ਪੜ੍ਹਿਆ ਲਿਖਿਆ ਹੋਵੇ ਜਰੂਰੀ ਨਹੀਂ, ਪਈ ਉਹ ਸਿਆਣਾ ਵੀ ਹੋਊ | parheya likhya

ਵਹਿਮ ਭਰਮ ਤੇ ਅੰਧਵਿਸ਼ਵਾਸ ਕਈ ਲੋਕਾਂ ਨੂੰ ਲੱਖੋਂ ਕੱਖ ਬਣਾ ਦਿੰਦੇ ਹਨ। ਸਾਡੇ ਇਕ ਰਿਸ਼ਤੇਦਾਰੀ ਵਿਚੋਂ ਬੜਾ ਵਧੀਆ ਖੇਤੀ ਦਾ ਕਾਰੋਬਾਰ ਚੰਗਾ ਘਰਬਾਰ ਸੀ। ਬੜੇ ਚਾਅ ਨਾਲ ਮੁੰਡੇ ਦਾ ਵਿਆਹ ਕੀਤਾ , ਮੁੰਡਾ ਘੱਟ ਪੜ੍ਹਿਆ ਸੀ ਤੇ ਵਹੁਟੀ ਚੰਗੀ ਪੜ੍ਹੀ ਲਿਖੀ ਮਿਲ਼ ਗਈ, ਥੋੜ੍ਹੇ ਸਮੇਂ ਚ ਹੀ ਵਹੁਟੀ ਦਾ ਸਾਰੇ

Continue reading


ਗੁਰੂਦਵਾਰਾ ਕੰਧ ਸਾਹਿਬ | gurdwara kandh sahib

ਜਦੋਂ ਸੰਨ 1998 ਵਿੱਚ ਮੇਰੀ ਬਦਲੀ ਬਟਾਲੇ ਹੋਈ, ਮੈਂ ਆਪਣੀ ਰਿਹਾਇਸ਼ ਅਰਬਨ ਇਸਟੇਟ ਬਟਾਲਾ ਵਿਖੇ ਕਰ ਲਈ। ਓਥੋਂ ਗੁਰੂਦਵਾਰਾ ਕੰਧ ਸਾਹਿਬ ਨੇੜੇ ਹੀ ਸੀ, ਪੈਦਲ ਜਾਕੇ ਗੁਰੂ ਘਰ ਦੇ ਦਰਸ਼ਨ ਕਰ ਆਈ ਦੇ ਸਣ। ਇਕ ਦਿਨ ਵੀਚਾਰ ਬਣਾਇਆ ਕਿ ਆਪਣੀ ਬਟਾਲੇ ਦੀਆਂ ਯਾਦਾਂ ਤਾਜ਼ਾ ਕਰਾਂ। ਮੈਂ ਆਪਣੇ ਮਿੱਤਰ ਕੁਲਵੰਤ ਸਿੰਘ

Continue reading

ਰੂਹਾਂ ਦਾ ਪਿਆਰ ਸੀ ਜਾਂ ਜਿਸਮ ਦੀ ਭੁੱਖ | rooha da pyar c ja jisma di bhukh

ਪਤਾ ਨਹੀਂ ਕੀ ਸੀ, ਵੱਖਰਾ ਹੀ ਨਸ਼ਾ ਸੀ ਓਹਦੀਆਂ ਗੱਲਾਂ ਵਿੱਚ, ਉਹਦੇ ਨਾਲ ਗੱਲ ਕਰਕੇ ਵੱਖਰਾ ਜਿਹਾ ਸੀ।” ਪਤਾ ਨਹੀਂ ਕੀ ਹੁੰਦਾ ਜਾਂਦਾ ਸੀ ਮੈਨੂੰ ” ਸਾਰਾ ਦਿਨ ਉਹਦੇ ਬਾਰੇ ਸੋਚਣਾ” ਓਦੇ ਮੈਸੇਜ ਜਾਂ ਕਾਲ ਦੀ ਉਡੀਕ ” ਵਿੱਚ ਇੱਕ ਵੱਖਰੀ ਜਿਹੀ ਬੇਚੈਨੀ ਜੋ ਪ੍ਰੀਤ ਨਾਲ ਗੱਲ ਕਰਨ ਲਈ ਮੇਰੇ

