ਝੌਨੇ ਦੀ ਪਰਾਲੀ ਤੇ ਕਣਕ ਦੇ ਨਾੜ ਨੂੰ ਅੱਗ ਹਰੇਕ ਸਾਲ ਹਾੜ੍ਹੀ ਸਾਉਣੀ ਦੀਆਂ ਫ਼ਸਲਾਂ ਵੱਢਣ ਤੋਂ ਬਾਅਦ ਲੋਕਾਂ ਵਲੋਂ ਅੱਜ ਕੱਲ ਲਾਈ ਜਾਂਦੀ ਹੈ। ਇਸ ਦੇ ਨੁਕਸਾਨ ਜਿਆਦਾ ਤੇ ਫਾਇਦੇ ਘੱਟ ਅੱਗ ਨੂੰ ਲੈ ਕੇ ਕੁੱਝ ਪੁਰਾਣੇ ਸਮੇਂ ਦੀਆਂ ਗੱਲਾਂ ਯਾਦ ਆ ਗਈਆਂ। ਕਣਕ ਦੀ ਵਾਢੀ ਲਾਂਘੇ ਦੀਆਂ ਬੰਨ੍ਹੀਆਂ
Continue readingCategory: Punjabi Story
ਕਾਲ਼ੇ ਮੂੰਹ ਵਾਲੇ ਅੰਕਲ | kale muh wale uncle
ਮੇਰਾ ਬੇਟਾ ਸ਼ਿਵਤਾਜ ਛੇ ਕੁ ਸਾਲ ਦਾ। ਫਰਬਰੀ ਦੀ ਗੱਲ ਆ ਇੱਕ ਦਿਨ ਧੁੱਪੇ ਵਿਹੜੇ ‘ਚ ਖੇਡੇ,ਮੈਂ ਤੇ ਮੇਰੇ ਹਸਬੈਂਡ ਡਰਾਇੰਗ ਰੂਮ ਚ ਕਿਸੇ ਦੇ ਕੋਲ਼ ਬੈਠੇ ਸੀ। ਬਾਹਰੋਂ ਭੱਜਿਆ ਆਇਆ ਕਹਿੰਦਾ ਪਾਪਾ ਜੀ ਕੋਈ ਬਾਹਰ ਆਇਆ। ਉਹਦੇ ਪਾਪਾ ਉੱਠਦੇ ਹੋਏ ਕਹਿੰਦੇ ਕਿ ਕੌਣ ਆ ਗਿਆ? ਅੱਗੋਂ ਜਵਾਬ ਆਇਆ ਕਿ
Continue readingਗੱਲ ਥੱਲੇ ਨੀ ਲੱਗਣ ਦੇਣੀ | gall thalle ni laggan deni
ਮੇਰੇ ਮਿੱਤਰ ਨੇ ਗੱਲ ਸੁਣਾਈ ਉਹ ਕਹਿੰਦਾ ਜਦੋਂ ਮੈ ਪੰਜਵੀਂ ਪਾਸ ਕਰਕੇ ਛੇਵੀਂ ਚ ਹੋਇਆ ਤਾਂ ਮੈਨੂੰ ਸਕੂਲ ਵੀ ਬਦਲਣਾ ਪਿਆ ਨਾਲ ਦੇ ਸਰਕਾਰੀ ਸਕੂਲ ਚ ਦਾਖਲੇ ਲਈ ਮੈਨੂੰ ਮੇਰੀ ਮਾਤਾ ਲੈ ਗਈ ਰਸਤੇ ਚ ਜਾਂਦੇ ਜਾਂਦੇ ਸਾਡੀ ਗੁਆਂਢਣ ਮਿਲ ਗਈ ਉਹ ਵੀ ਆਪਣੀ ਕੁੜੀ ਦਾ ਦਾਖਲਾ ਕਰਵਾਉਣ ਜਾ ਰਹੀ
Continue readingਢਹਿ ਢਹਿ ਸਵਾਰ ਬਣਨਾ | dheh dheh svaar banna
