ਬੇਬਸ | bebas

ਘੰਟੀ ਵੱਜੀ! ਬਾਹਰ ਬੱਗਾ ਪੇਂਟਰ ਖੜ੍ਹਾ ਸੀ।ਕੱਦ ਮਸਾਂ ਹੀ ਪੰਜ ਫੁੱਟ ਤੇ ਭਾਰ ਚਾਲੀ ਕਿਲੋ।ਬੱਗੇ ਨੇ ਮੇਰਾ ਹਾਲ-ਚਾਲ ਪੁੱਛਿਆ।ਆਪਣੇ ਪਰਿਵਾਰ ਬਾਰੇ ਗੱਲਾਂ ਕਰਦਾ ਰਿਹਾ।ਫੇਰ ਉਸਨੇ ਜਾਣ ਲਈ ਸਾਇਕਲ ਦੇ ਹੈਂਡਲ ਨੂੰ ਹੱਥ ਪਾ ਲਿਆ। ਮੈਂ ਦਰਵਾਜੇ ਵੱਲ ਨੂੰ ਹੋ ਗਿਆ, ਪਰ ਉਸਨੇ ਫੇਰ ਸਾਇਕਲ ਸਟੈਂਡ ਉੱਤੇ ਲਾ ਲਿਆ “ਅੰਕਲ ਜੀ

Continue reading


ਵਿਸ਼ਵ ਗੁਰੂ | vishav guru

ਮੁੱਲਾ ਨਸਰੂਦੀਨ ਨੇ ਮੀਟ ਲੈ ਆਂਦਾ..ਘਰਦੀ ਨੂੰ ਰਿੰਨ੍ਹਣ ਲਈ ਆਖ ਆਪ ਨਦੀ ਤੇ ਨਹਾਉਣ ਚਲਾ ਗਿਆ..! ਮਗਰੋਂ ਤਿਆਰ ਹੋਇਆ ਸਵਾਦ ਸਵਾਦ ਵਿਚ ਸਾਰਾ ਆਪ ਹੀ ਖਾ ਗਈ..ਮੁੱਲਾ ਵਾਪਿਸ ਪਰਤਿਆ ਤਾਂ ਆਖਣ ਲੱਗੀ ਬਿੱਲੀ ਸਾਰਾ ਮੀਟ ਖਾ ਗਈ..ਨਸਰੂਦੀਨ ਨੇ ਬਿੱਲੀ ਪਹਿਲੋਂ ਹੀ ਤੋਲ ਕੇ ਰੱਖੀ ਹੋਈ ਸੀ..ਅੱਜ ਫੇਰ ਜੋਖੀ ਤਾਂ ਪੂਰੀ

Continue reading

ਚਿਕਨ ਗੁਨੀਐ ਦਾ ਹੱਲ | chicken guniye da hal

ਔਲਾਦ ਹੀ ਤੇ ਅਸੀਂ ਕਿਉਂ ਨਿਰਭਰ ਹੋ ਜਾਂਦੇ ਹਾਂ। ਅਸੀਂ ਸ਼ਾਇਦ ਜੁੜ ਹੀ ਏਨਾ ਜਾਂਦੇ ਹਾਂ ਕਿ ਸਾਡਾ ਜ਼ਜ਼ਬਾਤੀ ਹੋ ਕੇ ਰਹਿਣਾ ਸਾਡੀ ਕਈ ਵਾਰ ਅਣਚਾਹੀ ਮਜ਼ਬੂਰੀ ਬਣ ਜਾਂਦਾ ਹੈ। ਜਦੋਂ ਜਿਆਦਾ ਉਮੀਦਾਂ ਪਾਲਾਂਗੇ ਤਾਂ ਜ਼ਿਆਦਾ ਦੁੱਖੀ ਹੋ ਕੇ ਖਿੱਝ ਸਾਡੇ ਅੰਦਰ ਮਲੋ ਮੱਲੀ ਪੈਦਾ ਹੋਵੇਗੀ। ਫਿਰ ਇਹ ਬਿਮਾਰੀ ਬੰਦੇ

