ਮੇਰੀ ਮਾਂ ਦੀ ਹੱਡਬੀਤੀ | meri maa di haddbeeti

ਮੇਰੀ ਮਾਂ ਦੀ ਹੱਡਬੀਤੀ ਮੇਰੀ ਮਾਂ ਦਾ ਨਿੱਕੀ ਉਮਰ ਚ ਹੀ ਵਿਆਹ ਕਰ ਦਿੱਤਾ 16 ਸਾਲ ਦੀ ਸੀ!ਉਹਨਾਂ ਦਾ ਰਿਸ਼ਤਾ ਉਹਨਾਂ ਦੀ ਵੱਡੀ ਭੈਣ ਲੈ ਕੇ ਗਈ ਆਪਣੇ ਦਿਉਰ ਨੂੰ,ਪਰ ਭੈਣ ਤੋਂ ਮੇਰੀ ਮਾਂ ਜਰੀ ਨੀ ਜਾਂਦੀ ਸੀ।ਉਹਨਾਂ ਦੇ ਘਰ ਇੱਕ ਕੁੜੀ ਤੇ ਇੱਕ ਮੁੰਡੇ ਨੇ ਜਨਮ ਲਿਆ ਚਲੋ ਵਧੀਆ

Continue reading


ਅੱਗ ਵਰਗਾ – ਪਾਣੀ ਵਰਗਾ | agg warga – paani warga

   “ਤੇਰੇ ਦਿਮਾਗ ਚ ਤੂੜੀ ਭਰੀ ਹੋਈ।ਤੈਨੂੰ ਕੁੱਝ ਸਮਝ ਨਹੀਂ ਲਗਦੀ।ਕਿੰਨੀ ਵਾਰ ਮੱਥਾ ਖਪਾਵਾਂ ਤੇਰੇ ਨਾਲ। ਤੈਨੂੰ ਸਮਝਾਉਂਦੇ ਸਮਝਾਉਂਦੇ ਮੈਨੂੰ ਵੀ ਭੁੱਲ ਜਾਣਾ ਜੋ ਕੁੱਝ ਮੈਨੂੰ ਆਉਂਦਾ।”ਕਾਪੀ ਨੂੰ ਮੇਜ ਤੇ ਪਟਕਦੇ ਮਾਸਟਰ ਬੋਲਿਆ। “ਮਾਸਟਰ ਜੀ … ਮੈ……”ਦੀਨਾ ਬੋਲਿਆ। “ਸਾਰੇ ਨਲਾਇਕ ਮੇਰੀ ਜਮਾਤ ਵਿੱਚ ਹੀ ਭਰਤੀ ਹੋਏ ਹਨ।ਕਿਹੜੇ ਢੱਠੇ ਖੂਹ ਵਿੱਚ

Continue reading

ਕਿਸਮਤ ਵਾਲੀਆਂ ਗਾਲਾਂ | kismat waliya gaala

” ਤੈਨੂੰ ਸੁਣਦਾ ਨਹੀਂ ? ਕਿਉਂ ਦਿਮਾਗ ਹੈਨੀ ਤੇਰਾ?ਬਹੁਤ ਹਵਾ ਵਿੱਚ ਉਡਿਆ ਫਿਰਦਾ।ਤੈਨੂੰ ਪਤਾ ਨਹੀਂ ਮੈਂ ਕੌਣ ਹਾਂ? ਖੋਲ ਫਾਟਕ! ਮੈ ਪਹਿਲਾਂ ਹੀ ਲੇਟ ਹੋਇਆ ਪਿਆ।ਮੇਰਾ ਕਿੰਨਾ ਨੁਕਸਾਨ ਹੋ ਜਾਣਾ।”ਗੱਡੀ ਦਾ ਸ਼ੀਸ਼ਾ ਥੱਲੇ ਕਰਦਾ ਇੱਕ ਰੋਹਬਦਾਰ ਬੰਦਾ ਮੂੰਹ ਬਾਹਰ ਕੱਢ  ਕੇ ਉੱਚੀ ਉੱਚੀ ਫਾਟਕ ਦੇ ਗੇਟ ਕੀਪਰ ਨੂੰ ਔਖਾ ਹੋ

