ਛੋਟੀ ਉਮਰ ਚ ਹੀ ਨਛੇ ਦੀ ਲਤ | choti umar ch nashe di lat

“ਪੁੱਤ ਮੈਨੂੰ ਸਵਾ ਕੁ ਘੰਟੇ ਤਕ ਬੱਸ ਅੱਡੇ ਤੋਂ ਲੇ ਜਾਈਂ।”ਬਸੰਤ ਕੌਰ ਨੇ ਆਪਣੇ ਪੋਤੇ ਨੂੰ ਫੋਨ ਕਰਕੇ ਕਿਹਾ। ਦੋ ਘੰਟੇ ਹੋਣ ਵਾਲੇ ਸੀ ਪਰ ਉਸਨੂੰ ਕੋਈ ਲੈਣ ਨਾ ਆਇਆ। ਉਸਨੇ ਫਿਰ ਫੋਨ ਕੀਤਾ” ਵੇ ਦਾਦੇ ਮਗਾਉਣਿਆ! ਕਿੱਧਰ ਰਹਿ ਗਿਆ ? ਗਰਮੀ ਨਾਲ ਜਾਨ ਨਿਕਲੀ ਜਾਂਦੀ ਮੇਰੀ ਤਾਂ” ” ਦਾਦੀ

Continue reading


ਇੱਕ ਟੁੱਟਿਆ ਪਰਿਵਾਰ | ikk tuttya parivar

ਲੁਧਿਆਣੇ ਵਰਗੇ ਇੱਕ ਵੱਡੇ ਸ਼ਹਿਰ ਦੀ ਕੁੜੀ ਰਮਨ, ਖੇਤੀ ਕਰਨ ਵਾਲੇ ਜਮਾਂ ਹੀ ਦੇਸੀ ਪਰਿਵਾਰ ਚ ਵਿਆਹੀ ਗਈ। ਉਸਦਾ ਘਰਵਾਲਾ ਜਸਪਾਲ ਦਿਨ-ਰਾਤ ਦਾ ਸ਼ਰਾਬੀ ਤੇ ਬਿਨਾਂ ਮਤਲਬ ਦੇ ਘਰ ਚ ਕਲੇਸ਼ ਕਰਨਾ ਤੇ ਰਮਨ ਨੂੰ ਗਾਲਾਂ ਕੱਢਣੀਆਂ ਉਹਦਾ ਹਰ ਰੋਜ਼ ਦਾ ਰੁਟੀਨ ਸੀ। ਬਰਦਾਸ਼ਤ ਕਰਦੇ- ਕਰਦੇ ਰਮਨ ਨੇ ਕਈ ਸਾਲ

Continue reading

ਪੰਜਵੀਂ ਭੈਣ | panjvi bhen

ਤਕਰੀਬਨ ਛੇ ਕੁ ਸਾਲ ਪੁਰਾਣੀ ਗੱਲ ਹੈ। ਮੇਰੇ ਵੱਡੇ ਬੇਟੇ ਦਾ ਵਿਆਹ ਰੱਖਿਆ ਹੋਇਆ ਸੀ , ਕਾਰਡ ਵਗੈਰਾ ਛਪਣੇ ਦੇ ਦਿੱਤੇ। ਮੈਂ ਆਪਣੇ ਦਿਮਾਗ਼ ਵਿੱਚ ਰਿਸ਼ਤੇਦਾਰਾਂ ਦੀ ਲਿਸਟ ਬਣਾ ਰਹੀ ਸੀ। ਸਭ ਤੋਂ ਪਹਿਲਾਂ ਮੇਰਾ ਅੰਮਾਂ ਜਾਇਆ ਸਵਾ ਲੱਖ ਵੀਰਾ (ਮੁੰਡੇ ਦਾ ਮਾਮਾ)। ਹੁਣ ਵਾਰੀ ਆਈ ਮਾਸੀਆਂ ਦੀ। ਅਸੀਂ ਸੁੱਖ

