ਜਦੋ ਨਵਾਂ ਨਵਾਂ ਫੇਸ ਬੁੱਕ ਤੇ ਅਕਾਉਟ ਬਨਾਇਆ ਤਾਂ ਸਾਰਿਆਂ ਤੋ ਪਹਿਲਾ ਕੰਮ ਹੋਇਆ ਪੁਰਾਣੇ ਦੋਸਤ ਮਿਲ ਗਏ ।..ਐਮ ਏ ਦੇ ਪੁਰਾਣੇ ਦੋਸਤਾ ਦਾ ਵਟਸਐਪ ਗਰੁੱਪ ਬਨ ਗਿਆ ਜਿਸ ਵਿੱਚ ਸਰੀਕੇਹਯਾਇਤ ਵੀ ਸ਼ਾਮਿਲ ਸੀ , ਸਹਿਪਾਠੀ ਹੋਣ ਦੇ ਨਾਤੇ। ਪੰਗਾ ਇਹ ਰੋਜ਼ ਰਾਤ ਨੂੰ ਮੇਲਾ ਸ਼ੁਰੂ ਹੋ ਜਾਂਦਾ । ਮੁਸੀਬਤ
Continue readingCategory: Punjabi Story
ਦਿਵਾਲੀ | diwali
ਦੋ ਸਕੇ ਭਰਾ ਬੀਰਾ ਤੇ ਧੀਰਾ ਦੋਹਾਂ ਦੇ ਘਰ ਵਾਲੀਆਂ ਸਕੀਆਂ ਭੈਣਾਂ ਸਾਰੇ ਮਿਹਨਤੀ। ਦੋਹਾਂ ਨੇ ਘਰੋਂ ਭਰਾਵਾਂ ਤੋਂ ਵੱਖ ਹੋ ਪਾਸੇ ਜਗਾਹ ਲੈ ਕੇ ਮਕਾਨ ਬਣਾ ਲਏ ਇਕੋ ਥਾਂ ਵਿਚਕਾਰ ਕੰਧ ਨਹੀਂ ਸੀ। ਮੇਰੇ ਨਾਲ ਦੋਹਾਂ ਦਾ ਪ੍ਰੇਮ ਸੀ। ਦਿਵਾਲੀ ਤੋ ਦਸ ਕ ਦਿਨ ਪਹਿਲਾਂ ਮੈਂ ਬੀਰੇ ਤੋ ਕੂੱਝ
Continue readingਲਾਡੋ ਰਾਣੀ | laado raani
ਭੂਆ ਬਚਨੀ ਨੂੰ ਏਨਾ ਚਾਅ ਕੇ ਉਹ ਭਤੀਜੀ ਦਾ ਰਿਸ਼ਤਾ ਕਰਾਉਣ ਲਈ ਪੱਬਾਂ ਭਾਰ ਹੋਈ ਫਿਰਦੀ l ਉਸ ਵੇਖ ਵਿਖਾਵੇ ਦਾ ਪ੍ਰੋਗਰਾਮ ਆਪਣੇ ਘਰੇ ਬਣਾ ਲਿਆ l ਭਾਬੀ ਨੇ ਜਦੋਂ ਸੁਰਮਾ ਪਾ ਤੇ ਮੀਡੀਆਂ ਗੁੰਦ ਲਾਡੋ ਨੂੰ ਸ਼ੀਸ਼ਾ ਵਿਖਾਇਆ ਤਾਂ ਉਹ ਸੰਗਦੀ ਦੋਹਰੀ ਹੋ ਗਈl ਗੁਲਾਨਾਰੀ ਸੂਟ ਤੇ ਗੋਟੇ ਦੀ
Continue readingਟਰਾਂਸਜਿਸਟਰ | transjister
