ਪਰਾਲੀ | praali

ਪਰਸੋਂ ਅੱਧੀ ਰਾਤ ਨੂੰ ਐਨਾ ਹਨੇਰੀ, ਤੂਫਾਨ ਆਇਆ ਕੀ ਕਹਿਣ ਦੀ ਹੱਦ ਐ…..ਜਿੰਨੀ ਵੀ ਖੇਤਾਂ ਚ ਪਰਾਲੀ ਨੂੰ ਅੱਗ ਲਗਾਈ ਸਭ ਉਡ ਕੇ ਘਰਾਂ ਚ….ਸਵੇਰੇ ਉਠਦੇ ਹੀ ਕਿਲੋਆਂ ਦੇ ਹਿਸਾਬ ਨਾਲ ਜਲੀ ਹੋਈ ਤੂੜੀ ਚੱਕੀ ਪਹਿਲਾਂ…. ਜੇ ਕੁੱਝ ਗਲਤ ਲਿਖਿਆ ਗਿਆ ਤਾਂ ਮੁਆਫ ਕਰਨਾ ਜੀ।ਬਸ ਦਿਲ ਦਾ ਦਰਦ ਬਲਬਲਾ ਬਣ

Continue reading


ਸਾਬਕਾ ਨੂੰਹ | saabka nuh

ਮੇਰੀ ਛੋਟੀ ਮਾਸੀ ਸੋਹਣੀ ਬਹੁਤ ਹੈ ਤੇ ਉਹਨੂੰ ਇਸ ਗੱਲ ਦਾ ਗੁਮਾਨ ਵੀ ਬੜਾ ਸੀ ਜਦਕਿ ਮੇਰੀ ਮੰਮੀ ਸਧਾਰਨ ਨੈਣ ਨਕਸ਼ ਆਲੀ, ਮਾਸੀ ਲਾਡਲੀ ਸੀ ਤਾਂ ਹੀ ਨਾਨੇ ਨੇ ਮੇਰਾ ਮਾਸੜ ਵੱਡੇ ਸਰਦਾਰਾਂ ਦਾ ‘ਕੱਲਾ ਕਾਕਾ ਲੱਭਿਆ ਸੀ, ਤਗੜਾ ਸਰਦਾਰ ਪਰ ਨੈਣ ਨਕਸ਼ ਸਧਾਰਨ, ਕਿਸੇ ਸਮੇਂ ਮੇਰੇ ਨਾਨਕੇ ਦੇ ਵਿਹੜੇ

Continue reading

ਜਦੋਂ ਦੋ ਅੱਖਾਂ ਸਿਵਿਆ ਤੋਂ ਉਠਕੇ ਸਾਡੇ ਨਾਲ ਤੁਰ ਪਈਆਂ | jdo do akhan tur payiyan

ਕੁੱਝ ਸਾਲ ਪਹਿਲਾਂ ਦੀ ਗੱਲ ਹੈ ਕਿ ਇੱਕ ਸੜਕ ਦੁਰਘਟਨਾਂ ਦੀ ਖ਼ਬਰ ਟੀਵੀ ਤੇ ਦਿਖਾ ਰਹੇ ਸਨ । ਹਾਦਸਾ ਇੰਨਾਂ ਕੁ ਭਿਆਨਕ ਸੀ ਕਿ ਨੌਜਵਾਨ ਪੂਰੀ ਤਰਾਂ ਕੁਚਲਿਆ ਗਿਆ ਸੀ ਅਤੇ ਉਸਦੀ ਮੌਤ ਹੋ ਗਈ ਸੀ। ਸਾਡੀ ਪੁਨਰਜੋਤ ਟੀਮ ਨੇ ਸੋਚਿਆ ਕਿ ਕਿਉਂ ਨਾ ਬੇਟੇ ਦੀਆਂ ਅੱਖਾਂ ਦਾਨ ਕਰਾਉਣ ਦੀ