Continue reading

ਟਰੇਨਿੰਗ | training

ਇਹ ਅਪ੍ਰੈਲ ਦੇ ਸ਼ੁਰੂ ਵਿਚ ਮੈਕਸੀਕੋ ਵੱਲੋਂ ਏਧਰ ਆਉਂਦਾ..ਗਰਮੀਆਂ ਕੱਟਣ..ਜੋੜੇ ਪਿੱਛੋਂ ਹੀ ਬਣੇ ਹੁੰਦੇ..ਏਧਰ ਆ ਕੇ ਖਿੱਲਰ ਪੁੱਲਰ ਜਾਂਦੇ..ਆਂਡੇ ਦਿੰਦੇ..ਫੇਰ ਬੋਟ ਦਿੰਨਾ ਵਿਚ ਹੀ ਵੱਡੇ ਹੋ ਜਾਂਦੇ..! ਹੁਣ ਠੰਡ ਦੀ ਸ਼ੁਰੂਆਤ..ਵਾਪਿਸ ਗਰਮ ਇਲਾਕੇ ਵਿਚ ਪਰਤਣਾ..ਇੱਕ ਇੱਕ ਜੋੜੇ ਦੇ ਅੱਠ ਅੱਠ ਦਸ ਦਸ ਬੱਚੇ..ਹੁਣ ਪੂਰੇ ਜਵਾਨ ਹੋ ਗਏ..! ਕੱਲ ਢਲਦੇ ਸੂਰਜ

Continue reading


ਅਮਰੀਕਾ ਵਾਲੀ ਗੱਲ | america wali gal

#ਜਵਾਂ_ਅਮਰੀਕਾ_ਵਰਗੇ। ਕੱਲ੍ਹ ਹੀ ਫਬ ਤੇ ਪੜ੍ਹਿਆ ਸੀ ਕਿ ਅਸੀਂ ਭਾਰਤ ਵਿੱਚ ਤਿੰਨ ਟਾਈਮ ਖਾਣਾ ਬਣਾਉਂਦੇ ਹਾਂ। ਸਵੇਰੇ ਨਾਸ਼ਤਾ ਦੁਪਹਿਰੇ ਲੰਚ ਤੇ ਸ਼ਾਮੀ ਡਿਨਰ। ਪਰ ਅਮਰੀਕਾ ਵਿੱਚ ਲੋਕ ਹਫਤੇ ਵਿੱਚ ਦੋ ਵਾਰ ਹੀ ਖਾਣਾ ਬਣਾਉਂਦੇ ਹਨ। ਫਿਰ ਫਰਿੱਜ ਤੇ ਮੈਕਰੋਵੇਵ ਦੀ ਸਹਾਇਤਾ ਨਾਲ ਕਈ ਦਿਨਾਂ ਤੱਕ ਖਾਂਦੇ ਹਨ। ਪਿੰਡਾਂ ਵਿੱਚ ਨਾਸ਼ਤਾ

Continue reading

ਗੱਲਾਂ ਗਗਨ ਦੀਆਂ | gallan gagan diyan

ਜਿੰਦਗੀ ਦੇ ਸਤਵੰਜਵੇਂ ਸਾਲ ਯਾਨੀ 21 ਮਈ 2017 ਨੂੰ ਮੈਂ ਮੇਰੀ ਵੱਡੀ ਬੇਟੀ ਗਗਨ ਨੂੰ ਪਹਿਲੀ ਵਾਰੀ ਮਿਲਿਆ ਸੀ। ਪੰਜਾਬੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਮੈਂ ਤੇ ਮੇਰੀ ਹਮਸਫਰ ਨੇ ਚਾਂਦੀ ਦਾ ਇੱਕ ਰੁਪਈਆ, ਨਾਰੀਅਲ ਤੇ ਥੋੜ੍ਹਾ ਜਿਹਾ ਫਰੂਟ ਉਸਦੀ ਝੋਲੀ ਪਾ ਕੇ ਉਸਨੂੰ ਬੇਟੀ ਬਣਾਇਆ। ਉਸ

Continue reading

ਗਰੁੱਪ ਫੋਟੋ | group photo

ਸੰਨ 1995 ਦੇ ਫਰਵਰੀ ਮਹੀਨੇ ਦੇ ਪਹਿਲੇ ਹਫਤੇ ਦੀ ਗੱਲ ਏ ਜਦੋਂ ਅਸੀਂ ਸਾਡੇ ਸਰਕਾਰੀ ਮਿਡਲ ਸਕੂਲ ਈਨਾ ਬਾਜਵਾ ਤੋਂ ਅੱਠਵੀਂ ਦੇ ਸਲਾਨਾ ਬੋਰਡ ਇਮਤਿਹਾਨਾਂ ਲਈ ਫਰੀ ਹੋਣਾ ਸੀ। ਕਿਉਂਕਿ ਇਸ ਸਕੂਲ ਵਿੱਚ ਸਾਡੀ ਇਹ ਆਖਰੀ ਜਮਾਤ ਸੀ। ਇਸ ਲਈ ਵਿਦਾਇਗੀ ਪਾਰਟੀ ਤੇ ਗਰੁੱਪ ਫੋਟੋ ਬਾਰੇ ਜਮਾਤ ਇੰਚਾਰਜ ਮਾਸਟਰ ਕ੍ਰਿਸ਼ਨ

