ਸੱਚੀ ਕਿੰਨੀ ਕਮਲੀ ਹਾਂ ਮੈਂ | sacchi kinni kamli ha mai

ਵੇਖੋ ਜੀ ਮੈਂ ਤਾਂ ਸੁਣ ਕੇ ਸੁੰਨ ਹੀ ਹੋ ਗਈ, ਜਦੋਂ ਇਸ ਨੇ ਕੁੜੀ ਨੂੰ ਕਹਿਤਾ ਬਈ ਸਾਡੇ ਘਰੇ ਨਾ ਵੜ੍ਹੀਂ। ਮੇਰੀ ਵੀ ਹਉਕਾ ਜਿਹਾ ਨਿਕਲ ਗਿਆ। ਤੇ ਕਾਂਤਾ ਦਰਵਾਜ਼ੇ ਕੋਲੇ ਖੜੀ ਮੁਸਕੜੀ ਜਿਹੀ ਹਾਸੀ ਹੱਸਦੀ ਰਹੀ। ਇਸ ਨੇ ਇੱਕ ਵਾਰੀ ਵੀ ਨਹੀਂ ਕਿਹਾ ਕਿ ਜੀ ਤੁਸੀ ਕੁੜੀ ਨੂੰ ਇੰਜ

Continue reading


ਸਹੁਰਿਆਂ ਦੇ ਘਰ | sahureyan da ghar

ਵਿਆਹ ਤੋਂ ਬੱਤੀ ਸਾਲਾਂ ਬਾਅਦ ਸੁਹਰੇ ਪੱਖ ਵੱਲੋਂ ਕਿਸੇ ਕਰੀਬੀ ਰਿਸ਼ਤੇਦਾਰ ਦੇ ਘਰ ਜਾਣ ਦਾ ਬੇ ਮੌਕਾ ਜਿਹਾ ਸਬੱਬ ਬਣਿਆ। ਵੈਸੇ ਤਾਂ ਮੇਰਾ ਆਧਾਰ ਕਾਰਡ ਵੀ ਨਾਲ ਹੀ ਸੀ ਤੇ ਨਾਲ ਹੀ ਮੇਰਾ ਭਤੀਜਾ ਵੀ। ਅੱਗੇ ਸ਼ਾਬ ਜੀ ਇੱਕਲੇ ਘਰੇ। ਮਕਾਨ ਮਾਲਕਿਨ ਚੰਡੀਗੜ੍ਹ ਮੇਡੀਟੇਸ਼ਨ ਕੈਂਪ ਤੇ ਗਈ ਹੋਈ ਸੀ। ਸਾਡੇ

Continue reading

ਪਗ ਫੇਰਾ | pag fera

ਪਗਫੇਰਾ ਐਂਕਲ ਮੇਰਾ ਵਿਆਹ ਹੋ ਗਿਆ।” ਅਚਾਨਕ ਆਏ ਫੋਨ ਚੋ ਆਵਾਜ਼ ਆਈ। “ਕਦੋਂ?????” ਮੈਂ ਖੁਸ਼ੀ ਨਾਲ ਉਛੱਲ ਕੇ ਪੁੱਛਿਆ। “ਪਿਛਲੇ ਹਫਤੇ। ਕਾਹਦਾ ਵਿਆਹ ਸੀ। ਗੁਰਦੁਆਰੇ ਬਸ ਮੇਰੀ ਮਾਂ ਹੀ ਆਈ ਸੀ ਕੱਲੀ, ਪੱਲਾ ਫੜਾਉਣ। ਹੋਰ ਕੋਈ ਨਹੀਂ ਆਇਆ। ਦੀਦੀ ਵੀ ਨਹੀਂ ਆਈ।” ਉਸਨੇ ਠੰਡਾ ਹੌਂਕਾ ਜਿਹਾ ਭਰਦੀ ਨੇ ਕਿਹਾ। “ਚਲੋ

