ਦ ਲੌਸਟ ਚਾਇਲਡ | the lost child

ਚੌਥੀ ਜਾਂ ਪੰਜਵੀ ਜਮਾਤ ਵਿਚ ਪੜ੍ਹੀ ਸੀ ਅੰਗ੍ਰੇਜੀ ਦੀ ਕਹਾਣੀ “ਦ ਲੌਸਟ ਚਾਇਲਡ” ਜਿਸ ਵਿੱਚ ਇੱਕ ਨਿੱਕਾ ਗਰੀਬ ਬੱਚਾ ਆਪਣੇ ਮਾਪਿਆਂ ਨਾਲ ਮੇਲਾ ਵੇਖਣ ਗਿਆ ਗਵਾਚ ਜਾਂਦਾ। ਬੱਚਾ ਜਦੋਂ ਮਾਪਿਆਂ ਨਾਲ ਪੈਦਲ ਮੇਲਾ ਵੇਖਣ ਜਾ ਰਿਹਾ ਹੁੰਦਾ ਤਾਂ ਵੇਖਦਾ ਲੋਕ ਗੱਡਿਆਂ, ਮੋਟਰਾਂ ਤੇ ਜਾ ਰਹੇ ਹੁੰਦੇ ਮੇਲੇ ਵੱਲ। ਉਸ ਦਾ

Continue reading


ਪਾਣੀ ਦੀ ਦੁਰਵਰਤੋਂ | paani di durvarto

ਅੱਜ ਸਵੇਰੇ ਜਦੋਂ ਥੋੜੀ ਕਵੇਲੇ ਬਾਹਰ ਨਿਕਲਿਆ ਤਾਂ ਰੋਜ ਦੀ ਤਰਾਂ ਵੇਖਿਆ ਕਿ ਦੋ ਕਾਰਾਂ ਧੋਣ ਵਾਲੇ ਲੜਕੇ ਮੇਰੇ ਗਵਾਂਢ ਵਿੱਚ ਪਾਇਪ ਲਾਕੇ ਕਾਰ ਧੋ ਰਹੇ ਸਨ। ਇਕ ਕਾਰ ਧੋਣ ਵਾਸਤੇ ਤਕਰੀਬਨ 10 ਮਿੰਟ ਲਗਦੇ ਹਨ, ਪਾਣੀ ਲਗਾਤਾਰ ਸੜਕ ਤੇ ਚਲਦਾ ਰਹਿੰਦਾ ਹੈ। ਇਹ ਲੜਕੇ ਪਾਇਪ ਉਦੋਂ ਹੀ ਬੰਦ ਕਰਦੇ

Continue reading

ਮੁਹਬੱਤ – ਭਾਗ 2 | muhabbat – Part 2

ਸੀਰਤ ਨੇ ਘਰ ਆ ਕੇ ਪਹਿਲਾਂ ਗਿਫ਼ਟ ਖੋਲਿਆ। ਉਸ ਵਿੱਚ ਗੁਲਾਬ ਸਨ ਉਸਦੀ ਪਸੰਦ ਦੇ ਚਾਕਲੇਟ ਸਨ।ਤੇ ਕੁਝ ਸ਼ਬਦ ਸਨ ਜੋ ਉਸ ਨੇ ਦਿਲ ਵਿੱਚ ਸਾਂਭ ਲਏ। “ਬੁੱਲ੍ਹਾਂ ਉਤੇ ਚੁੱਪ ਸਜਾ ਕੇ, ਜੁਲਫਾਂ ਦੀ ਇੱਕ ਚਿਲਮਨ ਲਾ ਕੇ , ਨੈਣਾਂ ਨਾਲ ਹੁੰਗਾਰੇ ਭਰਦੀ, ਉਹ ਕੁੜੀ ਸੂਰਜ ਦੇ ਸਿਰਨਾਵੇਂ ਵਰਗੀ” ਦਿਲ

Continue reading

ਮੁਹਬੱਤ | muhabbat

ਕਹਾਣੀ (ਇਹ ਸੱਚੀ ਕਹਾਣੀ ਹੈ) “ਸੱਚੀਂ ਤੂੰ ਤਾਂ ਕਮਲੀ ਰਹਿਣਾ, ਮੈਂ ਤੇਰਾ ਨਾਂ “ਕਮਲੋ’ ਰੱਖ ਦੇਣਾ”। ਸਾਡੀ ਮੁਹੱਬਤ ਕਿਸੇ ਖਾਸ ਦਿਨ ਖਾਸ ਫੁੱਲ ਦੀ ਮੁਹਤਾਜ਼ ਨਹੀਂ। ਮੈਂ ਤੈਨੂੰ ਦਿਲ ਦੀਆਂ ਡੂੰਘਾਈਆਂ ਤੋਂ ਮੁਹੱਬਤ ਕਰਦਾ ਹਾਂ। ਤੇ ਇਸ ਗੱਲ ਦਾ ਖਿਆਲ ਰੱਖਦਾ ਹੋਇਆ ਹੀ ਮਹੀਨਿਆਂ ਬੀਤ ਜਾਣ ਤੇ ਵੀ ਮਿਲਣ ਦੀ

