ਜਦੋਂ ਮੈਂ ਸਤਵੀਂ ਵਿੱਚ ਪੜਦੀ ਸੀ ਤਾਂ ਮੇਰੇ ਮਾਤਾ ਜੀ ਬਿਮਾਰ ਹੋ ਗਏ। ਉਹਨਾਂ ਦੇ ਹੱਥਾਂ ਬਾਹਾਂ ਤੇ ਕੋਈ ਚਮੜੀ ਰੋਗ ਹੋ ਗਿਆ ਸੀ ਤਾਂ ਉਹ ਰੋਟੀ ਟੁੱਕ ਦਾ ਕੰਮ ਨਹੀਂ ਕਰ ਸਕਦੇ ਸੀ। ਚਾਚੀ ਜਣੇਪਾ ਕੱਟਣ ਪੇਕੀਂ ਗਈ ਸੀ। ਦਾਦੀ ਰਾਜਸਥਾਨ ਵਾਲੀ ਭੂਆ ਕੋਲ। ਮੈਂ ਤੇ ਡੈਡੀ ਲੱਗੇ ਰੋਟੀ
Continue readingCategory: Punjabi Story
ਦਿਖਾਵਾ | dikhava
ਅੱਜ ਦੇ ਸਮੇਂ ਚ ਦਿਖਾਵਾ ਏਨਾ ਵਧ ਚੁੱਕਾ ਹੈ, ਥੋੜ੍ਹੇ ਕੁ ਲੋਕ ਭਾਵੇਂ ਬਚੇ ਹੋਣਗੇ ਇਸ ਦਿਖਾਵੇ ਤੋਂ, ਪਰ ਬਹੁ ਗਿਣਤੀ ਆਪਣੀ ਚਾਦਰ ਤੋਂ ਬਾਹਰ ਪੈਰ ਪਸਾਰ ਕੇ ਗਧੀਗੇੜ ਪਈ ਹੋਈ ਹੈ। ਵਿਆਹ ਭਾਵੇਂ ਚਾਲ਼ੀ ਪੰਜਾਹ ਹਜ਼ਾਰ ਰੁਪਏ ਵਿੱਚ ਕਰ ਸਕਦੇ ਹਾਂ, ਪਰ ਅਸੀਂ ਔਖੇ ਹੋ ਕੇ ਦਿਖਾਵਾ ਤੇ ਅਮੀਰਾਂ
Continue readingਦੋਗਲਾਪਣ | doglapan
ਅੱਜ ਪੰਜਾਬ ਦੇ ਹਾਲਾਤ ਬੇਸ਼ੱਕ ਮਾੜੇ ਹਨ ਪਰ ਪੰਜਾਬ ਨੂੰ ਢਾਹ ਲਾਉਣ ਵਾਲਿਆ ਨਾਲੋ ਸਹਾਰਾ ਦੇਣ ਵਾਲਿਆਂ ਦੀ ਗਿਣਤੀ ਵਧੇਰੇ ਹੈ। ਜਦੋਂ ਕੋਈ ਜ਼ਿਮੀਂਦਾਰ ਟਰੈਕਟਰ ਤੇ ਮਹਿੰਗਾ ਡੈਕ ਲਗਵਾ ਲੈਦਾ ਤਾਂ ਸਾਰੇ ਪਿੰਡ ਦਾ ਕਾਲਜਾ ਛੱਲਣੀ ਹੋ ਜਾਂਦਾ। ਅੱਜ ਜਦੋਂ ਓਹੀ ਟਰੈਕਟਰ ਅੱਧੇ ਪਾਣੀ ਵਿੱਚ ਡੁੱਬੇ ਸਬਲ ਜਿਡੀ ਲਾਟ ਮਾਰਕੇ,ਪਾਣੀ
Continue readingਰਿਸ਼ਤਿਆਂ ਚ ਇੱਗੋ ਨੀ ਆਉਣੀ ਚਾਹੀਦੀ | rishteya ch ego