Continue reading

ਹੋਮ ਵਰਕ | home work

ਚੇਨਈ ਦੇ ਇੱਕ ਸਕੂਲ ਨੇ ਬੱਚਿਆਂ ਨੂੰ ਗਰਮੀਆਂ ਦੀਆਂ ਛੁੱਟੀਆਂ ਹੋਣ ਤੇ ਕੋਈ ਕੰਮ ਨਹੀਂ ਦਿੱਤਾ ਗਿਆ ਸਗੋਂ ਹੋਮ ਵਰਕ ਦੀ ਇੱਕ ਵੱਡੀ ਲਿਸਟ ਬਣਾ ਕੇ ਸਾਰੇ ਬੱਚਿਆਂ ਦੇ ਮਾਪਿਆਂ ਨੂੰ ਸੌਂਪ ਦਿੱਤੀ ਗਈ ਤੇ ਨਾਲ ਹੀ ਇਹ ਆਖਿਆ ਕੇ ਅਸੀਂ ਤੁਹਾਡੇ ਨਿਆਣਿਆਂ ਦੀ ਪੂਰੇ ਦਸ ਮਹੀਨੇ ਸੇਵਾ ਸੰਭਾਲ ਕੀਤੀ

Continue reading


ਝੂਠੇ ਮੁਕਾਬਲੇ | jhoothe mukable

ਸੈਰ ਕਰਦਿਆਂ ਅੱਗਿਓਂ ਆਉਂਦੇ ਇੱਕ ਹੌਲੀ ਉਮਰ ਦੇ ਮੁੰਡੇ ਨੂੰ ਪੁੱਛ ਲਿਆ ਕਿਥੋਂ ਏਂ..? ਆਖਣ ਲੱਗਾ ਜੀ ਸੰਗਰੂਰ ਤੋਂ..! ਮੂਹੋਂ ਸਹਿ ਸੁਭਾ ਹੀ ਨਿੱਕਲ ਗਿਆ ਕੇ ਤਿੰਨ ਦਹਾਕੇ ਪਹਿਲੋਂ ਤੁਹਾਡੇ ਬੱਡਰੁੱਖੇ ਪਿੰਡ ਨਾਲੇ ਦੇ ਕੰਢੇ ਇੱਕ ਮਿੱਤਰ ਪਿਆਰਾ ਫੜ ਕੇ ਝੂਠੇ ਮੁਕਾਬਲੇ ਵਿਚ ਮੁਕਾ ਦਿੱਤਾ ਗਿਆ ਸੀ..! ਸ਼ਸ਼ੋਪੰਝ ਵਿਚ ਪੈ

Continue reading

ਲੇਟਰੀਨ | leterine

1975 ਵਿੱਚ ਮੇਰੇ ਮੈਟ੍ਰਿਕ ਕਰਦੇ ਹੀ ਅਸੀਂ ਪਿੰਡ ਘੁਮਿਆਰੇ ਤੋਂ ਮੰਡੀ ਡੱਬਵਾਲੀ ਸ਼ਿਫਟ ਹੋਣ ਦਾ ਫੈਸਲਾ ਕਰ ਲਿਆ। ਤੇ ਨਾਲ ਦੀ ਨਾਲ ਹੀ ਪੁਰਾਣੇ ਲਏ ਮਕਾਨ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਵਾ ਦਿੱਤਾ। ਮੈਂ ਸ਼ਹਿਰ ਮਿਸਤਰੀਆਂ ਕੋਲ ਹੀ ਰਹਿੰਦਾ ਤੇ ਓਥੇ ਹੀ ਸੌਂਦਾ। ਇੱਥੇ ਸਭ ਤੋਂ ਵੱਡੀ ਸਮੱਸਿਆ ਲੇਟਰੀਨ ਦਾ

Continue reading

ਕੈਸਿਟਾਂ | cassette

ਵੀਹ ਕੁ ਸਾਲ ਪਹਿਲਾਂ ਜਦੋਂ ਪੰਜਾਬੀ ਗੀਤਾਂ ਦੀਆਂ ਕੈਸਿਟਾਂ ਬਹੁਤ ਵਿਕਦੀਆਂ ਸਨ। ਮੇਰੇ ਇਕ ਦੋਸਤ ਨੇ ਵੀ ਮਿਊਜ਼ਿਕ ਕੰਪਨੀ ਦਾ ਬੈਨਰ ਲਾ ਕੇ ਬਠਿੰਡੇ ਚੁਬਾਰੇ ਚ ਦਫ਼ਤਰ ਖੋਲ੍ਹ ਲਿਆ। ਕੁੱਝ ਦਿਨਾਂ ਬਾਅਦ ਮੈਨੂੰ ਫੋਨ ਕਰਕੇ ਕਹਿੰਦਾ ਕਿ ਬਾਈ ਵਧਾਈਆਂ ਹੋਣ ਆਪਾਂ ਕਲ ਨੂੰ ਪੰਜਾਬੀ ਗੀਤਾਂ ਦੀ ਪਹਿਲੀ ਕੈਸੇਟ ਰਿਲੀਜ਼ ਕਰ