Continue reading


ਬੱਦਲਾਂ ਦੇ ਉਪਰ | badla de uppar

ਕੁਝ ਦਲੀਲ ਦਿੰਦੇ ਹੁਣ ਖਹਿੜਾ ਛੱਡੋ..ਗੱਲ ਪੁਰਾਣੀ ਹੋ ਗਈ..ਪਰ ਓਹਨਾ ਲਈ ਤੇ ਨਹੀਂ ਜਿਹਨਾਂ ਆਪਣਾ ਜੀ ਗਵਾਇਆ..ਭੰਗ ਦੇ ਭਾੜੇ..ਬਿਨਾ ਕਿਸੇ ਕਸੂਰ ਦੇ..ਇੱਕ ਬਾਪ ਇਨਸਾਫ ਉਡੀਕਦਾ ਚਲਾ ਗਿਆ..! ਪਰ ਓਦੋਂ ਗੁੱਡੀ ਹਵਾ ਵਿਚ ਸੀ..ਬੱਦਲਾਂ ਤੋਂ ਕਿਤੇ ਉੱਚੀ..ਜਮੀਨ ਦਿਸਣੋਂ ਹਟ ਗਈ..ਤਿੰਨੋਂ ਸੋਚਣ ਲੱਗੇ ਅਸੀਂ ਰੱਬ ਹਾਂ ਸਰਬਵਿਆਪਕ..ਕੁਝ ਵੀ ਕਰ ਸਕਦੇ ਹਾਂ..ਹਰੇਕ ਚੀਜ

Continue reading

ਕੁਦਰਤ ਦਾ ਸੁਨੇਹਾ | kudrat da suneha

ਸੁਪਨੇ ਸੱਚ ਹੁੰਦੇ ਨੇ ਕੋਈ ਮੰਨੇ ਭਾਵੇਂ ਨਾ। ਮੈ ਆਪਣੀ ਹੱਡ ਬੀਤੀ ਦੱਸਦਾ ਹਾਂ। ਮੈਂ ਤੇ ਸੁਖਪਾਲ ਇਕ ਹੀ ਜਮਾਤ ਵਿੱਚ ਪੜਦੇ ਸੀ। ਸਾਡੀ ਸ਼ਰੀਕਾ ਬਰਾਦਰੀ ਇਕ ਹੋਣ ਕਰਕੇ ਮੈਂ ਉਹਦਾ ਚਾਚਾ ਲੱਗਦਾ ਸੀ। ਉਹ ਮੇਰਾ ਹਾਣੀ ਸੀ ਪਰ ਮੈਨੂੰ ਚਾਚਾ ਹੀ ਕਹਿੰਦਾ ਹੁੰਦਾ ਸੀ। ਸਾਡਾ ਬਹੁਤ ਪਿਆਰ ਸੀ। ਦਿਲ

Continue reading

ਲੱਛਮੀ ਤੇ ਪੱਥਰ | lashmi te pathar

ਨੀ ਪ੍ਰੀਤ ,ਨੀ ਪ੍ਰੀਤ…….. ਕਾਫ਼ੀ ਸਮਾਂ ਉਡੀਕ ਕੇ ਦਲੀਪ ਕੁਰ ਨੇ ਆਪਣੀ ਨੂੰਹ ਨੂੰ ਹਲੂਣਦਿਆਂ ਕਿਹਾ , ਹਾਂ ਬੇਜ਼ੀ… ਪ੍ਰੀਤ ਜਿਵੇਂ ਕਿਸੇ ਸੁਪਨੇ ਵਿਚੋਂ ਜਾਗੀ ਹੋਵੇ। ਕੁੜੇ ਕਿੱਥੇ ਗੁਵਾਚੀ ਏ, ਮੈਂ ਕਦੋਂ ਦੀ ਖੜ੍ਹੀ ਤੇਰੇ ਵੰਨੀ ਝਾਕੀ ਜਾਨੀ ਹਾਂ ….. ਦਲੀਪ ਕੁਰ ਬੋਲੀ। ਬੇਜ਼ੀ, ਮੈਨੂੰ ਪਤਾ ਨਹੀਂ ਲੱਗਿਆਂ। ਕੁੜੇ…. ਚਾਹ

Continue reading