ਫਿਰ ਲੋਕ ਫੁਫੜਾਂ ਨੂੰ ਮਾੜਾ ਕਹਿੰਦੇ ਹਨ। ਘਰ ਵਾਲੀ ਦੇ ਬਹੁਤਾ ਜ਼ੋਰ ਪਾਉਣ ਤੇ ਮੈਂ ਮੇਰੇ (ਕੀ ਲਿਖਾਂ, ਸਾਲਾ ਕਿ ਮੁੰਡਿਆਂ ਦਾ ਮਾਮਾ, ਕਿ ਹਮਸਫਰ ਦਾ ਭਾਈ ) ਦੇ ਮੁੰਡੇ ਨੂੰ ਰਿਸ਼ਤਾ ਕਰਾਉਣ ਦੀ ਕੋਸ਼ਿਸ਼ ਸ਼ੁਰੂ ਕੀਤੀ। ਪਹਿਲਾ ਤਾਂ ਅਸੀਂ ਮਲੋਟ ਇੱਕ ਘਰ ਦੋ ਚਾਰ ਵਾਰੀ ਗਏ। ਪਰ ਸਾਡੀ ਓਥੇ
Continue readingCategory: Punjabi Story
ਉਹ ਰਾਤ | oh raat
#ਉਹ_ਰਾਤ। ਸਾਡੇ ਪਿੰਡ ਵਾਲੇ ਦੋ ਕਮਰਿਆਂ ਮੂਹਰੇ ਪੱਕਾ ਵੇਹੜਾ ਸੀ। ਜਿਸ ਦੇ ਇੱਕ ਪਾਸੇ ਕੰਧੋਲੀ ਸੀ ਯਾਨੀ ਚੁੱਲ੍ਹਾ ਚੌਂਕਾ ਸੀ। ਉਸੇ ਵੇਹੜੇ ਵਿੱਚ ਅਸੀਂ ਗਰਮੀਆਂ ਵਿੱਚ ਰਾਤ ਨੂੰ ਮੰਜੀਆਂ ਡਾਹਕੇ ਸੌਂਦੇ ਸੀ। ਉਸ ਦਿਨ ਰੋਟੀ ਟੁੱਕ ਤੋਂ ਵੇਹਲੀ ਹੋਕੇ ਮੇਰੀ ਮਾਂ ਕਮਰੇ ਵਿੱਚ ਲਾਲਟੈਨ ਦੀ ਰੋਸ਼ਨੀ ਵਿੱਚ ਕੋਈਂ ਕੰਮ ਕਰਨ
Continue readingਤੀਸਰੀ ਅੱਖ | teesri akh
ਗੱਲ 2018 ਦੀ ਆ, ਇੱਕ ਦਿਨ ਸਵੇਰੇ ਸਵੇਰੇ ਘਰ ਬਿਜਲੀ ਵਾਲੇ ਆ ਗਏ। ਮੇਰੇ ਬਾਪੂ ਜੀ ਘਰ ਨਹੀਂ ਸਨ। ਮੈਂ ਤੇ ਮੇਰਾ ਭਰਾ ਤਾਂ ਪਹਿਲਾਂ ਹੀ ਵਿਦੇਸ਼ ਚ ਸੀ। ਘਰ ਭਾਬੀ ਤੇ ਮਾਂ ਹੀ ਸੀ। ਬਿਜਲੀ ਵਾਲਿਆਂ ਨੇ ਆਉਂਦੇ ਹੀ ਰੋਅਬ ਚ ਕਿਹਾ “ਤੁਹਾਡੇ ਘਰ ਦਾ ਲੋਡ ਜਿਆਦਾ ਹੈ ਪਰ
Continue readingਖੁਦ ਨਾਲ ਗੱਲਾਂ | khud diya gallan