Continue reading

ਇੰਡੀਆ ਜਾਂ ਭਾਰਤ ? | India or Bharat

ਚਲੋ ਮੰਨ ਲੈਂਦੇ ਹਾਂ ਕਿ India ਸ਼ਬਦ ਅੰਗਰੇਜ਼ਾਂ ਦਾ ਦਿੱਤਾ ਹੈ, ਪਰ ਇਹ ਗਲਤ ਹੈ। India,( land beyond the Indus) ਸ਼ਬਦ ਯੂਨਾਨੀਆਂ ਦੀ ਦੇਣ ਹੈ ਉਹਨਾਂ ਦੇ ਰਾਜ ਦੀਆਂ ਹੱਦਾਂ ਕਿਸੇ ਵੇਲੇ ਸਿੰਧ ਦਰਿਆ ( Indus river ) ਦੇ ਪੱਛਮੀ ਕਿਨਾਰੇ ਤੀਕ ਫੈਲੀਆਂ ਸਨ ਅਤੇ ਦਰਿਆ ਤੋਂ ਪਾਰ ਸਿੰਧ ਘਾਟੀ

Continue reading


ਮੈਂ ਸੱਸ ਹਾਂ ਨੌਕਰਾਣੀ ਨਹੀਂ | mein sass ha naukrani nahi

ਮਾਂ ਤੁਸੀ ਜਾਂਨਦੇ ਹੀ ਹੋ ਕਿ ਕੁਝ ਦਿਨਾਂ ਬਾਅਦ ਸਾਡੇ ਘਰ ਨਵਾਂ ਮੁਨਾ ਮਹਿਮਾਨ ਆਉਣ ਵਾਲਾ ਹੈ, ਸਾਡਾ ਬੱਚਾ “!ਪਰ ਇਸ ਟਾਈਮ ਸਾਡੀ ਫੂਲ ਟਾਈਮ ਕੰਮ ਕਰਨ ਵਾਲੀ ਨੌਕਰਾਣੀ ਵੀ ਆਪਣੇ ਪਿੰਡ ਚਲੀ ਗਈ ਹੈ!ਕਹਿ ਕਿ ਗਈ ਆ ਕਿ ਦੋ ਮਹੀਨਿਆਂ ਬਾਅਦ ਆਏਗੀ!ਹੁਣ ਏਨੀ ਜਲਦੀ ਕੋਈ ਹੋਰ ਕੰਮ ਵਾਲੀ ਨਹੀਂ

Continue reading

ਡਰੈਸ ਕੋਡ ਦੀ ਮੱਹਤਤਾ | dress code di mahatta

ਗੱਲ ਸੱਤ ਕੁ ਸਾਲ ਪਹਿਲਾਂ ਦੀ ਹੈ।ਜੂਨ ਦੀਆਂ ਛੁੱਟੀਆਂ ਵਿੱਚ ਇੱਕ ਹਫਤੇ ਦੇ ਟੂਰ ਪ੍ਰੋਗਰਾਮ ਲਈ ਮੈਂ ਪਰਿਵਾਰ ਸਮੇਤ ਆਪਣੀ ਮਾਸੀ ਮਾਸੜ ਕੋਲ ਬੀਕਾਨੇਰ ਚਲਿਆ ਗਿਆ।ਬੀਕਾਨੇਰ ਦੇ ਇਤਿਹਾਸਕ ਕਿਲ੍ਹੇ ਜੂਨਾਗੜ੍ਹ ਦੇ ਨਾਲ ਅਸੀਂ ਥੋੜ੍ਹੀ ਦੂਰ ਸਥਿਤ ਕਰਨੀ ਮਾਤਾ ਦੇ ਮੰਦਰ ਵੀ ਗਏ… ਹੋਰ ਵੀ ਕਈ ਇਤਿਹਾਸਕ ਥਾਵਾਂ ਵੇਖੀਆਂ।ਸਾਡੀ ਖੂਬ ਖਾਤਰਦਾਰੀ

Continue reading

ਸੰਜੀਵ ਭੱਟ | sanjeev bhatt

ਸੰਜੀਵ ਭੱਟ..ਫਰਵਰੀ ਦੋ ਹਜਾਰ ਦੋ ਨੂੰ ਗੁਜਰਾਤ ਅਹਿਮਦਾਬਾਦ ਡੀ.ਆਈ.ਜੀ ਵਜੋਂ ਤਾਇਨਾਤ ਸੀ..! ਉੱਪਰੋਂ ਹੁਕਮ ਆ ਗਿਆ ਕੇ ਇੱਕ ਖਾਸ ਫਿਰਕੇ ਦੇ ਬਾਸ਼ਿੰਦਿਆਂ ਨੂੰ ਇੱਕ ਖਾਸ ਕਾਰੇ ਕਰਕੇ ਬੰਦੇ ਦਾ ਪੁੱਤ ਬਣਾਉਣਾ..ਪੁਲਸ ਛੱਤੀ ਘੰਟੇ ਦੰਗਾ ਕਾਰੀਆਂ ਨੂੰ ਕਿਸੇ ਗਲੋਂ ਰੋਕੇ ਟੋਕੇ ਨੇ..! ਬਾਕੀ ਦੇ ਛੇ ਅਫਸਰ ਤਾਂ ਮੰਨ ਗਏ ਪਰ ਇਹ