….ਅੱਜ ਕਲ੍ਹ ਦੀਆਂ ਕੁੜੀਆਂ ਤਾਂ ਹਰ ਤਰ੍ਹਾਂ ਦਾ ਵਹੀਕਲ ਚਲਾਉਣਾ ਜਾਣਦੀਆਂ ਹਨ । ਸਾਈਕਲ , ਗੱਡਾ, ਸਕੂਟਰ ਕਾਰ ਤਾਂ ਪਿੱਛੇ ਰਹਿ ਗਏ, ਔਰਤ ਨੇ ਟਰੱਕ ਰੇਲ ਗੱਡੀ, ਹਵਾਈ ਜਹਾਜ਼ ਅਤੇ ਰਾਕਟ ਆਦਿ ਚਲਾਉਣ ਵਿੱਚ ਹੱਥ ਅਜ਼ਮਾ ਲਏ ਹਨ । ਪਰ ਸਾਡੇ ਵਕਤ ਸਾਈਕਲ ਚਲਾਉਣਾ ਹੀ ਬਹੁਤ ਵੱਡਾ ਪ੍ਰੋਜੈਕਟ ਹੁੰਦਾ ਸੀ
Continue readingਜਨੂੰਨ | janun
ਦੋਨੋਂ ਭੈਣ ਭਰਾ ਜਿਉਂ ਹੀ ਆਪਣੀ ਗਲ਼ੀ ਚੋਂ ਨਿਕਲ ਕੇ ਨਿੰਮਾ ਵਾਲੇ ਚੌਂਕ ਤੋਂ ਅੱਗੇ ਵਧੇ ਤਾਂ ਸੰਘਣੀ ਧੁੰਦ ਕੁੱਝ ਵੀ ਨਜ਼ਰ ਨਹੀਂ ਆ ਰਿਹਾ ਸੀ । ਹਰ ਪਾਸੇ ਸੰਨਾਟਾ ਪਸਰਿਆ ਹੋਇਆ ਸੀ ਉਹ ਹਰ ਰੋਜ਼ ਦੀ ਤਰ੍ਹਾਂ ਹੌਲ਼ੀ ਹੌਲ਼ੀ ਅਕਾਲ ਸਟੇਡੀਅਮ ਵੱਲ ਨੂੰ ਵਧ ਰਹੇ ਸੀ ।ਅੱਜ ਕੁਝ ਅਜੀਬ
Continue readingਸੰਨ 4400 | sann 4400
ਮੇਰੀ ਦੁਕਾਨ ਤੇ ਕੰਮ ਕਰਦੇ ਦੋ ਮੁੰਡੇ ਆਪਸ ਵਿੱਚ ਬਹੁਤ ਬਹਿਸ ਕਰਦੇ ਸਨ । ਪੰਜਾਬੀ ਮੁੰਡਾ ਅਕਸਰ ਰਾਜਸਥਾਨੀ ਮੁੰਡੇ ਨੂੰ ਛੇੜਦਾ ਰਹਿੰਦਾ ਕਿ ਤੁਹਾਡੇ ਟਿਬੇ ਕਿਸੇ ਕੰਮ ਨਹੀਂ ਆਉਂਦੇ। ਇਕ ਦਿਨ ਮੈਨੂੰ ਰਾਜਸਥਾਨੀ ਮੁੰਡੇ ਨੇ ਉਲਾਂਭਾ ਦਿੰਦਿਆਂ ਕਿਹਾ ਕਿ ਬਾਈ ਤੂੰ ਇਸ ਨੂੰ ਕੁਛ ਕਹਿੰਦਾਂ ਕਿਉਂ ਨਹੀਂ। ਮੈਂ ਉਸ ਮੁੰਡੇ
Continue readingਜੁਬਾਨ | jubaan
ਵੱਡੇ ਸਾਬ ਰਿਟਾਇਰ ਹੋ ਰਹੇ ਸਨ..ਵਿਦਾਈ ਸਮਾਰੋਹ..ਕਿੰਨੇ ਸਾਰੇ ਕਰਮਚਾਰੀ ਗਮਗੀਨ ਅਵਸਥਾ ਵਿਚ ਬੈਠੇ ਹੋਏ ਸਨ..ਹਰੇਕ ਨੇ ਇੱਕੋ ਸਵਾਲ ਨਾਲ ਭਾਸ਼ਣ ਖਤਮ ਕੀਤਾ ਕੇ ਤੁਸੀਂ ਏਨੇ ਲੰਮੇ ਅਰਸੇ ਦੀ ਨੌਕਰੀ ਦੇ ਦੌਰਾਨ ਹਰੇਕ ਨਾਲ ਏਨੀ ਨਿਮਰਤਾ ਅਤੇ ਪਿਆਰ ਮੁਹੱਬਤ ਕਾਇਮ ਕਿੱਦਾਂ ਰਖਿਆ..ਤੀਹਾਂ ਸਾਲਾਂ ਦੇ ਨੌਕਰੀ ਵਿਚ ਨਾ ਕਿਸੇ ਮਤਾਹਿਤ ਨੂੰ ਕੋਈ