Continue reading

ਜਲਦਬਾਜੀ ਦੇ ਰਿਸ਼ਤੇ | jaldbaazi de rishte

ਮੈਂ ਹਾਲੇ ਆਪਣੀ ਬਾਰਵੀਂ ਦੀ ਪੜਾਈ ਪੂਰੀ ਕਰਕੇ ਬੀ ਏ ਫਸਟ ਇਅਰ ਚ ਦਾਖਲਾ ਹੀ ਲਿਆ ਸੀ। ਕਿ ਡੈਡੀ ਜੀ ਤੇ ਹੋਰ ਰਿਸ਼ਤੇਦਾਰ ਮੁੰਡਾ ਦੇਖਣ ਚਲੇ ਗਏ, ਰਿਸ਼ਤੇਦਾਰੀ ਦੀ ਕਿਸੇ ਹੋਰ ਕੁੜੀ ਲਈ, ਮੁੰਡਾ ਫੌਜੀ ਸੀ ਪਰ ਉਹ ਕੁੜੀ ਘੱਟ ਪੜੀ-ਲਿਖੀ ਸੀ।ਇਸ ਕਰਕੇ ਓਹਨਾਂ ਦੀ ਗੱਲ ਨਹੀ ਬਣੀ, ਡੈਡੀ ਕਹਿੰਦੇ

Continue reading


ਇਕ ਧੀ ਦਾ ਆਪਣੇ ਬਾਪ ਨੁੰ ਅੰਦਰੋ ਹਲੂਣਾ | ikk dhee da aapne baap nun andro haluna

ਸ਼ਾਮ ਹੋਈ ਤੇ ਰਮੇਸ਼ ਘਰ ਪਹੁੰਚੀਆ ਤੇ ਆਪਣੀ ਘਰ ਵਾਲੀ ਨੁੰ ਕਹਿਦਾਂ #ਰਮੇਸ਼ : ਤੇਨੁੰ ਕਿਨੀ ਵਾਰ ਕਿਹਾ ਕੀ ਸ਼ਾਮ ਨੁੰ ਜਦ ਵੀ ਘਰ ਆਵਾ Namkeen. ਗਲਾਸ ਜਗ ਪਾਣੀ ਦਾ ਤਾ ਸਲਾਦ ਮੇਜ ਤੇ ਹਾਜੀਰ ਹੋਣਾ ਚਾਹੀਦਾ .. ਪਰ ਤੇਰੇ ਕੰਨ ਤੇ ਜੂੰ ਨਹੀ ਸਰਕਦੀ .. #ਰੂਪਾ (ਰਮੇਸ਼ ਦੀ ਘਰ

Continue reading

ਦਸਮ ਪਿਤਾ | dasam pita

ਵੀਹ ਬਾਈ ਸਾਲ ਦਾ ਉਹ ਜਵਾਨ ਮੈਨੂੰ ਸਬੱਬੀਂ ਹੀ ਕਿਸੇ ਇੰਸਪੈਕਸ਼ਨ ਸਾਈਟ ਤੋਂ ਘਰੇ ਛੱਡਣ ਆਇਆ..ਕੁਝ ਦੇਰ ਅਸੀਂ ਦੋਵੇਂ ਚੁੱਪ ਰਹੇ ਫੇਰ ਮੈਂ ਗੱਲ ਛੇੜ ਲਈ ਤੇ ਪੁੱਛਿਆ ਕਨੇਡਾ ਕਦੋਂ ਦੇ ਆਉਣੇ ਹੋਏ? ਆਖਣ ਲੱਗਾ ਜੀ ਏਧਰ ਦਾ ਹੀ ਜੰਮਪਲ ਹਾਂ..! ਭਰਵਾਂ ਦਾਹੜਾ ਅਤੇ ਖਾਲਸਾਈ ਸਰੂਪ ਵੇਖ ਇੱਕ ਜਿਗਿਆਸਾ ਜਿਹੀ

Continue reading

ਵੱਡੀ ਭੈਣ | vaddi bhen

ਗੱਲ1981-82 ਵੇਲੇ ਦੀ ਹੈ.. ਸਕੂਲੋਂ ਪੜਾ ਕੇ ਮੁੜੇ ਨੇ ਸਾਈਕਲ ਅਜੇ ਸਟੈਂਡ ਤੇ ਲਾਇਆ ਹੀ ਹੋਣਾ ਕੇ ਦਾਰ ਜੀ ਰੁੱਕੇ ਤੇ ਲਿਖਿਆ ਇੱਕ ਐਡਰੈੱਸ ਫੜਾਉਂਦੇ ਹੋਏ ਆਖਣ ਲੱਗੇ ਕਾਕਾ ਹੁਣੇ ਬੱਸੇ ਚੜ ਗੁਰਦਾਸਪੁਰ ਵੱਲ ਨੂੰ ਨਿੱਕਲ ਜਾ..ਮੇਰਾ ਦੋਸਤ ਫੌਜ ਦਾ ਸੂਬੇਦਾਰ..ਛੁੱਟੀ ਆਇਆ ਏ..ਉਸਦੀ ਨਿੱਕੀ ਧੀ ਸਾਊ ਜਿਹੀ..ਬੀ.ਐੱਡ ਕੀਤੀ ਏ..ਓਹਨਾ ਸਾਰਿਆ

