ਲਿਖਣ ਨੂੰ ਬਹੁਤ ਕੁਝ ਏ ਬਹੁਤ ਪਲ ਨੇ ਸਾਂਝਿਆਂ ਕਰਨ ਵਾਲੇ ਪਰ ਇੱਕ ਪੋਸਟ ਦੇ ਜਰੀਏ ਕੁਝ ਗੱਲਾਂ ਆਪਣੇ ਵੀਰਾਂ ਬਾਰੇ…….. ਮੈਂ ਤਿੰਨ ਭਾਈਆਂ ਦੀ ਇਕਲੋਤੀ ਭੈਣ ਹਾਂ। ਮਾਂ ਜਾਏ ਦੋ ਨੇ ਤੇ ਇੱਕ ਵੀਰਾ ਮੈਨੂੰ ਵਾਹਿਗੁਰੂ ਜੀ ਨੇ ਬਚਪਨ ਚ ਦਿੱਤਾ ਸੀ। ਜਦੋਂ ਚਾਚੀ ਜੀ ਤੋਂ ਬਿਨਾਂ ਇੱਕ ਸਾਲ
Continue readingCategory: Punjabi Story
ਵੱਡੇ ਬਾਈ | vadde bai
ਸਵੇਰ ਦੇ ਤਿੰਨ ਵਜੇ ਮੋਬਾਇਲ ਦੀ ਸਕਰੀਨ ਜਗਦੀ ਵੇਖ ਚਾਚੇ ਨੇ ਉਸਨੂੰ ਕਿਹਾ ਓਏ ! ਦਿਨ ਚੜ੍ਹ ਲੈਣ ਦੇ ਮੂੰਹ ਹਨ੍ਹੇਰੇ ਕੀ ਭਾਲਦਾ ਇਸ ‘ ਚੋਂ ? ਤਾਂ ਉਸਨੂੰ ਚਾਚੇ ਦੇ ਢਿੱਡ ਉੱਤੇ ਸਿਰ ਧਰਕੇ ਜੁਆਬ ਦਿੱਤਾ। ਜਰੂਰੀ ਨਹੀ ਕਿ ਮੂੰਹ ਹਨ੍ਹੇਰੇ ਜਾਗਣ ਵਾਲੇ ਆਸ਼ਕ ਹੀ ਹੋਣ , ਅਨੋਖੇ ਆਸ਼ਕ
Continue readingਕਰਜ਼ | karaz
ਦਸਵੀਂ ਸ਼੍ਰੇਣੀ ਵਿੱਚ ਪੜ੍ਹਦੇ ਬਲਜੀਤ ਸਿੰਘ ਦਾ ਕੱਦ 6 ਫੁੱਟ 1 ਇੰਚ ਹੋ ਗਿਆ ਸੀ। ਉਂਝ ਤਾਂ ਉਹ ਛੇਵੀਂ ਸ਼੍ਰੇਣੀ ਤੋਂ ਹੀ ਸਕੂਲ ਦੀ ਵਾਲੀਬਾਲ ਦੀ ਟੀਮ ਦਾ ਮੈਂਬਰ ਸੀ। ਪਰੰਤੂ ਉਸ ਦੀ ਚੰਗੀ ਡੀਲ ਡੌਲ, ਰੋਅਬ ਦਾਬ ਵਾਲ਼ਾ ਚਿਹਰਾ ਅਤੇ ਭਰਵੀਂ ਸਿਹਤ ਕਾਰਨ ਨੌਵੀਂ ਸ਼੍ਰੇਣੀ ਵਿੱਚ ਪੜ੍ਹਦਿਆਂ ਹੀ ਉਸ
Continue readingਮੇਹਰ ਮਿਤਲ ਦੀਆਂ ਗਪਾਂ ਨੂੰ ਯਾਦ ਕਰਦਿਆਂ | mehar mittal diyan gappa
ਸਭ ਤੋਂ ਪਹਿਲਾਂ ਤਾਂ ਮੈਂ ਸਾਫ ਕਰ ਦਿਆਂ ਕਿ ਮੈਂ ਪੰਜਾਬੀ ਕਮੇਡੀ ਐਕਟਰ ਮੇਹਰ ਮਿਤਲ ਦੀ ਨਹੀਂ ,ਬਲਕਿ ਸਾਡੇ ਪਿੰਡ ਰਹਿੰਦੇ ਇਕ ਰਮਤੇ ਅਤਿ ਦੇ ਗਪੀ ਦੀ ਗਲ ਕਰ ਰਿਹਾਂ ।ਬਹੁਤ ਸਾਲਾਂ ਤੋਂ ਇਹ ਸਾਡੇ ਪਿੰਡ ਹੀ ਰਹਿੰਦਾ ਸੀ,ਕਿਥੋਂ ਆਇਆ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਸੀ ਵੈਸੇ ਕਦੇ ਕਦੇ ਕਹਿੰਦਾ
