ਜਿਵੇ ਜਿਵੇ ਪਤਾ ਲੱਗਦਾ ਗਿਆ। ਪਿੰਡ ਦੇ ਵੱਡੇ ਦਰਵਾਜ਼ੇ ਅੱਗੇ ਇਕੱਠ ਹੁੰਦਾ ਗਿਆ। ਕੰਧ ਤੇ ਲੱਗੀ ਫੋਟੋ ਤੋਂ ਅੱਖ ਵੀ ਝਪਕ ਨਹੀਂ ਸੀ ਹੋ ਰਹੀ। ਜਿਵੇਂ ਅਤੀਤ ਦੇ ਪਰਛਾਵਿਆਂ ਨੇ ਅਜੀਬ ਜਿਹਾ ਚੱਕਰਵਿਊ ਸਿਰਜ ਲਹਿੰਦੇ ਪੰਜਾਬ ਲੈ ਆਦਾ ਹੋਵੇ। ਵੰਡ ਤੋਂ ਬਾਅਦ ਹੋਇਆ ਲੋਕਾਂ ਦਾ ਪਰਵਾਸ, ਸਭ ਤੋਂ ਵੱਡਾ ਪਰਵਾਸ
Continue readingCategory: Punjabi Story
ਸੰਘਰਸ਼ | sangarsh
ਭੈਣ ਮੁਲਾਕਾਤ ਤੇ ਆਉਂਦੀ ਤਾਂ ਅੱਖੀਆਂ ਸੁੱਜੀਆਂ ਹੁੰਦੀਆਂ..ਇੰਝ ਲੱਗਦਾ ਹੁਣੇ ਹੁਣੇ ਹੀ ਰੋ ਕੇ ਆਈ ਹੋਵੇ..ਝੂਠਾ ਹਾਸਾ ਹੱਸਣ ਦੀ ਕੋਸ਼ਿਸ਼ ਕਰਦੀ ਪਰ ਗੱਲ ਨਾ ਬਣਦੀ..! ਪਰਾਂ ਹਟਵਾਂ ਖਲੋ ਕਿਸੇ ਨਾਲ ਫੋਨ ਤੇ ਗੱਲ ਕਰਦਾ ਭਾਜੀ ਨਜਰਾਂ ਤਕ ਵੀ ਨਾ ਮਿਲਾਉਂਦਾ..ਫੇਰ ਮੈਨੂੰ ਸਾਰੀ ਕਹਾਣੀ ਸਮਝ ਪੈ ਜਾਂਦੀ! ਇੱਕ ਵਾਰ ਭੈਣ ਮੂਹੋਂ
Continue readingਸਾਈਕਲ | cycle
ਉਹਨਾਂ ਵੇਲਿਆਂ ਵਿੱਚ ਐਟਲਸ ਏਵੰਨ ਹਰਕੁਲੀਸ ਤੇ ਹੀਰੋ ਦੇ ਸਾਈਕਲ ਹੀ ਆਮ ਆਉਂਦੇ ਸਨ। ਇਹ ਸਾਈਕਲ ਵੀਹ ਬਾਈ ਤੇ ਚੌਵੀ ਇੰਚ ਦਾ ਹੀ ਹੁੰਦਾ ਸੀ। ਲ਼ੋਕ ਸਾਈਕਲ ਦੀ ਕਾਠੀ ਨੂੰ ਉਚਾ ਨੀਵਾਂ ਕਰਕੇ ਉਸਦੀ ਉਚਾਈ ਸੈੱਟ ਕਰ ਲੈਂਦੇ ਸੀ। ਨਵੇਂ ਸਾਈਕਲ ਦੀ ਕੀਮਤ ਕੋਈ ਇੱਕ ਸੋ ਸੱਠ ਸੱਤਰ ਰੁਪਏ ਦੇ
Continue readingਜ਼ਿਆਰਤ ਗਾਹ | ziyarat gaah