Continue reading

ਸਵਰਗ | swarag

ਮੀੰਹ ਦਾ ਪਾਣੀ ਵਾਰ ਵਾਰ ਅੰਦਰ ਆ ਰਿਹਾ ਸੀ ਜਿਸ ਕਰਕੇ ਪੂਰਾ ਪਰਿਵਾਰ ਹੀ ਜਾਗ ਰਿਹਾ ਸੀ।ਮਾਂ ਕਦੇ ਕਿਸੇ ਨੂੰ ਝੱਲ ਮਾਰੇ ਤੇ ਕਦੇ ਕਿਸੇ ਨੂੰ।ਪਰ ਮੱਛਰ ਨੇ ਲੜ ਲੜ ਕੇ ਧੱਫੜ ਪਾ ਦਿੱਤੇ ਸੀ ।ਦਾਦਾ -ਦਾਦੀ ,ਨਿੱਕਾ ਕੰਵਲ ਤੇ ਮੰਮੀ ਪਾਪਾ ਵੀ ਜਾਗਦੇ ਹੀ ਰਹੇ ਸਾਰੀ ਰਾਤ।ਦਿਨ ਚੜ੍ਹਨੇ ਵਿੱਚ

Continue reading


ਰੱਬ ਦੀ ਲਾਠੀ | rabb di laathi

ਅੱਜ ਕਾਲੀ ਬਾਥਰੂਮ ਚ ਜਾ ਕੇ ਆਪਣੇ ਮੂੰਹ ਤੇ ਜੋਰ ਜੋਰ ਦੀ ਏਦਾਂ ਚਪੇੜਾਂ ਮਾਰ ਰਿਹਾ ਸੀ ਜਿਵੇਂ ਉਸਨੂੰ ਇਹ ਅਹਿਸਾਸ ਅੱਜ ਹੀ ਹੋਇਆ ਕਿ ਉਸਦੀ ਪਾਈ ਹੋਈ ਗੰਦਗੀ ਦਾ ਖਾਮਿਆਜ਼ਾ ਉਸਦੇ ਪੂਰੇ ਪਰਿਵਾਰ ਨੂੰ ਅੱਜ ਹੀ ਭੁਗਤਣਾ ਪੈ ਗਿਆ ਹੋਵੇ। ਜਦੋਂ ਉਹ ਆਪਣੇ ਦਿਮਾਗ ਚ ਗੰਦਗੀ ਲੈ ਕੇ ਚਲਿਆ

Continue reading

ਦਸਵੰਦ | dasvand

” ਸਰਦਾਰ ਜੀ ਕਿਰਪਾ ਕਰਕੇ ਬਾਹਰ ਹੀ ਖੜ੍ਹ ਜਾਓ”| ਜਿਵੇਂ ਹੀ ਮੈਂ ਮੇਰੇ ਪਤੀ ਦੀ ਐਕਟੀਵਾ ਦੀ ਆਵਾਜ਼ ਸੁਣੀ ਮੈਂ ਇਹਨਾਂ ਨੂੰ ਘਰ ਦੇ ਅੰਦਰ ਵੜਨ ਤੋਂ ਰੋਕ ਦਿੱਤਾ। ਘਰ ਦੇ ਬਾਹਰ ਹੀ ਪਾਣੀ ਦੀ ਬਾਲਟੀ ਭਰ ਕੇ ਦਿੱਤੀ,ਸਾਬਣ ਤੇ ਡਿਟੋਲ ਫੜਾਇਆ ਅਤੇ ਘਰ ਦੇ ਬਾਹਰ ਹੀ ਨਹਾਉਣ ਲਈ ਕਿਹਾ|

Continue reading

ਸਾਂਢੂ | saandu

ਅਮਰੀਕਾ ਤੋਂ ਹਰਮੀਤ ਹੈਰੀ ਰਿਸ਼ਤੇਦਾਰੀ ਚ ਇਕ ਵਿਆਹ ਚ ਸ਼ਾਮਿਲ ਹੋਣ ਲਈ ਪੰਜਾਬ ਆਇਆ| ਦਰਅਸਲ ਹੈਰੀ ਅਮਰੀਕਾ ਦਾ ਜੰਮਿਆ ਪਲਿਆ ਸੀ ਉਹ ਪਹਿਲੀ ਵਾਰ ਪੰਜਾਬ ਆਇਆ | ਓਹਨੂੰ ਪੰਜਾਬ ਦੇ ਵਿਆਹਾਂ ਦੇ ਰੀਤੀ ਰਿਵਾਜਾਂ ਦਾ ਵੀ ਬਹੁਤਾ ਪਤਾ ਨਹੀਂ ਸੀ | ਹਫਤਾ ਕੁ ਅਰਾਮ ਕਰਨ ਤੋਂ ਬਾਅਦ ਉਹਦੇ ਨਾਨੇ ਕੁੰਦਨ

