ਮੇਰੇ ਪਿੰਡ ਕਰਤਾ ਰਾਮ ਦੀ ਮਸ਼ਹੂਰ ਦਹੀਂ ਭੱਲੇ ਦੀ ਦੁਕਾਨ ਹੈ। ਕਰਤਾ ਰਾਮ ਦੇ ਨਾਲ ਉਸ ਦੇ ਦੋ ਮੁੰਡੇ ਦੁਕਾਨ ਸੰਭਾਲਦੇ ਸਨ ਜੱਦ ਕਿ ਤੀਜਾ ਇਹਨਾਂ ਤੋਂ ਛੋਟਾ ਸਰਕਾਰੀ ਨੌਕਰ ਸੀ ਤੇ ਉਹ ਦੁਕਾਨ ਤੇ ਘੱਟ ਵੱਧ ਹੀ ਆਉਂਦਾ ਸੀ। ਸਰਦੀਆਂ ਚ ਇਹ ਲਾਣਾ ਗੁੜ ਤੇ ਚੀਨੀ ਦੀ ਪਿਪਰਾਮਿੰਟ ਤੇ
Continue readingCategory: Punjabi Story
ਬਦਸ਼ਗਨੀ | badshagni
ਕਿਸੇ ਵੇਲੇ ਸਾਡੇ ਸਾਂਝੇ ਘਰ ਦੀ ਠੰਡੀ ਮਿੱਠੀ ਸੁਵੇਰ ਏਦਾਂ ਦੇ ਦ੍ਰਿਸ਼ ਹਰ ਰੋਜ ਸਿਰਜਿਆ ਕਰਦੀ ਸੀ ! ਹਾਸੇ ਮਖੌਲ ਖੁਸ਼ੀਆਂ ਗ਼ਮੀਆਂ ਗੁੱਸੇ ਗਿਲੇ ਤੇ ਰੋਸੇ -ਮਨਾਉਣੀਆਂ ਦਾ ਕੇਂਦਰ ਬਿੰਦੂ ਹੋਇਆ ਕਰਦਾ ਸੀ ਇਹ ਚੋਂਕੇ ਵਾਲਾ ਮਿੱਟੀ ਦਾ ਚੁੱਲ੍ਹਾ ! ਹਰ ਸੁਵੇਰ ਰਿਜਕ ਦੇ ਸਿਰਹਾਣੇ ਬੈਠ ਅਣਗਿਣਤ ਰੌਣਕਾਂ ਦੇ ਅਖਾੜੇ
Continue readingਕੋਈ ਮੌਤ ਚੁਣਦਾ ਹੈ, ਕੋਈ ਰਿਸ਼ਵਤ ਪਰ | koi maut chunda hai , koi rishwat par
ਕਾਲਜ ਡਾਇਰੀ* ਕੋਈ ਮੌਤ ਚੁਣਦਾ ਹੈ, ਕੋਈ ਰਿਸ਼ਵਤ ਪਰ… ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਸੰਬੰਧਿਤ ਬਰੜਵਾਲ (ਧੂਰੀ) ਦੀ ਇੱਕ ਅਧਿਆਪਕਾ ਉੱਪਰ ਰਿਸ਼ਵਤ ਲੈਣ ਦੇ ਇਲਜ਼ਾਮ ਲੱਗੇ ਹਨ। ਨਿਰਸੰਦੇਹ, ਇਹ ਇੱਕ ਮਾੜਾ ਘਟਨਾਕ੍ਰਮ ਹੈ। ਇਸ ਨਾਲ ਅਧਿਆਪਨ ਵਰਗੇ ਕਿੱਤੇ ਦੀ ਸਾਖ਼ ਡਿੱਗਦੀ ਹੈ ਪਰ ਸਿੱਖਿਆ ਦੇ ਖੇਤਰ ‘ਚ ਇਸ ਤੋੰ ਵੀ ਵੱਡੇ
Continue readingਵਿਆਹ ਅਤੇ ਤਲਾਕ | vyah ate talaak