Continue reading


ਪ੍ਰਮਾਤਮਾ | parmatma

ਇੱਕ ਵਾਰ ਇੱਕ ਔਰਤ ਨੇ ਇੱਕ ਵਿਦਵਾਨ ਨੂੰ ਪੁੱਛਿਆ ਕਿ ਕੀ ਸੱਚਮੁੱਚ ਪ੍ਰਮਾਤਮਾ ਹੈ ? ਉਸ ਵਿਦਵਾਨ ਨੇ ਕਿਹਾ ਕਿ ਮਾਤਾ ਤੁਸੀਂ ਕੀ ਕੰਮ ਕਰਦੇ ਹੋ? ਉਸ ਨੇ ਦੱਸਿਆ ਕਿ ਮੈਂ ਸਾਰਾ ਦਿਨ ਚਰਖਾ ਕੱਤਦੀ ਹਾਂ ਅਤੇ ਘਰ ਦੇ ਹੋਰ ਕਈ ਕੰਮ ਕਰਦੀ ਹਾਂ ਅਤੇ ਮੇਰਾ ਪਤੀ ਖੇਤੀ ਦਾ ਕੰਮ

Continue reading

ਹਾਰਨ | horn

ਚਾਰ ਕੁ ਸਾਲ ਥਾਈਲੈਂਡ ਰਹਿਣ ਮਗਰੋਂ ਜਦੋਂ ੨੦੧੨ ਵਿੱਚ ਪੰਜਾਬ ਵਾਪਸ ਆ ਗਿਆ ਤਾਂ ਓਥੋਂ ਦੀਆਂ ਕੁੱਝ ਚੰਗੀਆਂ ਗੱਲਾਂ ਜ਼ਿਹਨ ਵਿੱਚ ਸਨ। ਜਿਨ੍ਹਾਂ ਵਿਚੋਂ ਇੱਕ ਇਹ ਸੀ ਕਿ ਓਥੇ ਸੜਕਾਂ ਤੇ ਗੱਡੀਆਂ ਦੇ ਹਾਰਨ ਦਾ ਰੌਲਾ ਨਾ ਹੋਣਾ। ਇਥੇ ਵਾਪਸ ਆ ਕੇ ਬਾਈਕ/ਸਕੂਟਰ ਚਲਾਉਂਦੇ ਸਮੇਂ ਮੈਂ ਵੀ ਹਾਰਨ ਦੀ ਵਰਤੋਂ

Continue reading

ਵਾਹ ਓ ਰੱਬਾ | waah oh rabba

15 ਦਿਨ ਹੋ ਗਏ, ਇਸ ਨੂੰ ਇੱਥੇ ਆਂਡੇ ਦਿੱਤਿਆਂ। ਮੈਂ ਇਸ ‘ਆਲ੍ਹਣੇ’ ਨੂੰ ਇਸ ਤੋਂ ਖਾਲੀ ਕਦੇ ਨਹੀਂ ਵੇਖਿਆ… ਤੇ ਜਾਂ ਫਿਰ ਇਉਂ ਕਹਿ ਲਵੋ ਕਿ ਇਸ ਮਾਦਾ ਟੋਟਰੂ ਨੂੰ ਹਮੇਸ਼ਾ ਇਸ ਆਲ੍ਹਣੇ ਵਿੱਚ ਬੈਠਿਆਂ ਵੇਖਿਆ ਹੈ। ਇਸ ਦਾ ਸਾਥੀ ਵੀ ਕਦੇ ਕਦੇ ਆਉਂਦਾ ਹੈ, ਸ਼ਾਇਦ ਹਾਲ ਚਾਲ ਪੁੱਛ ਦੱਸ

Continue reading