Continue reading


ਪਾਰਖੂ ਅੱਖ | paarkhu akh

ਪੁਰਾਣੀ ਲਿਖਤ ਸਾਂਝੀ ਕਰਨ ਲੱਗਾ..ਬਜ਼ੁਰਗ ਅੰਕਲ..ਦਹਾਕਿਆਂ ਤੋਂ ਅਮਰੀਕਾ ਰਹਿੰਦੇ..ਦੋ ਪੁੱਤਰ..ਇੱਕਠੇ ਹੀ ਵਿਆਹ ਕੀਤੇ..ਪਰ ਵਰ੍ਹਿਆਂ ਤੀਕਰ ਕੋਈ ਔਲਾਦ ਨਹੀਂ ਹੋਈ..ਇਕ ਦਿਨ ਆਖਣ ਲੱਗੇ ਚਲੋ ਗੁਰੂ ਰਾਮਦਾਸ ਦੇ ਚਰਨੀ ਲੱਗ ਅਰਦਾਸ ਕਰ ਕੇ ਆਈਏ..ਸ਼ਾਇਦ ਮੇਹਰ ਹੋ ਜਾਵੇ..ਸਵਖਤੇ ਹੀ ਅੱਪੜ ਗਏ..ਸਾਰਾ ਦਿਨ ਸੇਵਾ ਕੀਤੀ..ਆਥਣੇ ਰਿਕਸ਼ੇ ਤੇ ਘਰ ਨੂੰ ਤੁਰ ਪਏ..ਰਿਕਸ਼ੇ ਵਾਲਾ ਵੀ ਅੱਗਿਓਂ

Continue reading

ਨਿਮਰਤਾ | nimrta

ਗੱਲਾਂ ਵਿਚੋਂ ਗੱਲ ਕੱਢਣ ਦੀ ਕਲਾ ਤੇ ਉਸ ਗੱਲ ਨੂੰ ਸਹੀ ਤਰੀਕੇ ਨਾਲ ਸੁਣਾਉਣਾ, ਸੁਣਨ ਵਾਲਿਆਂ ਨੂੰ ਬੰਨ੍ਹ ਕੇ ਰੱਖ ਲੈਂਦੀ ਹੈ। ਮੇਰੇ ਸਹੁਰਾ ਸਾਬ (ਪਾਪਾ) ਇਸ ਕਲਾ ਵਿੱਚ ਮਾਹਿਰ ਹਨ। ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਕਈ ਸਾਲ ਕੰਡਕਟਰ ਦੀ ਨੌਕਰੀ ਕੀਤੀ ਹੈ। ਸੋ ਉਨ੍ਹਾਂ ਦੀਆਂ ਜ਼ਿਆਦਾਤਰ ਗੱਲਾਂ ਆਪਣੀ ਸਰਵਿਸ

Continue reading

ਜਾਵੋ ਨੀ ਕੋਈ ਮੋੜ ਲਿਆਵੋ | jaavo ni koi morh leavo

ਆਪਣੇ ਸਕੂਲ ਵਾਲੇ ਮਾਸਟਰ ਸਾਧੂ ਸਿੰਘ ਨੂੰ ਪੂਰੇ ਹੋਇਆਂ ਕਈ ਦਿਨ ਹੋ ਗਏ ਸਨ। ਮੇਰੇ ਤੋਂ ਉਹਨਾਂ ਦੇ ਘਰ ਅਫ਼ਸੋਸ ਕਰਨ ਨਹੀਂ ਸੀ ਜਾ ਹੋਇਆ। ਇਸੇ ਲਈ ਅੱਜ ਛੁੱਟੀ ਦਾ ਲਾਹਾ ਲੈਂਦਿਆਂ ਮੈਂ ਉਹਨਾਂ ਦੇ ਘਰ ਵੇਲੇ ਸਿਰ ਹੀ ਜਾ ਪਹੁੰਚਿਆ ਸਾਂ। ਮੇਰੇ ਲਈ ਇਹ ਕੋਈ ਓਪਰੀ ਥਾਂ ਨਹੀਂ ਸੀ।

Continue reading