ਮੈਂ ਪੜ੍ਹਾਈ ਪੂਰੀ ਕਰਨ ਮਗਰੋਂ ਹੋਸਟਲ ਤੋਂ ਘਰ ਜਾ ਰਹਿਣ ਲੱਗਾ ।ਮੈਨੂੰ ਕਦੀ ਕਦੀ ਕਿਸੇ ਦੇ ਉੱਚੀ ਉੱਚੀ ਰੋਣ ਜਾ ਹੱਸਣ ਦੀ ਆਵਾਜ਼ ਸੁਣਦੀ ।ਮੈਂ ਇਹ ਅਵਾਜ਼ ਅਣਸੁਣੀ ਕਰ ਦਿੰਦਾ ਜਾਂ ਕਦੇ ਇਧਰ ਉਧਰ ਦੇਖ ਕੇ ਜਾਣਨ ਦੀ ਕੋਸ਼ਿਸ਼ ਕਰਦੲ ਕਿ ਅਵਾਜ਼ ਕਿਥੋਂ ਆ ਰਹੀ ।ਹੁਣ ਛੇ ਮਹੀਨੇ ਹੋ ਚੱਲੇ
Continue readingਹੁਨਰ | hunar
ਸ਼ਾਮ ਦਾ ਵੇਲਾ ਸੀ ।ਗੁਰਮੁੱਖ ਸਿਓ ਆਪਣੀ ਬੈਠਕ ਵਿੱਚ ਪਿਆ ਪਾਣੀ ਲਈ ਤਰਸ ਰਿਹਾ ਸੀ ।ਪਾਣੀ ਦੇ ਜਾਹ ,ਪੁੱਤ ਹਰਨਾਮ ,ਪਿਆਸ ਲੱਗੀ ,ਪਾਣੀ ਦੀ ਘੁੱਟ ਹੀ ਪਿਲਾ ਦੇਹ ।ਹਰਨਾਮ ਗੁੱਸੇ ਚ ਲਾਲ ਹੋਇਆ ਆਉਂਦਾ ਤੇ ਪਾਣੀ ਫੜਾਉਦਾ ਕਹਿੰਦਾ ਕਿ ਬਾਪੂ ਕਿਉਂ ਐਵੇ ਰੌਲਾ ਪਾਈ ਰੱਖਦਾ ,ਮੈਨੂੰ ਹੋਰ ਬਥੇਰੇ ਕੰਮ ਹਨ
Continue readingਸ਼ਕੂਲ ਯੂਨੀਫਾਰਮ | school uniform
ਮੇਰੇ ਕਲਾਸ ਤਾਂ ਨਹੀਂ ਯਾਦ ਬੱਸ ਘਟਨਾ ਯਾਦ ਹੈ। ਸਾਨੂੰ ਸਕੂਲ ਵਿੱਚ ਵਰਦੀ ਲਗਵਾਈ ਜੀਨ ਯ ਮੱਖਣ ਜੀਨ ਦੀ ਖਾਕੀ ਪੈਂਟ ਤੇ ਦਸੂਤੀ ਦੀ ਦੀ ਖਾਕੀ ਦੋ ਜੇਬਾਂ ਵਾਲੀ ਕਮੀਜ਼। ਬਾਅਦ ਵਿੱਚ ਸਫੈਦ ਕਮੀਜ਼ ਦੇ ਹੁਕਮ ਆ ਗਏ ਸਨ। ਬਾਕੀ ਵਿਦਿਆਰਥੀਆਂ ਵਾੰਗੂ ਮੈਂ ਵੀ ਵਰਦੀ ਸੁਵਾ ਲਈ। ਖਾਕੀ ਪੈਂਟ ਤੇ
Continue readingਬਕਸੂਏ ਦੀ ਕਹਾਣੀ | baksuye di kahani
ਅੱਜ ਦੀ ਪੀੜ੍ਹੀ ਨੇ ਬਕਸੂਆ ਨਾਮ ਨਹੀਂ ਸੁਣਿਆ ਹੋਣਾ। ਬਕਸੂਆ ਇੱਕ ਜਰੂਰੀ ਵਸਤੂ ਸੀ ਜੋ ਪਿੰਡਾਂ ਦੀਆਂ ਦੁਕਾਨਾਂ ਤੇ ਬਹੁਤ ਵਿਕਦੀ ਸੀ। ਇਹ ਤਾਰ ਦਾ ਬਣਿਆ ਇੱਕ ਲੌਕ ਹੁੰਦਾ ਹੈ ਜੋ ਦੋ ਕੱਪੜਿਆਂ ਦੇ ਜੋੜਨ ਦੇ ਕੰਮ ਆਉਂਦਾ ਹੈ। ਪਹਿਲਾਂ ਜਦੋ ਕਿਸੇ ਦੇ ਪਹਿਣੇ ਕਪੜੇ ਦੇ ਬੀੜੇ ਟੁੱਟ ਜਾਂਦੇ ਯ