ਗੱਲ ਸ਼ਾਇਦ 1975 ਦੀ ਹੈ ,ਜਦੋਂ ਕਿ ਮੈ ਅਠਵੀ ਕਲਾਸ ਵਿੱਚ ਸ਼੍ਰੀ ਪਾਰਵਤੀ ਜੈਨ ਹਾਈ ਸਕੂਲ ਵਿਜੈ ਨਗਰ ਜਲੰਧਰ ਵਿੱਚ ਪੱੜਦਾ ਸੀ। ਓੁਸ ਵੇਲੇ ਟੀਵੀ ਲੋਕਾਂ ਦੇ ਘਰਾਂ ਵਿੱਚ ਨਾ ਮਾਤਰ ਹੀ ਹੁੰਦੇ ਸਨ ਤੇ ਰੇਡੀਓੁ ਤੇ ਟਰਾਂਸਜਿਸਟਰ ਦਾ ਚਲਨ ਸੀ। ਜਿਹਦੇ ਕੋਲ ਟਰਾਂਸਜਿਸਟਰ ਹੁੰਦਾ ਸੀ ਓੁਹਨੂੰ ਅਮੀਰ ਸਮਝਿਆ ਜਾਦਾ
Continue readingਮੋਹ ਦੀਆਂ ਤੰਦਾਂ | moh diyan tanda
1975 ਵਿੱਚ ਜਦੋ ਅਸੀਂ ਪਿੰਡ ਘੁਮਿਆਰਾ ਛੱਡ ਕੇ ਮੰਡੀ ਡੱਬਵਾਲੀ ਦੇ ਬਸ਼ਿੰਦੇ ਬਣੇ ਤਾਂ ਜਿਸ ਦਿਨ ਸਮਾਨ ਚੁੱਕਿਆ ਪੂਰਾ ਮੋਹੱਲਾ ਸਾਨੂੰ ਵਿਦਾ ਕਰਨ ਆਇਆ। ਚਾਚੀ ਜਸਕੁਰ ਚਾਚੀ ਨਿੱਕੋ ਤਾਈ ਸੁਰਜੀਤ ਕੁਰ ਤਾਈ ਕੌੜੀ ਤਾਈ ਧੰਨੋ ਅੰਬੋ ਬੌਣੀ ਸਾਰੀਆਂ ਅੱਖਾਂ ਭਰ ਆਈਆਂ। ਮੇਰੇ ਮਾਂ ਦਾ ਵੀ ਰੋ ਰੋ ਕੇ ਬੁਰਾ ਹਾਲ
Continue readingਘਸੁੰਨ ਮੁੱਕੀ ਵਾਲਾ ਪਿਆਰ | ghasun mukki wala pyar
ਮੇਰਾ ਇੱਕ ਦੋਸਤ ਬੜੇ ਪਤਲੇ ਜਿਹੇ ਸਰੀਰ ਦਾ ਮਾਲਕ ਦੁਨੀਆਵੀ ਗੱਲਾਂ ਤੋਂ ਦੂਰ ਰਹਿਣ ਵਾਲਾ ਪਤਾ ਨਹੀਂ ਕਿਵੇਂ ਇੱਕ ਕੁੜੀ ਨੂੰ ਪਸੰਦ ਆ ਗਿਆ ਉਸਨੂੰ ਉਹ ਆਪਣੀ ਜ਼ਿੰਦਗੀ ਦੀ ਪ੍ਰਾਪਤੀ ਸਮਝਦਾ ਰਹਿਆ ਪਰ ਹੌਲੀ ਹੌਲੀ ਇਹ ਪ੍ਰਾਪਤੀ ਉਸ ਦੇ ਗਲੇ ਦੀ ਹੱਡੀ ਬਣ ਗਈ ਜਿਸ ਕੁੜੀ ਨੂੰ ਉਹ ਪਸੰਦ ਆਇਆ
Continue readingਜਿੰਦਗੀ | zindagi
ਉਹਨੂੰ ਪਤਾ ਨਹੀਂ ਕੀ ਹੋਇਆ ਸੀ ,ਛੇਤੀ ਨਾਲ ਚੁੱਲੇ ਮੂਹਰਿਉਂ ਉੱਠੀ ਤੇ ਦੌੜ ਕੇ ਆ ਕੇ ਵਿਹੜੇ ਵਿੱਚ ਸਾਡੇ ਗੇੰਦ ਰੋੜ ਖੇਲਦੀਆਂ ਦੇ ਰੋੜੇ ਚੁੱਕ ਕੇ ਨੱਠ ਗਈ। ਮੈਂ ਬਿਨਾ ਕੁਝ ਜਾਣਿਆਂ ਉਹਦੇ ਮਗਰ ਦੌੜੀ ਤੇ ਉਹਦੀ ਬੰਦ ਮੁੱਠੀ ਚੋਂ ਇੱਟ ਦੇ ਘੜੇ ਰੋੜੇ ਛਡਾਉਣ ਲੱਗੀ। ਉਹਦੇ ਵਿੱਚ ਜੋਰ ਬਹੁਤ
