ਮੈ , ਉਸ ਨੂੰ ਸਮਝਾਉਂਦੇ ਹੋਏ ਕਿਹਾ ,” ਬੇਟਾ ਤੁਸੀ ਯੂਨੀਵਰਸਿਟੀ ਦੇ ਆਪਣੇ ਜਮਾਤੀਆਂ ਵਿੱਚੋਂ ਹੀ ਕੋਈ ਕੋਸ਼ਿਸ਼ ਕਰ ਲੈਣੀ ਸੀ । ਹੁਣ ਤੁਸੀ ਸੂਝਵਾਨ ਹੋ । ਆਪਣਾ ਚੰਗਾ ਬੁਰਾ ਸੋਚ ਤੇ ਸਮਝ ਸਕਦੇ ਹੋ “ । ਝਿਜਕਦੇ ਹੋਏ ਉਸ ਨੇ ਜਵਾਬ ਦਿੱਤਾ ,” ਸਰ , ਕਦੇ ਹਿੰਮਤ ਹੀ ਨਹੀਂ
Continue readingCategory: Punjabi Story
ਮੌਜਾਂ | maujan
ਇਹ ਗੱਲ ਉਹਨਾਂ ਦਿਨਾਂ ਦੀ ਹੈ ਜਦੋਂ ਅਸੀਂ ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚੋਂ ਪੰਜਵੀਂ ਜਮਾਤ ਪਾਸ ਕਰਕੇ ਨੇੜਲੇ ਕਸਬੇ ਦੇ ਹਾਈ ਸਕੂਲ ਵਿੱਚ ਛੇਵੀਂ ਵਿੱਚ ਦਾਖਲਾ ਲਿਆ।ਸਾਡਾ ਪਿੰਡ ਕਸਬੇ ਦੇ ਨੇੜੇ ਹੋਣ ਕਰਕੇ ਬਹੁਤ ਸਾਰੇ ਲੋਕਾਂ ਨੇ ਉਥੇ ਛੋਟੇ ਮੋਟੇ ਕਾਰੋਬਾਰ ਖੋਲ ਲਏ ਸਨ। ਭਗਵਾਨ ਦਾਸ ਅਰੋੜਾ ਨੇ ਵੀ ਬੱਸ
Continue readingਨਬੇੜਾ ਹੋ ਗਿਆ | nabera ho gya
ਲਓ ਨਬੇੜਾ ਹੋ ਗਿਆ ਮੇਰੇ ਪੁੱਤ ਦਾ ਇਸ ਕਮਜਾਤ ਤੋਂ, ਲਓ ਸਰਦਾਰ ਜੀ ਇਹ ਪੈਸੇ ਮਾਰੋ ਇਹਨਾਂ ਦੇ ਮੂੰਹ ਤੇ, ਮੈਂ ਤਾਂ ਆਪਣੇ ਪੁੱਤ ਲਈ ਹੁਣ ਕੋਈ ਪਰੀ ਲੱਭਣੀ ਹੈ। ਕਿੱਥੇ ਇਹ ਤੇ ਕਿੱਥੇ ਮੇਰਾ ਪੁੱਤ।” ਸਿਮਰੌ ਨੇ ਇਹ ਸ਼ਬਦ ਕੋਰਟ ਚੋਂ ਬਾਹਰ ਆਉਂਦਿਆਂ ਕਹੇ। “ਹਾਏ ਨਜ਼ਰ ਨਾ ਲੱਗੇ ਇਹ
Continue readingਸ਼ੂੰ | shuu