Continue readingਮੇਰੇ ਦਾਦਾ ਸ੍ਰੀ ਹਰਗੁਲਾਲ ਜੀ | mere dada shri hargulal ji
ਮੇਰੇ ਦਾਦਾ ਸ੍ਰੀ ਹਰਗੁਲਾਲ ਜੀ ਦਾ ਪਿੰਡ ਵਿਚ ਵਿਸ਼ੇਸ਼ ਸਥਾਨ ਸੀ। ਉਹ ਪਿੰਡ ਦੇ ਧੜਵਾਈ ਸਨ। ਸਾਰੇ ਪਿੰਡ ਦੇ ਜਿੰਮੀਦਾਰਾਂ ਦੁਆਰਾ ਖੇਤਾਂ ਦਾ ਕੰਮ ਕਰਾਉਣ ਲਈ ਰੱਖੇ ਗਏ ਸੀਰੀਆਂ ਦਾ ਸਾਰਾ ਹਿਸਾਬ ਕਿਤਾਬ, ਵਿਆਹ ਵਿਚਲੇ ਨਿਉਂਦਰੇ ਦਾ ਲੇਖਾ ਜੋਖਾ ਉਹਨਾਂ ਕੋਲ ਪਈਆਂ ਵਹੀਆਂ ਵਿਚ ਦਰਜ ਸੀ। ਉਂਜ ਵੀ ਕਿਸੇ ਨੂੰ
Continue readingਰਾਮ ਰੇਡੀਓ ਵਾਲਾ | ram radio wala
ਇਲੈਕਟ੍ਰਿਕ ਤੇ ਇਕਟ੍ਰੋਨਿਕਸ ਦਾ ਕੰਮ ਕਰਨ ਵਾਲੇ ਸਾਡੇ ਇੱਕ ਦੂਰ ਦੇ ਰਿਸ਼ਤੇਦਾਰ ਸ੍ਰੀ ਰਾਮ ਪ੍ਰਕਾਸ਼ ਗਰੋਵਰ ਨਾਲ ਸਾਡੇ ਪਰਵਾਰਿਕ ਤੇ ਵਿਪਾਰਕ ਸਬੰਧ ਕੋਈ 4,5 ਦਹਾਕਿਆਂ ਤੋਂ ਹਨ। ਉਹ ਵੇਖਦੇ ਵੇਖਦੇ ਫਰਸ਼ ਤੋਂ ਅਰਸ਼ ਤੱਕ ਪਹੁੰਚ ਗਿਆ। ਹਵਾ ਵਾਲਾ ਸਟੋਵ ਰੱਖਕੇ ਓਹ ਰੇਡੀਓ ਦੇ ਟਾਂਕੇ ਲਾਉਂਦਾ ਲਾਉਂਦਾ ਸ਼ਹਿਰ ਵਿਚ ਇੱਕ ਬਹੁਤ
Continue readingਮਿੰਨੀ ਕਹਾਣੀ – ਇਮਾਨਦਾਰੀ | imandari
ਅੱਜ ਤਾਂ ਇਉਂ ਲਗਦਾ ਸੀ ਜਿਵੇ ਸਾਰਾ ਪਿੰਡ ਹੀ ਧਰਮਸਾਲਾ ਚ ਇਕੱਠਾ ਹੋ ਗਿਆ ਹੋਵੇ। ਹੋਵੇ ਵੀ ਕਿਉਂਨਾ ਲਾਊਡ ਸਪੀਕਰ ਤੇ ਗੁਰਦਵਾਰੇ ਵਾਲਾ ਭਾਈ ਜੀ ਕਲ੍ਹ ਦੀ ਅਨਾਊਂਸਮੈਂਟ ਕਰੀ ਜਾ ਰਿਹਾ ਹੈ ਕਿ ਪਟਵਾਰੀ ਸਾਬ ਮੁਆਵਜੇ ਦੇ ਚੈਕ ਵੰਡਣਗੇ। ਤੇ ਸਾਰਾ ਪਿੰਡ ਆਪਣੇ ਆਪਣੇ ਚੈਕ ਲੈਣ ਲਈ ਤਰਲੋ ਮੱਛੀ ਹੋ
Continue reading