Continue readingਕਿਰਾਏ ਤੇ ਕਮਰਾ | kiraye te kamra
ਮੇਰੀ ਪੋਸਟਿੰਗ ਚੰਡੀਗੜ੍ਹ ਹੋ ਗਈ ਸੀ। ਆਪਣੇ ਇਕ ਦੋਸਤ ਨਾਲ ਮੈਂ ਕਮਰਾ ਕਿਰਾਏ ਤੇ ਲੈਣ ਲਈ ਭਾਲ ਕਰ ਰਿਹਾ ਸੀ। ਇਕ ਘਰ ਦੇ ਬਾਹਰ To-Let ਦਾ ਫੱਟਾ ਲਗਿਆ ਹੋਇਆ ਸੀ। ਅਸੀਂ ਘੰਟੀ ਵਜਾਈ। ਇਕ ਬੰਗਾਲੀ ਜਿਹੀ ਦਿਸਣ ਵਾਲੀ ਔਰਤ ਬਾਹਰ ਆਈ। ਅਸੀਂ ਕਿਰਾਏ ਵਾਲਾ ਕਮਰਾ ਵੇਖਣ ਲਈ ਬੇਨਤੀ ਕੀਤੀ। ਕਹਿੰਦੀ
Continue readingਵਿਕਸਿਤ ਮਾਨਸਿਕਤਾ | viksit mansikta
ਇੱਕ ਦੋਸਤ ਨੇ ਗੱਲ ਸੁਣਾਈ। ਕਹਿੰਦਾ ਦੁਬਈ ਦੇ ਹਵਾਈ ਅੱਡੇ ‘ਤੇ ਇੱਧਰ ਨੂੰ ਵਾਪਸ ਆਉਣ ਲਈ ਬੈਠਾ ਸੀ ਤਾਂ ਕਾਫ਼ੀ ਸ਼ਾਪ ‘ਤੇ ਇੱਕ ਗੋਰੇ ਨਾਲ ਟੇਬਲ ਸਾਂਝਾ ਕਰਨਾ ਪਿਆ। ਹਾਲ-ਚਾਲ ਪੁੱਛਣ ਤੋਂ ਬਾਅਦ ਗੱਲਾਂ ਛਿੜ ਪਈਆਂ। ਕਹਿੰਦਾ ਮੈਂ ਦੋ ਕੁ ਮਿੰਟ ‘ਚ ਓਹਨੂੰ ਬਿਨਾ ਪੁੱਛੇ ਆਪਣਾ ਨਾਮ, ਫਿਰ ਕੈਨੇਡਾ ‘ਚ
Continue readingਡੀ ਸੀ | DC
ਸਾਡੇ ਪਿੰਡ ਵਾਲੇ ਸਾਂਝੇ ਘਰ ਯਾਨੀ ਪੁਰਾਣੇ ਘਰ ਕੋਲ ਮੇਰੇ ਦਾਦਾ ਜੀ ਦੀ ਹੱਟੀ ਕੋਲ ਬਾਬੇ ਭੂੰਡੀ ਕ਼ਾ ਘਰ ਸੀ। ਬਾਬਾ ਵਰਿਆਮ ਓਹਨਾ ਦਾ ਵੱਡਾ ਭਰਾ ਸੀ। ਉਹ ਪੰਜ ਛੇ ਭਰਾ ਸਨ ਤੇ ਇੱਕ ਵਿਆਹਿਆ ਸੀ ਬਾਕੀ ਸਭ ਛੜੇ। ਨਸ਼ਾ ਪੱਤਾ ਵਾਧੂ ਕਰਦੇ ਸਨ। ਘਰੇ ਭੰਗ ਭੁਜਦੀ ਸੀ। ਸੋ ਓਹਨਾ
Continue reading