Continue readingਕਿਸ਼ਤਾਂ | kishtan
ਇੱਕ ਔਰਤ ਤਕਰੀਬਨ ਬਗੈਰ ਤਨ ਦੇ ਵਸਤਰਾਂ ਤੋਂ ਇੱਕ ਟੈਕਸੀ ਵਿੱਚ ਦਾਖਿਲ ਹੋਈ ਤੇ ਡਰਾਈਵਰ ਨੂੰ ਚੱਲਣ ਲਈ ਆਖਿਆ..ਪਰ ਉਸਨੇ ਗੱਡੀ ਨਾ ਤੋਰੀ..ਲਗਾਤਾਰ ਉਸ ਵੱਲ ਘੂਰਦਾ ਰਿਹਾ..ਹਰ ਕੇ ਆਖਣ ਲੱਗੀ ਕੀ ਗੱਲ ਕਦੇ ਨਗਨ ਨਿਰਵਸਤਰ ਔਰਤ ਨਹੀਂ ਵੇਖੀ? ਆਖਣ ਲੱਗਾ ਮੈਨੂੰ ਇਸ ਗੱਲ ਦੀ ਕੋਈ ਪ੍ਰਵਾਹ ਨਹੀਂ ਕੇ ਤੂੰ ਕਿੰਨੇ
Continue readingਤਾੜੀ ਮਾਰ ਕੇ | taadhi maar ke
ਚੱਲਦੀ ਕਥਾ ਦੀ ਸਿਖਰ ਤੇ ਆਖੀ ਗਈ ਗੱਲ..”ਬੇਗਾਨੇ ਪੁੱਤ ਤਾੜੀ ਮਾਰ ਕੇ ਤਾਂ ਨਹੀਂ ਨਿੱਕਲਣ ਦਿੰਦੇ”..ਇਸ ਆਖੀ ਗੱਲ ਨੇ ਪਤਾ ਨੀਂ ਕਿੰਨੇ ਇਤਿਹਾਸਿਕ ਬਿਰਤਾਂਤ ਕਿੰਨੀਆਂ ਸਾਖੀਆਂ ਸ਼ੱਕ ਤਰਕ ਦੇ ਘੇਰੇ ਅੰਦਰ ਲਿਆ ਸੁੱਟੀਆਂ..! ਖੈਰ ਪ੍ਰਤੱਖ ਨੂੰ ਪ੍ਰਮਾਣ ਕਾਹਦਾ..ਅਸਾਂ ਇੰਝ ਦੇ ਕਿੰਨੇ ਸਾਰੇ ਬਿਰਤਾਂਤ..ਅੱਖਾਂ ਨਾਲ ਵੇਖੇ..ਅਗਲੇ ਸਿੱਧਾ ਲਲਕਾਰ ਕੇ..ਵੰਗਾਰ ਕੇ..ਮਿਥ ਕੇ..ਸ਼ਰੇਆਮ
Continue readingਮਾਂ ਬੋਲੀ | maa boli
ਇਕ ਵਾਰ ਮੇਰੇ ਦੋ ਨਜ਼ਦੀਕੀ ਜਰਮਨੀ ਯਾਤਰਾ ਤੇ ਗਏ,ਇਕ ਫਨ ਪਾਰਕ ‘ਚ ਘੁੰਮਦੇ ਘੁਮਾਉਂਦੇ ਆਪਣੀ ਬੱਸ ਮਿਸ ਕਰ ਬੈਠੇ,ਅਗਲੀ ਬੱਸ ਦਾ ਟਾਇਮ ਉਹਨਾਂ ਦੇ ਦੱਸਣ ਮੁਤਾਬਿਕ ਦੋ ਘੰਟੇ ਬਾਅਦ ਸੀ,ਇਕ ਤਾਂ ਥਕਾਵਟ,ਦੂਜੀ ਵੇਟਿੰਗ,ਅੱਕ ਗਏ,ਜਦੋਂ ਬੱਸ ਕਾਊਂਟਰ ਤੇ ਲੱਗੀ,ਤੁਰਨ ਆਲੇ ਟਾਈਮ ਤੋਂ ਸਮਾਂ ਉਪਰ ਹੋ ਗਿਆ,ਪਰ ਡਰੈਵਰ ਬਿਕਰ ਸਿਉਂ ਸੀਟ ਤੇ