Continue reading


ਔਲਾਦ ਖਾਣੀਆਂ ਸਿਰਿੰਜਾਂ | aulaad khaania srinja

ਕਿਓੰਕੇ ਵੇਹੜੇ ਖਲੋਤਾ ਸਕੂਟਰ ਮੇਰੇ ਡੈਡੀ ਦਾ ਹੁੰਦਾ ਸੀ ਸੋ ਡਰਾਈਵਰ ਸੀਟ ਤੇ ਬੈਠਣਾ ਵੀ ਮੇਰਾ ਹੱਕ ਹੁੰਦਾ..! ਦੂਜੇ ਖਲੋਤੇ ਹੋਏ ਸਕੂਟਰ ਨੂੰ ਬੱਸ ਥੋੜਾ ਧੱਕਾ ਲਾਉਂਦੇ..ਸਟੈਂਡ ਤੋਂ ਉੱਤਰਨ ਲੱਗਦਾ ਤਾਂ ਮੈਂ ਸੀਟ ਤੋਂ ਥੋੜਾ ਉੱਪਰ ਉੱਠ ਬ੍ਰੇਕ ਤੇ ਖਲੋ ਜਾਂਦਾ..ਫੇਰ ਹੌਲੀ ਹੌਲੀ ਬ੍ਰੇਕ ਛੱਡਦਾ..ਸਕੂਟਰ ਫੇਰ ਮਗਰ ਨੂੰ ਪਹਿਲੀ ਥਾਂ

Continue reading

ਹਕੀਕਤ | hakikat

ਕਬਰਾਂ ਵਰਗੀ ਚੁੱਪ..ਸਿਵਿਆਂ ਵਾਲੀ ਮੁਰਦੇ ਹਾਣ..ਵਰਤਾਰਾ ਓਹੀ ਦਹਾਕਿਆਂ ਪੂਰਾਣਾ..ਸ਼ੇਰ ਆ ਗਏ ਸ਼ੇਰ ਆ ਗਏ ਦਾ ਰੌਲਾ..ਓਦੋਂ ਸਿਰਫ ਮਹਾਰਾਜ ਦਾ ਸਰੂਪ ਹੀ ਲੈ ਕੇ ਗਏ ਸਨ..ਬੇਗਾਨਿਆਂ ਨਾਲੋਂ ਆਪਣੇ ਜਿਆਦਾ ਤੜਪ ਉੱਠੇ..ਇਹ ਹਿੰਸਾ ਵਾਲਾ ਤਰੀਕਾ ਗਲਤ ਏ..ਹੋਰ ਨੁਕਸਾਨ ਕਰਾਉਣਗੇ..! ਸਮਕਾਲੀਨ ਮਨੀਪੁਰ ਅਜੇ ਠੰਡਾ ਵੀ ਨਹੀਂ ਹੋਇਆ..ਅਗਲਿਆਂ ਪੂਰਾ ਥਾਣਾ ਲੂਹ ਦਿੱਤਾ..ਤਿੰਨ ਘਟਗਿਣਤੀ ਵਾਲੇ

Continue reading

ਹੱਡ ਬੀਤੀਆਂ | hadd beetiya

ਬੱਚੇ ਬਜ਼ੁਰਗਾਂ ਦੀਆਂ ਗੱਲਾਂ ਸੁਣ ਕੇ ਬਹੁਤ ਖੁਸ਼ ਹੁੰਦੇ ਹਨ ਤੇ ਬਜ਼ੁਰਗ ਬੱਚਿਆਂ ਦੀਆਂ। ਵੱਡੀਆਂ ਖੁਸ਼ੀਆਂ ਨੂੰ ਉਡੀਕਦੇ ਹੋਏ ਅਸੀਂ ਛੋਟੀਆਂ ਛੋਟੀਆਂ ਖੁਸ਼ੀਆਂ ਨੂੰ ਮਾਨਣਾ ਭੁੱਲ ਜਾਂਦੇ ਹਾਂ ਮੇਰੇ ਮੁੰਡੇ ਦੀ ਉਮਰ ਦਸ ਸਾਲ ਹੈ। ਇਕ ਦਿਨ ਮੇਰੇ ਮੰਮੀ ਨੇ ਉਸ ਨੂੰ ਫੋਨ ਕੀਤਾ ਕਿ ਤੇ ਕਹਿਣ ਲੱਗੇ, ਵੇ ਤੂੰ