ਜਿੰਦਗੀ ਵਿੱਚ ਲੜਾਈ ਝਗੜੇ ਹੋ ਜਾਂਦੇ ਨੇ ,ਪਰ ਇਹਦਾ ਮਤਲਬ ਏ ਨਈਂ ਕਿ ਕਿਸੇ ਵਿਆਕਤੀ ਦਾ ਕੁੱਝ ਦਿਨ ਨਾ ਬੋਲਣ ਨਾਲ ਓ ਪਿਆਰ ਖਤਮ ਹੋ ਗਿਆ, ਤੁਹਾਡਾ ਰਿਸ਼ਤਾ ਖ਼ਤਮ ਹੋ ਗਿਆ। ਅਕਸਰ ਲੜਾਈ ਵੀ ਓਥੇ ਹੁੰਦੀ ਜਿੱਥੇ ਪਿਆਰ ਹੁੰਦਾ , ਗੁੱਸਾ ਤੇ ਨਰਾਜਗੀ ਵੀ ਤਾਂਹੀ ਹੁੰਦੀ । ਮਤਲਬ ਏ ਨਈ
Continue readingਲਾਕੂਲਾ | lakoola
ਹਾਸਾ ਠੱਠਾ 😁 “ਲਾਕੂਲਾ” ਸਾਡੇ ਇਕ ਭੂਆ ਜੀ ਸਾਡੇ ਕੋਲ ਰਹਿੰਦੇ ਸਨ ਸਾਡੇ ਜਨਮ ਤੋ ਪਹਿਲਾਂ ਤੋ ਹੀ ਫੁੱਫੜ ਜੀ ਦੀ ਮੌਤ ਤੋ ਬਾਅਦ ਸਾਡੇ ਨੰਬਰਦਾਰ ਦਾਦਾ ਜੀ ਉਨਾਂ ਨੂ ਉਂਨਾਂ ਦੇ ਦੋ ਛੋਟੇ ਬਚਿਆਂ ਸਮੇਤ ਲੈ ਆਏ ਸਨ। ਭੂਆ ਜੀ ਪੂਰੇ ਧਾਰਮਿਕ ਤੇ ਪੁਰਾਣੇ ਰਿਵਾਜਾਂ ਵਿੱਚ ਯਕੀਨ ਰੱਖਦੇ ਸਨ।
Continue readingਹੈਡ ਮੇਡ | head mad
ਚਾਰ ਕੂ ਸਾਲ ਪਹਿਲਾਂ ਸੀਨੀਅਰ ਅਫ਼ਸਰ ਹੋਣ ਦੇ ਨਾਤੇ ਸਿਹਤ ਵਿਭਾਗ ਵੱਲੋਂ ਮੇਰੀ ਡਿਊਟੀ ਪੀ ਜੀ ਆਈ ਚੰਡੀਗੜ੍ਹ ਵਿਖੇ ਇੱਕ ਸੈਮੀਨਾਰ ਵਿੱਚ ਸ਼ਿਰਕਤ ਕਰਨ ਲਈ ਲਗਾ ਦਿੱਤੀ। ਮੇਰੇ ਨਾਲ ਹੀ ਮਹਿਕਮੇ ਦੀ ਇੱਕ ਹੋਰ ਸੀਨੀਅਰ ਮਹਿਲਾ ਅਫ਼ਸਰ ਦੀ ਡਿਊਟੀ ਵੀ ਮੇਰੇ ਨਾਲ ਹੀ ਸੀ ਅਤੇ ਅਸੀਂ ਦੋਹਾਂ ਨੇ ਫਰੀਦਕੋਟ ਤੋਂ
Continue readingਮਹਾਨ ਇਨਸਾਨ | mhaan insaan
ਮੈਂ ਚੈੱਕ-ਅੱਪ ਕੀਤਾ ਅਤੇ ਨਸੀਹਤ ਕੀਤੀ ਕੇ ਝੁਕ ਕੇ ਕੰਮ ਕਰਨਾ ਬੰਦ ਕਰਨਾ ਪੈਣਾ..ਰੀੜ ਦੀ ਹੱਡੀ ਵਿਚ ਨੁਕਸ ਪੈ ਸਕਦਾ..! ਅੱਗਿਓਂ ਹੱਸ ਪਈ..ਅਖ਼ੇ ਪੁੱਤਰ ਸਾਰੀ ਉਮਰ ਝੁਕ ਕੇ ਹੀ ਤਾਂ ਏਡਾ ਵੱਡਾ ਟੱਬਰ ਪਾਲਿਆ ਪੜਾਇਆ ਏ..ਹੁਣ ਕਿੱਦਾਂ ਬੰਦ ਕਰ ਦੇਵਾਂ! “ਕਾਹਦਾ ਕੰਮ ਕਰਦੇ ਓ”? “ਰੇਲ-ਮਹਿਕਮੇਂ ਵਿਚ ਸਫਾਈ ਕਰਮਚਾਰੀ ਹਾਂ..ਆਪਣੇ ਟੇਸ਼ਨ