ਜਦੋਂ ਮੇਰਾ ਵਿਆਹ ਹੋਇਆ ਤਾਂ ਮੈਨੂੰ ਰੋਟੀ ਸਬਜੀ ਤਾਂ ਬਣਾਉਣੀ ਆਉਂਦੀ ਸੀ। ਬਾਕੀ ਪਕਵਾਨਾਂ ‘ਚ ਮਾਹਿਰ ਨਹੀਂ ਸੀ ਮੈਂ। ਉਤੋਂ ਆਟੇ ਦੇ ਪ੍ਰਸ਼ਾਦ ਵਿੱਚ ਹਰ ਔਰਤਾ ਮਾਹਿਰ ਹੋ ਹੀ ਨੀ ਸਕਦੀ। ਇਕੱ ਵਾਰ ਮੇਰੀ ਭੈਣ ਆਵਦੇ ਸਹੁਰੇ ਪਰਿਵਾਰ ਨਾਲ ਮੇਰੇ ਸਹੁਰੇ ਘਰ ਆਉਂਣਾ ਸੀ। ਆਪਾਂ ਸੋਚਿਆ ਸਭ ਦੀ ਖੂਬ ਸੇਵਾ
Continue readingਬੂਰੀ ਮੱਝ | boori majh
ਟਾਂਗੇ ਤੇ ਚੜੀ ਜਾਂਦੀ ਦੇ ਦਿਲੋ-ਦਿਮਾਗ ਵਿਚ ਵਾਰ ਵਾਰ ਨਿੱਕੀ ਨਨਾਣ ਦੇ ਕੰਨੀ ਪਾਈਆਂ ਦੋ ਤੋਲੇ ਦੀਆਂ “ਸੋਨੇ ਦੀਆਂ ਮੁਰਕੀਆਂ” ਹੀ ਘੁੰਮੀ ਜਾ ਰਹੀਆਂ ਸਨ..! ਫੇਰ ਸੋਚਾਂ ਵਿਚ ਪਈ ਨੇ ਹੀ ਪੇਕਿਆਂ ਦੀਆਂ ਬਰੂਹਾਂ ਟੱਪੀਆਂ..ਮਾਂ ਵੇਹੜੇ ਵਿਚ ਇੱਕ ਪਾਸੇ ਗੋਹਾ ਪੱਥ ਰਹੀ ਸੀ..ਬਾਪੂ ਹੂਰੀ ਸ਼ਾਇਦ ਦਿਹਾੜੀ ਲਾਉਣ ਗਏ ਸਨ! ਪਾਣੀ
Continue readingਬਰੋਬਰ ਦਾ ਹਾਣ | barobar da haan
ਪਰਾ ਵਿਚ ਬੈਠਿਆਂ ਕਈ ਵੇਰ ਓਹਨਾ ਵੇਲਿਆਂ ਤੀਕਰ ਅੱਪੜ ਜਾਈਦਾ..ਪਿੱਛੇ ਜਿਹੇ ਵੀ ਇੰਝ ਹੀ ਹੋਇਆ..ਇਕ ਪੂਰਾਣੀ ਚੇਤੇ ਆ ਗਈ..ਤੁਹਾਡੇ ਨਾਲ ਸਾਂਝੀ ਕਰਦਾ..! ਦੁਆਬ ਵੱਲ ਦੀ ਮਾਤਾ..ਕੱਲਾ ਕੱਲਾ ਪੁੱਤ..ਭਾਊਆਂ ਨਾਲ ਪਤਾ ਨੀ ਬੈਨ-ਖਲੋਣ ਹੈ ਵੀ ਸੀ ਕੇ ਨਹੀਂ ਰੱਬ ਹੀ ਜਾਣਦਾ ਪਰ ਇੱਕ ਦਿਨ ਸ਼ੇਰ ਸਿੰਘ ਨਾਮ ਦਾ ਥਾਣੇਦਾਰ ਚੁੱਕ ਕੇ
Continue readingਅਫਸੋਸ | afsos
ਉਮਰ ਨਾਲ ਚੇਹਰੇ ਦਾ ਕਾਫੀ ਫਰਕ ਪੈ ਗਿਆ ਤਾਂ ਵੀ ਮੈਨੂੰ ਮੇਕਅੱਪ ਤੇ ਪੂਰਾ ਯਕੀਨ ਸੀ..ਇੱਕ ਦਿਨ ਹਸਪਤਾਲ ਦਾਖਿਲ ਹੋਣਾ ਪੈ ਗਿਆ..ਦਿਨ ਵੱਧ ਲੱਗਣ ਲੱਗੇ ਤਾਂ ਠੀਕ ਹੋਣ ਨਾਲੋਂ ਇਸ ਦਾ ਫਿਕਰ ਜਿਆਦਾ ਜੇ ਕਿਸੇ ਬਿਨਾ ਡਾਈ ਮੇਕਅਪ ਦੇ ਵੇਖ ਲਿਆ ਤਾਂ ਕੀ ਬਣੂੰ? ਨਾਲਦੇ ਨੂੰ ਸਖਤ ਤਾੜਨਾ ਕਰ ਦਿੱਤੀ..ਪਤਾ