Continue reading


ਵਲੈਤ | valait

ਬਾਪੂ ਲੱਖਾ ਸਿੰਘ ਆਪਣੇ ਖੇਤ ਦੀ ਵੱਟ ਤੇ ਬੈਠਾ ਫ਼ਸਲ ਵੱਲ ਦੇਖ ਝੂਰ ਰਿਹਾ ਸੀ ਜੋ ਕਦੇ ਉਸਦੀ ਹੁੰਦੀ ਸੀ। ਸੋਚਦੇ ਸੋਚਦੇ ਅੱਜ ਉਹ ਸੀਨ ਇਕ ਫਿਲਮ ਵਾਂਗ ਬਾਪੂ ਦੀਆਂ ਅੱਖਾਂ ਅੱਗੇ ਘੁੰਮ ਗਿਆ ਸੀ ਜਦੋਂ ਉਹ ਸਰਦਾਰ ਲੱਖਾ ਸਿੰਘ ਹੋਇਆ ਕਰਦਾ ਸੀ । ਔਲਾਦ ਤੇ ਸਮੇਂ ਦੇ ਹੱਥੋਂ ਐਸਾ

Continue reading

ਛੋਟੀ ਜੀ ਬੱਚਤ | choti jehi bachat

ਮੈਂ ਜਦੋਂ ਵੀ ਕੰਮ ਕਰਦਾ ਮੇਰੇ ਅੰਦਰ ਹਰ ਵੇਲੇ ਬੱਚਤ ਦੀ ਤਾਂਗ ਲਗੀ ਰਹਿੰਦੀ ਕਿ ਕੋਈ ਵੀ ਚੀਜ਼ ਫਾਲਤੂ ਨਾਂ ਚਲੀ ਜਾਵੇ । ਹਰ ਵਿਚੋਂ ਮੁਨਾਫਾ ਮਿਲੇ ਤੇ ਕੂੜਾ ਨਾਂ ਬਣੇ । ਕੁਝ ਚਿਰ ਬਾਆਦ ਮੈਂਨੂੰ ਕੰਪਨੀ ਵਿੱਚ ਨੋਕਰੀ ਮਿਲ ਗਈ । ਮੈਂ ਕੰਪਨੀ ਵਿੱਚ ਵੀ ਉਹੀ ਬੱਚਤ ਦਾ ਕੰਮ

Continue reading

ਨਿਆਣਮਤੀਆ | nyanmattiyan

ਐਕਟਿਵਾ ਸਟਾਰਟ ਕਰਕੇ ਨੇੜੇ ਪੈਂਦੇ ਕਸਬੇ ਕੋਲ ਜਾਣ ਲੱਗਾ ਤਾਂ ਪਿੱਛੋਂ ਪਤਨੀ ਆਵਾਜ਼ ਮਾਰ ਕੇ ਕਹਿੰਦੀ,” ਸੁਣੋ ਜੀ ਆਉਂਦੇ ਹੋਏ ਨਾਖਾਂ ਲਈ ਆਇਓ, ਐਤਕਾਂ ਤੇ ਸਾਰਾ ਸੀਜ਼ਨ ਲੰਘ ਚੱਲਿਆ ਤੇ ਅਸਾਂ ਸੁੱਖ ਨਾਲ ਅਜੇ ਨਵੀਂਆਂ ਵੀ ਨਹੀਂ ਕੀਤੀਆਂ”।ਆਪਾਂ ਧੌਣ ਹਿਲਾ ਸੱਤਬਚਨ ਕਹਿ ਦਿੱਤਾ। ਤੇ ਐਕਟਿਵਾ ਚਲਾਉਂਦਿਆਂ ਬਚਪਨ ਵੇਲੇ ਵਾਪਰੀ ਘਟਨਾ

Continue reading