ਫ਼ਰੀਦ ਕੋਟ –ਸਾਲ ਸ਼ਾਇਦ 67- 68 –ਬਰਜਿੰਦਰਾ ਕਾਲਜ ਦਾ ਹੋਸਟਲ। ਵਣ ਵਣ ਦੀ ਲੱਕੜ ਰਹਿੰਦੀ ਸੀ ਇਸ ਚ । ਸ਼ੁਗਲ ਮੇਲੇ ਵਾਲੇ ਵੀ .. ਕਦੀ ਕਦਾਈਂ ਆਥਣ ਵੇਲ਼ੇ ਛਿਟ ਛਿਟ ਲਾਉਣ ਵੀ, ਧੂਪ ਬੱਤੀ ਵਾਲੇ ਵੀ । ਮਾਇਆ ਦੀ ਤੋਟ ਸਾਰੇ ਮਹਿਸੂਸ ਕਰਦੇ ਸੀ । ਘਰੋਂ ਮਿਲੀ ਮਾਇਆ ਨਾਲ ਪੂਰੀ
Continue readingਖਿਆਲ | khayal
ਪੁੱਤ:-ਮੰਮੀ …ਮੰਮੀ… ਆਪਾਂ ਬਾਪੂ ਜੀ ਦੀ ਬੈਠਕ ਵਿਚ ਪੱਖਾ ਕਿਉਂ ਨੀਂ ਲਗਵਾ ਦਿੰਦੇ, ਵਿਚਾਰੇ ਸਾਰਾ ਦਿਨ ਹੱਥ ਵਾਲਾ ਪੱਖਾ ਝੱਲ-ਝੱਲ ਕੇ ਥੱਕ ਜਾਂਦੇ ਹੋਣਗੇ’, ਮਾਸੂਮ ਜਿਹੇ ਜੋਤ ਨੇ ਆਪਣੀ ਮਾਂ ਦੀ ਬੁੱਕਲ ਵਿਚ ਬੈਠਦਿਆਂ ਕਿਹਾ | ‘ ਮੰਮੀ:-ਪੁੱਤ! ਬੈਠਕ ਵਿਚ ਤਾਂ ਬਿਜਲੀ ਦੀ ਸਪਲਾਈ ਹੈ ਨੀਂ, ਬਹੁਤ ਪੁਰਾਣੀ ਬੈਠਕ ਏ
Continue readingਪਾਪ | paap
ਕਲਮ ਸਿੰਘ ਸਵੇਰੇ ਸਪਰੇ ਪੰਪ ਅਤੇ ਕੀੜੇਮਾਰ ਦਵਾਈ ਆਪਣੇ ਨੌਕਰ (ਭਈਏ) ਨੂੰ ਦੇ ਕੇ ਸਮਝਾਅ ਰਿਹਾ ਸੀ ਕਿ ਬਹੁਤ ਵਧੀਆ ਕੀਟਨਾਸ਼ਕ ਦਵਾਈ ਹੈ। ਸੁੰਡੀਆਂ ਅਤੇ ਕੀੜਿਆਂ ਦਾ ਬਿਲਕੁਲ ਸਫ਼ਾਇਆ ਕਰ ਦੇਵੇਗੀ। ਇੱਧਰਲੇ ਖੇਤ ਜੀਰੀ (ਧਾਨ) ਦੇ ਪੰਜਾਂ ਕਿਲਿਆਂ ਵਿੱਚ ਅੱਜ ਛਿੜਕ ਦਿਓ। ਐਨ ਉਸੇ ਵਕਤ ਕਰਮ ਸਿੰਘ ਦੀ ਬੇਬੇ ਹਰ
Continue readingਦਸਤਾਰ | dastaar
ਤਸਵੀਰ ਵਿਚਲੇ ਕਿਸੇ ਸਿੰਘ ਨੂੰ ਵੀ ਨਿੱਜੀ ਤੌਰ ਤੇ ਨਹੀਂ ਜਾਣਦਾ..ਪਰ ਲੱਗਦੇ ਸਾਰੇ ਹੀ ਆਪਣੇ..ਸਮਕਾਲੀਨ..ਵੱਖਰੇ ਜਿਹੇ ਉਸ ਮਾਹੌਲ ਦੇ ਸਮਕਾਲੀਨ ਜਿਹੜਾ ਪਤਾ ਹੀ ਨਹੀਂ ਲੱਗਾ ਕਦੋਂ ਆਇਆ ਤੇ ਕਦੋਂ ਲੰਘ ਗਿਆ..ਲਕੀਰ ਪਿੱਟਦੇ ਰਹਿ ਗਏ..”ਜੇ ਮੈਂ ਜਾਣ ਦੀ ਜੱਗੇ ਮੁੱਕ ਜਾਣਾ..ਇਕ ਦੇ ਮੈਂ ਦੋ ਜੰਮਦੀ”! ਸਾਫ ਪੇਚਾਂ ਵਾਲੀ ਬੰਨ੍ਹਣ ਲਈ ਹਰ