Continue readingਦੋ ਮਾਸੂਮ | do masoom
ਵਰਤਾਰੇ ਦਾ ਢੁਕਵਾਂ ਪ੍ਰਤੀਬਿੰਬ ਨਹੀਂ ਸੀ ਮਿਲ ਰਿਹਾ..ਅਸਲ ਏਨਾ ਦਿਲ ਕੰਬਾਊ ਜੂ ਸੀ..ਤਿੰਨ ਦਹਾਕੇ ਪਹਿਲੋਂ ਇੰਝ ਦੇ ਅਖੀਂ ਵੇਖੇ ਸੁਣੇ ਹਨ..ਬੀਕੋ ਬੀ.ਆਰ ਮਾਡਰਨ ਸਕੂਲ ਮਾਲ ਮੰਡੀ ਦੁਗਰੀ ਕੈਂਪ..ਕਿੰਨੇ ਸੀ.ਆਈ.ਏ ਸਟਾਫ..ਮਾਈ ਦੀ ਸਰਾਂ ਪਟਿਆਲੇ ਅਲਗੋਂ ਕੋਠੀ ਲੱਧਾ ਕੋਠੀ ਸੰਗਰੂਰ ਅੱਜ ਵੀ ਇਸ ਸਭ ਦੀ ਸ਼ਾਹਦੀ ਭਰਦੇ ਨੇ..! ਕਿਧਰੇ ਪੜਿਆ ਸੀ ਕੇ
Continue readingਪਹਿਲਾ ਪਿਆਰ | pehla pyar
ਦੋ ਕੁੜੀਆਂ ਹੁੰਦੀਆਂ ਨੇ ਇੱਕ ਦਾ ਨਾਮ ਜੀਤ ਤੇ ਦੂਜੀ ਦਾ ਸੋਨੀ। ਦੋਨਾਂ ਨੂੰ ਹੀ ਬਚਪਨ ਵਿੱਚ ਇੱਕ ਮੁੰਡਾ ਪਸੰਦ ਹੁੰਦਾ। ਸੋਨੀ ਥੋੜਾ ਖੁੱਲੇ ਸੁਭਾਅ ਦੀ ਹੁੰਦੀ ਆ ਤੇ ਜੀਤ ਸੰਗਾਊ ਸੁਭਾਅ ਦੀ ਹੁੰਦੀ ਆ।ਸੋਨੀ ਨੇ ਆਪਣੇ ਦਿਲ ਦੀ ਗੱਲ ਜੀਤ ਨਾਲ ਕੀਤੀ ਕਿ ਮੈਨੂੰ ਸੰਧੂ ਬਹੁਤ ਪਸੰਦ ਆ ਪਰ
Continue readingਧਮਕੀਆਂ | dhamkiyan
ਲਹਿਰ ਜੋਰਾਂ ਤੇ ਸੀ..ਸਾਰਾ ਬੋਰਡਰ ਰੇਂਜ ਇੱਕ ਅਸੂਲਪ੍ਰਸਥ ਸਿੰਘ ਪਿੱਛੇ ਪਿਆ ਹੋਇਆ ਸੀ..ਪੱਕੀਆਂ ਹਿਦਾਇਤਾਂ ਸਨ ਬਾਕੀਆਂ ਨੂੰ ਛੱਡੋ ਇਹ ਬੰਦਾ ਪਹਿਲ ਦੇ ਅਧਾਰ ਤੇ ਮੁੱਕਣਾ ਚਾਹੀਦਾ ਏ..ਕਸੂਰ ਸਿਰਫ ਏਨਾ ਕੇ ਉਚੇ ਕਿਰਦਾਰ ਵਾਲਾ..ਕਦੇ ਕੋਈ ਬਲਾਤਕਾਰ ਬੇਪਤੀ ਨਹੀਂ..ਇਲਾਕੇ ਵਿਚੋਂ ਨਹੁੰ-ਮਾਸ ਵਾਲਿਆਂ ਦੀ ਵੀ ਕੋਈ ਹਿਜਰਤ ਨਹੀਂ..ਲੁੱਟਾਂ-ਖੋਹਾਂ ਪੂਰੀ ਤਰਾਂ ਬੰਦ..ਖਲਕਤ ਸੂਹਾਂ ਵੀ
Continue reading