Continue reading

ਮੁੜ ਖੁੜ ਖੋਤੀ ਬੋਹੜ ਥੱਲ੍ਹੇ | murh murh khoti bohar thalle

ਅੱਜ ਤੋਂ ਕੋਈ ਪੰਜਾਹ ਸੱਠ ਸਾਲ ਪਹਿਲਾਂ ਜਦੋ ਪੀਣ ਵਾਲੇ ਪਾਣੀ ਦੀ ਕਿੱਲਤ ਹੁੰਦੀ ਸੀ। ਲੋਕ ਖੂਹ ਟੋਬਿਆਂ ਤੋਂ ਪਾਣੀ ਭਰਦੇ। ਔਰਤਾਂ ਵੀਹ ਵੀਹ ਘੜੇ ਪਾਣੀ ਦੇ ਭਰਕੇ ਲਿਆਉਂਦੀਆਂ। ਲੋਕ ਊਠਾਂ ਗੱਡਿਆਂ ਤੇ ਪਾਣੀ ਲਿਆਉਂਦੇ। ਘਰਾਂ ਵਿੱਚ ਝਿਉਰ ਪਾਣੀ ਪਾਉਣ ਆਉਂਦੇ। ਜਿੰਨਾਂ ਨੂੰ ਮਹਿਰੇ ਵੀ ਆਖਿਆ ਜਾਂਦਾ ਸੀ। ਕੁਝ ਲੋਕ

Continue reading


ਸ੍ਰੀ ਜਵਾਹਰ ਲਾਲ ਇੱਕ ਕਿਰਦਾਰ | shri jawahar laal ik kirdar

ਬਹੁਤ ਦਿਨਾਂ ਦੀ ਇੱਛਾ ਸੀ ਕਿ ਪੁਰਾਣੇ ਦੋਸਤ ਸ੍ਰੀ Jawahar Wadhawan ਜੀ ਦਾ ਹਾਲ ਚਾਲ ਪੁੱਛਿਆ ਜਾਵੇ। ਫੇਸ ਬੁੱਕ ਤੇ ਉਸ ਵੱਲੋਂ ਪਾਈਆਂ ਪੋਸਟਾਂ ਤੋਂ ਪਤਾ ਚੱਲਿਆ ਸੀ ਕਿ ਉਸ ਦੀ ਤਬੀਅਤ ਕਾਫੀ ਸਮੇਂ ਤੋਂ ਨਾਸਾਜ ਚੱਲ ਰਹੀ ਹੈ।ਉਸ ਦੀਆਂ ਕਈ ਪੋਸਟਾਂ ਚੋੰ ਨਿਰਾਸ਼ਾ ਝਲਕਦੀ ਹੈ। ਅੱਜ ਬਾਕੀ ਦੇ ਕੰਮ

Continue reading

ਮੁਹੱਬਤਾਂ | muhabbat

ਪਿੰਡ ਦਾ ਇੱਕ ਸੁੰਦਰ ਨਜ਼ਾਰਾ ਸੀ, ਜਿੱਥੇ ਹਰ ਸਾਲ ਵੱਡਾ ਮੇਲਾ ਹੁੰਦਾ ਸੀ । ਉਸ ਮੇਲੇ ਵਿੱਚ ਹੀ ਕਹਾਣੀ ਦੀ ਸ਼ੁਰੂਆਤ ਹੋਈ। ਨੀਰਜ ਅਤੇ ਸਿਮਰਨ ਦੋਵੇਂ ਪਹਿਲੀ ਵਾਰ ਮਿਲੇ ਸਨ। ਨੀਰਜ ਇੱਕ ਸ਼ਰਮੀਲਾ ਅਤੇ ਸਿਰਫ਼ ਆਪਣੇ ਕੰਮ ਵਿੱਚ ਮਗਨ ਰਹਿਣ ਵਾਲਾ ਮੁੰਡਾ ਸੀ, ਜਦਕਿ ਸਿਮਰਨ ਇੱਕ ਬਹੁਤ ਹੀ ਚੁਲਬੁਲੀ ਅਤੇ

Continue reading

ਪ੍ਰਚੀਨ ਚੀਜ਼ਾਂ | pracheen cheeza

ਪਿੰਡ ਅਕਸਰ ਸ਼ਾਂਤ ਹੁੰਦਾ ਸੀ, ਪਰ ਉਹ ਰਾਤ ਇੱਕ ਅਜੀਬ ਜਿਹੀ ਲੱਗੀ। ਥੰਮੜੀ ਰਾਤ ਦੇ ਹਨੇਰੇ ਵਿੱਚ, ਜਦੋਂ ਸਾਰੇ ਸੌ ਰਹੇ ਸਨ, ਇੱਕ ਚੀਖ ਪਿੰਡ ਵਿੱਚ ਗੂੰਜ ਪਈ। ਗੁਰਪ੍ਰੀਤ ਸਿੰਘ, ਜੋ ਪਿੰਡ ਦਾ ਸਰਪੰਚ ਸੀ, ਜਦੋਂ ਇਹ ਆਵਾਜ਼ ਸੁਣੀ, ਉਹ ਤੁਰੰਤ ਉੱਠਿਆ ਤੇ ਬਾਹਰ ਆਇਆ। ਉਸਨੂੰ ਸਾਫ਼ ਦਿਖ ਰਿਹਾ ਸੀ