ਮੈਂ ਆਪਣੇ ਘਰ ਨੇੜੇ ਰਾਹ ਰਸਤੇ ਤੁਰਿਆ ਜਾ ਰਿਹਾ ਸੀ ਕਿ ਦੇਖਿਆ ਇੱਕ ਘਰ ਦੇ ਬਾਹਰ ਕੁਝ ਬੰਦੇ ਗਲੀ ਵਿੱਚ ਟਾਟਾ 407 ਮਿੰਨੀ ਟੈਂਪੂ ਵਿੱਚ ਸਮਾਨ ਲੱਦ ਰਹੇ ਸਨ ਤੇ ਕੋਲ ਇੱਕ ਔਰਤ ਆਪਣੇ ਤਿੰਨ ਕੁ ਸਾਲ ਦੇ ਜੁਆਕ ਮੁੰਡੇ ਨਾਲ ਖੜ ਕੇ ਰੋ ਰਹੀ ਸੀ….ਉਸ ਔਰਤ ਦਾ ਇਹ ਦੂਜਾ
Continue readingਤੂੰ ਮੇਰਾ ਰਾਖਾ | tu mera raakha
ਅੱਸੂ ਦਾ ਮਗਰਲਾ ਪੰਦਰਵਾੜਾ ਸੀ । ਬਲਾੜ ਵਾਲੇ ਬਾਬਿਆਂ ਦਾ ਦੀਵਾਨ ਸੱਜਿਆ ਹੋਇਆ ਸੀ। ਸੰਗਤਾਂ ਨਾਲ ਦੀਵਾਨ ਹਾਲ ਇਸ ਤਰ੍ਹਾਂ ਭਰਿਆ ਹੋਇਆ ਸੀ,ਤਿਲ ਸੁੱਟਣ ਨੂੰ ਥਾਂ ਨਹੀਂ ਸੀ। ਬਾਬਾ ਆਪਣੇ ਉੱਚੇ ਆਸਣ ਤੇ ਬੈਠ ਕੇ ਪ੍ਰਵਚਨ ਛੱਡ ਰਿਹਾ ਸੀ। ਬਾਬੇ ਨੇ ਆਪਣੀ ਡੱਬ ਵਿੱਚ ਰਿਵਾਲਵਰ ਗੋਲੀਆਂ ਨਾਲ ਭਰ ਕੇ ਰੱਖਿਆ
Continue readingਪਾਣੀ | paani
ਮੇਰੀ ਅਭੁੱਲ ਯਾਦ – ਪਾਣੀ ਮੈਂ ਰਾਹ ਰਸਤੇ ਤੁਰਿਆ ਜਾਂਦਾ ਦੇਖਦਾ ਕਿ ਸਾਡੇ ਘਰ ਨੇੜੇ ਇੱਕ ਕੋਠੀ ਦੀ ਟੈਂਕੀ ਪਾਣੀ ਨਾਲ ਭਰ ਜਾਂਦੀ ਸੀ ਪਰ ਉਹਨਾਂ ਦਾ ਪਾਣੀ ਟੈਂਕੀ ਤੋਂ ਬਾਹਰ ਡੁੱਲਦਾ ਰਹਿੰਦਾ ਸੀ ਤੇ ਉਹ ਪਾਣੀ ਲਗਾਤਾਰ ਡੁੱਲਦਾ ਹੋਇਆ ਗਲੀ ਦੀ ਨਾਲੀ ਵਿੱਚ ਪਈ ਜਾਂਦਾ ਸੀ,ਮੈਨੂੰ ਇਹ ਦੇਖ ਕੇ
Continue readingਟਾਇਟਨ ਪਣਡੁੱਬੀ ਹਾਦਸਾ | titan submersible haadsa
ਜਗਿਆਸਾ ਦਾ ਮੁੱਲ … ਟਾਇਟਨ ਪਣਡੁੱਬੀ ਹਾਦਸਾ ਮਨੁੱਖਤਾ ਦੇ ਵਿਕਾਸ ਵਿੱਚ ਜਗਿਆਸਾ ਦਾ ਬਹੁਤ ਵੱਡਾ ਰੋਲ ਹੈ। ਅਸੀਂ ਉਹ ਹਰ ਚੀਜ਼ ਕਰਨ ਲਈ ਤਿਆਰ ਰਹਿੰਦੇ ਹਾਂ ਜੋ ਸਾਡੀ ਪਹੁੰਚ ਤੋਂ ਦੂਰ ਹੁੰਦੀ ਹੈ। ਨਵੀਆਂ ਖੋਜਾਂ ਵੀ ਇਸੇ ਜਗਿਆਸਾ ਕਾਰਨ ਹੋਇਆ ਹਨ। ਆਮ ਲੋਕ ਅਕਸਰ ਹੀ ਪਹਾੜਾਂ ਦੀਆਂ ਚੋਟੀਆਂ ਸਰ ਕਰਨਾ