Continue readingਇੰਦਰ ਦੀ ਕਹਾਣੀ ਦੂਜਾ ਤੇ ਆਖਰੀ ਭਾਗ | inder di kahani part 2
ਸਾਨੂੰ ਉਥੇ ਇਕ ਹਫਤਾ ਹੀ ਹੋਇਆ ਸੀ ਕਿ ਗੁਆਂਢ ਦੇ ਬੱਚਿਆਂ ਨਾਲ ਬਾਹਰ ਖੇਡਦੇ ਪਾਰਸ ਨੂੰ ਦੋ ਮੋਟਰ ਸਾਇਕਲ ਸਵਾਰ ਚੁੱਕ ਕੇ ਲੈ ਗਏ, ਸਾਡੇ ਸਭ ਦੇ ਹੋਸ਼ ਉਡ ਗਏ ਪਰ ਇਸਤੋਂ ਪਹਿਲਾਂ ਕਿ ਅਸੀਂ ਕੁਝ ਕਰਦੇ ਘਰ ਫੋਨ ਦੀ ਘੰਟੀ ਖੜਕ ਗਈ, ਅਗਵਾਕਾਰ ਨੇ ਪੰਜ ਲੱਖ ਰੁਪਏ ਦੀ ਮੰਗ
Continue readingਜ਼ਹਿਰੀ ਡੰਗ | zehri dang
ਉਮਰ ਹੋਊ ਕੋਈ ਸਤਰ ਕੂ ਸਾਲ..ਚਿੱਟਾ ਦਾਹੜਾ..ਦਰਮਿਆਨਾ ਕਦ..ਮੇਰੇ ਅੱਗੇ ਅੱਗੇ ਤੁਰੇ ਜਾ ਰਹੇ ਸਨ..ਕਾਹਲੇ ਕਦਮੀਂ..ਅੱਗਿਓਂ ਆਉਂਦੇ ਹਰੇਕ ਵੱਲ ਵੇਖ ਥੋੜਾ ਰੁਕ ਜਿਹਾ ਜਾਂਦੇ..ਅਗਲਾ ਜਦੋਂ ਨਜਰਾਂ ਨਾ ਮਿਲਾਉਂਦਾ ਤਾਂ ਤੋਰ ਇੱਕ ਵਾਰ ਕਾਹਲੇ ਕਦਮੀਂ ਹੋ ਜਾਂਦੀ..! ਜਿਗਿਆਸਾ ਜਿਹੀ ਜਾਗੀ..ਤੇਜ ਕਦਮਾਂ ਨਾਲ ਬਰੋਬਰ ਹੋ ਕੇ ਪਾਸੇ ਜਿਹੇ ਖਲਿਆਰ ਲਿਆ..ਡੌਰ-ਭੌਰ ਵੇਖੀ ਜਾਣ ਅਖ਼ੇ
Continue readingਨੇਤਰਹੀਣ | netarheen
ਪਹਿਲੀ ਵੇਰ ਕੰਪਾਈਨ ਆਈ ਤਾਂ ਪਿੰਡ ਅੱਧਿਓਂ ਵੱਧ ਕਣਕ ਵੱਢ ਗਈ..ਨਰਾਇਣ ਮਿਸਤਰੀ ਬਾਪੂ ਹੁਰਾਂ ਦੇ ਪੈਰੀਂ ਪੈ ਗਿਆ..ਸਰਦਾਰਾ ਅਸੀਂ ਤਾਂ ਹੁਣ ਭੁੱਖੇ ਮਰ ਜਾਣਾ..ਮੰਗ ਪਈ ਤੇ ਵਾਢੀ ਕਰ ਸਾਰੇ ਸਾਲ ਜੋਗੇ ਬਣ ਜਾਂਦੇ ਹੁਣ ਕਿੱਧਰ ਨੂੰ ਜਾਵਾਂਗੇ..ਬਾਪੂ ਹੁਰਾਂ ਭਰੀ ਟਰਾਲੀ ਵਿਚੋਂ ਧੜੀ ਦਾ ਤੋੜਾ ਚੁਕਾ ਦਿੱਤਾ..ਅਖ਼ੇ ਇਸ ਵੇਰ ਤਾਂ ਆਪਣਾ
Continue reading