Continue readingਬਾਲਾਂ ਤਾਈ | baalan taayi
ਰਾਤ ਨੂੰ ਫੌਨ ਦੀ ਘੰਟੀ ਖੜਕੀ, ਮੈਂ ਭਮੱਤਰ ਕੇ ਜਿਹੇ ਓਠੀ…ਇਕਦਮ ਮੂੰਹ ਚੋ ਨਿਕਲਿਆ,” ਹੇ ਮਾਲਕਾ! ਨਗਰ-ਖੇੜੇ ਸੁੱਖ ਹੋਵੇ।” ਇੰਡੀਆ ਤੋਂ ਫੌਨ ਸੀ ਜੋ ਸਾਡੀ ਕੋਠੀ ਸੰਭਾਲਣ ਲਈ ਬੰਦਾ ਰੱਖਿਆ ਹੋਇਆ ਸੀ, ਓਹ ਬੋਲਿਆ,” ਬੀਬੀ ਜੀ, ਬਾਲਾਂ ਤਾਈ ਮਰ ਗਈ ਏ…. ਤੁਸੀ ਆ ਜਾਓ।” ਗੱਲ ਸੁਣਦਿਆਂ ਮੈਨੂੰ ਤ੍ਰੇਲੀ ਆ ਗਈ,
Continue readingਕਿਰਦਾਰ | kirdar
ਭੰਬਲ ਭੂਸ ਖਿਲੇਰਨਾ ਹੋਵੇ ਤਾਂ ਤਰਕ ਵਾਲੀ ਕਸੌਟੀ ਅਤੇ ਵਿਗਿਆਨ ਵਾਲੀ ਤੱਕੜੀ ਕੱਢ ਲਿਆਵੋ..ਐਸਾ ਘਚੋਲਾ ਪੈ ਜਾਵੇਗਾ ਕੇ ਪੁਛੋ ਹੀ ਨਾ..! ਭਾਈ ਤਾਰੂ ਸਿੰਘ ਜੀ..ਖੋਪਰ ਲਹਾਉਣ ਵਾਲੇ..ਮੁਗਲ ਫੜਨ ਆਏ ਤਾਂ ਲੋਹ ਤੇ ਫੁਲਕੇ ਲਾਹ ਰਹੀ ਮਾਂ ਆਖਣ ਲੱਗੀ ਪੁੱਤਰੋ ਇਸਨੂੰ ਫੇਰ ਲੈ ਜਾਇਓ ਪਹਿਲਾਂ ਪ੍ਰਛਾਦਾ ਛਕ ਲਵੋ..! ਤਰਕੀਏ ਆਖਣ ਲੱਗੇ
Continue readingਸਰਗੋਸ਼ੀਆਂ | sargoshiyan
ਮੇਰੇ ਬਹੁਤ ਅਜੀਜ ਤੇ ਨਜਦੀਕੀ ਪਰਿਵਾਰ ਨੇ ਕੁਝ ਦਿਨ ਪਹਿਲਾਂ ਕਨੈਡਾ ਵਿੱਚ ਲਿਕੁਅਰ ਸਟੋਰ (ਸ਼ਰਾਬ ਦੀ ਦੁਕਾਨ) ਖੋਹਲੀ ਹੈ।ਉਹ ਸਾਰਾ ਪਰਿਵਾਰ ਬਹੁਤ ਮਿਹਨਤੀ ਹੈ।ਪਰਿਵਾਰ ਤੀਹ ਪੈਂਤੀ ਵਰ੍ਹੇ ਪਹਿਲਾਂ ਕਨੈਡਾ ਵਿੱਚ ਗਿਆ ਸੀ ਤੇ ਹੱਡ ਭੰਨਵੀਂ ਮਿਹਨਤ ਨਾਲ ਆਪਣੇ ਆਪ ਨੂੰ ਕਨੈਡਾ ਵਿੱਚ ਸਥਾਪਿਤ ਕੀਤਾ ਸੀ।ਕੋਈ ਵੀ ਕਾਰੋਬਾਰ ਜਦੋਂ ਸ਼ੁਰੂ ਕੀਤਾ
Continue reading