Continue reading“ਸਾਵੀ” ਮੈਂ ਤੇ “ਮੀਂਹ” | saavi mein te meeh
ਸਾਵੀ ਦੂਜੀ ਜਮਾਤ ਵਿੱਚ ਪੜ੍ਹਦੀ ਸੀ। ਅਸੀਂ ਘਰ ਬਦਲਿਆ ਮੇਰੇ ਕੰਮ ਵਾਲੀ ਜਗਹ ਤੇ ਸੰਧੂ ਸਾਹਿਬ ਦਾ ਕੰਮ ਵਾਲਾ ਥਾਂ ਨੇੜੇ ਹੋ ਗਿਆ ਪਰ ਬੇਟੀ (ਸਾਵੀ) ਦਾ ਸਕੂਲ ਦੂਰ ਹੋ ਗਿਆ। ਟਰੈਫਿਕ ਜਿਆਦਾ ਹੋਣ ਕਾਰਣ ਕੋਈ 40 ਤੋਂ 45 ਮਿੰਟ ਲਗਦੇ ਹੋਣਗੇ ਕਦੀ ਕਦੀ ਆਟੋ ਵਾਲਾ ਇੱਕ ਘੰਟਾ ਵੀ ਲਗਾ
Continue readingਬਣਾਉਟੀਪਨ | bnawtipan
ਭੁੱਖ ਪਾਣੀ ਅੰਦਰ ਵੀ ਸਤਾਉਂਦੀ ਅਤੇ ਅਸਮਾਨੀ ਉੱਡਦੇ ਪੰਖੇਰੂਆਂ ਨੂੰ ਵੀ..ਜਮੀਨ ਤੇ ਵੱਸਣ ਵਾਲਿਆਂ ਸਾਮਣੇ ਬੇਸ਼ੱਕ ਢੇਰ ਸਾਰਾ ਪਕਵਾਨ ਤਾਂ ਵੀ ਅੰਦਰੋਂ ਬਾਹਰੋਂ ਭੁੱਖੇ ਦੇ ਭੂੱਖੇ..ਹਮੇਸ਼ਾਂ ਸਤਾਉਂਦਾ ਰਹਿੰਦਾ ਇੱਕ ਫਿਕਰ..ਆਉਣ ਵਾਲੇ ਕੱਲ ਦਾ..ਫੇਰ ਪਰਸੋਂ ਚੌਥ ਪੰਜੋਥ ਦਾ..ਫੇਰ ਅਗਲੇ ਮਹੀਨੇ ਅਗਲੇ ਸਾਲ ਦਾ..ਅਗਲੀਆਂ ਪੀੜੀਆਂ..ਕੁਲਾਂ..ਜੇਨਰੇਸ਼ਨਾਂ..ਨਸਲਾਂ ਫਸਲਾਂ..ਸੁੱਖ-ਸਹੂਲਤਾਂ ਦਾ..ਐਸ਼ੋ-ਅਰਾਮ ਦਾ..ਜੋ ਅੱਜ ਕੋਲ ਹੈ ਕੱਲ
Continue readingਭੱਜ ਭੱਜ ਕੇ ਵੱਖੀਆਂ ਚੜ੍ਹ ਗਈਆਂ | bhaj bhaj ke vakhiyan charh gayiyan
ਐਵੇਂ ਹੌਲੀ ਜਿਹੀ ਉਮਰ ਦਾ ਸਾਂ ਮੈਂ, ਜਦੋਂ ਆਪਣੀ ਮਾਂ ਨਾਲ ਗੁੱਸੇ ਹੋ ਕੇ ਘਰੋਂ ਚਲਾ ਗਿਆ। ਜਾਣਾ ਕਿਥੇ ਸੀ, ਦਸ ਬਾਰਾਂ ਕੋਹ ਦੀ ਵਿਥ ਤੇ ਰਹਿੰਦੀ ਭੂਆ ਦੇ ਪਿੰਡ ਜਾ ਵੜਿਆ ਸਾਂ। ਆਪਣੇ ਹਾਣੀ ਭੂਆ ਦੇ ਧੀਆਂ ਪੁੱਤਰਾਂ ’ਚ ਹਸਦਿਆਂ ਖੇਡਦਿਆਂ ਦੋ ਤਿੰਨ ਦਿਨ ਤਾਂ ਤੀਆਂ ਵਾਂਗ ਗੁਜਰੇ। ਮੁੜ
Continue reading