ ਸ੍ਰੀ ਅਰਜਨ ਸਿੰਘ ਨਰੂਲਾ ਦੀ ਡੈਥ ਹੋ ਗਈ ਸੀ।” ਮੇਰੇ ਅੱਜ ਦੇ ਕੌਫ਼ੀ ਵਿਦ ਪ੍ਰੋਗਰਾਮ ਦੇ

Continue reading

ਦਾਦਾ ਜੀ ਬਨਾਮ ਪਾਪਾ ਜੀ | dada ji bnaam papa ji

ਮੈਂ ਓਦੋਂ ਚਾਰ ਯ ਪੰਜ ਕ਼ੁ ਸਾਲ ਦਾ ਹੋਵਾਂਗਾ। 1965 ਤੋਂ ਸ਼ਾਇਦ ਪਹਿਲਾਂ ਦੀ ਗੱਲ ਹੈ ਕਿਸੇ ਗੱਲ ਨੂੰ ਲੈਕੇ ਮੇਰੇ ਦਾਦਾ ਜੀ ਤੇ ਪਾਪਾ ਜੀ ਦੀ ਆਪਸ ਵਿੱਚ ਗਰਮਾ ਗਰਮੀ ਹੋ ਗਈ। ਮੇਰੇ ਪਾਪਾ ਜੀ ਅੱਗੋਂ ਬੋਲਣੋਂ ਨਾ ਹਟੇ। ਦਾਦਾ ਜੀ ਨੇ ਗਾਲਾਂ ਦੀ ਹਨੇਰੀ ਲਿਆ ਦਿੱਤੀ। ਮਾਵਾਂ ਭੈਣਾਂ

Continue reading


ਜਸਵੀਰ ਦੀ ਸੇਵਾਮੁਕਤੀ | jasvir di sewamukti

“ਦੋਸਤੋ, ਵੈਸੇ ਦੋਸਤਾਂ ਵਿੱਚ ਸਾਰੇ ਹੀ ਆ ਜਾਂਦੇ ਹਨ। ਮੇਰਾ ਮਤਲਬ ਮੇਲ ਫੀਮੇਲ ਬੱਚੇ। ਅੱਜ ਅਸੀਂ ਮੈਡਮ ਜਸਵੀਰ ਜੀ ਦੀ ਸੇਵਾਮੁਕਤੀ ਦੇ ਮੌਕੇ ਤੇ ਪਰਿਵਾਰ ਵੱਲੋਂ ਕੀਤੇ ਸਮਾਰੋਹ ਤੇ ਇਕੱਠੇ ਹੋਏ ਹਾਂ। ਸੇਵਾਮੁਕਤੀ ਭਾਵੇਂ ਸਰਕਾਰੀ ਡਿਊਟੀ ਤੋਂ ਫਾਰਗੀ ਹੁੰਦੀ ਹੈ ਪਰ ਪਰਿਵਾਰ ਤੇ ਸਮਾਜ ਦੀ ਸੇਵਾ ਜਾਰੀ ਰਹਿੰਦੀ ਹੈ।” ਸਮਾਰੋਹ

Continue reading

ਪਿੜ | pirh

ਕਦੇ ਪਿੜ ਕਿਸੇ ਪਿੰਡ ਦੀ ਪਛਾਣ ਹੋਇਆ ਕਰਦੇ ਸਨ।ਇੰਝ ਲੱਗਦਾ ਸੀ ਪਿੜ ਬਿਨਾ ਪਿੰਡ ਅਧੂਰਾ ਸੀ ਅਤੇ ਗੱਲ ਗੱਲ ਚ ਪਿੜ ਦਾ ਨਾਮ ਸਹਿਜੇ ਹੀ ਜਬਾਨ ਤੇ ਆ ਜਾਂਦਾ ਸੀ।ਹਰ ਪਿੰਡ ਵਿਚ ਅਗਵਾੜਾਂ ਮੁਤਾਬਕ ਦੋ ਚਾਰ ਪਿੜ ਹੁੰਦੇ ਸਨ।ਅੱਜ ਦੀ ਪੀੜ੍ਹੀ ਨੇ ਤਾਂ ਸ਼ਾਇਦ ਪਿੜ ਦਾ ਨਾਂ ਵੀ ਨਾ ਸੁਣਿਆ

Continue reading

ਹਿਸਾਬ ਕਿਤਾਬ | hisaab kitaab

ਜਦੋਂ ਵੀ ਪੰਜਾਬ ਚੱਕਰ ਲੱਗਦਾ ਤਾਂ ਉਹ ਮੈਨੂੰ ਜਰੂਰ ਮਿਲਦਾ..ਕਿਸੇ ਸ਼ਾਇਦ ਕਿਸੇ ਡਾਕਟਰ ਦੇ ਕਲੀਨਿਕ ਤੇ ਕੰਮ ਕਰਿਆ ਕਰਦਾ ਸੀ..ਚੜ੍ਹਦੀ ਕਲਾ ਵਾਲਾ ਸਿੰਘ..ਪਿਛਲੇ ਹਫਤੇ ਫੋਨ ਆਇਆ..ਥੋੜਾ ਪ੍ਰੇਸ਼ਾਨ ਸੀ! ਆਖਣ ਲੱਗਾ ਕਰਜਾ ਲਿਆ ਸੀ..ਮੋੜਨ ਵਿਚ ਦਿੱਕਤ ਆ ਰਹੀ ਏ..ਉੱਤੋਂ ਕੁੜੀ ਦਾ ਵਿਆਹ ਧਰ ਦਿੱਤਾ..ਅਗਲੇ ਨੇ ਵੀ ਐਨ ਮੌਕੇ ਤੇ ਵਾਪਿਸ ਮੰਗ