Continue reading


ਪੇਟ ਦੀ ਅੱਗ | pet di agg

ਮੈਂ ਕਈ ਵਾਰ ਉਸ ਨੂੰ ਆਪਣੇ ਮੇਨ ਗੇਟ ਤੇ ਬਣੀ ਚੌਂਕੜੀ ਤੇ ਬੈਠਿਆਂ ਦੇਖਦੀ ਤਾਂ ਉਸ ਦਾ ਉਸ ਦਾ ਨਿੰਮੋਝੂਣਾ ਚਿਹਰਾ ਦੇਖ ਕੇ ਮੈਨੂੰ ਤਰਸ ਆਉਂਦਾ। ਮੂੰਹ ਝੁਰੜੀਆਂ ਨਾਲ ਭਰਿਆ ਹੋਇਆ। ਅੰਦਰ ਨੂੰ ਧਸੀਆਂ ਹੋਈਆਂ ਬੇਬਸੀ ਬਿਆਨ ਕਰਦੀਆਂ ਅੱਖਾਂ । ਉਹ ਆਪਣੇ ਆਪ ਮੂੰਹੋਂ ਕੁੱਝ ਨਾ ਕਹਿੰਦੀ। ਪਰ਼ ਜਦ ਵੀ

Continue reading

ਅਜਨਬੀ

“ਪਲੀਜ਼ ਰਾਤ ਨੂੰ ਲਾਈਟ ਚਲਾ ਕੇ ਸੌਣ ਦੀ ਆਦਤ ਪਾ ਲਓ.. ਮੈਨੂੰ ਹਨੇਰੇ ਵਿਚ ਨੀਂਦ ਨਹੀ ਆਉਂਦੀ “ਤੇ ਮੈਂ ਉਸਨੂੰ ਖਿਝਾਆਉਣ ਲਈ ਕਹਿ ਦਿੰਦਾ “ਤੂੰ ਨ੍ਹੇਰੇ ਚ ਸੌਣ ਦੀ ਆਦਤ ਪਾ ਲੈ “ਪਰ ਅੱਜ ਗੱਲ ਕੁਸ਼ ਹੋਰ ਸੀ.. ਸਾਡਾ ਰਿਸ਼ਤਾ ਟੁੱਟਣ ਤੋਂ 3ਮਹੀਨੇ ਬਾਦ ਮੈਂ ਉਸ ਨੂੰ ਬੁਢਲਾਡੇ ਬੱਸ ਸਟੈਂਡ

Continue reading

ਚਾਚੀ ਨਿੱਕੋ ਦਾ ਮੁੰਡਾ | chachi nikko da munda

ਅਸੀਂ ਪਿੰਡ ਵਿੱਚ ਰਹਿੰਦੇ ਸੀ। ਸਾਡੇ ਘਰ ਦੇ ਨੇੜੇ ਤਾਈ ਨਿੱਕੋ ਰਹਿੰਦੀ ਸੀ। ਉਸਦਾ ਛੋਟਾ ਮੁੰਡਾ ਅਕਸਰ ਸਾਡੇ ਘਰੋਂ ਪਿੱਤਲ ਦੀ ਕੜਾਹੀ ਮੰਗਣ ਆਉਂਦਾ। ਕੀ ਕਰਨੀ ਹੈ ਕਡ਼ਾਈ। ਮੇਰੀ ਮਾਂ ਪੁੱਛਦੀ। ਸੀਰਾ ਬਣਾਉਣਾ ਹੈ ਮੇਰਾ ਮਾਸੜ ਆਇਆ ਹੈ। ਕੀ ਨਾਮ ਹੈ ਤੇਰੇ ਮਾਸੜ ਦਾ। ਇੱਕ ਦਿਨ ਮੈਂ ਪੁੱਛਿਆ। ਗੁਚਬਚਨ ਸਿੰਘ।

Continue reading