Continue readingਆਪ ਕਿਸੇ ਜਿਹੀ ਨਾਂ,ਗੱਲ ਕਰਨੋ ਰਹੀ ਨਾਂ | aap kise jehi na, gall karno rahi na
ਹਰਿਆਣਾ ਦੇ ਵਿੱਚ ਜੁਡੀਸ਼ੀਅਲ ਅਫਸਰ ਵਜੋਂ ਤਾਇਨਾਤ ਇੱਕ ਅਫਸਰ ਲੜਕੀ ਦੀ ਕਹਾਣੀ ਆਮ ਘਰਾਂ ਦੀ ਕਹਾਣੀ ਹੈ।ਔਰਤਾਂ ਪ੍ਰਤੀ ਮਰਦ ਪ੍ਰਧਾਨ ਸਮਾਜ ਦਾ ਜੋ ਨਜਰੀਆ ਹੈ ਉਹ ਤਾਅ ਹਾਲ ਵੀ ਅਤਿ ਨਿੰਦਣਯੋਗ ਹੈ।ਮੇਰੇ ਤੋਂ ਕੁਝ ਸਾਲ ਉਹ ਲੜਕੀ ਜੂਨੀਅਰ ਸੀ ਅਤੇ ਬੇਹੱਦ ਸਲੀਕੇ ਨਾਲ ਪੇਸ਼ ਆਉਣ ਵਾਲੀ ਤੇ ਬਹੁਤ ਮਿਹਨਤੀ ਸੀ।ਮੁੱਢਲੀ
Continue readingਧੀਆਂ ਦਾ ਵਿਆਹ | dhiyan da vyah
ਮੈਂ ਅਤੇ ਸ਼ਿੰਦਰ ਦੋਹੇ ਸਹੇਲੀਆ ਸੀ। ਇਕ ਕਲਾਸ ਵਿਚ ਪੜਦੀਆਂ ਸਨ। ਸਾਡਾ ਸਕੂਲ ਵੀ ਇਕੋ ਹੀ। ਦਸਵੀਂ ਪਾਸ ਕਰਕੇ ਪਿੰਡ ਦੇ ਕਾਲਜ ਵਿਚ ਦਾਖਲਾ ਲੈਣ ਲਿਆ। ਦੋਹਾਂ ਨੇ ਬੀ ਏ ਕਰਨ ਉਪਰੰਤ ਬੀ ਐਡ ਵੀ ਪਾਸ ਕਰ ਲਈ। ਮੇਰੇ ਘਰਦੇ ਮੇਰਾ ਵਿਆਹ ਕਰਨ ਲਈ ਕਾਹਲੇ ਸਨ। ਮੇਰਾ ਵਿਆਹ ਰਜੇ ਪੁਜੇ
Continue readingਕੈਨੇਡਾ ਵਿੱਚ ਪੰਜਾਬੀ ਦਾ ਬੋਲਬਾਲਾ | canada vich punjabi
ਕੱਲ ਹੀ ਇੱਕ ਵਿਅੰਗ ਵੀਡੀਓ ਦੇਖ ਰਿਹਾ ਸੀ ਜਿਸ ਵਿਚ ਦੋ ਪੰਜਾਬੀ ਔਰਤਾਂ ਕੈਨੇਡਾ ਵਿਚ ਸੈਰ ਕਰਦਿਆਂ ਘਰ ਭੁੱਲ ਜਾਣ ਤੋਂ ਬਾਦ ਇਕ ਪੁਲਿਸ ਵਾਲੇ ਕੋਲੋਂ ਬਹੁਤ ਮਿਹਨਤ ਨਾਲ ਪੰਜਾਬੀ ਦੀ ਅੰਗਰੇਜ਼ੀ ਬਣਾ ਕੇ ਰਸਤਾ ਪੁੱਛਣ ਦੀ ਕੋਸ਼ਿਸ਼ ਕਰਦੀਆਂ ਹਨ। ਅੱਗੋਂ ਇਹ ਪੁਲਿਸ ਵਾਲਾ ਪੰਜਾਬੀ ਮੁੰਡਾ ਹੀ ਨਿਕਲਦਾ ਹੈ। ਅੱਜ
Continue reading