Continue reading


ਕੌਫ਼ੀ ਵਿਦ ਪ੍ਰਿੰਸੀਪਲ ਮਲਕੀਤ ਸਿੰਘ ਗਿੱਲ | coffee with principal

#ਕੌਫ਼ੀ_ਵਿਦ_ਮਲਕੀਤ_ਸਿੰਘ_ਗਿੱਲ ਮੇਰੀ ਅੱਜ ਦੀ ਕੌਫ਼ੀ ਦੇ ਮਹਿਮਾਨ ਬਠਿੰਡੇ ਦੇ ਸਿੱਖਿਆ ਸ਼ਾਸਤਰੀ ਅਤੇ ਸਾਬਕਾ ਪ੍ਰਿੰਸੀਪਲ ਸ਼੍ਰੀ Malkit Singh Gill ਸਨ। ਸਰਕਾਰੀ ਰਾਜਿੰਦਰਾ ਕਾਲਜ ਵਿੱਚ ਅਰਥ ਸ਼ਾਸ਼ਤਰ ਦੇ ਪ੍ਰੋਫ਼ਸਰ ਰਹੇ ਸ਼੍ਰੀ ਗਿੱਲ ਬਤੌਰ ਪ੍ਰਿੰਸੀਪਲ ਸੇਵਾਮੁਕਤ ਹੋਏ। ਸਰਕਾਰੀ ਕਾਲਜ ਦਾ ਪ੍ਰਿੰਸੀਪਲ ਹੋਣਾ ਕੋਈਂ ਮਾਮੂਲੀ ਗੱਲ ਨਹੀਂ ਹੁੰਦਾ। ਬਾਕੀ ਗਿੱਲ ਸਾਹਿਬ ਨੇ ਕੋਈਂ ਤੀਹ

Continue reading

ਕੱਦੂ | kaddu

ਜਦੋਂ ਮੈਂ ਬਾਹਰੋਂ ਆਇਆ ਤਾਂ ਮੈਨੂੰ ਬਹੁਤ ਭੁੱਖ ਲੱਗੀ ਹੋਈ ਸੀ। ਮੈ ਰੋਟੀ ਪਾਉਣ ਦਾ ਕਹਿਕੇ ਪੁੱਛਿਆ “ਕੀ ਸਬਜੀ ਬਣਾਈ ਹੈ? “ਕੱਦੂ ਬਨਾਏ ਹਨ। ਉਸਨੇ ਦੱਸਿਆ। “ਚੰਗਾ ਰੋਟੀ ਪਾਦੇ।” ਮੈ ਚੁੱਪ ਕਰਕੇ ਰੋਟੀ ਖਾ ਲਈ। ਕੁਰਲੀ ਕਰਕੇ ਹੱਥ ਧੋਕੇ ਬੈਡ ਤੇ ਲੇਟ ਗਿਆ। ਸਾਹਮਣੇ ਸ਼ੀਸ਼ੇ ਤੇ ਲੱਗੀ ਮੇਰੀ ਮਾਂ ਦੀ

Continue reading

ਜ਼ਿੰਦਗੀ ਦਾ ਸੰਘਰਸ਼ ਭਾਗ ੧ | zindagi da sangarsh part 1

ਸਾਲ 1950 ਸ਼ਹਿਰ ਫਰੀਦਕੋਟ। ਕਸੂਰ ਤੋਂ ਉੱਜੜ ਕੇ ਆਇਆ ਇੱਕ ਪਰਿਵਾਰ ਫਰੀਦਕੋਟ ਆ ਕੇ ਵੱਸਿਆ। ਇੱਥੇ ਉਸ ਪਰਿਵਾਰ ਨੂੰ 200 ਕਿੱਲੇ ਜ਼ਮੀਨ ਸਰਕਾਰ ਨੇ ਅਲਾਟ ਕੀਤੀ। ਪਰਿਵਾਰ ਵਿੱਚ 2 ਕੁੜੀਆਂ 1 ਮੁੰਡਾ ਸੀ ਪਹਿਲਾਂ ਹੀ ਸੀ। ਉਸ ਵਕਤ ਲੋਕ ਅਕਸਰ ਹੀ 2 ਵਿਆਹ ਕਰਵਾ ਲੈਂਦੇ ਸਨ। ਧਨਾਢ ਪਰਿਵਾਰ ਹੋਣ ਕਰਕੇ

Continue reading