Continue reading


ਪਤਾ ਨੀ ਰੱਬ ਕਿਹੜਿਆਂ ਰੰਗਾਂ ਵਿੱਚ ਰਾਜੀ | pta ni rabb kehrya ranga vich raazi

ਉਸ ਦਾਤੇ ਦੀਆਂ ਦਾਤਾਂ ਨੇ ਤੇ ਸਾਡੇ ਕਰਮਾਂ ਦਾ ਫਲ ਹੈ।ਕਦੀ ਵਾਹਿਗੁਰੂ ਬਹੁਤ ਕੁਝ ਦਿੰਦਾ ਹੈ ਤੇ ਕਿਤੇ ਝੋਲੀ ਭਰ ਕੇ ਵੀ ਸੱਖਣੀ ਕਰ ਦਿੰਦਾ ਹੈ। ਮਨੁੱਖ ਦੇ ਹਥ ਵਸ ਕੁਝ ਨਹੀਂ, ਸਭ ਡੋਰਾਂ ਉਸੇ ਅਕਾਲ ਪੁਰਖ ਦੇ ਹੱਥ ਨੇ । ਮੇਰੀ ਕਲਾਸ ਦੀ ਬੱਚੀ ਕਈ ਦਿਨ ਬਾਅਦ ਆਈ ਤਾਂ

Continue reading

ਮਜ਼ਬੂਰੀ | majboori

ਇਹ ਗੱਲ ਕੋਈ ਸੰਨ 1915-20 ਦੇ ਸਮੇਂ ਦੀ ਹੋਣੀ ਏ ਜਿਹੜੀ ਮੈਨੂੰ ਤਾਇਆ ਜੀ ,ਸਰਦਾਰ ਗੁਰਬਚਨ ਸਿੰਘ ਹੁਣਾਂ ਨੇ ਸੁਣਾਈ ਸੀ। ਤਾਇਆ ਜੀ ਨੇ ਦੱਸਿਆ ਕਿ ਉਹਨਾਂ ਸਮਿਆਂ ਚ ਹੁਣ ਵਾਂਗ ਰੁਪਿਆ ਪੈਸਾ ਲੋਕਾਂ ਕੋਲ ਆਮ ਨਹੀਂ ਸੀ ਹੁੰਦਾ। ਮਸਾਂ ਰੁਪਈਆਂ ਧੇਲਾ ਲੋਕ ਸਾਂਭ-ਸਾਂਭ ਰੱਖਦੇ ਘਰਾਂ ਦੇ ਜ਼ਰੂਰੀ ਸਮਾਨ ਲਈ।

Continue reading

ਧੋਖਾ ਦੇਣਾ ਸੌਖਾ ਭਰੋਸਾ ਜਿੱਤਣਾ ਔਖਾ | dhokha dena sokha

“ਤੂੰ ਤਾਂ ਬੜੀ ਭੋਲੀ ਨਿਕਲੀ, ਮੈਂ ਤਾਂ ਤੈਨੂੰ ਬੜੀ ਸਿਆਣੀ ਸਮਝਦੀ ਸੀ। ਭਲਾ ਏਦਾਂ ਵੀ ਕੋਈ ਕਰਦਾ।” ਸੀਮਾ ਨੇ ਕਿਹਾ “ਏਦਾਂ ਕਿਉਂ ਕਹਿੰਦੀ ਆਂ ?” ਸ਼ਾਰਦਾ ਬੋਲੀ “ਹੋਰ ਕੀ, ਤੈਨੂੰ ਤਾਂ ਉਹ ਬੇਵਕੂਫ ਬਣਾ ਕੇ ਚਲੀ ਗਈ।” ਸੀਮਾ ਨੇ ਮਜ਼ਾਕ ਉਡਾਉਂਦੇ ਹੋਏ ਸ਼ਾਰਦਾ ਨੂੰ ਕਿਹਾ “ਬੇਵਕੂਫੀ ਦੀ ਗੱਲ ਨਹੀਂ, ਉਹਨੂੰ

Continue reading