Continue reading


ਜੇ ਪੁੱਤ ਕਪੁੱਤ ਨਾ ਹੋਣ ਤਾਂ ਕਿਨ੍ਹਾਂ ਚੰਗਾ | je putt kaput na hon

ਸੁੱਖਾ ਅੱਠਵੀ ਚ ਪੜਦਾ ਸੀ ਜਦ ਓਦਾ ਬਾਪ ਚੱਲ ਵਸੀਆ ਹੁਣ ਘਰ ਚ ਸੁੱਖਾ ਤੇ ਓਦੀ ਬੇਬੇ ਸਨ , ਮਾਂ ਲੋਕਾਂ ਘਰ ਗੋਹਾ ਕੂੜਾ ਕਰਦੀ ਤੇ ਸੁੱਖੇ ਨੁੰ ਪੜਨ ਭੇਜਦੀ ,ਸੁੱਖਾ ਬਚਪਨ ਤੋ ਹੀ ਸਿਆਣਾ ਤੇ ਸਮਝਦਾਰ ਸੀ ਓਹ ਸਕੂਲੋ ਆਉਦਾ ਪਹਿਲਾਂ ਆਪਣਾ ਸਕੂਲ ਦਾ ਕੰਮ ਕਰਦਾ ਫੇਰ ਮਾਲ ਡੰਗਰ

Continue reading

ਅਭੁੱਲ ਯਾਦ | abhul yaad

ਅੱਜ ਸਾਡੇ ਘਰ ਕਿਸੇ ਦੇ ਵਿਆਹ ਦਾ ਸੱਦਾ ਪੱਤਰ ਆਇਆਂ ਜਿਸ ਨੂੰ ਵੇਖ ਕੇ ਮੈਨੂੰ ਆਪਣੀ ਭੂਆਂ ਜੀ ਦੀ ਕੁੜੀ ਦੇ ਵਿਆਹ ਦੀ ਯਾਦ ਆ ਗੀ ਕਿ ਅੱਜ ਕੱਲ੍ਹ ਦੇ ਵਿਆਹਾਂ ਵਿਚ ਬਸ ਜਿਸ ਦਿਨ ਜਾਣਾ ਹੁੰਦਾ ਹੈ। ਉਸ ਦਿਨ ਦਾ ਕੰਮ ਹੁੰਦਾ ਹੈ। ਬਸ ਸਵੇਰੇ ਜਾਉ ਤੇ ਦੋ ਘੰਟਿਆਂ

Continue reading

ਟੇਵੇ | teve

ਵਿਆਹ ਤੋਂ ਬਾਈ ਤੇਈ ਸਾਲ ਬਾਅਦ ਮਿਲੀਆਂ ਸਹੇਲੀਆਂ ਰੇਖਾ ਤੇ ਸਨਦੀਪ ਨੇ ਕਪੜੇ ਦੀ ਦੁਕਾਨ ਤੇ ਬਹਿ ਕੇ ਹੀ ਦੁੱਖ ਸੁੱਖ ਫੋਲਣਾ ਸ਼ੁਰੂ ਕਰ ਦਿੱਤਾ। ਰੇਖਾ ਤੂੰ ਸੁਣਾ ਕਿਵੇਂ ਚਲ ਰਹੀ ਹੈ ਜ਼ਿੰਦਗੀ, ,,,ਬੱਚੇ ਕਿਵੇਂ ਨੇ,,,,, ਘਰਵਾਲਾ ਕੀ ਕਰਦਾ ਤੇਰਾ,,,,,,,ਕਿੱਥੇ ਰਹਿੰਦੇ ਓ ਲੁਧਿਆਣਾ ਚ ਤੁਸੀਂ,,,,,,,ਤੂੰ ਤਾਂ ਵਿਆਹ ਤੋਂ ਬਾਅਦ ਪਤਾ

Continue reading