Continue readingਅੱਖੀ ਡਿੱਠੀ ਘਟਨਾ | akhin dithi ghatna
ਬੱਚੇ ਮਨ ਦੇ ਸੱਚੇ ਹੁੰਦੇ ਹਨ।ਪਰ ਉਹ ਕਿਸੇ ਸਮੇਂ ਕੀ ਗੱਲ ਕਹਿ ਦੇਣ ਉਹਨਾਂ ਬਾਰੇ ਕੁੱਝ ਵੀ ਪਤਾ ਨਹੀ ਹੁੰਦਾ ਹੈ।ਸੋ ਮੈ ਮੇਰੀ ਮਾਸੀ ਦੀ ਕੁੜੀ ਮਤਲਬ ਮੇਰੀ ਭੈਣ ਦੇ ਸੋਹਰੇ ਘਰੇ ਗਿਆ ਸੀ।ਉਹ ਸਾਡੇ ਹੀ ਸ਼ਹਿਰ ਵਿਆਹੀ ਸੀ।ਮੈਂ ਉਹਨਾਂ ਦੇ ਘਰ ਕੋਲੋ ਦੀ ਲ਼ੰਘ ਰਿਹਾ ਸੀ।ਸੋ ਭਾਣਜੇ ਲਈ ਕੁੱਝ
Continue readingਸੱਚ ਤੇ ਵਿਚਾਰ | sach te vichaar
ਮੌਤ ਵੀ ਬਣੇਗੀ ਕੰਪਨੀਆਂ ਦੇ ਲਾਭਕਾਰੀ ਕਾਰੋਬਾਰ ਦਾ ਹਿੱਸਾ? ਦਾਣਾ ਮੰਡੀ ਵਿੱਚ ਕਈ ਦਿਨਾਂ ਤੋਂ ਬੈਠੇ ਇੱਕ ਕਿਸਾਨ ਨੇ ਦੂਜੇੇ ਨੂੰ ਕਿਹਾ, ‘‘ਭਾਈ ਸਾਹਿਬ ਤੂੰ ਕਣਕ ਵੇਚਣ ਨੂੰ ਰੋਣੈਂ, ਭਾਲਦੈਂ ਵਪਾਰੀ। ਜਦੋਂ ਸਰਕਾਰਾਂ ਬਹੁਕੌਮੀ ਕੰਪਨੀਆਂ ਦੇ ਮਾਲਕਾਂ ਨਾਲ ਹਨ ਉਹ ਤਾਂ ਕਿਸੇ ਦਿਨ ਸਿਵਿਆਂ ਤੇ ਵੀ ਕਬਜੇ ਕਰ ਲੈਣਗੇ ਤੇ
Continue readingਮਾੜੀ ਸੋਚ | maarhi soch
ਇੱਕ ਸੀ ਰਾਜਾ ਜਿਸ ਸ਼ਹਿਰ ਵਿੱਚ ਰਾਜਾ ਰਹਿੰਦਾ ਸੀ ਉਸ ਦੇ ਮਹਿਲ ਦੇ ਬਿਲਕੁਲ ਸਾਹਮਣੇ ਇੱਕ ਵਪਾਰੀ ਰਹਿੰਦਾ ਸੀ | ਉਸ ਦਾ ਚੰਦਨ ਦੀ ਲੱਕੜ ਦਾ ਕਾਰੋਬਾਰ ਸੀ |ਉਸ ਦਾ ਵੀ ਬਹੁਤ ਸੋਹਣਾ ਮਹਿਲਨੁਮਾ ਮਕਾਨ ਸੀ | ਇੱਕ ਟਾਇਮ ਐਸਾ ਆਇਆ ਕਿ ਵਪਾਰੀ ਦਾ ਵਪਾਰ ਮੱਧਮ ਪੈ ਗਿਆ | ਵਪਾਰੀ
Continue reading